Tag: , , , , , ,

ਧੂਰੀ ‘ਚ ਮਹਿਲਾ ਕਾਂਗਰਸ ਵੱਲੋਂ ਕੇਜਰੀਵਾਲ ਦਾ ਵਿਰੋਧ

ਧੂਰੀ : ਦਿੱਲੀ ਦੇ ਮੁਖ ਮੰਤਰੀ ਤੇ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਪੰਜਾਬ ਦੌਰੇ ਦਾ ਕਾਂਗਰਸ ਵਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ।ਬੁੱਧਵਾਰ ਨੂੰ ਜਿਵੇਂ ਹੀ ਕੇਜਰੀਵਲ ਰੈਲੀ ਨੂੰ ਸੰਬੋਧਨ ਕਰਨ ਲਈ ਧੂਰੀ ਪਹੁੰਚੇ ਤਾਂ ਕਾਂਗਰਸ ਮਹਿਲਾ ਵਰਕਰਾਂ ਨੇ ਹੱਥ ਚ ਨਾਰੀ ਵਿਰੋਧੀ ਹੋਣ ਦੀਾਂ ਤਖਤੀਆਂ ਫੜ ਕੇ ਕੇਜਰੀਵਾਲ ਦਾ ਵਿਰੋਧ ਕੀਤਾ। ਮਹਿਲਾ ਵਰਕਰਾਂ ਨੇ

ਧੂਰੀ ‘ਚ ਆੜ੍ਹਤੀਆਂ, ਕਿਸਾਨਾਂ ਤੇ ਮਜਦੂਰਾਂ ਨੇ ਲਾਇਆ ਧਰਨਾ

ਝੋਨੇ ਦੀ ਅਦਾਇਗੀ, ਆੜ੍ਹਤ ਅਤੇ ਮਜਦੂਰੀ ਨਾ ਮਿਲਣ ਦੇ ਰੋਸ ਵਜੋਂ ਆੜ੍ਹਤੀਆਂ, ਮਜਦੂਰਾਂ ਅਤੇ ਕਿਸਾਨਾਂ ਨੇ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਕਾਮਰੇਡ ਜਗਤਾਰ ਸਿੰਘ ਸਮਰਾ ਦੀ ਅਗਵਾਈ ਹੇਠ ਸਥਾਨਕ ਮਾਰਕੀਟ ਕਮੇਟੀ ਦੇ ਦਫਤਰ ਅੱਗੇ ਧਰਨਾ ਲਾਇਆ । ਜਗਤਾਰ ਸਿੰਘ ਸਮਰਾ ਨੇ ਦੱਸਿਆ ਕਿ ਸਰਕਾਰ ਦੇ 48 ਤੋਂ 72 ਘੰਟਿਆਂ ਅੰਦਰ ਅਦਾਇਗੀ ਕਰਨ ਦੇ ਦਾਅਵੇ ਖੋਖਲੇ ਸਾਬਿਤ ਹੋ ਰਹੇ

ਲੌਗੌਵਾਲ ਨੇ ਧੂਰੀ ਵਿਧਾਨ ਸਭਾ ਖੇਤਰ ਦੀ ਮੰਡੀਆਂ ਦਾ ਕੀਤਾ ਦੌਰਾ

ਧੂਰੀ ਦੇ ਵਿਧਾਇਕ ਗੋਵਿੰਦ ਸਿੰਘ ਲੌਗੌਵਾਲ ਨੇ ਧੂਰੀ ਵਿਧਾਨ ਸਭਾ ਖੇਤਰ ਦੀ ਮੰਡੀਆਂ ਦਾ ਦੌਰਾ ਕਰ ਮੰਡੀਆਂ ’ਚ ਖਰੀਦ ਪ੍ਰਵਨਧਾਂ ਦਾ ਜਾਇਜ਼ਾ ਲਿਆ ।  ਇਸ ਅਵਸਰ ਪਰ ਉਨ੍ਹਾਂ ਨੇ ਜਿੱਥੇ ਕਿਸਾਨਾਂ ਨਾਲ ਉਨ੍ਹਾਂ ਦੀ ਮੁਸ਼ਕਿਲਾਂ ਨੂੰ ਸੁਣ ਉੱਥੇ ਹੀ ਮੰਡੀਆਂ ’ਚ ਆਪਣੇ ਆਪ ਫਸਲ  ਦੇ ਮਾਸਚਰ ਦੀ ਜਾਚ ਕਰਵਾ ਫਸਲ ਦੀ ਬੋਲੀ ਵੀ ਲਗਵਾਈ। ਇਸ

ਸੰਗਰੂਰ ‘ਚ ਕੇਜਰੀਵਾਲ ਦਾ ਵਿਰੋਧ

ਅਰਵਿੰਦ ਕੇਜਰੀਵਾਲ ਦੁੱਖ ਸਾਂਝਾ ਕਰਨ ਪਹੁੰਚੇ ਪੱਤਰਕਾਰ ਕੇਵਲ ਕੁਮਾਰ ਦੇ ਘਰ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਧੂਰੀ ‘ਚ ਪੱਤਰਕਾਰ ਕੇਵਲ ਕੁਮਾਰ ਦੇ ਘਰ ਪਹੁੰਚੇ ਹਨ।ਦਸ ਦਈਏ ਕਿ ਅਕਾਲੀ ਕੌਂਸਲਰ ਵੱਲੋਂ ਪੱਤਰਕਾਰ ਕੇਵਲ ਕੁਮਾਰ ਦਾ ਕਤਲ ਕਰ ਦਿੱਤਾ ਗਿਆ ਸੀ ਜਿਸ ਕਾਰਨ ਕੇਜਰੀਵਾਲ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ

journalist

ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰ ਨੇ ਪੱਤਰਕਾਰ ਨੂੰ ਮਾਰੀ ਗੋਲੀ

  ਧੂਰੀ: ਪੰਜਾਬ ਦੇ ਜਿਲ੍ਹਾ ਸੰਗਰੂਰ ਦੇ ਧੂਰੀ ਵਿਚ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਅਤੇ ਅਕਾਲੀ ਦਲ ਦੇ ਕੌਂਸਲਰ ਕਰਮਜੀਤ ਸਿੰਘ ਪੰਮੀ ਨੇ ਇਕ ਪੱਤਰਕਾਰ ਨੂੰ ਗੋਲੀ ਮਾਰ ਦਿਤੀ ਅਤੇ ਮੌਕੇ ਤੋਂ ਫਰਾਰ ਹੋ ਗਿਆ। ਮੁਢਲੀ ਜਾਣਕਾਰੀ ਮੁਤਾਬਿਕ ਮਾਮਲਾ ਪੈਸਿਆਂ ਦਾ ਲੈਣ-ਦੇਣ ਦਾ ਹੈ। ਮ੍ਰਿਤਕ ਕੇਵਲ ਕ੍ਰਿਸ਼ਣ ਦੇ ਬੇਟੇ ਦਾ ਕਹਿਣਾ ਹੈ ਕਿ ਉਸਦੇ ਪਿਤਾ

ਧੂਰੀ ਟਰੱਕ ਪਲਟਣ ਕਾਰਨ ਹੋਈ ੨ ਗਊਆਂ ਦੀ ਮੌਤ

ਧੂਰੀ ਵਿਖੇ ਟਰੱਕ ਪਲਟਣ ਕਾਰਨ ਹੋਈ ੨ ਗਊਆਂ ਦੀ ਮੌਤ ਹੋ ਗਈ ਹੈ।ਪੁਲਿਸ ਛਾਣਬੀਣ ਵਿੱਚ

ਪੰਜਾਬ ਰੋਡਵੇਜ ਦੀ ਬੱਸ ਸੜਕੀ ਹਾਦਸੇ ਦਾ ਸ਼ਿਕਾਰ, 15 ਸਵਾਰੀਆਂ ਹੋਈਆਂ ਜਖਮੀ

ਧੂਰੀ: ਪੰਜਾਬ ਰੋਡਵੇਜ ਦੀ ਬੱਸ ਧੂਰੀ-ਮਲੇਰਕੋਟਲਾ ਰੋਡ ਤੇ ਸੜਕੀ ਹਾਦਸੇ ਦਾ ਸ਼ਿਕਾਰ ਹੋ ਗਈ ਹੈ ।ਜਿਸ ਵਿਚ 15 ਸਵਾਰੀਆਂ ਦੇ ਜਖ਼ਮੀ ਹੋਣ ਦੀ ਖ਼ਬਰ ਮਿਲੀ ਹੈ। ਜਖਮੀਆਂ ਨੂੰ ਮਲੇਰਕੋਟਲਾ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ

ਧੂਰੀ ਵਿੱਚ ਕਾਂਗਰਸ ਪਾਰਟੀ ਦੀ ਮੀਟਿੰਗ

ਅਗਾਮੀਂ ਚੋਣਾਂ ਨੂੰ ਲੈ ਕੇ ਵੱਖ- ਵੱੱਖ ਪਾਰਟੀਆਂ ਆਪਣੀਆਂ ਚੋਣ ਰੈਲੀਆਂ ਅਤੇ ਮੀਟਿੰਗਾਂ ਕਰ ਰਹੀਆਂ ਹਨ।ਇਸੇ ਤਰ੍ਹਾਂ ਕਾਂਗਰਸ ਪਾਰਟੀ ਵਲੋਂ ਵੀ ਧੂਰੀ ਵਿੱਚ ਮੀਟਿੰਗ ਕੀਤੀ ਗਈ ।ਇਸ ਮੀਟਿੰਗ ਨੂੰ ਕਾਂਗਰਸ ਮੈਂਬਰ ਬੀਬੀ ਰਜਿੰਦਰ ਕੌਰ ਭੱਠਲ ਨੇ ਸੰਬੋਧਿਤ ਕੀਤਾ । ਇਸ ਮੌਕੇ ਪਵਨ ਕੁਮਾਰ ਬੰਸਲ, ਮੁਹੰਮਦ ਸਾਦਿਕ ਅਤੇ ਕਾਂਗਰਸ ਲੀਡਰ ਸ਼ਿਰਕਤ

ਧੂਰੀ ਵਿੱਖੇ ਟ੍ਰੈਕਟਰ ਟਰਾਲੀ ਪਲਟਣ ਨਾਲ 2 ਲੋਕਾਂ ਦੀ ਮੌਤ

ਪਿਛਲੇ ਕਈ ਦਿਨਾਂ ਤੋਂ ਸੜਕ ਹਾਦਸਿਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ।ਜਿਵੇਂ ਕਿ ਕੱਲ ਪਟਿਆਲਾ ਵਿੱਖੇ ਇੱਕ ਸੜਕ ਹਾਦਸੇ ਵਿੱਚ ਨੌਜਵਾਨ ਦੀ ਮੌਤ ਹੋ ਗਈ ਸੀ। ਕਈ ਘਰਾਂ ਦੇ ਚਿਰਾਗ ਬੁਝਣ ਨਾਲ ਪਰਿਵਾਰਾਂ ਵਿੱਚ ਦੁੱੱਖ ਦੀ ਲਹਿਰ ਦੌੜ ਗਈ ਹੈ। ਅੱਜ ਇਸੇ ਤਰ੍ਹਾਂ ਦੀ ਹੀ ਇੱੱਕ ਘਟਨਾ ਮਲੇਰਕੋਟਲਾ ਵਿੱਖੇ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਮਲੇਰਕੋਟਲਾ ਰੋਡ

ਧੂਰੀ ਵਿੱਚ ਗੈਸ ਸਿਲੰਡਰ ਨੂੰ ਅੱਗ ਲੱਗਣ ਕਾਰਨ ਵੱਡਾ ਹਾਦਸਾ ਹੋਣੋ ਟਲਿਆ

ਧੂਰੀ ਵਿੱਚ ਗੈਸ ਸਿਲੰਡਰ ਨੂੰ ਅੱਗ ਲੱਗਣ ਕਾਰਨ ਵੱਡਾ ਹਾਦਸਾ ਹੋਣੋ ਟਲਿਆ।ਪੁਲਿਸ ਛਾਣਬੀਣ ਕਰਨ ਵਿੱਚ ਲੱਗੀ ਹੋਈ

chain-snatched

ਧੂਰੀ ਚ 2 ਮੋਟਰਸਾਇਕਲ ਸਵਾਰਾਂ ਨੇ ਖਿੱਚੀ ਔਰਤ ਦੀ ਚੈਨ

ਧੂਰੀ ਚ 2 ਮੋਟਰਸਾਇਕਲ ਸਵਾਰਾਂ ਨੇ ਖਿੱਚੀ ਔਰਤ ਦੀ ਚੈਨ ਪੁਲਿਸ ਵਲੋਂ ਮਾਮਲੇ ਦੀ ਜਾਂਚ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ