Tag: , , ,

Karonda eat benefits

ਕਰੌਂਦੇ ਦਾ ਸੇਵਨ ਕਰਨ ਨਾਲ ਖ਼ਤਮ ਹੁੰਦੇ ਹਨ ਕਈ ਰੋਗ

Karonda eat benefits : ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਰੌਂਦਾ ਖਾਣ ਨਾਲ ਕਿਹੜੀਆਂ- ਕਿਹੜੀਆਂ ਬਿਮਾਰੀਆਂ ਖ਼ਤਮ ਹੁੰਦੀਆਂ। ਜੇਕਰ ਤੁਸੀਂ ਕਰੌਂਦੇ ਦਾ ਸੇਵਨ ਕਰਦੇ ਹੋ ਤਾਂ ਇਹ ਤੁਹਾਡੀ ਸਿਹਤ ਲਈ ਬਹੁਤ ਹੀ ਫ਼ਾਇਦੇਮੰਦ ਹੋਵੇਗਾ। ਕਰੌਂਦੇ ਵਿੱਚ ਭਰਪੂਰ ਮਾਤਰਾ ਵਿੱਚ ਐਂਟੀ-ਆਕਸੀਡੈਂਟ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ। ਇਹ ਉੱਤਰੀ ਅਮਰੀਕਾ ਦਾ ਮੂਲ ਨਿਵਾਸੀ ਫ਼ਲ

Chickpeas eat reasons

ਇਨ੍ਹਾਂ 8 ਕਾਰਨਾਂ ਕਰਕੇ ਤੁਹਾਨੂੰ ਵੀ ਖਾਣੇ ਚਾਹੀਦੇ ਹਨ ਚਿੱਟੇ ਛੋਲੇ

Chickpeas eat reasons : ਕਾਬਲੀ ਛੋਲੇ ਖਾਣ ਦੇ ਫ਼ਾਇਦੇ  — ਸ਼ਾਕਾਹਾਰੀਆਂ ਲਈ ਛੋਲੇ ਪ੍ਰੋਟੀਨ ਦਾ ਇੱਕ ਵਧੀਆ ਸਰੋਤ ਹੈ। ਦਾਲਾਂ ਦਾ ਜ਼ਿਕਰ ਕਰਦੇ ਹੀ ਛੋਲੇ ਦਾ ਨਾਮ ਆਪਣੇ ਆਪ ਆ ਜਾਂਦਾ ਹੈ। ਇੱਥੇ ਇਸ ਦਾ ਸਵਾਦ ਮੂੰਹ ਵਿੱਚ ਪਾਣੀ ਲਿਆ ਦਿੰਦਾ ਹੈ, ਉੱਥੇ ਹੀ ਇਸ ਦਾ ਸੇਵਨ ਸਿਹਤ ਲਈ ਵੀ ਬਹੁਤ ਫ਼ਾਇਦੇਮੰਦ ਹੁੰਦਾ ਹੈ। ਪ੍ਰੋਟੀਨ

Soy milk mix honey benefits

ਸੋਇਆ ਦੁੱਧ ‘ਚ ਸ਼ਹਿਦ ਮਿਲਾ ਕੇ ਪੀਣ ਨਾਲ ਹੋਣਗੇ ਇਹ 10 ਫ਼ਾਇਦੇ

Soy milk mix honey benefits : ਸੋਇਆ ਮਿਲਕ ਅਤੇ ਸ਼ਹਿਦ — ਸੋਇਆ ਦੁੱਧ ਪੀਣਾ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ਵਿੱਚ ਅਜਿਹੇ ਪੋਸ਼ਕ ਤੱਤ ਹੁੰਦੇ ਹਨ, ਜੋ ਬਹੁਤ ਸਾਰੀਆਂ ਸਿਹਤ ਸਬੰਧੀ ਸਮੱਸਿਆਵਾਂ ਤੋਂ ਬਚਾਉਣ ਵਿੱਚ ਮਦਦ ਕਰਦੇ ਹਨ ਪਰ ਅਮਰੀਕੀ ਭਾਰ ਘੱਟ ਕਰਨ ਲਈ ਸੋਇਆ ਦੁੱਧ ਵਿੱਚ ਸ਼ਹਿਦ ਮਿਲਾ ਕੇ ਪੀਣਾ ਪਸੰਦ ਕਰਦੇ ਹਨ।

Stomach pain relief powder

ਪੇਟ ਦਰਦ ਤੋਂ ਰਾਹਤ ਪਾਉਣ ਲਈ ਘਰ ‘ਚ ਬਣਾਓ ਇਹ ਚੂਰਨ

Stomach pain relief powder : ਪੇਟ ਦਰਦ ਵਿੱਚ ਤੁਰੰਤ ਰਾਹਤ ਦੇ ਲਈ ਘਰੇਲੂ ਉਪਾਅ ਜਿਆਦਾ ਚਟਪਟੇ ਅਤੇ ਮਸਾਲੇਦਾਰ ਖਾਣ ਨਾਲ ਅਮਾਸ਼ਏ ਤੋਂ ਆਂਤੜੀ ਤੱਕ ਦਰਦ ਹੋਣ ਲੱਗਦਾ ਹੈ। ਇਸ ਦਰਦ ਵਿੱਚ ਬਾਜ਼ਾਰ ਵਿੱਚ ਮਿਲਣ ਵਾਲੀ ਅਤੇ ਦਵਾਈ ਕੰਪਨੀਆਂ ਦੀਆਂ ਦਵਾਈਆਂ ਘਰੇਲੂ ਨੁਸਖ਼ਿਆਂ ਨਾਲੋਂ ਛੇਤੀ ਹੀ ਫ਼ਾਇਦਾ ਦਿੰਦੀਆਂ ਹਨ। Stomach pain relief powder ਸੌਂਠ, ਕਾਲੀ ਮਿਰਚ,

Curd mix salt harmful

ਜ਼ਹਿਰ ਦੇ ਸਮਾਨ ਹੈ ਦਹੀਂ ਦੇ ਨਾਲ ਇਸ ਇੱਕ ਚੀਜ਼ ਦਾ ਸੇਵਨ, ਜਾਣੋ ਕਿਉਂ

Curd mix salt harmful : ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਜਾਣਕਾਰੀ ਦੱਸਣ ਵਾਲੇ ਹਾਂ, ਜੋ ਤੁਹਾਡੀ ਸਿਹਤ ਨਾਲ ਜੁੜੀ ਹੋਈ ਹੈ। ਅੱਜ ਅਸੀਂ ਗੱਲ ਕਰਨ ਵਾਲੇ ਹਾਂ ਦਹੀਂ ਦੇ ਨਾਲ ਕਿਹੜੀ ਇੱਕ ਚੀਜ਼ ਹੈ, ਜਿਸ ਦਾ ਸੇਵਨ ਸਾਨੂੰ ਨਹੀਂ ਕਰਨਾ ਚਾਹੀਦਾ ਹੈ। ਚੱਲੋ ਜਾਣਦੇ ਹਾਂ… Curd mix salt harmful ਦਹੀਂ ਦੇ ਨਾਲ ਭੁੱਲ ਕੇ ਵੀ

Kantola health benefits

ਇਹ ਹੈ ਦੁਨੀਆ ਦੀ ਸਭ ਤੋਂ ਤਾਕਤਵਰ ਸਬਜ਼ੀ, ਸੇਵਨ ਕਰਨ ਨਾਲ ਹੋਣਗੇ ਇਹ ਫ਼ਾਇਦੇ

Kantola health benefits : ਵਧੀਆ ਸਿਹਤ ਲਈ ਜ਼ਿਆਦਾ ਤੋਂ ਜ਼ਿਆਦਾ ਫਲਾਂ ਅਤੇ ਸਬਜ਼ੀਆਂ ਦਾ ਸੇਵਨ ਕਰਨਾ ਚਾਹੀਦਾ ਹੈ। ਜਿਨ੍ਹਾਂ ਵਿੱਚੋਂ ਕੁੱਝ ਫ਼ਲ ਅਤੇ ਸਬਜ਼ੀਆਂ ਘੱਟ ਲਾਭਦਾਇਕ ਹੁੰਦੀਆਂ ਹਨ, ਤਾਂ ਕੁੱਝ ਫ਼ਲ ਅਤੇ ਸਬਜ਼ੀਆਂ ਜ਼ਿਆਦਾ ਲਾਭਦਾਇਕ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਤਾਕਤਵਰ ਸਬਜ਼ੀ ਦੇ ਬਾਰੇ ਵਿੱਚ ਦੱਸਣ ਵਾਲੇ ਹਾਂ, ਜਿਸ ਦੇ ਸੇਵਨ ਨਾਲ ਤੁਹਾਡੇ

Acidity prevent home remedies

ਦਵਾਈਆਂ ਤੋਂ ਨਹੀਂ, ਇਨ੍ਹਾਂ ਘਰੇਲੂ ਚੀਜ਼ਾਂ ਨਾਲ ਮਿੰਟਾਂ ‘ਚ ਦੂਰ ਕਰੋ ਐਸੀਡਿਟੀ

Acidity prevent home remedies : ਐਸੀਡਿਟੀ ਦਾ ਆਸਾਨ ਤਰੀਕਾ — ਅਨਿਯਮਿਤ ਖਾਣ-ਪਾਣ, ਓਵਰ ਈਟਿੰਗ ਅਤੇ ਘੰਟਿਆਂ ਇੱਕ ਹੀ ਥਾਂ ਉੱਤੇ ਬੈਠ ਕੇ ਕੰਮ ਕਰਨ ਨਾਲ ਵੀ ਐਸੀਡਿਟੀ ਹੋਣ ਲੱਗਦੀ ਹੈ। ਢਿੱਡ ਵਿੱਚ ਗੈਸ ਬਣਨ ਉੱਤੇ ਸਿਰਦਰਦ, ਢਿੱਡ ਦਰਦ ਅਤੇ ਕਈ ਵਾਰ ਉਲਟੀ ਵਰਗਾ ਹੋਣ ਲੱਗਦਾ ਹੈ।  ਐਸੀਡਿਟੀ ਦੀ ਸਮੱਸਿਆ ਤੋਂ ਰਾਹਤ ਪਾਉਣ ਲਈ ਲੋਕ ਦਵਾਈਆਂ

Cauliflower eat health benefits

ਜਾਣੋ, ਫੁੱਲ ਗੋਭੀ ਖਾਣ ਦੇ ਇਹ ਬੇਮਿਸਾਲ ਫ਼ਾਇਦਿਆਂ ਬਾਰੇ

Cauliflower eat health benefits : ਸਬਜੀਆਂ ਸਿਹਤ ਲਈ ਕਿੰਨੀਆਂ ਫਾਇਦੇਮੰਦ ਹਨ ਇਹ ਦੱਸਣ ਦੀ ਲੋੜ ਨਹੀਂ ਹੈ। ਅਸੀਂ ਸਬਜੀਆਂ ਨੂੰ ਜ਼ਿਆਦਾਤਰ ਪਕਾ ਕੇ ਜਾਂ ਸਲਾਦ ਦੇ ਰੂਪ ‘ਚ ਕੱਚਾ ਖਾਂਦੇ ਹਾਂ ਪਰ ਜੇਕਰ ਸਬਜੀਆਂ ਨੂੰ ਉਬਾਲ ਕੇ ਖਾਧਾ ਜਾਵੇ ਤਾਂ ਸਾਨੂੰ ਕਿਤੇ ਜ਼ਿਆਦਾ ਪੌਸ਼ਟਿਕ ਤੱਤ ਮਿਲ ਸਕਦੇ ਹਨ। ਇੱਥੇ ਅਸੀਂ ਫੁੱਲ ਗੋਭੀ ਦੀ ਗੱਲ ਕਰ

Body pain relief green chilli

ਪੁਰਾਣੇ ਤੋਂ ਪੁਰਾਣੇ ਦਰਦਾਂ ਨੂੰ ਇੰਝ ਦੂਰ ਕਰੇਗੀ ਹਰੀ ਮਿਰਚ

Body pain relief green chilli : ਜਿਆਦਾਤਰ ਸਰੀਰ ਦੇ ਦਰਦ ਦਾ ਕਾਰਨ ਜਿਆਦਾ ਕੰਮ ਕਰਨਾ ਤੇ ਸਹੀ ਖਾਣਾ ਨਾ ਖਾਣਾ ਮੰਨਿਆ ਜਾਂਦਾ ਹੈ ਪਰ ਜੇ ਇਹੀ ਦਰਦ ਲੰਬੇ ਸਮੇਂ ਤੱਕ ਬਣੇ ਰਹਿਣ ਤਾਂ ਗੰਭੀਰ ਸਿਹਤ ਦੀ ਸਮੱਸਿਆ ਹੋ ਸਕਦੀ ਹੈ। ਸਰੀਰ ਦੇ ਕੁੱਝ ਅਜਿਹੇ ਦਰਦ ਜਿਸ ਨਾਲ ਸਿਹਤ ਸਮੱਸਿਆ ਹੋ ਸਕਦੀ ਹੈ। ਅੱਜ ਕੱਲ੍ਹ ਦੀ

Desi ghee health benefits

ਦੇਸੀ ਘਿਓ ਖਾਣ ਨਾਲ ਇਹ ਬਿਮਾਰੀਆਂ ਹੋਣਗੀਆਂ ਜੜ੍ਹੋਂ ਖ਼ਤਮ

Desi ghee health benefits : ਜ਼ਿਆਦਾਤਰ ਲੋਕਾਂ ਨੂੰ ਦੇਸੀ ਘਿਓ ਖਾਣਾ ਘੱਟ ਹੀ ਪਸੰਦ ਹੁੰਦਾ ਹੈ, ਕਿਉਂਕਿ ਉਨ੍ਹਾਂ ਨੂੰ ਲਗਦਾ ਹੈ ਕਿ ਘਿਓ ਖਾਣ ਨਾਲ ਫੈਟ ਵਧਦਾ ਹੈ ਪਰ ਅਜਿਹਾ ਨਹੀਂ ਹੈ। ਇਸ ‘ਚ ਵਿਟਾਮਿਨ ਦੀ ਭਰਪੂਰ ਮਾਤਰਾ ਮੋਜੂਦ ਹੁੰਦੀ ਹੈ। ਦੇਸੀ ਘਿਓ ‘ਚ ਕੈਲੋਰੀ ਤੋਂ ਇਲਾਵਾ ਵਿਟਾਮਿਨ ਏ, ਡੀ, ਕੈਲਸ਼ੀਅਮ, ਫਾਸਫੋਰਸ ਅਤੇ ਪੋਟਾਸ਼ੀਅਮ ਵਰਗੇ

Bael careful health

ਬੇਲ ਦਾ ਜੂਸ ਫ਼ਾਇਦੇਮੰਦ ਵੀ ਤੇ ਹਾਨੀਕਾਰਕ ਵੀ

Bael careful health : ਗਰਮੀ ਦੇ ਮੌਸਮ ਵਿੱਚ ਢਿੱਡ ਅਤੇ ਦਿਮਾਗ਼ ਨੂੰ ਸ਼ਾਂਤ ਰੱਖਣਾ ਬੇਹੱਦ ਜ਼ਰੂਰੀ ਹੈ। ਇਸ ਮੌਸਮ ਵਿੱਚ ਬੇਲ ਇੱਕ ਅਜਿਹਾ ਹੀ ਫਲ ਹੈ, ਜੋ ਆਪਣੇ ਵਿਸ਼ੇਸ਼ ਗੁਣਾਂ ਨਾਲ ਗਰਮੀ ਵਿੱਚ ਰਾਹਤ ਦੇ ਸਕਦਾ ਹੈ। ਆਓ ਜਾਣਦੇ ਹਾਂ ਬੇਲ ਦੇ ਗੁਣ-ਪੀਲੀਆ ਵਿੱਚ ਬੇਲ ਦੀਆਂ ਕੋਪਲਾਂ ਦਾ 50 ਗਰਾਮ ਰਸ, ਇੱਕ ਗਰਾਮ ਪਿਸੀ ਕਾਲੀ

Red tea health benefits

ਜਾਣੋ ਰੈੱਡ ਟੀ ਪੀਣ ਨਾਲ ਸਰੀਰ ਨੂੰ ਕੀ-ਕੀ ਫ਼ਾਇਦੇ ਹੁੰਦੇ ਹਨ

Red tea health benefits : ਲੋਕ ਸਵੇਰੇ ਨਾਸ਼ਤੇ ਤੋਂ ਪਹਿਲਾਂ ਚਾਹ ਪੀਣੀ ਜ਼ਰੂਰ ਪਸੰਦ ਕਰਦੇ ਹਨ, ਜੋ ਕਿ ਕਈ ਲੋਕ ਇਸ ਨੂੰ ਆਪਣੀ ਇੱਕ ਚੰਗੀ ਆਦਤ ਸਮਝਦੇ ਹਨ। ਜਿਸ ਦਿਨ ਚਾਹ ਨਾ ਮਿਲੇ ਤਾਂ ਅਜਿਹਾ ਲੱਗਦਾ ਹੈ ਕਿ ਦਿਨ ਦੀ ਸ਼ੁਰੂਆਤ ਚੰਗੀ ਨਹੀਂ ਹੋਈ। ਚਾਹ ਸਿਹਤ ਲਈ ਫਾਇਦੇਮੰਦ ਹੈ। ਗਰਮਾ ਗਰਮ ਚਾਹ ਪੀਂਦੇ ਹੀ ਥਕਾਵਟ

Almond eat avoid disease

ਜਾਣੋ, ਕਿਉਂ ਇਨ੍ਹਾਂ 5 ਬਿਮਾਰੀਆਂ ਦੇ ਲੋਕਾਂ ਨੂੰ ਨਹੀਂ ਖਾਣੇ ਚਾਹੀਦੇ ਬਦਾਮ

Almond eat avoid disease : ਦਿਮਾਗ਼ ਨੂੰ ਤੇਜ਼ ਬਣਾਉਣ ਲਈ ਅਕਸਰ ਸਵੇਰੇ ਪਾਣੀ ਵਿੱਚ ਭਿਉਂ ਹੋਏ ਬਦਾਮ ਖਾਣੇ ਦੀ ਸਲਾਹ ਦਿੱਤੀ ਜਾਂਦੀ ਹੈ। ਉੱਥੇ ਹੀ ਬਦਾਮ ਖਾਣ  ਨਾਲ ਕਈ ਸਿਹਤ ਸਮੱਸਿਆਵਾਂ ਵੀ ਦੂਰ ਰਹਿੰਦੀਆਂ ਹਨ। ਦਰਅਸਲ, ਬਦਾਮ ਵਿੱਚ ਪ੍ਰੋਟੀਨ, ਚਰਬੀ, ਵਿਟਾਮਿਨ ਅਤੇ ਮਿਨਰਲ ਹੋਰ ਆਦਿ ਭਰਪੂਰ ਹੁੰਦੇ ਹਨ, ਸ਼ਾਇਦ ਇੱਥੇ ਵਜ੍ਹਾ ਹੈ ਕਿ ਜ਼ਿਆਦਾਤਰ ਲੋਕ

ਮੀਂਹ ਦੇ ਮੌਸਮ ‘ਚ ਡਾਇਬਟੀਜ਼ ਮਰੀਜ਼ ਇਨ੍ਹਾਂ ਚੀਜ਼ਾਂ ਦਾ ਰੱਖਣ ਖ਼ਾਸ ਧਿਆਨ

Monsoon care diabetes : ਮੀਂਹ ਦਾ ਮੌਸਮ ਆਪਣੇ ਨਾਲ ਕਈ ਬਿਮਾਰੀਆਂ ਲੈ ਕੇ ਆਉਂਦਾ ਹੈ। ਮਾਨਸੂਨ ਵਿੱਚ ਸਭ ਤੋਂ ਜ਼ਿਆਦਾ ਪ੍ਰਾਬਲਮ ਡਾਇਬਟੀਜ਼ ਵਾਲੇ ਮਰੀਜ਼ਾਂ ਨੂੰ ਹੁੰਦੀ ਹੈ। ਕਿਉਂਕਿ ਇਨ੍ਹਾਂ ਦਿਨਾਂ ਵਿੱਚ ਸੰਕਰਮਣ ਫੈਲਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। ਇਹੀ ਕਾਰਨ ਹੈ ਕਿ ਮੀਂਹ ਵਿੱਚ ਡਾਇਬਟੀਜ਼ ਮਰੀਜ਼ਾਂ ਨੂੰ ਆਪਣੀ ਸਿਹਤ ਦਾ ਖ਼ਾਸ ਖ਼ਿਆਲ ਰੱਖਣਾ ਚਾਹੀਦਾ ਹੈ।

Digestive system cure superfoods

ਖ਼ਰਾਬ ਪਾਚਨ ਤੰਤਰ ਨੂੰ ਮਿੰਟਾਂ ‘ਚ ਠੀਕ ਕਰਨਗੇ ਇਹ 7 Superfoods

Digestive system cure superfoods : ਪਾਚਨ ਤੰਤਰ ਨੂੰ ਠੀਕ ਕਰਨ ਲਈ ਕੀ ਖਾਣਾ ਚਾਹੀਦਾ ਹੈ। ਪਾਚਨ ਤੰਤਰ ਭੋਜਨ ਨੂੰ ਊਰਜਾ ਵਿੱਚ ਬਦਲ ਕੇ ਸਰੀਰ ਨੂੰ ਰੋਗਾਂ ਨਾਲ ਲੜਨ ਵਿੱਚ ਮਦਦ ਕਰਦਾ ਹੈ। ਪਾਚਨ ਕਿਰਿਆ ਖ਼ਰਾਬ ਹੋਣ ਉੱਤੇ ਨਾ ਤਾਂ ਖਾਣਾ ਪਚਦਾ ਹੈ ਅਤੇ ਨਾ ਹੀ ਸਰੀਰ ਨੂੰ ਭਰਪੂਰ ਪੋਸ਼ਣ ਮਿਲਦਾ ਹੈ। ਇਸ ਦੇ ਇਲਾਵਾ ਪਾਚਨ

Pineapple eat benefits

ਖਾਓਗੇ ਅਨਾਨਾਸ ਤਾਂ ਹੋਣਗੇ ਇਹ ਬੇਮਿਸਾਲ ਫ਼ਾਇਦੇ

Pineapple eat benefits : ਅੰਬ ਅਤੇ ਅਨਾਨਾਸ ਗਰਮੀ ਦੇ ਮੌਸਮ ਦੇ ਅਜਿਹੇ ਫਲ ਹਨ, ਜਿਨ੍ਹਾਂ ਨੂੰ ਆਮ ਤੌਰ ‘ਤੇ ਹਰ ਕੋਈ ਪਸੰਦ ਕਰਦਾ ਹੈ। ਅਨਾਨਾਸ ‘ਚ ਵਿਟਮਿਨ ਸੀ ਦੀ ਭਰਪੂਰ ਮਾਤਰਾ ਹੁੰਦੀ ਹੈ, ਜੋ ਸਰੀਰ ਦੀ ਰੋਗ ਨੂੰ ਰੋਕਣ ਵਾਲੇ ਸਮਰਥਾ ਨੂੰ ਵਧਾਉਂਦਾ ਹੈ। ਨਾਲ ਹੀ ਇਸ ‘ਚ ਕੈਲਸ਼ੀਅਮ ਅਤੇ ਰੇਸ਼ਾ ਵੀ ਹੁੰਦਾ ਹੈ ਅਤੇ

Sprouts daily eat benefits

ਇੱਕ ਮੁੱਠੀ ਅੰਕੁਰਿਤ ਛੋਲੇ ਖਾਣ ਦੇ ਫ਼ਾਇਦੇ ਜਾਣ ਹੋ ਜਾਵੋਗੇ ਹੈਰਾਨ

Sprouts daily eat benefits : ਅੰਕੁਰਿਤ ਛੋਲਿਆਂ ਦੇ ਫ਼ਾਇਦਿਆਂ ਦੇ ਬਾਰੇ ਵਿੱਚ ਤਾਂ ਤੁਸੀਂ ਕਈ ਵਾਰ ਸੁਣਿਆ ਹੋਵੇਗਾ ਪਰ ਇਸ ਦੇ ਕੀ-ਕੀ ਫ਼ਾਇਦੇ ਹੁੰਦੇ ਹਨ, ਇਹ ਸ਼ਾਇਦ ਤੁਸੀਂ ਨਹੀਂ ਜਾਣਦੇ ਹੋਵੋਗੇ। ਇੰਮਿਊਨ ਸਿਸਟਮ ਕਮਜ਼ੋਰ ਹੋ ਜਾਂ ਫਿਰ ਤੁਸੀਂ ਜਲਦੀ-ਜਲਦੀ ਬਿਮਾਰ ਹੋ ਜਾਂਦੇ ਹੋ, ਤਾਂ ਅੰਕੁਰਿਤ ਜਾਂ ਭਿੱਜੇ ਹੋਏ ਛੋਲੇ ਦਾ ਸੇਵਨ ਤੁਹਾਨੂੰ ਬਹੁਤ ਫ਼ਾਇਦਾ ਪਹੁੰਚਾਏਗਾ।

Coriander juice benefits

ਧਨੀਏ ਦਾ ਜੂਸ ਵੀ ਕਰਦਾ ਹੈ ਕਈ ਬਿਮਾਰੀਆਂ ਨੂੰ ਜੜ੍ਹੋ ਖ਼ਤਮ

Coriander juice benefits : ਹਰਾ ਧਨੀਆ ਹਰ ਘਰ ‘ਚ ਇਸਤੇਮਾਲ ਹੁੰਦਾ ਹੈ। ਲੋਕ ਇਸ ਨੂੰ ਭੋਜਨ ਦਾ ਸੁਆਦ ਵਧਾਉਣ ਲਈ ਇਸਤੇਮਾਲ ਕਰਦੇ ਹਨ। ਹਰਾ ਧਨੀਆ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਨਾਲ ਹੀ ਧਨੀਏ ਦੀ ਵਰਤੋਂ ਅੱਜ ਤੋਂ ਨਹੀਂ ਸਗੋਂ ਸਦੀਆਂ ਤੋਂ ਕੀਤੀ ਜਾ ਰਹੀ ਹੈ। ਧਨੀਆ ਜਿੱਥੇ ਭੋਜਨ ਨੂੰ ਸਜਾਉਣ ਦੇ ਕੰਮ ਆਉਂਦਾ

Dalia get rid diseases

ਜਾਣੋ, ਦਲੀਆ ਖਾਣ ਨਾਲ ਕਿਹੜੀਆਂ ਬਿਮਾਰੀਆਂ ਤੋਂ ਮਿਲਦਾ ਹੈ ਛੁਟਕਾਰਾ

Dalia get rid diseases : ਦਲੀਆ ਸਾਡੀ ਸਿਹਤ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਜੇਕਰ ਤੁਸੀਂ ਸਵੇਰੇ ਨਾਸ਼ਤੇ ਵਿੱਚ 50 ਗਰਾਮ ਦਲੀਏ ਦਾ ਸੇਵਨ ਕਰਦੇ ਹਨ ਤਾਂ ਇਸ ਨਾਲ ਆਪ ਦਾ ਸਰੀਰ ਹਮੇਸ਼ਾ ਤੰਦਰੁਸਤ ਬਣਿਆ ਰਹਿ ਸਕਦਾ ਹੈ, ਦਲੀਏ ਵਿੱਚ ਭਰਪੂਰ ਮਾਤਰਾ ਵਿੱਚ ਵਿਟਾਮਿਨ ਅਤੇ ਪ੍ਰੋਟੀਨ ਮੌਜੂਦ ਹੁੰਦੇ ਹਨ। ਜੋ ਸਾਡੀ ਸਿਹਤ ਦੇ ਲਈ ਬਹੁਤ

Bad digestive symptoms

ਜੇ ਦਿਸਣ ਇਹ 5 ਲੱਛਣ ਤਾਂ ਸਮਝੋ ਤੁਹਾਡਾ ਪਾਚਨ ਤੰਤਰ ਹੈ ਖ਼ਰਾਬ

Bad digestive symptoms : ਪਾਚਨ ਤੰਤਰ ਭੋਜਨ ਨੂੰ ਊਰਜਾ ਵਿੱਚ ਬਦਲ ਕੇ ਤੁਹਾਡੇ ਸਰੀਰ ਨੂੰ ਰੋਗਾਂ ਨਾਲ ਲੜਨ ਦੇ ਸਮਰੱਥਾਵਾਨ ਬਣਾਉਂਦਾ ਹੈ। ਇਸ ਲਈ ਬਿਨਾਂ ਚੰਗੇ ਡਾਈਜੈਸ਼ਨ ਦੇ ਤੰਦਰੁਸਤ ਰਹਿਣਾ ਵੀ ਮੁਸ਼ਕਿਲ ਹੈ। ਪਾਚਨ ਕਿਰਿਆ ਖ਼ਰਾਬ ਹੋਣ ਉੱਤੇ ਤੁਹਾਨੂੰ ਨਾ ਤਾਂ ਖਾਣਾ ਪਚਦਾ ਹੈ ਅਤੇ ਨਾ ਹੀ ਭਰਪੂਰ ਪੋਸ਼ਣ ਮਿਲਦਾ ਹੈ। ਉੱਥੇ ਹੀ, ਖ਼ਰਾਬ ਪਾਚਨ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ