Tag: , , ,

ਦਿਲਜੀਤ ਦੋਸਾਂਝ ਨੇ ਆਪਣੇ ਜਨਮਦਿਨ ‘ਤੇ ਪਹਿਲੇ ਪਿਆਰ ਬਾਰੇ ਕੀਤਾ ਖੁਲਾਸਾ

Diljit Dosanjh Birthday: ਪਹਿਲਾਂ ਸਿੰਗਿੰਗ ਅਤੇ ਫਿਰ ਐਕਟਿੰਗ ਨਾਲ ਬਾਲੀਵੁਡ ਨੂੰ ਆਪਣੀ ਮੁੱਠੀ ਵਿੱਚ ਕਰਨ ਵਾਲੇ ਦਿਲਜੀਤ ਦੋਸਾਂਝ ਦਾ ਅੱਜ 35ਵਾਂ ਜਨਮਦਿਨ ਮਨਾ ਰਹੇ ਹਨ।  ਦਿਲਜੀਤ ਪੰਜਾਬ ਦੇ ਮਸ਼ਹੂਰ ਅਦਾਕਾਰ ਅਤੇ ਸਿੰਗਰ ਹਨ। ਉੱਥੇ ਹੀ ਉਨ੍ਹਾਂ ਨੇ 2016 ਵਿੱਚ ਰਿਲੀਜ਼ ਹੋਈ ਫਿਲਮ ‘ਉੱਡਦਾ ਪੰਜਾਬ’ ਤੋਂ ਬਾਲੀਵੁਡ ਵਿੱਚ ਡੈਬਿਊ ਕੀਤਾ ਸੀ ਅਤੇ ਇੰਡਸਟਰੀ ‘ਚ ਛਾ ਗਏ

ਜਦੋਂ ਫਿਲਮ ਲਈ ਦਲਜੀਤ ਦੋਸਾਂਝ ਅੱਗੇ ਰੱਖੀ ਗਈ ਸੀ ਪੱਗ ਉਤਾਰਣ ਦੀ ਸ਼ਰਤ

Diljit Dosanjh Birthday  : ਦਿਲਜੀਤ ਦੋਸਾਂਝ ਅੱਜਕੱਲ੍ਹ ਬਾਲੀਵੁੱਡ ਵਿੱਚ ਧੂੰਮਾਂ ਪਾ ਰਹੇ ਹਨ ਪਰ ਉਨ੍ਹਾਂ ਦੀ ਫਿਲਮੀ ਸ਼ੁਰੂਆਤ ਚੰਗੀ ਨਹੀਂ ਹੋਈ ਸੀ। ਦਿਲਜੀਤ ਦੀ ਪਹਿਲੀ ਫਿਲਮ ‘ਲਾਈਨ ਆਫ’ ਪੰਜਾਬ ਫਲੌਪ ਹੋ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਕਾਫੀ ਕੁਝ ਸੁਣਨਾ ਪਿਆ ਸੀ। ਹਾਲ ਹੀ ਵਿੱਚ ਬੀਬੀਸੀ ਨੂੰ ਦਿੱਤੇ ਇੰਟਰਵਿਊ ਦੌਰਾਨ ਦਿਲਜੀਤ ਨੇ ਦੱਸਿਆ ਕਿ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ