Tag: , , , ,

ਬਾਦਸ਼ਾਹ ਦੀ ਫਿਲਮ ‘ਦੋ ਦੂਣੀ ਪੰਜ’ ਨੇ ਤੋੜੇ ਸਭ ਰਿਕਾਰਡ , ਪਹਿਲੇ ਦਿਨ ਕੀਤੀ ਇੰਨੀ ਕਮਾਈ

Badshah movie Earned: ਫਿਲਮ ਦੋ ਦੂਣੀ ਪੰਜ ਸਿਨੇਮਾ ਘਰਾਂ ਵਿੱਚ 11 ਜਨਵਰੀ ਨੂੰ ਰਿਲੀਜ਼ ਹੋ ਗਈ ਹੈ। ਇਸ ਫਿਲਮ ਦੋ ਦੂਣੀ ਪੰਜ ਦਾ ਨਿਰਮਾਣ ਬਾਦਸ਼ਾਹ ਨੇ ਕੀਤਾ ਹੈ ਅਤੇ ਇਸ ਦਾ ਨਿਰਦੇਸ਼ਨ ਹੈਰੀ ਭੱਟੀ ਨੇ ਕੀਤਾ ਹੈ।ਦੱਸ ਦੇਈਏ ਕਿ ਹਾਲ ਹੀ ਵਿੱਚ ਬਾਦਸ਼ਾਹ ਨੇ ਸੋਸ਼ਲ ਮੀਡੀਆ ਤੇ ਇੱਕ ਪਸੋਟ ਸ਼ੇਅਰ ਕੀਤੀ ਹੈ।ਜਿਸ ਵਿੱਚ ਬਾਦਾਸ਼ਹ ਨੇ

ਬਾਦਸ਼ਾਹ ਤੇ ਅੰਮ੍ਰਿਤ ਮਾਨ ਦੀ ਫਿਲਮ ‘ਦੋ ਦੂਣੀ ਪੰਜ’ ਸਿਨੇਮਾਂ ਘਰਾਂ ‘ਚ ਹੋਈ ਰਿਲੀਜ਼

Do Dooni Panj: ਪਾਲੀਵੁਡ ਸਿੰਗਰ ਤੇ ਅਦਾਕਾਰ ਅੰਮ੍ਰਿਤ ਮਾਨ ਦੀ ਫਿਲਮ ਦੋ ਦੁਣੀ ਪੰਜ ੧੧ ਜਨਵਰੀ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋ ਗਈ ਹੇ। ਇਸ ਫਿਲਮ ਵਿੱਚ ਮੁੱਖ ਭੂਮਿਕਾ ਅੰਮ੍ਰਿਤ ਮਾਨ ਨਿਭਾ ਰਹੇ ਹਨ ਅਤੇ ਨਾਲ ਹੀ ਦੱਸ ਦੇਈਏ ਕਿ ਇਸ ਫਿਲਮ ਦਾ ਨਿਰਮਾਣ ਰੈਪ ਦੇ ਬਾਦਸ਼ਾਹ ਭਾਵ ਬਾਦਸ਼ਾਹ ਨੇ ਕੀਤਾ ਹੈ। ਦੱਸ ਦੇਈਏ ਕਿ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ