Tag: , , , , , , , , , , , , , , , , , ,

Amritsar Train Mishap

ਅੰਮ੍ਰਿਤਸਰ ਰੇਲ ਹਾਦਸਾ- ਕਪਿਲ ਤੋਂ ਲੈ ਕੇ ਦਿਲਜੀਤ ਤੱਕ ਇਨ੍ਹਾਂ ਸਿਤਾਰਿਆਂ ਨੇ ਇੰਝ ਜਤਾਇਆ ਦੁੱਖ

Amritsar Train Mishap: ਦੁਸ਼ਹਿਰਾ ਦੇ ਮੌਕੇ ਤੇ ਪੰਜਾਬ ਦੇ ਅੰਮ੍ਰਿਤਸਰ ਵਿੱਚ ਹੋਏ ਟ੍ਰੇਨ ਹਾਦਸੇ ਤੋਂ ਬਾਲੀਵੁਡ ਸਿਤਾਰੇ ਬਹੁਤ ਸਦਮੇ ਵਿੱਚ ਹਨ। ਹਾਦਸੇ ਤੋਂ ਬਾਅਦ ਸਿਤਾਰੇ ਸੋਸ਼ਲ ਮੀਡੀਆ ਦੇ ਜ਼ਰੀਏ ਦੁੱਖ ਦਾ ਪ੍ਰਗਟਾਵਾ ਕਰ ਰਹੇ ਹਨ। ਸਿਤਾਰੇ ਪੀੜਤਾਂ ਦੇ ਲਈ ਹੈਲਪਲਾਈਨ ਨੰਬਰ ਸ਼ੇਅਰ ਕਰ ਰਹੇ ਹਨ ਅਤੇ ਬਲੱਡ ਡੋਨੇਟ ਕਰਨ ਦੀ ਅਪੀਲ ਕਰ ਰਹੇ ਹਨ।ਇਹ ਭਿਆਨਕ

Confusion ਨਾਲ ਭਰਿਆ ਹੋਇਆ ਹੈ ‘ਹੈਪੀ ਫਿਰ ਭਾਗ ਜਾਏਗੀ’ ਦਾ ਟ੍ਰੇਲਰ

Happy Phirr Bhag Jayegi Trailer: ਬਾਲੀਵੁਡ ਵਿੱਚ ਦਬੰਗ ਗਰਲ ਦੇ ਨਾਮ ਤੋਂ ਮਸ਼ਹੂਰ ਅਦਾਕਾਰਾ ਸੋਨਾਕਸ਼ੀ ਸਿਨਹਾ ਅੱਜ ਕੱਲ੍ਹ ਆਪਣੀ ਫਿਲਮ ਹੈਪੀ ਫਿਰ ਭਾਗ ਜਾਏਗੀ ਨੂੰ ਲੈ ਕੇ ਸੁਰਖ਼ੀਆਂ ਵਿੱਚ ਹੈ। ਡਾਇਨਾ ਪੇਂਟੀ ਸਟਾਰਰ 2016 ਵਿੱਚ ਆਈ ਫਿਲਮ ਹੈਪੀ ਭਾਗ ਜਾਏਗੀ ਦਾ ਸੀਕਵਲ ਹੈਪੀ ਫਿਰ ਭਾਗ ਜਾਏਗੀ ਬਣਕੇ ਤਿਆਰ ਹੋ ਗਿਆ ਹੈ। ਹਾਲ ਹੀ ਵਿੱਚ ਫਿਲਮ

Parmanu Box Office collection

ਫਿਲਮ ‘ਪਰਮਾਣੂ’ ਨੂੰ ਹੋਇਆ IPL ਕਾਰਨ ਨੁਕਸਾਨ, ਨਹੀਂ ਵਿਕੀਆਂ ਟਿਕਟਾਂ

Parmanu Box Office collection: ਬਾਲੀਵੁੱਡ ਅਦਾਕਾਰ ਜਾਨ ਅਬਰਾਹਿਮ ਲੰਮੇ ਸਮੇਂ ਬਾਅਦ ਵੱਡੇ ਪਰਦੇ ਤੇ ਐਂਟਰੀ ਕਰ ਰਹੇ ਹਨ। ਜਾਨ ਦੀ ਫਿਲਮ ‘ਪਰਮਾਣੂ’ ਕੱਲ ਰਿਲੀਜ਼ ਹੋਈ ਹੈ। ਇਸ ਫਿਲਮ ਵਿੱਚ ਜਾਨ ਅਬਰਾਹਿਮ , ਬੋਮਨ ਈਰਾਨੀ , ਡਾਇਨਾ ਪੈਂਟੀ , ਵਿਕਾਸ ਕੁਮਾਰ , ਯੋਗਿੰਦਰ ਟਿੱਕੂ , ਦਰਸ਼ਨ ਪਾਂਡੇ ਅਤੇ ਅਨੂਜਾ ਸਾਠੇ ਨੇ ਅਹਿਮ ਰੋਲ ਅਦਾ ਕੀਤਾ ਹੈ।

Happy Bhag Jayegi Returns shoot

ਵਿਵਾਦਾਂ ‘ਚ ਫਸੀ ਸੋਨਾਕਸ਼ੀ ਸਿਨਹਾ ਦੀ ਫਿਲਮ, ਬੈਂਕਾਕ ‘ਚ ਗੰਦੇ ਸੀਨ ਫਿਲਮਾਉਣ ਦਾ ਦੋਸ਼

Happy Bhag Jayegi Returns shoot: ਸੋਨਾਕਸ਼ੀ ਸਿਨਹਾ ਅਤੇ ਡਾਇਨਾ ਪੇਂਟੀ ਦੀ ਆਉਣ ਵਾਲੀ ਫਿਲਮ ‘ਹੈਪੀ ਭਾਗ ਜਾਏਗੀ ਰਿਟਰਨਜ਼’ ਦੀ ਥਾਈਲੈਂਡ ਵਿੱਚ ਚੱਲ ਰਹੀ ਸ਼ੂਟਿੰਗ ਰੋਕ ਦਿੱਤੀ ਗਈ ਹੈ। ਦਰਅਸਲ ਬੈਂਕਾਕ ਪੁਲਿਸ ਨੇ ਫਿਲਮ ਨਾਲ ਜੁੜੀ ਇੱਕ ਪ੍ਰੋਡਕਸ਼ਨ ਕੰਪਨੀ ‘ਇੰਡੋ ਬੈਂਕਾਕ ਕੰਪਨੀ ਲਿਮਿਟੇਡ’ ‘ਤੇ ਪੋਰਨ ਸੀਨ ਫਿਲਮਾਉਣ ਦਾ ਦੋਸ਼ ਲਗਾਇਆ ਹੈ।  ਸੋਨਾਕਸ਼ੀ ਸਿਨਹਾ ਦੀ ਇਸ ਫਿਲਮ

ਫਰਹਾਨ ਦੀ ਐਕਟਿੰਗ ਦਮਦਾਰ, ਸੈਕਿੰਡ ਹਾਫ ਤੋਂ ਬਾਅਦ ਕਰਦੀ ਹੈ ਬੋਰ `ਲਖਨਊ ਸੈਂਟਰਲ`

ਬਾਲੀਵੁੱਡ ਅਦਾਕਾਰ ਫਰਹਾਨ ਅਖਤਰ ਨੇ ਇੱਕ ਵਾਰ ਫਿਰ ਤੋਂ ਦਮਦਾਰ ਅਦਾਕਾਰੀ ਵਾਲੀ ਫਿਲਮ ` ਲਖਨਊ ਸੈਂਟਰਲ` ਲੈ ਕੇ ਆ ਗਏ ਹਨ। ਫਿਲਮ ਦੇਖਣ ਦਾ ਪਲਾਨ ਬਣਾ ਰਹੇ ਤਾਂ ਪਹਿਲਾਂ ਜਾਣ ਲਵੋ ਫਿਲਮ ,ਕੀ ਹੈ ਕਹਾਣੀ ਅਤੇ ਕੀ ਹੈ ਇਸ ਵਿੱਚ ਖਾਸ? ਕਹਾਣੀ ਇਹ ਕਹਾਣੀ ਉਤਰ ਪ੍ਰਦੇਸ਼ ਦੇ ਮੁਰਾਦਾਬਾਦ ਦੀ ਹੈ ਜਿੱਥੇ ਦਾ ਰਹਿਣ ਵਾਲਾ ਕਿਸ਼ਨ

ਜੱਦ Gippy Grewal ਦੀ ਨਹੀਂ ਪੁੱਛਦਾ ਸੀ ਕੋਈ ਬਾਤ .. ..

Aamir Khan-Gippy Grewal

ਆਖਿਰ ਸਾਹਮਣੇ ਆ ਹੀ ਗਿਆ ਗਿੱਪੀ ਤੇ ਆਮਿਰ ਦੀ ਰਿਸ਼ਤੇਦਾਰੀ ਦਾ ਸੱਚ !

ਪੰਜਾਬੀ ਸੁਪਰ ਸਟਾਰ ਗਿੱਪੀ ਗਰੇਵਾਲ ਤੇ ਬਾਲੀਵੁੱਡ ਦੇ ਮਿਸਟਰ ਪ੍ਰਫੈਕਸ਼ਨਿਸਟ ਆਮਿਰ ਖਾਨ ਦੀ ਕਾਫੀ ਪੁਰਾਣੀ ਦੋਸਤੀ ਹੈ ਜੋ ਹੁਣ ਰਿਸ਼ਤੇਦਾਰੀ ‘ਚ ਬਦਲ ਗਈ ਹੈ। ਆਮਿਰ ਖਾਨ ਜਦੋਂ ਵੀ ਚੰਡੀਗੜ੍ਹ ਹੁੰਦੇ ਹਨ ਤਾਂ ਉਹ ਜ਼ਰੂਰ ਗਿੱਪੀ ਦੇ ਘਰ ਉਨ੍ਹਾਂ ਦੇ ਪਰਿਵਾਰ ਨੂੰ ਮਿਲਣ ਪਹੁੰਚਦੇ ਹਨ ਤੇ ਉਸੇ ਤਰ੍ਹਾਂ ਗਿੱਪੀ ਜਦੋਂ ਮੁੰਬਈ ਜਾਂਦੇ ਹਨ ਤਾਂ ਉਹ ਜ਼ਰੂਰ

Gippy Grewal's new look will shock you

ਗਿੱਪੀ ਗਰੇਵਾਲ ਦੀ ਇਹ ਲੁੱਕ ਕਰ ਦੇਵੇਗੀ ਤੁਹਾਨੂੰ ਵੀ ਹੈਰਾਨ!!!

ਗਿੱਪੀ ਗਰੇਵਾਲ ਦੀ ਅਗਾਮੀ ਰਿਲੀਜ਼ ਹੋਣ ਵਾਲੀ ਫਿਲਮ ਦਾ ਨਾਂ `ਲਖਨਊ ਸੈਂਟਰਲ` ਹੈ। ਇਹ ਇਕ ਬਾਲੀਵੁੱਡ ਫਿਲਮ ਹੈ, ਜਿਸ `ਚ ਗਿੱਪੀ ਗਰੇਵਾਲ, ਫਰਹਾਨ ਅਖਤਰ ਤੇ ਡਾਇਨਾ ਪੈਂਟੀ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਫਿਲਮ `ਚ ਗਿੱਪੀ ਗਰੇਵਾਲ ਦੀ ਲੁੱਕ ਦੀ ਤਸਵੀਰ ਵਾਇਰਲ ਹੋ ਰਹੀ ਹੈ, ਜਿਸ `ਚ ਉਹ ਬਿਲਕੁਲ ਅਲੱਗ ਨਜ਼ਰ ਆ ਰਹੇ ਹਨ।ਸਾਹਮਣੇ ਆਈ ਇਸ

‘ਮਿਜਵਾਨ’ ਦੇ ਲਈ ‘RAMP’ ‘ਤੇ ਉਤਰੇ ਸ਼ਾਹਰੁਖ-ਅਨੁਸ਼ਕਾ

ਬਾਲੀਵੁੱਡ ਦੇ ਕਿੰਗ ਖਾਨ ਤੇ ਅਨੁਸ਼ਕਾ ਸ਼ਰਮਾ ਨੇ ਐਨਜੀਓ ਮਿਜਵਾਨ ਸੁਸਾਇਟੀ ਦੇ ਲਈ ਰੈਂਪ ਵਾਕ ਕੀਤਾ। ਦੱਸ ਦਈਏ ਕਿ ਇਹਨਾਂ ਦੋਹਾਂ ਸਿਤਾਰਿਆਂ ਨੇ ਇਸ ਐਨਜੀਓ ਨਾਲ ਜੁੜੀ ਮਹਿਲਾ ਕਾਰੀਗਰਾਂ ਵੱਲੋਂ ਤਿਆਰ ਕੀਤੇ ਗਏ ਕੱਪੜੇ ਪਹਿਨ ਕੇ ਰੈਂਪਵਾਕ ਕੀਤਾ। ਸ਼ਾਹਰੁਖ ਖਾਨ ਇੱਥੇ ਸ਼ੇਰਵਾਨੀ ‘ਚ ਨਜ਼ਰ ਆਏ ਜਦ ਕਿ ਅਨੁਸ਼ਕਾ ਸ਼ਰਮਾ ਵਾਈਟ ਲਹਿੰਗੇ ‘ਚ ਬੇਹਦ ਖੂਬਸੂਰਤ ਲੱਗ

ਹੁਸਨ ਦੀ ਮਲਿਕਾ ਡਾਈਨਾ ਪੇਂਟੀ ਦਾ ਜਨਮ ਦਿਨ ….

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ