Tag: , , ,

ਦੀਵਾਲੀ ਤੋਂ ਬਾਅਦ ਵਧਿਆ ਪ੍ਰਦੂਸ਼ਣ…

Punjab Pollution levels Peak diwali : ਪੰਜਾਬ :  ਇਸ ਦੀਵਾਲੀ ਪੰਜਾਬ ‘ਚ ਭਾਵੇ ਹੀ ਪ੍ਰਦੂਸ਼ਣ ਦਾ ਪੱਧਰ ਘੱਟ ਦਰਜ ਕੀਤਾ ਗਿਆ ਹੈ ਪਰ ਕੁੱਝ ਸ਼ਹਿਰਾਂ ‘ਚ ਪ੍ਰਦੂਸ਼ਣ ਦਾ ਪੱਧਰ ਖਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ ਹੈ। ਪੰਜਾਬ ‘ਚ ਦੀਵਾਲੀ ਭਾਵ ਐਤਵਾਰ ਨੂੰ ਔਸਤਨ 234  ਦੇ ਮੁਕਾਬਲੇ 10.25 %  ਘੱਟ ਪ੍ਰਦੂਸ਼ਣ ਹੋਇਆ ਹੈ। ਸਟੇਟ ‘ਚ

ਦੀਵਾਲੀ ਵਾਲੇ ਦਿਨ ਪਟਾਕਿਆਂ ਨੇ ਖੋਹੀ ਚਾਰ ਦੀ ਅੱਖਾਂ ਦੀ ਰੌਸ਼ਨੀ

11 people Injured Crackers Diwali Night : ਜਿੱਥੇ ਹਰ ਪਾਸੇ ਪਟਾਕਿਆਂ ਤੋਂ ਬਿਨਾਂ ਦੀਵਾਲੀ ਮਨਾਉਣ ਦਾ ਹੋਕਾ ਦਿੱਤਾ ਜਾ ਰਿਹਾ ਸੀ , ਉਥੇ ਹੀ ਕਈ ਲੋਕਾਂ ਨੇ ਜੱਮਕੇ ਪਟਾਕੇ ਚਲਾਏ । ਪਟਾਕਿਆਂ ਨਾਲ ਵਾਤਾਵਰਨ ਨੂੰ ਨੁਕਸਾਨ ਪਹੁੰਚਣ ਦੇ ਨਾਲ-ਨਾਲ ਕਈ ਲੋਕਾਂ ਨੂੰ ਵੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ , ਅਜਿਹੇ ‘ਚ ਕਈ ਲੋਕ ਗੰਭੀਰ ਰੂਪ

ਕੰਟੈਸਟੈਂਟ ਦੀ ਕਹਾਣੀ ਸੁਣ ਭਾਵੁਕ ਹੋਈ ਨੇਹਾ, ਦੀਵਾਲੀ ਮਨਾਉਣ ਲਈ ਦਿੱਤੇ ਇੰਨੇ ਲੱਖ ਰੁਪਏ

Neha Kakkar celebrate Diwali: ਸਿੰਗਿੰਗ ਰਿਐਲਿਟੀ ਸ਼ੋਅ ਇੰਡੀਅਨ ਆਈਡਲ 11 ਦੀ ਜੱਜ ਨੇਹਾ ਕੱਕੜ ਬੀਤੇ ਕੁੱਝ ਦਿਨਾਂ ਤੋਂ ਸੁਰਖੀਆਂ ਵਿੱਚ ਹੈ। ਹੁਣ ਇੱਕ ਵਰਾ ਫਿਰ ਨੇਹਾ ਕੱਕੜ ਦਾ ਨਾਮ ਚਰਚਾ ਵਿੱਚ ਬਣਿਆ ਹੋਇਆ ਹੈ।ਹੁਣ ਦੀਵਾਲੀ ਦੇ ਮੌਕੇ ਤੇ ਨੇਹਾ ਕੱਕੜ ਨੇ ਇੱਕ ਅਜਿਹਾ ਕੰਮ ਕੀਤਾ ਹੈ। ਜਿਸ ਨੂੰ ਸੁਣ ਕੇ ਉਨ੍ਹਾਂ ਦੇ ਫੈਨਜ਼ ਨੂੰ ਉਨ੍ਹਾਂ

ਦੀਵਾਲੀ ਮੌਕੇ ਇੱਕੋ ਪਰਿਵਾਰ ਦੇ 3 ਜੀਆਂ ਨੇ ਲਿਆ ਫਾਹਾ

Three members family took over ਲੁਧਿਆਣਾ : ਸਥਾਨਕ ਈਸ਼ਰ ਨਗਰ ‘ਚ ਕੱਲ੍ਹ ਦੀਵਾਲੀ ਮੌਕੇ ‘ਤੇ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀਆਂ ਲਾਸ਼ਾਂ ਮਿਲਣ ਕਾਰਨ ਪੂਰੇ ਇਲਾਕੇ ‘ਚ ਸਨਸਨੀ ਫੈਲ ਗਈ। ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਿਕ ਤਿੰਨੇ ਲਾਸ਼ਾਂ ਘਰ ਦੇ ਪੱਖਿਆਂ ਨਾਲ ਲਟਕ ਰਹੀਆਂ ਸਨ।  ਤਿੰਨੋ ਮ੍ਰਿਤਕ ਇੱਕ ਹੀ ਪਰਿਵਾਰ ਦੇ ਮੈਂਬਰ ਸਨ। ਉਹ ਸਾਰੇ ਕਿਰਾਏ

ਬੇਟੇ ਨਾਲ ਮਲਾਇਕਾ ਨੇ ਮਨਾਈ ਦੀਵਾਲੀ, ਫੈਮਿਲੀ ਨਾਲ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਵਾਇਰਲ

 Malaika celebrates Diwali son: ਆਪਣੇ ਲੁਕਸ ਨੂੰ ਲੈ ਕੇ ਚਰਚਾ ਵਿੱਚ ਰਹਿਣ ਵਾਲੀ ਮਲਾਇਕਾ ਅਰੋੜਾ ਨੇ ਬੇਟੇ ਦੇ ਨਾਲ ਧੂਮਧਾਮ ਨਾਲ ਦੀਵਾਲੀ ਸੈਲੀਬ੍ਰੇਟ ਕੀਤੀ।ਸੋਸ਼ਲ ਮੀਡੀਆ ਤੇ ਮਲਾਇਕਾ ਅਰੋੜਾ ਦੀ ਦੀਵਾਲੀ ਤਸਵੀਰਾਂ ਛਾਈਆਂ ਹੋਈਆਂ ਹਨ।  Malaika celebrates Diwali son   ਬੇਟੇ ਅਰਹਾਨ ਅਤੇ ਭੈਣ ਅੰਮ੍ਰਿਤਾ ਅਰੋੜਾ ਦੇ ਨਾਲ ਮਲਾਇਕਾ ਅਰੋੜਾ ਦੇ ਨਾਲ ਮਲਾਇਕਾ ਦੀ ਇਹ ਤਸਵੀਰ

ਪਟਾਕੇ ਚਲਾਉਂਦੇ ਸਮੇਂ ਭੁੱਲਕੇ ਵੀ ਨਾਂ ਕਰੋ, ਇਹ ਗਲਤੀਆਂ

Mistakes during burning crackers: ਦੀਵਾਲੀ ਨੂੰ ਰੌਸ਼ਨੀ ਦਾ ਤਿਉਹਾਰ ਕਿਹਾ ਜਾਂਦਾ ਹੈ। ਇਸ ਦਿਨ ਲੋਕ ਮਾਂ ਲਕਸ਼ਮੀ ਨੂੰ ਘਰ ਬੁਲਾਉਣ ਲਈ ਘਰਾਂ ਨੂੰ ਦੀਵੇ ਜਗ੍ਹਾਂ ਕੇ ਸਜਾਉਂਦੇ ਹਨ। ਦੀਵਾਲੀ 'ਤੇ ਲੋਕ ਇਕ ਦੂਜੇ ਨੂੰ ਮਠਿਆਈਆਂ ਵੰਡਣ ਦੇ ਲਈ ਇਕ ਦੂਜੇ ਦੇ ਘਰ ਜਾਦੇ ਹਨ ਅਤੇ ਆਤਸ਼ਬਾਜੀ ਚਲਾਉਣਾ ਵੀ ਪਸੰਦ ਕਰਦੇ ਹਨ ਪਰ ਆਤਸ਼ਬਾਜੀ ਚਲਾਉਣ ਦੌਰਾਨ

ਭਾਰਤ ਵਿੱਚ ਦੀਵਾਲੀ ਦਾ ਜਸ਼ਨ 2019

Diwali Celebration 2019  India : ਦੀਵਾਲੀ ਰੌਸ਼ਨੀ ਦਾ ਤਿਉਹਾਰ ਹੈ ਲੋਕ ਇਸ ਤਿਉਹਾਰ ਨੂੰ ਤੇਲ ਦੇ ਦੀਵੇ ਜਗਾ ਕੇ, ਪਟਾਕੇ ਚਲਾ ਕੇ ਅਤੇ ਇਕ ਸਭਿਆਚਾਰਕ ਪਰਿਵਾਰਕ ਸਮੇਂ ਦਾ ਅਨੰਦ ਲੈਂਦੇ ਹੋਏ ਇਹ ਯਾਦ ਰੱਖਣ ਲਈ ਮਨਾਉਂਦੇ ਹਨ ਕਿ ਚੰਗਾ ਹਮੇਸ਼ਾ ਬੁਰਾਈ ਉੱਤੇ ਜਿੱਤ ਪਾਉਂਦਾ ਹੈ। ਕੁਝ ਲੋਕ ਦੱਸਦੇ ਹਨ ਕਿ ਦੀਵਾਲੀ ਉਹ ਦਿਨ ਹੈ ਜਦੋਂ

ਦੀਵਾਲੀ ਦੇ ਮੌਕੇ ‘ਤੇ 10 ਵਜੇ ਤੱਕ ਹੀ ਚਲਾਏ ਜਾਣਗੇ ਪਟਾਕੇ

Diwali Fireworks 10 am occasion :  ਪੁਲਿਸ ਨੇ ਲੋਕਾਂ ਨੂੰ ਸਾਫ਼- ਸਾਫ਼ ਸ਼ਬਦਾਂ ‘ਚ ਇਹ ਕਿਹਾ ਹੈ ਕਿ ਕਿ ਹਾਈ ਕੋਰਟ ਦੇ ਆਦੇਸ਼ਾ ਅਨੁਸਾਰ ਰਾਤ 8 ਵਜੇ ਤੋਂ 10 ਵਜੇ ਦੇ ਵਿਚਕਾਰ ਪਟਾਕੇ ਚਲਾਏ ਜਾਣਗੇ। ਜੇਕਰ ਕੋਈ ਵੀ ਵਿਅਕਤੀ 10 ਵਜੇ ਤੋਂ ਬਾਅਦ ਪਟਾਕੇ ਚਲਾਉਦਾ ਹੈ ਤਾਂ ਪੁਲਿਸ ਉਸ ਖ਼ਿਲਾਫ਼ ਸਖ਼ਤ ਕਰਵਾਈ ਕਰ ਮਾਮਲਾ ਦਰਜ

ਜਗਰਾਉਂ ‘ਚ ਕਿਸੇ ਨੂੰ ਵੀ ਨਹੀਂ ਦਿੱਤਾ ਪਟਾਕੇ ਵੇਚਣ ਦਾ ਲਾਇਸੈਂਸ

Fireworks licence ban jagraon : ਦੀਵਾਲੀ ਦੇ ਤਿਉਹਾਰ ਨੂੰ ਲਗਭਗ ਤਿੰਨ ਦਿਨ ਬਾਕੀ ਰਹਿ ਗਏ ਹਨ ਪਰ ਜਗਰਾਉਂ ਦੇ ਕਿਸੇ ਵੀ ਇਲਾਕੇ ‘ਚ ਪਟਾਕੇ ਵੇਚਣ ਲਈ ਲਾਇਸੈਂਸ ਜਾਰੀ ਨਹੀਂ ਕੀਤਾ ਗਿਆ ਹੈ । ਹਾਲਾਂਕਿ ਸ਼ਹਿਰ ਵਾਸੀਆਂ ਨੂੰ ਆਪਣੇ ਬੱਚਿਆਂ ਦੇ ਲਈ ਛੋਟੇ-ਛੋਟੇ ਪਟਾਕੇ ਲੈਣ ਵਾਸਤੇ ਲੁਧਿਆਣਾ ਜਾਂ ਮੋਗੇ ਜਾਣਾ ਪਾ ਰਿਹਾ ਹੈ। ਇਸ ਸੰਬੰਧੀ ਐੱਸ.ਡੀ

ਦੀਵਾਲੀ ਮੌਕੇ ਬੈਂਕਾਂ ਨੇ ਆਮ ਜਨਤਾ ਨੂੰ ਦਿੱਤਾ ਵੱਡਾ ਝਟਕਾ

Banks Strike Before Diwali Bob Issued Alert : ਨਵੀਂ ਦਿੱਲੀ : ਤਿਓਹਾਰਾਂ ਦੇ ਮੌਕੇ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ । ਪਰ ਇਸੇ ਵਿੱਚ ਸਰਕਾਰੀ ਬੈਂਕਾਂ ਦੇ ਰਲੇਵੇਂ ਖਿਲਾਫ਼ ਬੈਂਕ ਕਰਮਚਾਰੀਆਂ ਵੱਲੋਂ 22 ਅਕਤੂਬਰ ਯਾਨੀ ਕਿ ਮੰਗਲਵਾਰ ਨੂੰ ਰਾਸ਼ਟਰੀ ਪੱਧਰ ‘ਤੇ ਹੜਤਾਲ ਦਾ ਐਲਾਨ ਕੀਤਾ ਗਿਆ ਹੈ । ਜਿਸ ਕਾਰਨ ਸਰਕਾਰੀ ਬੈਂਕਾਂ

ਕੈਂਸਰ ਨਾਲ ਲੜ ਰਹੀ ਸੋਨਾਲੀ ਬੇਂਦਰੇ ਨੇ ਪਰਿਵਾਰ ਨਾਲ ਇਸ ਤਰ੍ਹਾਂ ਮਨਾਈ ਦੀਵਾਲੀ

Sonali Bendre Diwali unconventional: ਦੀਵਾਲੀ ਦੇ ਤਿਉਹਾਰ ਵਿੱਚ ਬਾਲੀਵੁਡ ਦੇ ਸਿਤਾਰਿਆਂ ਵਿੱਚ ਇੱਕ ਸ਼ਾਨਦਾਰ ਰੌਣਕ ਦੇਖਣ ਨੂੰ ਮਿਲਦੀ ਹੈ। ਇਸ ਖਾਸ ਮੌਕੇ ਉੱਤੇ ਕਈ ਸਿਤਾਰਿਆਂ ਨੇ ਆਪਣੇ ਪਰਿਵਾਰ ਦੇ ਨਾਲ ਦੀਵਾਲੀ ਦਾ ਜਸ਼ਨ ਮਨਾਇਆ। ਉੱਥੇ ਹੀ ਨਿਊਯਾਰਕ ਵਿੱਚ ਆਪਣੀ ਕੈਂਸਰ ਦੀ ਬਿਮਾਰੀ ਦਾ ਇਲਾਜ ਕਰਵਾ ਰਹੀ ਅਦਾਕਾਰਾ ਸੋਨਾਲੀ ਨੇ ਵੀ ਆਪਣੇ ਪਰਿਵਾਰ ਦੇ ਨਾਲ ਦਿਵਾਲੀ

Sunny Leone helps daughter Nisha

ਸਨੀ ਲਿਓਨੀ ਨੇ ਬੇਟੀ ਨਿਸ਼ਾ ਦੇ ਸਕੂਲ ਪਹੁੰਚ ਕੀਤਾ ਕੁਝ ਅਜਿਹਾ, ਤਸਵੀਰਾਂ ਵਾਇਰਲ

Sunny Leone helps daughter Nisha: ਅਦਾਕਾਰਾ ਸਨੀ ਲਿਓਨੀ ਅੱਜ ਕੱਲ੍ਹ ਫਿਲਮਾਂ ਦੀ ਬਜਾਏ ਆਪਣੀਆਂ ਤਸਵੀਰਾਂ ਨੂੰ ਲੈ ਕੇ ਜ਼ਿਆਦਾ ਸੁਰਖੀਆਂ ਬਟੋਰ ਰਹੀ ਹੈ। ਉਹ ਆਏ ਦਿਨ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਤੋਂ ਬਾਅਦ ਇੱਕ ਅਜਿਹੀ ਤਸਵੀਰ ਸ਼ੇਅਰ ਕਰਦੀ ਰਹਿੰਦੀ ਹੈ ਕਿ ਉਹ ਸੁਰਖੀਆਂ ਦਾ ਰੂਪ ਲੈ ਲੈਂਦੀਆਂ ਹਨ। ਹਾਲ ਹੀ ਵਿੱਚ ਸਨੀ ਨੇ ਇੱਕ ਬਹੁਤ ਹੀ

Timing For Crackers

ਇਸ ਦੀਵਾਲੀ ‘ਤੇ 3 ਘੰਟੇ ਤੋਂ ਵੱਧ ਪਟਾਖੇ ਚਲਾਉਣ ਵਾਲਿਆਂ ਦੀ ਖੈਰ ਨਹੀਂ !

Timing For Crackers ਚੰਡੀਗੜ੍ਹ : ਦੀਵਾਲੀ ਮੌਕੇ ਪਟਾਖੇ ਚਲਾਉਣ ਨਾਲ ਪ੍ਰਦੂਸ਼ਣ ਦੀ ਸੱਮਸਿਆ ਬਣ ਜਾਂਦੀ ਹੈ। ਇਸ ‘ਤੇ ਕੰਟਰੋਲ ਕਰਨ ਲਈ ਸਰਕਾਰ ਨੇ ਫੈਸਲਾ ਲਿਆ ਹੈ। ਪੰਜਾਬ ਅਤੇ ਹਰਿਆਣੇ ਦੇ ਲੋਕ ਦੀਵਾਲੀ ‘ਤੇ ਸ਼ਾਮ 6.30 ਤੋਂ ਰਾਤ 9.30 ਵਜੇ ਤੱਕ ਹੀ ਪਟਾਖੇ ਚਲਾ ਸਕਣਗੇ। ਇਹ ਹੁਕਮ ਪੰਜਾਬ-ਹਰਿਆਣਾ ਹਾਈਕੋਰਟ ਨੇ ਪਟਾਖਿਆਂ ਤੋਂ ਫੈਲਣ ਵਾਲੇ ਪ੍ਰਦੂਸ਼ਣ ਦੇ

Ranveer Singh quirky attire

ਰਣਵੀਰ ਸਿੰਘ ਦਾ ‘ਪਟਾਖਾ’ ਲੁਕ ਹੋ ਰਿਹਾ ਵਾਇਰਲ, ਵੇਖੋ ਤਸਵੀਰਾਂ

Ranveer Singh quirky attire: ਬਾਲੀਵੁਡ ਦੇ ਸਭ ਤੋਂ ਐਨਰਜ‍ੇਟ‍ਿਕ ਸਟਾਰ ਰਣਵੀਰ ਸਿੰਘ ਆਪਣੇ ਅਜੀਬ ਫ਼ੈਸ਼ਨ ਸੈਨਸ ਦੀ ਵਜ੍ਹਾ ਕਰਕੇ ਬੀ – ਟਾਊਨ ਵਿੱਚ ਪਹਿਚਾਣੇ ਜਾਂਦੇ ਹਨ। Ranveer Singh quirky attire ਹਾਲ ਹੀ ਵਿੱਚ ਰਣਵੀਰ ਨੇ ਇੱਕ ਈਵੈਂਟ ਵਿੱਚ ਐਂਟਰੀ ਕੀਤੀ, ਜਿੱਥੇ ਉਨ੍ਹਾਂ ਨੂੰ ਵੇਖਕੇ ਸਾਰੇ ਹੈਰਾਨ ਰਹਿ ਗਏ। ਸੋਸ਼ਲ ਮੀਡ‍ੀਆ ਉੱਤੇ ਰਣਵੀਰ ਦੀ ਡ੍ਰੈੱਸ ਨੂੰ

Maintain health during festival season without compromising on taste

ਤਿਉਹਾਰਾਂ ਦੌਰਾਨ ਖਾਧੇ ਮਿੱਠੇ ਨੂੰ Healthy Lifestyle ਲਈ ਇੰਝ ਕਰੋ Maintain

How to get back on the wellness track after an indulgent festive season

ਤਿਉਹਾਰਾਂ ਦੇ ਸੀਜਨ ਤੋਂ ਬਾਅਦ ਇੰਝ ਟ੍ਰੈਕ ‘ਤੇ ਲਿਆਓ ਆਪਣਾ Lifestyle

ਤਿਉਹਾਰਾਂ ਦਾ ਸੀਜਨ ਖਤਮ ਹੋ ਚੁੱਕਿਆ ਹੈ, ਕਈ ਲੋਕਾਂ ਨੇ ਦੌੜ ਭੱਜ ਦੇ ਚਲਦੇ ਇਨ੍ਹਾਂ ਤਿਉਹਾਰਾਂ ਵਿੱਚ ਆਪਣੇ ਲਾਈਫਸਟਾਈਲ ਵਿੱਚ ਕਾਫ਼ੀ ਹੱਦ ਤੱਕ ਬਦਲਾਅ ਕੀਤਾ ਹੋਵੇਗਾ ਪਰ ਹੁਣ ਸਮਾਂ ਆ ਚੁੱਕਿਆ ਹੈ ਕਿ ਤੁਸੀਂ ਫਿਰ ਤੋਂ ਇੱਕ ਹੈਲਦੀ ਲਾਈਫਸਟਾਈਲ ਦੇ ਵੱਲ ਰੁਖ਼ ਕਰੋ। ਕਿਉਂਕਿ ਦੀਵਾਲੀ ਖਤਮ ਹੁੰਦੇ ਹੀ ਮੌਸਮ ਵਿੱਚ ਬਦਲਾਅ ਵੀ ਆਉਣ ਲੱਗਦਾ ਹੈ।

ਜਦ ਪੀਐਮ ਮੋਦੀ ਨੇ ਗੁਜਰਾਤ ਬੀਜੇਪੀ ਦੇ ਇੱਕ ਆਮ ਕਰਮਚਾਰੀ ਨਾਲ ਕੀਤੀ ਫੋਨ ਤੇ ਗੱਲ…

ਵਡੋਦਰਾ ਦੇ ਇੱਕ ਦੁਕਾਨਦਾਰ ਅਤੇ ਉਨ੍ਹਾਂ ਦੇ ਪਰਿਵਾਰ ਦੇ ਪੈਰ ਦਿਵਾਲੀ ਦੀ ਸ਼ਾਮ ਤੋਂ ਹੀ ਜ਼ਮੀਨ ‘ਤੇ ਨਹੀਂ ਹਨ। ਬੀਜੇਪੀ ਦੇ ਇੱਕ ਆਮ ਕਰਮਚਾਰੀ ਅਤੇ ਕਾਰੋਬਾਰੀ ਗੋਪਾਲਭਾਈ ਗੋਹਿਲ ਉਸ ਸਮੇਂ ਨੂੰ ਭੁੱਲ ਨਹੀਂ ਸਕਦੇ, ਜਦੋਂ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਫੋਨ ਕਰ ਦਿਵਾਲੀ ਦੀ ਵਧਾਈ ਦਿੱਤੀ । 19 ਅਕਤੂਬਰ ਦੀ ਸ਼ਾਮ ਕਰੀਬ 4 :

ਦੀਵਾਲੀ ਦੇ ਮੌਕੇ `ਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਅਕਸ਼ੇ ਨੇ ਦਿੱਤਾ ਇਹ ਖਾਸ ਤੋਹਫਾ…

ਮੁੰਬਈ (ਬਿਊਰੋ)— ਬਾਲੀਵੁੱਡ ਦੇ ਖਿਡਾਰੀ ਯਾਨੀ ਅਕਸ਼ੇ ਕੁਮਾਰ ਸੈਨਿਕਾਂ ਅਤੇ ਸ਼ਹੀਦਾਂ ਨੂੰ ਲੈ ਕੇ ਹਮੇਸ਼ਾ ਅੱਗੇ ਰਹਿੰਦੇ ਹਨ। ਇਸ ਕੜੀ ਵਿੱਚ ਉਨ੍ਹਾਂ ਨੇ ਦੀਵਾਲੀ ਦੇ ਮੌਕੇ `ਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਨਾ ਕੇਵਲ ਪੱਤਰ ਭੇਜਿਆ ਬਲਕਿ ਆਰਥਿਕ ਸਹਾਇਤਾ ਵੀ ਕੀਤੀ। ਜਾਣੋ ,ਦੀਵਾਲੀ ਦੇ ਮੌਕੇ `ਤੇ ਅਕਸ਼ੇ ਨੇ ਕਿਸ ਤਰ੍ਹਾਂ ਇਹ ਨੇਕ ਕੰਮ ਕੀਤਾ।  ਮਹਾਰਾਸ਼ਟਰ ‘ਚ

delhi cracker ban

ਦਿੱਲੀ ‘ਚ ਦੀਵਾਲੀ ‘ਤੇ ਪ੍ਰਦੂਸ਼ਣ ਪਿਛਲੇ ਸਾਲ ਨਾਲੋ 43% ਘੱਟ

ਨਵੀ ਦਿੱਲੀ: ਦੀਵਾਲੀ ਦੇ ਮੌਕੇ ‘ਤੇ ਦਿੱਲੀ ‘ਚ ਪ੍ਰਦੂਸ਼ਣ ਪਿਛਲੇ ਸਾਲ ਦੇ ਮੁਕਾਬਲੇ 43% ਤੱਕ ਘੱਟ ਗਿਆ ਹੈ। ਦੱਸ ਦੇਈਏ ਕਿ ਦਿੱਲੀ ‘ਚ ਆਤਿਸ਼ਬਾਜੀ ਦੀਆਂ ਘਟਨਾਵਾਂ ‘ਚ 64% ਕਮੀ ਆਈ ਹੈ। ਸੈਂਟਰਲ ਪ੍ਰਦੂਸ਼ਣ ਕੰਟਰੋਲ ਬੋਰਡ (ਸੀ.ਪੀ.ਬੀ.) ਦੇ ਮੁਤਾਬਕ ਪਟਾਖਿਆਂ ਦੀ ਵਿਕਰੀ ‘ਤੇ ਬੈਨ ਲਗਾਇਆ ਸੀ ਅਤੇ ਮੌਸਮ ਦੇ ਆਮ ਪੈਟਰਨ ਕਾਰਨ 2016 ‘ਚ ਦਿੱਲੀ ਦਾ

Mother of Narendra Modi Hiraben Modi doing Garba on Diwali

ਪੀਐਮ ਮੋਦੀ ਦੀ ਮਾਂ ਨੇ ਇੰਝ ਮਨਾਈ ਦੀਵਾਲੀ, ਸੋਸ਼ਲ ਮੀਡੀਆ ‘ਤੇ ਵੀਡੀਓ ਹੋਇਆ ਵਾਇਰਲ

ਨਵੀਂ ਦਿੱਲੀ : ਪੂਰੇ ਦੇਸ਼ ਵਿੱਚ ਦੀਵਾਲੀ ਬੜੀ ਧੂੰਮਧਾਮ ਨਾਲ ਮਨਾਈ ਗਈ।ਇੱਕ ਪਾਸੇ ਜਿੱਥੇ ਪ੍ਰਧਾਨਮੰਤਰੀ ਨਰੇਂਦਰ ਮੋਦੀ ਨੇ ਫੌਜ ਦੇ ਨਾਲ ਦੀਵਾਲੀ ਮਨਾਈ।ਉਥੇ ਹੀ ਉਨ੍ਹਾਂ ਦੀ ਮਾਂ ਨੇ ਘਰ ਵਿੱਚ ਪੂਜਾ ਕੀਤੀ। ਇਸ ਮੌਕੇ ਪ੍ਰਧਾਨਮੰਤਰੀ ਦੀ ਮਾਂ ਨੇ ਗੁਜਰਾਤੀ ਫੋਕ ਗੀਤ ਉੱਤੇ ਗਰਬਾ ਵੀ ਕੀਤਾ।ਜਿਸ ਦਾ ਇੱਕ ਵੀਡੀਓ ਪੁਡੁਚੇਰੀ ਦੀ ਉਪ ਰਾਜਪਾਲ ਕਿਰਨ ਬੇਦੀ ਨੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ