Tag:

ਦਿਲਜੀਤ ਦੋਸਾਂਝ ਵੀ ਹੋਏ ਨੰਨ੍ਹੇ ਬੱਚੇ ਦੇ ਫੈਨ, ਵੀਡੀਓ ਕੀਤਾ ਸ਼ੇਅਰ

Diljit Dosanjh Fans: ਪੰਜਾਬੀ ਇੰਡਸਟਰੀ ਦੇ ਪ੍ਰਸਿੱਧ ਸਿੰਗਰ ਤੇ ਅਦਾਕਾਰ ਦਿਲਜੀਤ ਦੋਸਾਂਝ ਜਿਨ੍ਹਾਂ ਨੇ ਆਪਣੀ ਗਾਇਕੀ  ਤੋਂ ਇਲਾਵਾ ਆਪਣੀ ਅਦਾਕਾਰੀ ਦੇ ਨਾਲ ਵੀ ਸਭ ਨੂੰ ਆਪਣਾ ਦੀਵਾਨਾ ਬਣਾਇਆ ਹੈ।ਇਸ ਵੇਲੇ ਦਿਲਜੀਤ ਦੋਸਾਂਝ ਆਪਣੀ ਫਿਲਮ ਛੜਾ ਨੂੰ ਲੈ ਕੇ ਅੱਜ ਜੱਕ ਕਾਫੀ ਲਾਈਮਲਾਈਟ ਵਿੱਚ ਹਨ। ਇਸ ਫਿਲਮ ਦੀ ਜੋਰਾਂ ਸ਼ੋਰਾਂ ਨਾਲ ਪ੍ਰਮੋਸ਼ਨ ਵੀ ਕਰ ਰਹੇ ਹਨ।ਇਸ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ