Tag: , ,

ਮੀਕਾ ਤੋਂ ਬਾਅਦ ਹੁਣ ਪਾਲੀਵੁਡ ਸਿੰਗਰ ਦਿਲਜੀਤ ਦੋਸਾਂਝ ਆਏ ਵਿਵਾਦਾਂ ‘ਚ

Diljit Dosanjh pakistan controversy : ਬਾਲੀਵੁਡ ਸਿੰਗਰ ਮੀਕਾ ਸਿੰਘ ਤੋਂ ਬਾਅਦ ਹੁਣ ਇਹ ਸਿੰਗਰ ਪਾਕਿਸਤਾਨੀ ਨਾਗਰਿਕ ਦਾ ਸੱਦਾ ਐਕਸੈਪਟ ਕਰਨ ਤੋਂ ਬਾਅਦ ਮੁਸ਼ਕਲ ਵਿੱਚ ਨਜ਼ਰ ਆ ਰਿਹਾ ਹੈ। ਫੇਮਸ ਪੰਜਾਬੀ ਸਿੰਗਰ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਹਾਲ ਹੀ ਵਿੱਚ ਪਾਕਿਸਤਾਨੀ ਨਾਗਰਿਕ ਰੇਹਾਨ ਸਿੱਦੀਕੀ ਦੇ ਇੱਥੇ ਪ੍ਰਫਾਰਮੈਂਸ ਦਾ ਸੱਦਾ ਸਵੀਕਾਰ ਕੀਤਾ ਸੀ।  ਦਰਅਸਲ, ਪਾਕਿਸਤਾਨ ਦੇ ਰੇਹਾਨ

ਪਹਿਲੇ ਦਿਨ ਹੀ ਬਾਕਸ ਆਫਿਸ ‘ਤੇ ਮੂੰਹ ਭਾਰ ਡਿੱਗੀ ਦਿਲਜੀਤ ਦੀ ਫਿਲਮ ‘ਅਰਜੁਨ ਪਟਿਆਲਾ’

Arjun Patiala First Day Collection  : ਕ੍ਰਿਤੀ ਸੈਨਨ ਅਤੇ ਦਿਲਜੀਤ ਦੋਸਾਂਝ ਦੀ ਫਿਲਮ ਅਰਜੁਨ ਪਟਿਆਲਾ ਪਹਿਲੇ ਹੀ ਬਾਕਸ ਆਫਿਸ ਤੇ ਬੁਰੀ ਤਰ੍ਹਾਂ ਪਿੱਟ ਗਈ।ਸ਼ੁਕਰਵਾਰ 26 ਜੁਲਾਈ ਨੂੰ ਅਰਜੁਨ ਪਟਿਆਲਾ ਅਤੇ ਜੱਜਮੈਂਟਲ ਹੈ ਕਿਆ ਦੋਵੇਂ ਇੱਕਠੇ ਰਿਲੀਜ਼ ਹੋਈਆਂ ਪਰ ਅਰਜੁਨ ਪਟਿਆਲਾ ਸਿਲਵਰ ਸਕ੍ਰੀਨ ਤੇ ਕਮਾਲ ਨਹੀਂ ਦਿਖਾ ਪਾਈ।ਫਿਲਮ ਦੀ ਕਮਜੋਰ ਸਟੋਰੀ ਅਤੇ ਠੀਕ ਠਾਕ ਅਦਾਕਾਰੀ ਨੇ

ਇਸ ਅਦਾਕਾਰਾ ਨਾਲ ਗੱਲ ਕਰਨ ਲੱਗਿਆਂ ਡਰਦੇ ਹਨ ਦਿਲਜੀਤ ਦੋਸਾਂਝ

diljit gets nervous talk to Kareena: ਦਿਲਜੀਤ ਦੋਸਾਂਝ ਬਾਲੀਵੁਡ ਅਤੇ ਪਾਲੀਵੁਡ ਇੰਡਸਟਰੀ ਦੇ ਬਹੁਤ ਹੀ ਮਸ਼ਹੂਰ ਕਲਾਰਾਰ ਹਨ। ਦਰਸ਼ਕ ਜਿੰਨਾ ਉਹਨਾਂ ਦੀ ਗਾਇਕਿ ਨੂੰ ਪਸੰਦ ਕਰਦੇ ਹਨ ਉਨਾ ਹੀ ਪਸੰਦ ਉਹਨਾਂ ਦੀ ਅਦਾਕਾਰੀ ਨੂੰ ਕਰਦੇ ਹਨ। ਦਿਲਜੀਤ ਦੀ ਹਾਲ ‘ਚ ਹੀ ਰਿਲੀਜ਼ ਹੋਈ ਪਾਲੀਵੁਡ ਫ਼ਿਲਮ ਛੜਾ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਇਹ

ਇੱਕ ਵਾਰ ਫਿਰ ਆਪਣੀ ਅਦਾਕਾਰੀ ਨਾਲ ਧੱਕ ਪਾਉਣਗੇ ਦਿਲਜੀਤ ਦੋਸਾਂਝ

Diljit Film Arjun Patiala : ਪਾਲੀਵੁਡ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਤੇ ਸਿੰਗਰ ਮਤਲਬ ਕਿ ਦਿਲਜੀਤ ਦੋਸਾਂਝ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੇ ਰਹਿੰਦੇ ਹਨ। ਬਾਲੀਵੁਡ ਤੇ ਪਾਲੀਵੁਡ ਅਦਾਕਾਰ ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਫ਼ਿਲਮ ਅਰਜੁਨ ਪਟਿਆਲਾ ਦਾ ਇੱਕ

ਫਿਲਮ ਦੀ ਪ੍ਰਮੋਸ਼ਨ ਦੌਰਾਨ ਨੀਰੂ ਬਾਜਵਾ ਨੇ ਪਾਇਆ ਗਿੱਧਾ, ਵੇਖੋ ਵੀਡੀਓ

Shadaa Neeru giddha dance : ਸੋਸ਼ਲ ਮੀਡੀਆ ਇੱਕ ਅਜਿਹਾ ਪਲੇਟਫਾਰਮ ਬਣ ਚੁੱਕਿਆ ਹੈ ਜਿਸ ਨੇ ਆਮ ਲੋਕਾਂ ਤੋਂ ਲੈ ਕੇ ਖਾਸ ਵਿਅਕਤੀ ਤੱਕ ਆਪਣੇ ਟੈਲੇਂਟ ਨੂੰ ਅੱਗੇ ਰੱਖਣ ਦਾ ਮੌਕਾ ਦਿੱਤਾ ਹੈ ਤੇ ਸੋਸ਼ਲ ਮੀਡੀਆ ਨੇ ਬਹੁਤ ਸਾਰੇ ਅਜਿਹੇ ਆਮ ਲੋਕਾਂ ਨੂੰ ਅੱਗੇ ਲਿਆਉਂਦਾ ਹੈ। ਜਿਹੜੇ ਅੱਜ ਚੰਗੀ ਜ਼ਿੰਦਗੀ ਵਤੀਤ ਕਰ ਰਹੇ ਹਨ। ਜੇਕਰ ਕੁੱਝ

ਦਿਲਜੀਤ-ਯਾਮੀ ਹੁਣ ਲਗਾਉਣਗੇ ਕਾਮੇਡੀ ਦਾ ਤੜਕਾ, ਪਰਦੇ ‘ਤੇ ਇਕੱਠੇ ਆਉਣਗੇ ਨਜ਼ਰ

Diljit Dosanjh Yami Gautam : ਬਾਲੀਵੁਡ ਦੀ ਕਾਬਿਲ ਅਦਾਕਾਰਾ ਯਾਮੀ ਗੌਤਮ ਅਤੇ ਮਲਟੀ ਟੈਲੇਂਟਿਡ ਸਿੰਗਰ ਅਤੇ ਅਦਾਕਾਰ ਦਿਲਜੀਤ ਦੋਸਾਂਝ ਪਹਿਲੀ ਵਾਰ ਇਕੱਠੇ ਕਿਸੀ ਕਾਮੇਡੀ ਫਿਲਮ ਵਿੱਚ ਨਜ਼ਰ ਆਉਣ ਜਾ ਰਹੇ ਹਨ। ਇਸ ਫਿਲਮ ਦਾ ਨਿਰਮਾਣ ਰਮੇਸ਼ ਤੌਰਾਨੀ ਕਰਨਗੇ। ਫਿਲਮ ਦਾ ਨਿਰਦੇਸ਼ਨ ਅਜੀਜ ਮਿਰਜਾ ਦੇ ਬਟੇ ਹਾਰੂਨ ਕਰਨਗੇ। ਇਸ ਫਿਲਮ ਦੇ ਨਿਰਦੇਸ਼ਕ ਦੇ ਤੌਰ ਤੇ ਹਾਰੂਨ

ਪਾਲੀਵੁੱਡ ਦੇ ‘ਛੜਾ ਤੇ ਛੜੀ’ ਨੇ ਬਣਾਇਆ Met Gala Moment, ਵੇਖੋ ਫਨੀ ਵੀਡੀਓ

Met Gala Moment: ਸੋਸ਼ਲ ਮੀਡੀਆ ‘ਤੇ ਮੇਟ ਗਾਲਾ 2019 ਦੀਆਂ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ ਅਤੇ ਇਸ ਵਿੱਚ ਹਿੱਸਾ ਲੈਣ ਵਾਲੇ ਲੋਕ ਅਜੀਬੋ – ਗਰੀਬ ਕੱਪੜਿਆਂ ਨੂੰ ਲੈ ਕੇ ਟ੍ਰੋਲ ਹੋ ਰਹੇ ਹਨ। ਉਨ੍ਹਾਂ ‘ਤੇ ਜੋਕਸ ਅਤੇ ਮੀਮਸ ਬਣਾਏ ਜਾ ਰਹੇ ਹਨ। ਜਾਣਕਾਰੀ ਮੁਤਾਬਿਕ ਨਿਊਯਾਰਕ ਵਿੱਚ ਹੋਏ ਮੇਟ ਗਾਲਾ 2019 ਈਵੈਂਟ ਵਿੱਚ ਭਾਰਤ ਤੋਂ

ਬੇਬੋ ਨੇ ਦਿਲਜੀਤ ਦੇ ਗੀਤ ਕਾਈਲੀ+ਕਰੀਨਾ ਦੀ ਕੀਤੀ ਜੰਮ ਕੇ ਤਾਰੀਫ, ਜਤਾਈ ਇਹ ਇੱਛਾ

Kareena Kapoor praises Diljit: ਪੰਜਾਬੀ ਸਿੰਗਰ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਕਾਈਲੀ+ਕਰੀਨਾ ਗੀਤ ਰਿਲੀਜ਼ ਕੀਤਾ ਹੈ। ਇੱਥੇ ਗੀਤ ਉਨ੍ਹਾਂ ਨੇ ਹਾਲੀਵੁਡ ਸਟਾਰ ਕਾਈਲੀ ਜੇਕਰ ਅਤੇ ਬਾਲੀਵੁਡ ਐਕਟ੍ਰੈਸ ਕਰੀਨਾ ਕਪੂਰ ਦੀ ਖੂਬਸੂਰਤੀ ਤੇ ਗੀਤ ਬਣਾਇਆ ਹੈ।ਜਿਸ ਨੂੰ ਦੇਖਦੇ ਹੋਏ ਕਰੀਨਾ ਕਪੂਰ ਨੇ ਇੱਕ ਵੀਡੀਓ ਦੇ ਜ਼ਰੀਏ ਦਿਲਜੀਤ ਦੋਸਾਂਝ ਦੇ ਗੀਤ ਦੀ ਤਾਰੀਫ ਕਰਦੇ ਹੋਏ ਉਨਾਂ ਨੂੰ

ਇੱਕ ਵਾਰ ਫਿਰ ਇਕੱਠੇ ਕੰਮ ਕਰਨਗੇ ਦਿਲਜੀਤ ਦੋਸਾਂਝ ਤੇ ਕਰੀਨਾ ਕਪੂਰ ਖਾਨ

Diljit movie good news : ਬਾਲੀਵੁਡ ਅਦਾਕਾਰ ਅਤੇ ਪੰਜਾਬ ਦੇ ਮਸ਼ਹੂਰ ਗਾਇਕ ਦਿਲਜੀਤ ਦੋਸਾਂਝ ਦੀ ਨਵੀਂ ਕਰੱਸ਼ ਕਰੀਨਾ ਕਪੂਰ ਖਾਨ ਬਣ ਗਈ ਹੈ। ਪੰਜਾਬੀ ਫਿਲਮਾਂ ਦੇ ਸੁਪਰਸਟਾਰ ਕਹੇ ਜਾਣ ਵਾਲੇ ਦਿਲਜੀਤ ਦੋਸਾਂਝ ਨੇ ਫਿਲਮ ਉੜਤਾ ਪੰਜਾਬ ਤੋਂ ਬਾਲੀਵੁਡ ਵਿੱਚ ਕਦਮ ਰੱਖਿਆ ਸੀ ਅਤੇ ਖਾਸ ਗੱਲ ਇਹ ਹੈ ਕਿ ਇਸ ਫਿਲਮ ਵਿੱਚ ਕਰੀਨਾ ਕਪੂਰ ਨੇ ਵੀ

ਪਹਿਲਾ ਪੰਜਾਬੀ ਅਦਾਕਾਰ ਤੇ ਗਾਇਕ ਜਿਸ ਦਾ ਮੈਡਮ ਤੁਸ਼ਾਦ ‘ਚ ਬਣਿਆ ਮੌਮ ਦਾ ਪੁਤਲਾ

Diljit Dosanjh Wax Statue : ਹਾਕੀ ਦੇ ਮਹਾਨ ਪ‍ਲੇਅਰ ਸੰਦੀਪ ਸਿੰਘ ਦੀ ਬਾਇਓਪ‍ਿਕ ਸੂਰਮਾ ਵਿੱਚ ਉਨ੍ਹਾਂ ਦਾ ਰੋਲ ਨਿ‍ਭਾਉਣ ਵਾਲੇ ਅਦਾਕਾਰ ਦ‍ਿਲਜੀਤ ਦੋਸਾਂਝ ਦਾ ਮੋਮ ਦਾ ਪੁਤਲਾ ਨਵੀਂ ਦ‍ਿੱਲ‍ੀ ਦੇ ਮੈਡਮ ਤੁਸਾਦ ਮ‍ਿਊਜ਼ਿਅਮ ਵਿੱਚ ਲਗਾਇਆ ਗਿਆ ਹੈ। ਇਸ ਗੱਲ ਦਾ ਐਲਾਨ ਸੂਰਮਾ ਫ‍ਿਲ‍ਮ ਦੀ ਰ‍ਿਲੀਜ਼ ਦੇ ਸਮੇਂ ਬੀਤੇ ਸਾਲ ਹੀ ਹੋ ਗਿਆ ਸੀ। ਮੈਡਮ ਤੁਸਾਦ

ਜਵਾਨਾਂ ਦੇ ਸਮਰਥਨ ਲਈ ਦਿਲਜੀਤ ਦੋਸਾਂਝ ਨੇ ਚੁੱਕਿਆ ਇਹ ਵੱਡਾ ਕਦਮ

Diljit Dosanjh Statue:ਪੁਲਵਾਮਾ ਅੱਤਵਾਦੀ ਹਮਲੇ ਵਿੱਚ ਸੀਆਰਪੀਐਫ ਦੇ 40 ਜਵਾਨਾਂ ਦੀ ਮੌਤ ਅਤੇ ਫਿਰ ਉਸ ਤੋਂ ਬਾਅਦ ਪਾਕਿਸਤਾਨ ਵਿੱਚ ਭਾਰਤੀ ਹਵਾਈ ਸੈਨਾ ਦੀ ਏਅਰ ਸਟ੍ਰਾਈਕ ਤੋਂ ਬਾਅਦ ਭਾਰਤ-ਪਾਕਿਸਤਾਨ ਦੇ ਵਿੱਚ ਤਣਾਅ ਵੱਧ ਗਿਆ ਹੈ। ਸੀਮਾ ਤੇ ਮਾਹੌਲ ਕਾਫੀ ਸੰਵੇਦਨਸ਼ੀਲ ਦੱਸਿਆ ਜਾ ਰਿਹਾ ਹੈ।ਹਾਲਾਂਕਿ ਭਾਰਤੀ ਸੈਨਾਵਾਂ ਪਾਕਿਸਤਾਨ ਦੇ ਕਿਸੇ ਵੀ ਪ੍ਰਤੀਕਿਰਿਆ ਦਾ ਮੁੰਹਤੋੜ ਜਵਾਬ ਦੇਣ ਦੇ

ਦਿਲਜੀਤ ਦੋਸਾਂਝ ਨੇ ਸ਼ਹੀਦ ਜਵਾਨਾਂ ਦੇ ਪਰਿਵਾਰ ਵਾਲਿਆਂ ਦੇ ਲਈ ਕੀਤਾ ਅਜਿਹਾ, ਸੁਣ ਕੇ ਹੋਵੇਗਾ ਮਾਣ

Diljit Dosanjh Pulwama attack: ਪੰਜਾਬ ਦੇ ਮਸ਼ਹੂਰ ਸਿੰਗਰ ਦਿਲਜੀਤ ਦੁਸਾਂਝ ਨੇ ਸਹੀਦ ਜਵਾਨਾਂ ਦੇ ਪਰਿਵਾਰ ਵਾਲਿਆਂ ਦੇ ਲਈ ਕੁੱਝ ਅਜਿਹਾ ਕੀਤਾ ਹੈ। ਜਿਸ ਨੂੰ ਸੁਣ ਕੇ ਤੁਹਾਡਾ ਦਿਲ ਖੁਸ਼ ਹੋ ਜਾਵੇਗਾ। ਉਨ੍ਹਾਂ ਨੇ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿੱਚ ਸੀਆਰਪੀਐਫ ਤੇ ਅੱਤਵਾਦੀ ਹਮਲੇ ਵਿੱਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰ ਵਾਲਿਆਂ ਦੇ ਲਈ ਆਰਥਿਕ ਮਦਦ ਕੀਤੀ। ਦਿਲਜੀਤ ਦੌਸਾਂਝ

ਸੁਰਜੀਤ ਬਿੰਦਰਖੀਏ ਦਾ ਫੈਨ ਹੈ ਦਿਲਜੀਤ, ਹਿੱਟ ਗੀਤ ‘ਯਾਰ ਬੋਲਦਾ’ ਨੂੰ ਆਪਣੇ ਅੰਦਾਜ਼ ‘ਚ ਗਾ ਕੇ ਕੀਤਾ ਯਾਦ

Diljit dosanjh yaar bolda: ਗਾਇਕ ਸੁਰਜੀਤ ਬਿੰਦਰਖੀਏ ਦਾ ਹਿੱਟ ਗੀਤ ਯਾਰ ਬੋਲਦਾ ਜੋ ਆਪਣੇ ਸਮੇਂ ਵਿੱਚ ਕਾਫੀ ਹਿੱਟ ਹੋਇਆ ਸੀ ਤੇ ਭੰਗੜੇ ਪਾਉਣ ਵਾਲਿਆਂ ਦੀ ਪਹਿਲੀ ਪਸੰਦ ਬਣ ਗਿਆ। ਹੁਣ ਉਨ੍ਹਾਂ ਦਾ ਬੇਟਾ ਗਿਤਾਜ਼ ਬਿੰਦਰਖੀਆ ਆਪਣੇ ਪਿਤਾ ਦੇ ਗੀਤ ਨੂੰ ਨਵੇਂ ਰੂਪ ਵਿੱਚ ਲੈ ਕੇ ਆ ਰਹੇ ਹਨ। Diljit dosanjh yaar bolda ਗਿਤਾਜ਼ ਆਪਣੇ ਪਿਤਾ

ਦਿਲਜੀਤ ਦੋਸਾਂਝ ਨੇ ਅੰਡੇ ‘ਤੇ ਕੱਢਿਆ ਆਪਣਾ ਗੁੱਸਾ, ਵੀਡੀਓ ਵਾਇਰਲ

Diljit Dosanjh Comedy: ਦਿਲਜੀਤ ਦੋਸਾਂਝ ਪਾਲੀਵੁਡ ਅਤੇ ਬਾਲੀਵੁਡ ਇੰਡਸਟਰੀ ਦੇ ਉਹ ਸਟਾਰ ਜਿੰਨ੍ਹਾਂ ਨੇ ਪੰਜਾਬੀਆਂ ਦਾ ਨਾਮ ਪੂਰੀ ਦੁਨੀਆਂ ‘ਚ ਚਮਕਾਇਆ ਹੈ। ਦਿਲਜੀਤ ਸ਼ੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਸਮੇਂ ਸਮੇਂ ਆਪਣੇ ਸਰੋਤਿਆਂ ਦਾ ਮਨੋਰੰਜਨ ਕਰਦੇ ਰਹਿੰਦੇ ਹਨ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਹਾਲ ਹੀ ‘ਚ ਦਿਲਜੀਤ ਨੇ ਸੋਸ਼ਲ ਮੀਡੀਆ ਅਕਾਊਂਟ ਤੇ

ਦਿਲਜੀਤ ਦੋਸਾਂਝ ਨੇ ਆਪਣੇ ਜਨਮਦਿਨ ‘ਤੇ ਪਹਿਲੇ ਪਿਆਰ ਬਾਰੇ ਕੀਤਾ ਖੁਲਾਸਾ

Diljit Dosanjh Birthday: ਪਹਿਲਾਂ ਸਿੰਗਿੰਗ ਅਤੇ ਫਿਰ ਐਕਟਿੰਗ ਨਾਲ ਬਾਲੀਵੁਡ ਨੂੰ ਆਪਣੀ ਮੁੱਠੀ ਵਿੱਚ ਕਰਨ ਵਾਲੇ ਦਿਲਜੀਤ ਦੋਸਾਂਝ ਦਾ ਅੱਜ 35ਵਾਂ ਜਨਮਦਿਨ ਮਨਾ ਰਹੇ ਹਨ।  ਦਿਲਜੀਤ ਪੰਜਾਬ ਦੇ ਮਸ਼ਹੂਰ ਅਦਾਕਾਰ ਅਤੇ ਸਿੰਗਰ ਹਨ। ਉੱਥੇ ਹੀ ਉਨ੍ਹਾਂ ਨੇ 2016 ਵਿੱਚ ਰਿਲੀਜ਼ ਹੋਈ ਫਿਲਮ ‘ਉੱਡਦਾ ਪੰਜਾਬ’ ਤੋਂ ਬਾਲੀਵੁਡ ਵਿੱਚ ਡੈਬਿਊ ਕੀਤਾ ਸੀ ਅਤੇ ਇੰਡਸਟਰੀ ‘ਚ ਛਾ ਗਏ

ਇਸ ਪੰਜਾਬੀ ਸਿੰਗਰ ਦੀ ਆਦਤ ਤੋਂ ਪਰੇਸ਼ਾਨ ਹੋਏ ਕਰਨ ਜੌਹਰ

NO FILTER NEHA: ਕਰਨ ਜੌਹਰ ਇੱਕ ਬੇਹਤਰੀਨ ਡਾਇਰੈਕਟਰ, ਐਂਕਰ , ਰੇਡਿਓ ਜਾਕੀ ਹੈ ਪਰ ਉਸਦੀ ਚਰਚਾ ਅਕਸਰ ਅਤਰੰਗੇ ਫੈਸ਼ਨ ਸੈਂਸ ਦੇ ਕਾਰਨ ਵੀ ਹੁਮਦਿ ਹੈ। ਕਰਨ ਜੌਹਰ ਨੂੰ ਫੈਸ਼ਨ ਦੀ ਫੀਲਡ ਵਿੱਚ ਪੰਜਾਬੀ ਸਿੰਗਰ ਦਿਲਜੀਤ ਦੋਸਾਂਝ ਟੱਕਰ ਦੇ ਰਹੇ ਹਨ, ਇਸ ਗੱਲ ਤੋਂ ਕਾਰਨ ਕਾਫੀ ਪਰੇਸ਼ਾਨ ਹਨ।ਕਰਨ ਜੌਹਰ ਨੇ ਹਾਲ ਹੀ ਵਿੱਚ ਇੱਕ ਚੈਟ ਸ਼ੋਅ

ਇੱਕ ਵਾਰ ਫਿਰ ਇੰਡਸਟਰੀ ‘ਚ ਧਮਾਲਾਂ ਪਾਉਣ ਆ ਰਹੀ ਹੈ ਇਹ ਪੰਜਾਬੀ ਜੋੜੀ

Neeru bajwa Diljit shadaa: ਪਾਲੀਵੁਡ ਇੰਡਸਟਰੀ ਨੇ ਇੰਨੀ ਜ਼ਿਆਦਾ ਪ੍ਰਸਿੱਧੀ ਹਾਸਿਲ ਕਰ ਲਈ ਹੈ ਕਿ ਹੁਣ ਕਲਾਕਾਰਾਂ ਦੇ ਪੰਜਾਬ ‘ਚ ਹੀ ਨਹੀਂ ਬਲਕਿ ਵਿਦੇਸ਼ਾ ‘ਚ ਵੀ ਫੈਨਜ਼ ਹਨ ਜੋ ਉਹਨਾਂ ਨੂੰ ਬਹੁਤ ਪਿਆਰ ਕਰਦੇ ਹਨ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਪੰਜਾਬ ਦੀ ਸੋਹਣੀ ਮੁਟਿਆਰ ਨੀਰੂ ਬਾਜਵਾ ਜਿਹਨਾਂ ਨੇ ਗੱਭਰੂ ਦਾ ਦਿਲ ਲੁੱਟਿਆ ਹੈ। ਪੰਜਾਬ

Kiara Diljit Dosanjh good news

ਦਿਲਜੀਤ ਨੇ ਦਿੱਤੀ ਗੁੱਡ ਨਿਊਜ਼, ਕੀ ਅਕਸ਼ੇ ਕੁਮਾਰ ਨੂੰ ਹੋਵੇਗੀ ਪਰੇਸ਼ਾਨੀ ?

Kiara Diljit Dosanjh good news: ਬਾਲੀਵੁਡ ਅਦਾਕਾਰ ਅਕਸ਼ੇ ਕੁਮਾਰ ਆਪਣੀ ਫਿਲਮ 2.0 ਤੋਂ ਬਾਅਦ ਆਪਣੀ ਅਗਲੀ ਫਿਲਮ ਵਿੱਚ ਲੱਗਣ ਵਾਲੇ ਹਨ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਉਹ ਇੱਕ ਵਾਰ ਫਿਰ ਤੋਂ ਕਰੀਨਾ ਕਪੂਰ ਦੇ ਨਾਲ ਗੁੱਡ ਨਿਊਜ਼ ਵਿੱਚ ਆਉਣ ਵਾਲੇ ਹਨ। Kiara Diljit Dosanjh good news ਅਕਸ਼ੇ ਨੂੰ ਸਮੇਂ ਦੀ ਜ਼ਿਆਦਾ ਤੋਂ ਜ਼ਿਆਦਾ ਵਰਤੋ

Diljit Doshan new song release

ਦਿਲਜੀਤ ਦੋਸਾਂਝ ਦਾ ਨਵਾਂ ਗੀਤ ਰਿਲੀਜ਼, ਬਨੀਤਾ ਸੰਧੂ ਦਾ ਦਿਖਿਆ ਹੌਟ ਅੰਦਾਜ਼

Diljit Dosanjh new song release: ਮਸ਼ਹੂਰ ਪੰਜਾਬੀ ਸਿੰਗਰ ਅਤੇ ਅਦਾਕਾਰ ਦਿਲਜੀਤ ਦੋਸਾਂਝ ਇੱਕ ਵਾਰ ਫਿਰ ਆਪਣੇ ਨਵੇਂ ਪੰਜਾਬੀ ਗਾਣੇ ਜਿੰਦ ਮਾਹੀ ਦੇ ਨਾਲ ਧਮਾਲ ਮਚਾਉਣ ਆ ਗਏ ਹਨ। ਦਰਅਸਲ ਸੂਰਮਾ ਅਦਾਕਾਰ ਦਿਲਜੀਤ ਦੋਸਾਂਝ ਦਾ ਨਵਾਂ ਗੀਤ ਜਿੰਦ ਮਾਹੀ ਰਿਲੀਜ਼ ਹੋ ਗਿਆ ਹੈ। ਦਿਲਜੀਤ ਦੋਸਾਂਝ ਦੇ ਜਿੰਦ ਮਾਹੀ ਗੀਤ ਨੂੰ ਐਤਵਾਰ ਨੂੰ ਯੂਟਿਊਬ ਉੱਤੇ ਸ਼ੇਅਰ ਕੀਤਾ

Band Vaaje Binnu Dhillon Mandy

2019 ‘ਚ ਬੀਨੂੰ ਢਿੱਲੋ ਤੇ ਮੈਂਡੀ ਟੱਖਰ ਦੇ ਵੱਜਣਗੇ ‘ਬੈਂਡ ਵਾਜੇ’

Band Vaaje Binnu Dhillon Mandy: ਪਾਲੀਵੁਡ ਇੰਡਸਟਰੀ ‘ਚ ਆਏ ਦਿਨ ਸੋਸ਼ਲ ਮੀਡੀਆ ਜ਼ਰੀਏ ਹਰ ਦਿਨ ਇੱਕ ਨਵੀਂ ਫਿਲਮ ਬਾਰੇ ਸਿਤਾਰਿਆਂ ਦੁਆਰਾ ਜਾਣਕਾਰੀ ਸ਼ੇਅਰ ਕੀਤੀ ਜਾਂਦੀ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਪਾਲੀਵੁਡ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਆਪਣੇ ਪ੍ਰਜੈਕਟਸ ਬਾਰੇ ਸੋਸ਼ਲ ਮੀਡੀਆ ‘ਤੇ ਅਪਡੇਟ ਕਰਦੇ ਰਹਿੰਦੇ ਹਨ।

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ