Tag: , , , , , , , , , , , , ,

ਪ੍ਰਾਪਰਟੀ ਵੇਚ ਕੇ ਵਿਦੇਸ਼ ਜਾਣ ਦੀ ਤਿਆਰੀ ‘ਚ ਸਨ ਓਮ ਪੁਰੀ

6 ਜਨਵਰੀ 2017 ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਓਮ ਪੁਰੀ ਦੀ ਮੌਤ ਤੋਂ ਬਾਅਦ ਵੀ ਵਿਵਾਦ ਉਨ੍ਹਾਂ ਦਾ ਪਿੱਛਾ ਨਹੀਂ ਛੱਡ ਰਹੇ। ਪਹਿਲਾਂ ਖਬਰ ਆਈ ਕਿ ਉਨ੍ਹਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਰਕੇ ਹੋਈ ਅਤੇ ਫਿਰ ਮੌਤ ‘ਤੇ ਹੀ ਕੁਝ ਹੋਰ ਹੀ ਤੱਥ ਸਾਹਮਣੇ ਆੲ, ਪਰ ਹੁਣ ਕਿਹਾ ਜਾ ਰਿਹਾ ਹੈ ਕਿ

ਰਾਏਕੋਟ ਦੇ ਮੇਨ ਚੌਂਕ ‘ਚ ਪੁਲਿਸ ਨੂੰ ਬਣਾ ਕੇ ਦਿੱਤੇ ਬੂਥ ਵਿਵਾਦਾਂ ਦੇ ਘੇਰੇ ‘ਚ

ਰਾਏਕੋਟ ਸ਼ਹਿਰ ਦੇ ਮੇਨ ਚੌਂਕ ਵਿੱਚ ਪੁਲਿਸ ਨੂੰ ਬਣਾ ਕੇ ਦਿੱਤੇ ਗਏ ਬੂਥ ਵਿਵਾਦਾਂ ਦੇ ਘੇਰੇ ਵਿੱਚ ਹਨ। ਦਰਅਸਲ ਪੁਲਿਸ ਵਿਭਾਗ ਨੂੰ ਇਹ ਬੂਥ ਇੱਕ ਨਿੱਜੀ ਆਈਲੈਟਸ ਸੈਂਟਰ ਵਾਲਿਆਂ ਵੱਲੋਂ ਬਣਾ ਕੇ ਦਿੱਤੇ ਗਏ ਹਨ। ਜਿਸ ਕਰਕੇ ਲੋਕਾਂ ਦਾ ਕਹਿਣਾ ਹੈ ਕਿ ਬੂਥ ਬਣਨ ਨਾਲ ਜਿੱਥੇ ਵਾਹਨਾਂ ਨੂੰ ਰੁਕਾਵਟ ਹੁੰਦੀ ਹੈ ਉੱਥੇ ਹੀ ਸੜਕ ਦੇ

ਰਾਣਾ ਗੁਰਜੀਤ ਸਿੰਘ ਦੀ ਹਾਜਰੀ ‘ਚ ਚਲੀਆਂ ਕੁਰਸੀਆਂ ਤੇ ਲੱਥੀਆਂ ਪੱਗਾਂ

ਨਡਾਲਾ ,ਚ ਹਲਕੇ ਤੋ ਐਲਾਨੇ ਕਾਂਗਰਸੀ ਉਮੀਦਵਾਰ ਗੁਰਵਿੰਦਰ ਸਿੰਘ ਅਟਵਾਲ ਦਾ ਵਿਰੋਧ ਕਰਨ ਲਈ ਮੀਟਿੰਗ ਵਿੱਚ, ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਹਾਜਰੀ ,ਚ ਸਥਾਨਕ ਆਗੂਆਂ ਦੀ ਆਪਸੀ ਅੰਦਰਨੀ ਲੜਾਈ ਖੁੱਲ ਕੇ ਸਾਹਮਣੇ ਆ ਗਈ, ਜਦੋ ਅਟਵਾਲ ਦਾ ਵਿਰੋਧ ਕਰਨ ਨੂੰ ਲੈ ਕੇ ਤਕਰਾਰਬਾਜੀ ਸੁਰੂ ਹੋ ਗਈ 15-20 ਦੇ ਰੌਲੇ ਗੌਲੇ ਤੋ ਬਾਦ ਨੌਬਤ ਧੱਕਾ ਮੁੱਕੀ

ਆਪਸੀ ਫੁੱਟ ਹੀ ਕਾਂਗਰਸ ਲਈ ਵੱਡਾ ਖਤਰਾ: ਬਾਦਲ

ਜਲੰਧਰ-(ਸੁਨੀਲ ਰੁਦਰਾ):-ਪੰੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪਣੇ 3 ਦਿਨਾਂ ਦੇ ਦੌਰੇ ਤੋਂ ਬਾਅਦ ਆਪਣੇ ਅਗਲੇ ਪੜਾਅ ਵੱਲ ਰਵਾਨਾ ਹੋ ਗਏ ਹਨ। ਪਿਛਲੇ 3 ਦਿਨਾਂ ਵਿੱਚ ਉਹਨਾਂ ਨੇ ਜਲੰਧਰ ਦੇ ਵਿਧਾਨ ਸਭਾ ਹਲਕਾ  ਕਰਤਾਰਪੁਰ ਅਤੇ ਛਾਉਣੀ ਵਿੱਚ ਸੰਗਤ ਦਰਸ਼ਨ ਕੀਤਾ। ਜਿਸ ਦੌਰਾਨ ਉਹਨਾਂ ਨੇ  ਇਲਾਕੇ ਦੇ 79 ਪਿੰਡਾਂ ਅਤੇ 10 ਵਾਰਡਾਂ ਦੀਆਂ ਪੰਚਾਇਤਾਂ ਦੀਆਂ

ਗੁਰੂ ਤੇਗ ਬਹਾਦਰ ਖਾਲਸਾ ਗਰੁੱਪ ਆਫ ਇੰਸਟੀਚਿਊਟ ਵਿਵਾਦਾਂ ਦੇ ਘੇਰੇ ‘ਚ

ਐੱਸ.ਵਾਈ.ਐੱਲ ਦਾ ਮੁੱਦਾ ਲਗਾਤਾਰ ਵਿਵਾਦਾਂ ‘ਚ

bcci

ਬੀ.ਸੀ.ਸੀ.ਆਈ. ਅਤੇ ਲੋਢਾ ਕਮੇਟੀ ‘ਚ ਜੰਗ ਜਾਰੀ, ਅੱਜ ਹੋਵੇਗੀ ‘ਸੁਪਰੀਮ’ ਸੁਣਵਾਈ

ਭਾਰਤੀ ਕ੍ਰਿਕਟ ਬੋਰਡ ਅਤੇ ਲੋਢਾ ਕਮੇਟੀ ਦੇ ਵਿਚਕਾਰ ਚੱਲ ਰਹੇ ਟਕਰਾਅ ‘ਤੇ ਅੱਹ ਸੁਪਰੀਮ ਕੋਰਟ ਸੁਣਵਾਈ ਕਰੇਗਾ ਜਿਸ ਅੱਜ ਬੀ.ਸੀ.ਸੀ.ਆਈ. ਦੇ ਵਕੀਲ ਕਪਿਲ ਸਿੱਬਲ ਸੁਪਰੀਮ ਕੋਰਟ ‘ਚ ਬੋਰਡ ਦਾ ਪੱਖ ਰੱਖਣਗੇ। ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਬੀ.ਸੀ.ਸੀ.ਆਈ . ਵੱਲੋਂ ਲੋਢਾ ਕਮੇਟੀ ਦੀਆਂ ਸਿਫਾਰਿਸ਼ਾਂ ਸਬੰਧੀ ਇੱਕ ਬੈਠਕ ਕੀਤੀ ਗਈ ਜਿਸ ‘ਚ ਬੋਰਡ ਮੈਂਬਰਾਂ ਨੇ ਕਮੇਟੀ ਦੇ

ਪ੍ਰਿਅੰਕਾ ਦਾ ਫੋਟੋ ਸ਼ੂਟ ਵਿਵਾਦਾਂ ’ਚ

ਹਾਲੀਵੁੱਡ ਸ਼ੋਅ ‘ਕੁਆਂਟਿਕੋ’ ‘ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਹਰ ਥਾਂ ਚਰਚਾ ‘ਚ ਹੈ। ਅਦਾਕਾਰਾ ਪ੍ਰਿਅੰਕਾ ਚੋਪੜਾ ਨੇ ਹਾਲ ਹੀ ਇੱਕ ਟ੍ਰਰੈਵਲਰ ਮੈਗਜ਼ੀਨ ਕੋਨਡ ਨਾਸਟ ਦੇ ਕਵਰ ਪੇਜ ਲਈ ਸ਼ੂਟ ਕੀਤਾ ਜਿਸ ਦੀ ਹਰ ਪਾਸੇ ਕੜ੍ਹੀ ਆਲੋਚਨਾ ਕੀਤੀ ਜਾ ਰਹੀ ਹੈ। ਦਰਸਅਲ ਇਸ ਤਸਵੀਰ ਵਿੱਚ ਪ੍ਰਿਅੰਕਾ ਚੋਪੜਾ ਦੁਆਰਾ ਪਾਏ ਗਏ ਟੋਪ ਨੇ ਕਾਫੀ ਵਿਵਾਦ ਖੜਾ ਕਰ

ਦੋ ਫਾੜ ਹੋਈ ਕਾਂਗਰਸ … ਹੋ ਸਕਦੀ ਹੈ ਪੰਜਾਬ ਦੀ ਆਖਰੀ ਪਾਰੀ

ਚੋਣਾਂ ਦਾ ਸਿਆਸੀ ਅਖਾੜਾ ਭਖਦੇ ਹੀ ਸਿਆਸੀ ਧਿਰ ਆਪਣੇ ਵਿਰੋਧੀਆਂ ਨੂੰ ਘੇਰਨ ਦਾ ਕੋਈ ਮੌਕਾ ਨਹੀਂ ਛੱਡ ਰਹੇ ਫਿਰ ਉਹ ਭਾਵੇ ਦੇਸ਼ ਦੀ ਸੁਰੱਖਿਆ ਨਾਲ ਹੀ ਕਿ ਉਂਨਾ ਜੁੜਿਆ ਹੋਵੇ।ਸਰਜੀਕਲ ਸਟ੍ਰਾਈਕ ਤੋਂ ਬਾਅਦ ਪੂਰੇ ਦੇਸ਼ ਵਿੱਚ ਰਾਜਨੀਤੀ ਗਰਮਾਉਂਦੀ ਨਜ਼ਰ ਆ ਰਹੀ ਹੈ।ਪੰਜਾਬ ਦੇ ਕੈਬਨਿਟ ਮੰਤਰੀ ਸੋਹਣ ਸਿੰਘ ਠੰਡਲ ਹਲਕਾ ਚੱਬੇਵਾਲ ਵਿੱਚ ਮਾਈ ਭਾਗੋ ਸਕੀਮ ਤਹਿਤ

cm-on-tour

ਡੇਲੀ ਪੋਸਟ ਐਕਸਪ੍ਰੈਸ 7AM 4.10.2016

kangna-hritik

ਕੰਗਨਾ ਰਿਤਿਕ ਵਿਵਾਦ ਮਾਮਲਾ

aap-disputes

ਆਪ ਦੀ ਟਿਕਟ ਨੂੰ ਲੈ ਕੇ ਹੋਇਆ ਵਿਵਾਦ

ਭਾਰਤ ਕਸ਼ਮੀਰ ਵਰਗੇ ਇਤਿਹਾਸਿਕ ਵਿਵਾਦਾਂ ਨੂੰ ਸੁਲਝਾਉਣਾ ਨਹੀਂ ਚਾਹੁੰਦਾ: ਰਾਹੀਲ ਸ਼ਰੀਫ

ਪਾਕਿਸਤਾਨ ਦੇ ਸੈਨਾ ਪ੍ਰਮੁੱਖ ਜਨਰਲ ਰਾਹੀਲ ਸ਼ਰੀਫ ਨੇ ਦਾਅਵਾ ਕੀਤਾ ਕਿ ਭਾਰਤ ਕਸ਼ਮੀਰ ਮੁੱਦੇ ਵਰਗੇ ਇਤਿਹਾਸਿਕ ਵਿਵਾਦਾਂ ਦਾ ਹੱਲ ਕਰਨ ਨੂੰ ਲੈ ਕੇ ਗੰਭੀਰ ਨਹੀਂ ਹੈ ।  ਉਨ੍ਹਾਂ ਨੇ ਆਰੋਪ ਲਗਾਇਆ ਕਿ ਭਾਰਤੀ ਖੂਫੀਆ ਇਜੰਸੀ ਅਫਗਾਨੀਸਤਾਨ ਦੀ ਸੀਮਾ ’ਤੇ ਸੁਰੱਖਿਆ ਹਾਲਾਤ ਦਾ ਇਸਤੇਮਾਲ ਕਰ ਰਹੀ ਹੈ।  ਜਨਰਲ ਸ਼ਰੀਫ ਨੇ ਕਿਹਾ, ‘ਭਾਰਤ ਕਸ਼ਮੀਰ ਵਰਗੇ ਇਤਿਹਾਸਿਕ ਵਿਵਾਦਾਂ

farmer

ਸਾਬਕਾ ਸਰਪੰਚ ਵਲੋਂ ਜਮੀਨੀ ਕਬਜੇ ਨੂੰ ਲੈ ਕੇ ਫਾਇਰਿੰਗ

ਸੈਨਾਵਾਂ ਅਤੇ ਸਰਕਾਰਾਂ ਵਿਚਾਲੇ ਚੱੱਲ ਰਿਹਾ ਵਿਵਾਦ ਖਤਮ

ਕਾਂਗਰਸ ਦੀ ਫੁੱਟ ਫਿਰ ਆਈ ਸਾਹਮਣੇ

ਲਗਾਤਾਰ ਦੇਸ਼ ਭਰ ‘ਚ ਹੋਈਆਂ ਹਾਰਾਂ ਤੋਂ ਵਾਪਸੀ ਕਰਨ ਦੀ ਕੋਸ਼ਿਸ਼ ਕਰ ਰਹੀ ਕਾਂਗਰਸ ਪਾਰਟੀ ਦੀਆਂ ਜੜਾਂ ਉਸ ਦੇ ਆਪਣੇ ਹੀ ਵੱਢਣ ‘ਤੇ ਲੱਗੇ ਹੋਏ ਨੇ। ਅਕਾਲੀ ਦਲ ਛਡ ਆਪ ‘ਚ ਸ਼ਾਮਲ ਹੋਏ ਹੰਸ ਰਾਜ ਹੰਸ ਨੂੰ ਰਾਜ ਸਭਾ ਮੈਂਬਰ ਬਨਾਉਣ ਦੀ ਮਿੱਠੀ ਗੋਲੀ ਭੁਲ ਨਹੀਂ ਰਹੀ ਕਿ ਉਹਨਾਂ ਨੇ ਅੱਜ ਇਸ ਦਾ ਸ਼ਰੇਆਮ ਇਜ਼ਹਾਰ ਕਰ

ਰਾਹੁਲ ਗਾਂਧੀ ਦੀ ਖਾਟ ਪੰਚਾਇਤ ਦੇ ਆਯੋਜਨ ਬਾਅਦ ਹੋਏ ਝਗੜੇ ਤੇ ਲੁੱਟਾਂ

ਨਵੀਂ ਦਿੱਲੀ – ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਉਤਰ ਪ੍ਰਦੇਸ਼ ਦੇ ਦੇਵਰੀਆ ਜਿਲ੍ਹੇ ਦੇ ਰੁਦਰਪੁਰ ‘ਚ ਖਾਟ ਪੰਚਾਇਤ ਕੀਤੀ। ਇਸ ਆਯੋਜਨ ਤੋਂ ਬਾਅਦ ਪੰਚਾਇਤ ‘ਚ ਆਏ ਲੋਕ ਬੈਠਣ ਲਈ ਲਿਆਂਦੀਆਂ ਗਈਆਂ ਮੰਜੀਆਂ ਨੂੰ ਲੈ ਕੇ ਚਲਦੇ ਬਣੇ। ਟੀ.ਵੀ. ਚੈਨਲਾਂ ‘ਤੇ ਦਿਖਾਈਆਂ ਜਾ ਰਹੀਆਂ ਤਸਵੀਰਾਂ ‘ਚ ਲੋਕ ਮੰਜੀਆਂ ਲੈ ਕੇ ਜਾਂਦੇ ਹੋਏ ਤੇ ਕੁਝ

ਆਪ’ਤੇ ਨਹੀਂ ਥੰਮ ਰਿਹਾ ਵਿਵਾਦਾਂ ਦਾ ਸਿਲਸਿਲਾ

satinder-satti

ਪੰਜਾਬ ਆਰਟਸ ਕਾਉਂਸਿਲ ਦੀਆਂ ਉੱਚ ਪਦਵੀਆਂ ਨੂੰ ਲੈ ਕੇ ਵਿਵਾਦ, ਸਤਿੰਦਰ ਸੱਤੀ ਨੂੰ ਦਿੱਤਾ ਜਾ ਰਿਹਾ ਉੱਚਾ ਅਹੁਦਾ

ਪੰਜਾਬ ਆਰਟਸ ਕਾਉਂਸਿਲ ਦੀਆਂ ਉੱਚ ਪਦਵੀਆਂ ਨੂੰ ਲੈ ਕੇ ਵਿਵਾਦ ਸਤਿੰਦਰ ਸੱਤੀ ਨੂੰ ਦਿੱਤਾ ਜਾ ਰਿਹਾ ਉੱਚਾ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ