Tag: , , , ,

ਬਗਦਾਦੀ ਦੇ ਅੰਡਰਵੀਅਰ ਅਤੇ ਖੂਨ ਦੇ ਨਮੂਨੇ ਤੋਂ ਹੋਈ 100% DNA ਦੀ ਪੁਸ਼ਟੀ

baghdadi dna test ਬੀਤੇ ਦਿਨੀਂ ਇਸਲਾਮਿਕ ਸਟੇਟ ਦੇ ਸਰਗਨਾ ਅਬੂ ਬਕਰ ਅਲ ਬਗ਼ਦਾਦੀ ਦੀ ਮੌਤ ਦੀ ਖ਼ਬਰ ਨੇ ਇਸਨੂੰ ਚਰਚਾ ਦਾ ਵਿਸ਼ਾ ਬਣਾ ਦਿੱਤਾ ਸੀ। ਜਾਣਕਾਰੀ ਮੁਤਾਬਕ ਸੀਰੀਆਈ ਡੈਮੋਕ੍ਰੇਟਿਕ ਫੋਰਸਜ਼ ਦਾ ਦਾਅਵਾ ਹੈ ਕਿ ਬਗ਼ਦਾਦੀ ਦੀ ਅੰਡਰਵਿਅਰ ਹੀ ਉਸ ਦੀ ਮੌਤ ਵਜ੍ਹਾ ਬਣੀ । ਫ਼ੌਜ ਦੇ ਅੰਡਰਕਵਰ ਸੋਰਸ ਦੀ ਮਦਦ ਨਾਲ ਉਸਦੀ ਅੰਡਰਵਿਅਰ ਹਾਸਲ ਕੀਤੀ

ਕਿਉਂ ਸਾਊਥ ਸੁਪਰਸਟਾਰ ਧਨੁਸ਼ DNA ਟੈਸਟ ਕਰਾਉਣ ਤੋਂ ਕਰ ਰਹੇ ਮਨ੍ਹਾਂ ?

ਧਨੁਸ਼ ਨੂੰ ਤਮਿਲ ਦੰਪਤੀ ਵਲੋਂ ਆਪਣਾ ਪੁੱਤਰ ਦੱਸਣ ਦੇ ਮਾਮਲੇ ਵਿੱਚ ਇੱਕ ਨਵਾਂ ਮੋੜ ਆ ਗਿਆ ਹੈ।ਮੰਗਲਵਾਰ ਨੂੰ ਮਦਰਾਸ ਹਾਈ ਕੋਰਟ ਨੇ ਦੱਸਿਆ ਕਿ ਧਨੁਸ਼ ਨੇ ਡੀਐਨਏ ਟੈਸਟ ਕਰਵਾਉਣ ਤੋਂ ਮਨਾ ਕਰ ਦਿੱਤਾ ਹੈ।ਧਨੁਸ਼ ਦਾ ਕਹਿਣਾ ਹੈ ਕਿ ਕਿਸੇ ਦੇ ਵੀ ਦਾਅਵਾ ਕਰਨ ਤੋਂ ਉਹ ਡੀਐਨਏ ਨਹੀਂ ਕਰਾ ਸਕਦੇ।ਇਹ ਉਨ੍ਹਾਂ ਦਾ ਪ੍ਰਾਇਵੇਸੀ ਦਾ ਮਾਮਲਾ ਹੈ।

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ