Tag: , , , , , , , , , , , ,

ਘਬਰਾਓ ਨਹੀਂ ,ਜਾਣੋ ਕੀ ਹੈ NiPah ਵਾਇਰਸ ਤੇ ਕਿੰਝ ਇਸ ਤੋਂ ਹੋ ਸਕਦਾ ਹੈ ਬਚਾਅ

Nipah virus outbreaks kerala :ਦੇਸ਼ ਵਿੱਚ ਨਿਪਾਹ ਵਾਇਰਸ ਦੀ ਚਪੇਟ ਵਿੱਚ ਆਉਣ ਨਾਲ ਤਿੰਨ ਲੋਕਾਂ ਦੀ ਮੌਤ ਨਾਲ ਹੜਕੰਪ ਮੱਚ ਗਿਆ ਹੈ।ਕੇਰਲ ਦੇ ਕੋਝੀਕੋਡ ਵਿੱਚ ਇਹ ਵਾਇਰਸ ਤੇਜੀ ਨਾਲ ਫੈਲ ਰਿਹਾ ਹੈ।ਇੱਥੇ 25 ਲੋਕਾਂ ਦੇ ਖੂਨ ਵਿੱਚ ਨਿਪਾਹ ਵਾਇਰਸ ਹੋਣ ਦੀ ਪੁਸ਼ਟੀ ਵੀ ਹੋਈ ਹੈ। ਨਿਪਾਹ ਵਾਇਰਸ ਦੀ ਦਸਤਕ ਨਾਲ ਕੇਰਲ ਸਰਕਾਰ ਨੇ ਕੇਂਦਰ ਤੋਂ

ਆਖਿਰ ਕਿਉਂ ਇਸ ਸਕੂ਼ਲ ਦੀਆਂ ਬੱੱਚੀਆਂ ਹੋ ਰਹੀਆਂ ਨੇ ਅਣਜਾਣ ਬਿਮਾਰੀ ਦਾ ਸ਼ਿਕਾਰ

ਗੁਰਦਾਸਪੁਰ:-ਜ਼ਿਲ੍ਹਾ ਗੁਰਦਾਸਪੁਰ ਚ ਨਵੇਂ ਬਣੇ ਮੇਰੀਟੋਰੀਓਸ ਸਕੂਲ ਦੇ ਬੱਚੇ ਪਿਛਲੇ ਕੁਛ ਦਿਨਾਂ ਤੋਂ ਲਗਾਤਾਰ ਬਿਮਾਰ ਹੋ ਰਹੇ ਹਨ | ਰੋਜ਼ 5 ਤੋਂ 7 ਬੱਚਿਆਂ ਨੂੰ ਹਸਪਤਾਲ ਲੈ ਕੇ ਆਇਆ ਜਾ ਰਿਹਾ ਹੈ | ਦੇਰ ਰਾਤ ਵੀ ਕੁਛ ਬੱਚਿਆਂ ਨੂੰ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਚ ਲਿਆਇਆ ਗਿਆ ਜਿਹਨਾਂ ਨੂੰ ਸਿਰ ‘ਚ ਕਾਫੀ ਦਰਦ ਸੀ ।ਇਲਾਜ਼ ਦੇ

ਵਰਲਡ ਕੈਂਸਰ ਕੇਅਰ ਚੈਰੀਟੇਬਲ ਸੁਸਾਇਟੀ ਵੱਲੋਂ ਕੈਂਸਰ ਦਾ ਮੁਫਤ ਸਕਰੀਨਿੰਗ ਕੈਂਪ

ਵਰਲਡ ਕੈਂਸਰ ਕੇਅਰ ਚੈਰੀਟੇਬਲ ਸੁਸਾਇਟੀ ਵੱਲੋਂ ਕੈਂਸਰ ਦਾ ਮੁਫਤ ਸਕਰੀਨਿੰਗ ਕੈਂਪ

ਗੁਰਾਇਆ (ਬਿੰਦਰ ਸੁੰਮਨ) : ਕੈਂਸਰ ਵਰਗੀ ਨਾ-ਮੁਰਾਦ ਬਿਮਾਰੀ ਦੀ ਜਾਂਚ ਅਤੇ ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਅਜਮੇਰ ਸਿੰਘ ਸਹੋਤਾ ਯੂ.ਕੇ ਸਪੁੱਤਰ ਸਵ: ਕੁੰਦਨ ਸਿੰਘ ਸਹੋਤਾ ਵੱਲੋਂ ਵਰਲਡ ਕੈਂਸਰ ਕੇਅਰ ਚੈਰੀਟੇਬਲ ਸੁਸਾਇਟੀ ਅਤੇ ਗ੍ਰਾਮ ਵਿਕਾਸ ਸਭਾ ਦੇ ਸਹਿਯੋਗ ਨਾਲ ਕੈਂਸਰ ਦਾ ਮੁਫਤ ਸਕਰੀਨਿੰਗ ਕੈਂਪ ਸਰਕਾਰੀ ਹਸਪਤਾਲ ਬੜਾ ਪਿੰਡ ਵਿਖੇ ਲਗਾਇਆ ਗਿਆ। ਸਰਬੱਤ

ਸਾਬਕਾ ਕਾਂਗਰਸ ਨੇਤਾ ਤੇ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਚੰਦਰਕਾਂਤ ਛਾਜੇੜ ਦਾ ਦੇਹਾਂਤ

ਮਹਾਰਾਸ਼ਟਰ: ਕਾਂਗਰਸ ਦੇ ਵਿਸ਼ੇਸ਼ ਨੇਤਾ ਅਤੇ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਚੰਦਰਕਾਂਤ ਛਾਜੇੜ ਦਾ ਅੱਜ ਪੁਣੇ `ਚ ਬੀਮਾਰੀ ਦੇ ਕਾਰਨ ਦਿਹਾਂਤ ਹੋ ਗਿਆ। ਉਨ੍ਹਾਂ ਦੀ ਉਮਰ 67 ਸਾਲ ਸੀ। ਛਾਜੇੜ 2003 `ਚ ਸੁਸ਼ੀਲ ਕੁਮਾਰ ਸ਼ਿੰਦੇ ਦੀ ਸਰਕਾਰ `ਚ ਸੈਰ-ਸਪਾਟਾ ਸੂਬਾ ਮੰਤਰੀ ਸੀ। ਛਾਜੇੜ ਦੇ ਪੁੱਤਰ ਆਨੰਦ ਪੁਣੇ `ਚ ਕਾਂਗਰਸ ਦੇ ਕਾਊਸਲਰ ਹਨ। ਉਨ੍ਹਾਂ ਦੀ ਮੌਤ `ਤੇ

ਦਿੜ੍ਹਬਾ ਅੰਦਰ ਗੰਦੇ ਪਾਣੀ ਦੀ ਨਿਕਾਸੀ ਦਾ ਮੰਦਾ ਹਾਲ,ਬਿਮਾਰੀ ਫੈਲਣ ਦਾ ਬਣਿਆ ਖਦਸ਼ਾ

ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਸਾਫ ਸੁਥਰਾ ਰੱਖਣ ਲਈ ਸਵੱਛ ਭਾਰਤ ਮੁਹਿੰਮ ਚਲਾਈ ਹੋਈ ਹੈ ਇਥੋਂ ਤੱਕ ਕਿ ਨਵੀ ਛਪੀ ਕਰੰਸੀ ਉੱਪਰ ਵੀ ਸਵੱਛ ਭਾਰਤ ਏਕ ਕਦਮ ਸਵੱਛਤਾ ਕੀ ਓਰ ਲਿਖਿਆ ਹੋਇਆ ਹੈ ।ਪਰ ਲੋਕਲ ਪ੍ਰਸ਼ਾਸ਼ਨ ਨੂੰ ਸਰਕਾਰ ਦੇ ਹੁਕਮਾਂ ਦੀ ਕੋਈ ਪ੍ਰਵਾਹ ਨਹੀ ਉਹ ਸਭ ਨੂੰ ਛਿੱਕੇ ਟੰਗਕੇ ਸਿਰਫ ਆਪਣੀਆਂ

ਨਸ਼ਾ ਸਿਹਤ ਲਈ ਹਾਨੀਕਾਰਕ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ