Tag: , , , , , , , , , , ,

ਵਿਦਿਆਰਥੀਆਂ ਵੱਲੋਂ ਗ੍ਰੀਨ ਦਿਵਾਲੀ ਮਨਾਉਣ ਲਈ ਕੱਢੀ ਜਾਗਰੂਕ ਰੈਲੀ

ਮੋਹਾਲੀ: ਵਾਤਾਵਰਣ ਨੂੰ ਬਚਾਉਣ ਲਈ ਅਤੇ ਗ੍ਰੀਨ ਦਿਵਾਲੀ ਮਨਾਉਣ ਲਈ ਚੰਡੀਗੜ੍ਹ ਗਰੁੱਪ ਆੱਫ ਕਾੱਲੀਜਿਜ਼ ਕਾਲਜ ਦੇ ਵਿਦਿਆਰਥੀਆਂ ਨੇ ਸ਼ਨੀਵਾਰ ਨੂੰ ਮੋਹਾਲੀ ‘ਚ ਰੈਲੀ ਕੱਢੀ ਹੈ। ਇਸ ਦੌਰਾਨ ਵਿਦਿਆਰਥੀਆਂ ਨੇ ਪ੍ਰਦੂਸ਼ਣ ਮੁਕਤ ਦਿਵਾਲੀ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ। ਜਿਸ ਵਿੱਚ ਉਨ੍ਹਾਂ ਨੇ ਲੋਕਾਂ ਨੂੰ ਪਟਾਕੇ ਅਤੇ ਆਤਿਸ਼ਬਾਜ਼ੀ ਨਾ ਚਲਾਉਣ ਅਤੇ ਮਿੱਟੀ ਦੇ ਦੀਵੇ ਜਲਾਉਣ ਦੀ ਅਪੀਲ

ਚੰਡੀਗੜ੍ਹ ਵਿੱਚ 21ਵੇਂ ਫੇਅਰ ਦਾ ਹੋਇਆ ਆਯੋਜਨ

ਸੀ.ਆਈ.ਆਈ ਦੇ ਵੱਲੋਂ 21ਵੇਂ ਚੰਡੀਗੜ੍ਹ ਫੇਅਰ 2016 ਦਾ ਆਯੋਜਨ ਕੀਤਾ ਗਿਆ। ਹਰ ਸਾਲ ਲੱਗਣ ਵਾਲੇ ਇਸ ਦੀਵਾਲੀ ਮੇਲੇ ਦਾ ਉਦਘਾਟਨ ਕਰਨ ਲਈ ਹਰਿਆਣਾ ਦੇ ਗਵਰਨਰ ਕਪਤਾਨ ਸਿੰਘ ਸੋਲੰਕੀ ਪਹੁੰਚੇ।ਇਸ ਮੇਲੇ ਦੀ ਸਮਾਪਤੀ 24 ਅਕਤੂਬਰ ਨੂੰ ਹੋਵੇਗੀ। ਜਿਸ ਵਿਚ ਰਾਸ਼ਟਰੀ ਬਹੁ-ਰਾਸ਼ਟਰੀ ਕੰਪਨੀਆਂ ਆਪਣੀ ਸਟਾਲ ਲਗਾਉਣਗੀਆਂ। ਕਪਤਾਨ ਸਿੰਘ ਸੋਲੰਕੀ ਮੁਤਾਬਿਕ ਚੰਡੀਗੜ੍ਹ ਦੇ ਇਸ ਸਭ ਤੋਂ ਵੱਡੇ ਮੇਲੇ

iphone-7

ਸਨੈਪਡੀਲ ਦੀਵਾਲੀ ਸੇਲ:ਆਈ ਫੋਨ 7 ‘ਤੇ 7 ਹਜ਼ਾਰ ਰੁਪਏ ਦੀ ਛੋਟ

ਦੀਵਾਲੀ ਦੇ ਮੌਕੇ ਗਾਹਕਾਂ ਨੂੰ ਲੁਭਾਉਣ ਲਈ ਕੰਪਨੀਆ ਕਈ ਤਰ੍ਹਾਂ ਦੇ ਆਫਰ ਲੈ ਕੇ ਆਉਂਦੀਆਂ ਹਨ। ਸਨੈਪਡੀਲ ਵੀ ਹੁਣ ਲੋਕਾਂ ਦੇ ਲਈ ਵਧੀਆਂ ਆਫਰ ਲੈ ਕੇ ਆਈ ਹੈ,ਈ ਕਾਮਰਸ ਸਾਈਟ ਸਨੈਪਡੀਲ ਤੋਂ ਆਈ.ਫੋਨ 7 ਖਰੀਦਣ ਤੇ ਗ੍ਰਾਹਕਾਂ ਨੂੰ 7 ਹਜ਼ਾਰ ਰੁਪਏ ਦੀ ਛੋਟ ਮਿਲੇਗੀ।ਹਾਲਾਕਿ ਇਹ ਆਫਰ ਸਿਰਫ ਯੈਸ ਬੈਂਕ ਕਾਰਡ ਧਾਰਕਾ ਦੇ ਲਈ ਹੈ ਅਤੇ

ਹਨੀ ਸਿੰਘ ਲਈ ਦੀਵਾਲੀ ਹੋਵੇਗੀ ਕਾਫੀ ਸਪੈਸ਼ਲ

ਪਿਛਲੇ ਸਾਲ ਡਿਪਰੈਸ਼ਨ ਦੇ ਚਲਦਿਆਂ ਪੰਜਾਬੀ ਰੈਪਰ ਯੋ ਯੋ ਹਨੀ ਸਿੰਘ ਦੀਵਾਲੀ ਦਾ ਤਿਉਹਾਰ ਆਪਣੇ ਪਰਿਵਾਰ ਨਾਲ ਨਹੀਂ ਮਨਾ ਸਕੇ ਸਨ। ਇਸ ਸਾਲ ਹਨੀ ਸਿੰਘ ਦੀਵਾਲੀ ਦੇ ਤਿਉਹਾਰ ਨੂੰ ਆਪਣੇ ਪਰਿਵਾਰ ਦੇ ਨਾਲ ਮਨਾਉਣ ਜਾ ਰਹੇ ਹਨ। ਇਸ ਸਾਲ ਤੇ ਆਪਣੇ ਬਿਜ਼ੀ ਸ਼ਡਿਊਲ ਦੇ ਚਲਦਿਆਂ ਕੁੱਝ ਦਿਨਾਂ ਲਈ ਛੁੱਟੀ ਤੇ ਜਾ ਰਹੇ ਹਨ ,ਜਿਸ ਲਈ

indiai007_1414404456

ਕੇਂਦਰ ਸਰਕਾਰ ਵਲੋਂ ਫੌਜੀਆਂ ਨੂੰ ਦੀਵਾਲੀ ਦਾ ਤੋਹਫਾ

ਕੇਂਦਰ ਸਰਕਾਰ ਨੇ ਭਾਰਤੀ ਫੌਜ ਨੂੰ ਦੀਵਾਲ ਦਾ ਤੋਹਫਾ ਦੇਣ ਲਈ ਏਰਿਅਰ ਦਾ ਪੈਸਾ ਕਰੀਬ 14 ਲੱਖ ਫੌਜੀਆਂ ਦੇ ਖਾਤੇ ਵਿਚ ਜਮਾ ਕਰਵਾ ਦਿੱਤਾ ਹੈ। ਦੇਖਿਆ ਜਾਵੇ ਤਾਂ ਦੀਵਾਲੀ ਤੋਂ ਪਹਿਲਾ ਹੀ ਭਾਰਤੀ ਫੌਜੀਆਂ ਨੂੰ ਤਕਰੀਬਨ ਇੱਕ ਮਹੀਨੇ ਦੀ ਅਡਵਾਂਸ ਤਨਖ਼ਾਹ ਸਰਕਾਰ ਨੇ ਦੇ ਦਿੱਤੀ ਹੈ। ਭਾਰਤੀ ਫੌਜ ਨੇ ਪੀ.ਓ.ਕੇ. ਵਿਚ ਸਫਲ ਸਰਜੀਕਲ ਸਟਰਾਈਕ ਕਰਕੇ

ਪਾਣੀ ਦੀ ਘਾਟ ਨੂੰ ਪੂਰਾ ਕਰਨ ਲਈ ਪੰਜਾਬ ਦੇ ਰਾਜਪਾਲ ਵਲੋਂ ਦੀਵਾਲੀ ਦਾ ਤੋਹਫ਼ਾ

ਸ਼ਹਿਰ ਵਾਸੀਆਂ ਨੂੰ 24 ਘੰਟੇ ਪਾਣੀ ਦੀ ਸਪਲਾਈ ਜਾਰੀ ਕਰਨ ਦੇ ਲਈ ਪੰਜਾਬ ਦੇ ਰਾਜਪਾਲ ‘ਵੀ.ਪੀ. ਸਿੰਘ ਬਦਨੌਰ’ ਕਜੌਲੀ ਵਾਟਰ ਵਰਕਸ ਫੇਜ਼ 5 ਅਤੇ 6 ਵਿਚ ਪਾਈਪ ਲਾਇਨ ਪਾਉਣ ਦਾ 21 ਅਕਤੂਬਰ ਨੂੰ ਨੀਹ ਪੱਥਰ ਰੱਖਣਗੇ। ਰਾਜਪਾਲ ਵੀ.ਪੀ.ਸਿੰਘ ਬਦਨੌਰ ਦੇ ਨਾਲ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਪੰਜਾਬ ਦੇ ਵਾਟਰ ਸਪਲਾਈ ਅਤੇ ਸੈਨਿਟੇਸ਼ਨ ਵਿਭਾਗ

terrorist1

ਦਿਵਾਲੀ ਤੋਂ ਪਹਿਲਾ ISIS ਦੇ ਤਰੀਕੇ ਨਾਲ ਹਮਲਾ ਕਰ ਸਕਦੇ ਹਨ ਜੈਸ਼ ਅਤੇ ਲਸ਼ਕਰ

ਤਿਉਹਾਰਾਂ ਦੇ ਮੱਦੇਨਜ਼ਰ ਦੇਸ਼ ਵਿਚ ਹਮਲੇ ਦਾ ਖਦਸਾ ਜਤਾਇਆ ਜਾ ਰਿਹਾ ਹੈ। ਇਸ ਸੂਚਨਾ ਦੇ ਬਆਦ ਦੇਸ਼ ਵਿਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਸੂਤਰਾਂ ਮੁਤਾਬਿਕ ਜੈਸ਼ ਅਤੇ ਲਸ਼ਕਰ ਦੇ ਅੱਤਵਾਦੀ ਸੰਗਠਨ ਆਈ.ਐਸ.ਆਈ ਦੇ ਤਰੀਕੇ ਨਾਲ ਵੱਡੇ ਸ਼ਹਿਰਾਂ ਵਿਚ ‘ਲੋਨ ਬੁਲਫ ਅਟੈਕ’ਦੀ ਘਟਨਾ ਨੂੰ ਅੰਜਾਮ ਦੇ ਸਕਦੇ ਹਨ। ਅੱਤਵਾਦੀ ਭੀੜ-ਭਾੜ ਵਾਲੇ ਇਲਾਕੇ ਜਿਵੇਂ ਰੇਲਵੇ-ਸਟੇਸ਼ਨ,ਮੋਲ

ਮੋਹਾਲੀ ਦੇ 70 ਸੈਕਟਰ ‘ਚ ਮਨਾਇਆ ਗਿਆ ਦਿਵਾਲੀ ਮੇਲਾ

ਮੋਹਾਲੀ ਪ੍ਰੈਸ ਕਲੱਬ ਅਤੇ ਸੈਕਟਰ 70 ਦੀਆ ਵੈੱਲਫੇਅਰ ਐਸੋਸੀਏਸ਼ਨਜ਼ ਵੱਲੋ ਸ਼ੈਕਟਰ-੭੦ ਦੇ ਸਪੈਸ਼ਲ ਪਾਰਕ ‘ਚ ਦਿਵਾਲੀ ਮੇਲਾ ਕਰਵਾਇਆ ਗਿਆ ਹੈ। ਇਸ ਮੌਕੇ ਗੀਤਕਾਰਾ ਅਨਮੋਲ ਗਗਨਮਾਨ, ਪ੍ਰਭਗਿੱਲ, ਸੰਦੀਪ ਬਰਾੜ, ਰਾਜਨ ਅਤੇ ਹਰਿੰਦਰ ਹਰ ਤੇ ਹੋਰ ਵੀ ਕਈ ਗੀਤਕਤਾਰਾਂ ਨੇ ਕਰੀਬ 4 ਘੰਟੇ ਆਪਣੇ ਗੀਤਾਂ ਦੇ ਜ਼ਰੀਏ ਲੋਕਾਂ ਦਾ ਭਰਪੂਰ ਮਨੋਰੰਜਨ ਕੀਤਾ।ਮੇਲੇ ਦਾ ਉਦਘਾਟਨ ਨਗਰ ਨਿਗਮ ਦੇ

ਦੀਵਾਲੀ ਤੋਂ ਪਹਿਲਾਂ ਲੱਗੀ ਭਿਆਨਕ ਅੱਗ…

ਗੁਰਦਾਸਪੁਰ  ਦੇ ਸਦਰ ਬਾਜ਼ਾਰ ਵਿੱਚ ਅੱਗ ਦਾ ਅਜਿਹਾ ਤਾਂਡਵ ਦੀਵਾਲੀ ਤੋਂ ਪਹਿਲਾਂ ਨਜ਼ਰ  ਆਇਆ ਕਿ ਅੱਗ ਨੂੰ ਕਾਬੂ ਪਾਉਣ  ਲਈ ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ ਅਤੇ ਤਰਨ ਤਾਰਨ ਦੇ ਜ਼ਿਲ੍ਹਿਆਂ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੰਗਵਾਉਣੀਆਂ ਪਈਆਂ, ਤਾਂ ਜਾ ਕੇ ਪੂਰੇ ਤਿੰਨ ਘੰਟੇ   ਦੇ ਬਾਅਦ ਅੱਗ ਉੱਤੇ ਕਾਬੁ ਪਾਇਆ ਜਾ ਸਕਿਆ। ਤੰਗ ਗਲੀ ਵਿੱਚ ਪਟਾਕਿਆਂ ਦੀ ਦੁਕਾਨ

ਆਮਿਰ ਦੀਵਾਲੀ ਦੇ ਮੌਕੇ ‘ਤੇ ਫੈਨਸ ਨੂੰ ਦੇਣ ਜਾ ਰਹੇ ਹਨ ਤੋਹਫਾ

ਦੀਵਾਲੀ ਦੇ ਮੌਕੇ ਤੇ ਫਿਲਮ “ਦੰਗਲ” ਦਾ ਟ੍ਰੇਲਰ ਹੋਵੇਗਾ ਲਾਂਚ

ਬਾਲੀਵੁੱਡ ਵਿੱਚ ਆਮਿਰ ਖਾਨ ‘ਮਿਸਟਰ ਪਰਫੈਕਸ਼ਨੀਸਟ” ਆਪਣੀ ਦਮਦਾਰ ਐਕਟਿੰਗ ਤੇ ਸ਼ਾਨਦਾਰ ਅਦਾਕਾਰੀ ਨਾਲ ਜਾਣੇ ਜਾਂਦੇ ਹਨ। ਬਾਲੀਵੱਡ ‘ਚ ਹਮੇਸ਼ਾ ਉਨ੍ਹਾਂ ਨੇ ਆਪਣੀ ਫਿਲਮਾਂ ‘ਚ ਕਈ ਸ਼ੋਕਿੰਗ ਰੋਲ ਆਪਣਾ ਕੇ ਲੋਕਾਂ ਅੱਗੇ ਸਾਬਿਤ ਕੀਤਾ ਹੈ ਕਿ ਉਹ ਕੋਈ ਵੀ ਰੋਲ ਅਦਾ ਕਰ ਸਕਦੇ ਹਨ ਜਿਸ ਕਰਕੇ ਉਨ੍ਹਾਂ ਨੂੰ ਮਿਸਟਰ ਪਰਫੈਕਸ਼ੀਨਸਟ ਵੀ ਕਿਹਾ ਜਾਂਦਾ ਹੈ। ਪਰ ਹੁਣ

ਮੋਦੀ ਸਰਕਾਰ ਵੱਲੋਂ ਫੌਜੀਆਂ ਨੂੰ ਦੀਵਾਲੀ ਗਿਫ਼ਟ ….

ਮੋਦੀ ਸਰਕਾਰ ਨੇ ਫੌਜੀਆਂ ਨੂੰ ਦੀਵਾਲੀ ਦਾ ਤੋਹਫਾ ਦਿੰਦਿਆਂ ਉਹਨਾਂ ਦੇ ਏਰੀਅਰ ਵਿਚ 10 ਫੀਸਦੀ ਦਾ ਵਾਧਾ ਕਰ ਦਿੱਤਾ ਹੈ ਤੇ ਸਰਕਾਰ ਵੱਲੋਂ ਇਸ ਨੂੰ 30 ਅਕਤੂਬਰ ਤੋਂ ਪਹਿਲਾਂ ਜਾਰੀ ਕਰ ਦਿੱਤਾ ਜਾਵੇਗਾ।  ਸਰਕਾਰ ਨੇ ਫੌਜੀਆਂ ਨੂੰ ਅੰਤਰਿਮ ਭੁਗਤਾਨ ਦਾ ਸ਼ਾਨਦਾਰ ਦੀਵਾਲੀ ਦਾ ਇਹ ਗਿਫਟ ਦਿੱਤਾ ਹੈ ਜਦਕਿ ਪੇ ਕਮਿਸ਼ਨ ਦਾ ਨੋਟੀਫਿਕੇਸ਼ਨ ਪੇਂਡਿੰਗ ਹੋਣ  ਦੇ ਚਲਦੇ

ਦੀਵਾਲੀ ‘ਤੇ ਮਿਲੇਗਾ ਰੇਡਮੀ ਸਿਰਫ 1 ਰੁਪਏ ਵਿਚ

ਇਸ ਸਾਲ ਦਿਵਾਲੀ ਤੇ ਹੋਰ ਟੈਲੀਕਾਮ ਕੰਪਨੀਆਂ ਦੀ ਤਰਾਂ ਚੀਨੀ ਕੰਪਨੀ ਸ਼ਿਓਮੀ ਨੇ ਵੀ ਆਪਣੇ ਭਾਰਤੀ ਉਪਭੋਗਤਾਵਾਂ ਦੇ ਲਈ ਦਿਵਾਲੀ ਦਾ ਇਕ ਤੋਹਫਾ ਪੇਸ਼ ਕੀਤਾ ਹੈ।ਕਾਬਿਲੇਗੌਰ ਹੈ ਕਿ ਹਰ ਵਾਰ ਦੀ ਤਰਾਂ ਇਸ ਵਾਰ ਵੀ ਕੰਪਨੀ ਨੇ 1 ਰੁਪਏ ਦਾ ਫਲੈਸ਼ ਸੇਲ ਦਾ ਪ੍ਰਬੰਧ ਕੀਤੇ ਜਾਣ ਬਾਰੇ ਸੋਚਿਆ ਹੈ ਜੋ ਕਿ 17 ਅਕਤੂਬਰ ਤੋਂ 19

ਦੀਵਾਲੀ ਤੱਕ 2000 ਰੁਪਏ ਸਸਤਾ ਹੋ ਸਕਦਾ ਹੈ ਸੋਨਾ

ਤਿਓਹਾਰਾਂ ਦੇ ਮੌਸਮ ਵਿਚ ਸੋਨੇ ਦੀਆਂ ਕੀਮਤਾਂ ਇਸ ਵਾਰ ਆਮ ਲੋਕਾਂ ਨੂੰ ਕੁਝ ਰਾਹਤ ਦੇ ਸਕਦੀਆਂ ਹਨ। ਸੋਨਾ ਫਿਲਹਾਲ 3ਸਾਲ ਦੀਆਂ ਪੁਰਾਣੀਆਂ ਕੀਮਤਾਂ ਤੇ ਪਹੁੰਚ ਚੁੱਕਿਆ ਹੈ, ਮੰਗਲਵਾਰ ਨੂੰ ਸੋਨਾ 31 ਹਜ਼ਾਰ ਤੋਂ 31 ਹਜ਼ਾਰ 500 ਦੇ ਵਿਚ ਸੀ ਜਦਕਿ 2013 ਦੇ ਦੁਸ਼ਹਿਰੇ ਮੌਕੇ ਵੀ ਇਸ ਦੀ ਕੀਮਤ 31000 ਦੇ ਨੇੜੇ ਤੇੜੇ ਸੀ । ਐਸੋਚੈਮ

pm-narendra-modi

ਕੀ ਪੰਜਾਬ ਨੂੰ ਦੀਵਾਲੀ ਦਾ ਤੋਹਫਾ ਦੇਣਗੇ ਪ੍ਰਧਾਨ ਮੰਤਰੀ ?

ਪ੍ਰਧਾਨ ਮੰਤਰੀ ਨਰਿੰਦਰ ਮੋਦੀ 18 ਅਕਤੂਬਰ ਨੂੰ ਸਮਾਰਟ ਸਿਟੀ ਲੁਧਿਆਣਾ ‘ਚ ਪਹੁੰਚ ਰਹੇ ਹਨ। ਮੋਦੀ ਲੁਧਿਆਣਾ ਹਲਕੇ ਦੇ ਪੱਛਮੀ ਵਿਧਾਨ ਸਭਾ ਦੇ ਅਧੀਨ ਆਉਂਦੀ ਕਿਸਾਨਾਂ ਦੇ ਮੱਕੇ ਵਜੋਂ ਜਾਣੀ ਜਾਂਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ‘ਚ ਦੇਸ਼ ਪੱਧਰੀ ਮੀਟਿੰਗ ‘ਚ ਸ਼ਾਮਲ ਹੋਣਗੇ।  ਪ੍ਰਧਾਨ ਮੰਤਰੀ ਦੀ ਇਸ ਫੇਰੀ ਨੂੰ ਲੈ ਕੇ ਲੁਧਿਆਣਾ ਦੇ ਅਕਾਲੀ ਭਾਜਪਾ ਆਗੂਆਂ ਵਿਚ ਕਾਫੀ

ਦੀਵਾਲੀ ਦੀਆਂ ਤਿਆਰੀਆਂ ਜੋਰਾਂ ’ਤੇ

ਆਸਟਰੇਲੀਆ ‘ਚ ਬਹੁਤ ਸਾਰੇ ਭਾਰਤੀ ਵੱਸੇ ਹੋਏ ਹਨ।   ਸੱਭਿਆਚਰਾਕ ਮੇਲਿਆਂ ਅਤੇ ਖੇਡਾਂ ਨੂੰ ਕਰਵਾਉਣ ਦਾ ਕਾਰਨ ਇਹ ਹੈ ਕਿ ਵਿਦੇਸ਼ਾਂ ‘ਚ ਰਹਿ ਕੇ ਵੀ ਉਹ ਆਪਣੇ ਦੇਸ਼ ਨਾਲ ਜੁੜੇ ਰਹਿਣ। ਪਤਾ ਚੱਲਿਆ ਹੈ ਕਿ ਆਸਟਰੇਲੀਆ ‘ਚ ਦੀਵਾਲੀ ਤਿਉਹਾਰ ਨਾਲ ਸੰਬੰਧਤ ਮੇਲਾ ਹੋਣ ਜਾ ਰਿਹਾ ਹੈ। 1 ਤੇ 2 ਅਕਤੂਬਰ ਨੂੰ ਬੜੇ ਹੀ ਉਤਸ਼ਾਹ ਨਾਲ ਇਹ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ