Tag: , , ,

ਦੇਸੀ ਘਿਓ ਖਾਣ ਨਾਲ ਹੁੰਦੇ ਹਨ ਹੈਰਾਨੀਜਨਕ ਫ਼ਾਇਦੇ

Health benefits of desi-ghee: ਦੇਸੀ ਘਿਓ ਨੂੰ ਲੈ ਕੇ ਕਈ ਤਰ੍ਹਾਂ ਦੇ ਵਿਚਾਰ ਅਸੀਂ ਬਣਾ ਕੇ ਰੱਖੇ ਹੋਏ ਨੇ। ਇਹਨਾਂ ਵਿੱਚੋਂ ਕਿੰਨੇ ਕੁ ਵਿਚਾਰ ਸਹੀ ਨੇ ਤੇ ਕਿੰਨੇ ਕੁ ਗਲਤ, ਅੱਜ ਅਸੀਂ ਤੁਹਾਨੂੰ ਇਸ ਬਾਰੇ ਜਾਣੂ ਕਰਵਾਉਂਦੇ ਹਾਂ।ਦੇਸੀ ਘਿਓ ਸਰੀਰ ਵਿੱਚ ਚੰਗੇ ਅਤੇ ਮਾੜੇ ਕਲੈਸਟ੍ਰੋਲ ਦੀ ਮਾਤਰਾ ਨੂੰ ਸਹੀ ਮਾਪਦੰਡ ਤੇ ਰੱਖਣ ਵਿੱਚ ਮਦਦ ਕਰਦਾ

ਪੰਜਾਬ ਦੀ ਇਸ ਫੈਕਟਰੀ ‘ਚ ਬਣ ਰਿਹਾ ਸੀ ਨਕਲੀ ਦੇਸੀ ਘਿਓ, ਇੰਝ ਹੋਇਆ ਪਰਦਾਫਾਸ਼

Low Quality Desi Ghee : ਬਰਨਾਲਾ : ਖਾਣ ਪੀਣ ਦੇ ਮਾਮਲੇ ‘ਚ ਪੰਜਾਬੀ ਸਭ ਤੋਂ ਅੱਗੇ ਹੁੰਦੇ ਹਨ। ਜੇ ਗੱਲ ਹੋਵੇ ਦੇਸੀ ਘਿਓ ਤੇ ਦੁੱਧ-ਮੱਖਣ ਦੀ ਤਾਂ ਇਹ ਉਹਨਾਂ ਦੀ ਸਭ ਤੋਂ ਪਸੰਦੀਦਾ ਚੀਜ਼ ਹੁੰਦੀ ਹੈ ਪਰ ਹੁਣ ਇਹ ਚੀਜ਼ਾਂ ਵੀ ਨੁਕਸਾਨ ਦਾਇਕ ਹੁੰਦੀਆਂ ਜਾ ਰਹੀਆਂ ਹਨ ਦਰਅਸਲ ਇਸਦਾ ਸਭ ਤੋਂ ਵੱਡਾ ਕਾਰਨ ਹੈ ਮਿਲਾਵਟ

ਸਰਦੀਆਂ ‘ਚ ਦੇਸੀ ਘਿਓ ਖਾਣ ਨਾਲ ਦੂਰ ਹੁੰਦੀ ਹੈ ”ਗਠੀਏ ਦੀ ਬਿਮਾਰੀ”

desi ghee joint pain benefits: ਹਰ ਖਾਣ ਵਾਲੀਆਂ ਚੀਜ਼ਾਂ ‘ਚ ਦੇਸੀ ਘੀ ਚਾਰ ਚੰਦ ਲਾ ਦਿੰਦਾ, ਸਾਰੀਆਂ ਚੀਜ਼ਾਂ ਦਾ ਸਵਾਦ ਦੇਸੀ ਘਿਓ ਦੇ ਬਿਨ੍ਹਾਂ ਪੂਰਾ ਨਹੀਂ ਹੁੰਦਾ ਹੈ। ਦੇਸੀ ਘਿਓ ਸਿਰਫ ਸਵਾਦ ਤੋਂ ਹੀ ਨਹੀਂ ਜੁੜਿਆ ਹੈ ਸਗੋਂ ਇਸਦਾ ਸਿਹਤ ਨਾਲ ਵੀ ਬਹੁਤ ਕੁੱਝ ਲੈਣਾ-ਦੇਣਾ ਹੁੰਦਾ ਹੈ ਦਰਅਸਲ ਗਰਮੀ ਦੀ ਤੁਲਣਾ ਵਿੱਚ ਦੇਸੀ ਘਿਓ ਦਾ

Desi ghee health benefits

ਦੇਸੀ ਘਿਓ ਖਾਣ ਨਾਲ ਇਹ ਬਿਮਾਰੀਆਂ ਹੋਣਗੀਆਂ ਜੜ੍ਹੋਂ ਖ਼ਤਮ

Desi ghee health benefits : ਜ਼ਿਆਦਾਤਰ ਲੋਕਾਂ ਨੂੰ ਦੇਸੀ ਘਿਓ ਖਾਣਾ ਘੱਟ ਹੀ ਪਸੰਦ ਹੁੰਦਾ ਹੈ, ਕਿਉਂਕਿ ਉਨ੍ਹਾਂ ਨੂੰ ਲਗਦਾ ਹੈ ਕਿ ਘਿਓ ਖਾਣ ਨਾਲ ਫੈਟ ਵਧਦਾ ਹੈ ਪਰ ਅਜਿਹਾ ਨਹੀਂ ਹੈ। ਇਸ ‘ਚ ਵਿਟਾਮਿਨ ਦੀ ਭਰਪੂਰ ਮਾਤਰਾ ਮੋਜੂਦ ਹੁੰਦੀ ਹੈ। ਦੇਸੀ ਘਿਓ ‘ਚ ਕੈਲੋਰੀ ਤੋਂ ਇਲਾਵਾ ਵਿਟਾਮਿਨ ਏ, ਡੀ, ਕੈਲਸ਼ੀਅਮ, ਫਾਸਫੋਰਸ ਅਤੇ ਪੋਟਾਸ਼ੀਅਮ ਵਰਗੇ

Hair care ghee mix things

ਵਾਲਾਂ ਦੀ ਦੇਖਭਾਲ ਲਈ ਘਿਓ ‘ਚ ਮਿਲਾਓ ਇਹ ਚੀਜ਼ਾਂ ਤੇ ਦਿਖੇਗਾ ਅਸਰ

Hair care ghee mix things : ਆਯੁਰਵੇਦ ਦੇ ਅਨੁਸਾਰ ਘਿਓ ਸਰੀਰ ਦੀਆਂ ਸਾਰੀਆਂ ਕੋਸ਼ਕਾਵਾਂ ਨੂੰ ਮਜ਼ਬੂਤੀ ਦੇਣ ਦਾ ਕੰਮ ਕਰਦਾ ਹੈ। ਇਸ ਲਈ ਇਸ ਨੂੰ ਰਾਸਾ ਕਿਹਾ ਜਾਂਦਾ ਹੈ। ਰਾਸਾ, ਇੱਕ ਤਰ੍ਹਾਂ ਦਾ ਨਿਊਟ੍ਰੀਐਂਟਸ ਹੈ, ਜਿਸ ਦਾ ਜੇਕਰ ਖ਼ਾਲੀ ਢਿੱਡ ਸੇਵਨ ਕੀਤਾ ਜਾਵੇ ਤਾਂ ਇਹ ਤੁਹਾਡੇ ਸਰੀਰ ਦੀਆਂ ਕੋਸ਼ਕਾਵਾਂ ਦਾ ਪੋਸ਼ਣ ਕਰਨ ਵਿੱਚ ਮਦਦ ਕਰਦਾ

Cow desi ghee benefits

ਗਾਂ ਦਾ ਦੇਸੀ ਘਿਓ ਖਾਣ ਨਾਲ ਦੂਰ ਹੁੰਦੀਆਂ ਨੇ ਇਹ 5 ਬਿਮਾਰੀਆਂ

Cow desi ghee benefits : ਸਿਹਤ ਦੀ ਅਤਿਆਧੁਨਿਕ ਜਾਗਰੂਕਤਾ ਦੇ ਕਾਰਨ ਕਈ ਵਾਰ ਲੋਕ ਬਿਨਾਂ ਘਿਓ ਦੀ ਰੋਟੀ ਅਤੇ ਦਾਲ ਖਾਣਾ ਪਸੰਦ ਕਰਦੇ ਹਨ। ਉਨ੍ਹਾਂ ਨੂੰ ਭਾਰ ਵਧਣ ਦਾ ਡਰ ਸਤਾਉਂਦਾ ਹੈ। ਮਾਹਿਰਾਂ ਦੀਆਂ ਮੰਨੀਏ ਤਾਂ ਇਹ ਤਰੀਕਾ ਠੀਕ ਨਹੀਂ ਹੈ। ਜੇਕਰ ਤੁਸੀਂ ਵੀ ਘਿਓ ਤੋਂ ਪਰਹੇਜ਼ ਕਰਦੇ ਹੋ, ਤਾਂ ਜਾਣ ਲਓ ਕਿ ਗਾਂ ਦਾ

Headache reduce home remediesHeadache reduce home remediesHeadache reduce home remediesHeadache reduce home remediesHeadache reduce home remediesHeadache reduce home remediesHeadache reduce home remediesHeadache reduce home remediesHeadache reduce home remediesHeadache reduce home remediesHeadache reduce home remediesHeadache reduce home remediesHeadache reduce home remediesHeadache reduce home remediesHeadache reduce home remediesHeadache reduce home remediesHeadache reduce home remediesHeadache reduce home remediesHeadache reduce home remedies

ਇਹ ਘਰੇਲੂ ਨੁਸਖ਼ੇ ਮਿੰਟਾਂ ‘ਚ ਦੂਰ ਕਰਨਗੇ ਤੁਹਾਡਾ ਸਿਰ ਦਰਦ

Headache reduce home remedies : ਅੱਜ ਦੇ ਸਮੇਂ ਵਿੱਚ ਭੱਜ ਦੋੜ ਭਰੀ ਦੀ ਜ਼ਿੰਦਗੀ, ਧੁੱਪ ਅਤੇ ਗਰਮੀ ਵਿੱਚ ਸਿਰ ਦਰਦ ਹੋਣਾ ਆਮ ਸਮੱਸਿਆ ਬਣ ਗਈ ਹੈ। ਆਮਤੌਰ ਉੱਤੇ  ਲੋਕਾਂ ਨੂੰ ਸਿਰ ਦਰਦ ਦੀ ਸਮੱਸਿਆ ਹੁੰਦੀ ਹੈ। ਹਮੇਸ਼ਾ ਸਿਰ ਦਰਦ ਲਈ ਅੰਗਰੇਜ਼ੀ ਦਵਾਈ ਲੈਣਾ ਨੁਕਸਾਨਦਾਇਕ ਵੀ ਹੋ ਸਕਦਾ ਹੈ।  ਆਯੁਰਵੇਦ ਚਕਿਤਸਕ ਮਾਹਿਰ ਕਹਿੰਦੇ ਹਨ ਕਿ ਆਯੁਰਵੇਦਿਕ

Mouth ulcers cure home remedies

ਗਰਮੀ ‘ਚ ਮੂੰਹ ਦੇ ਛਾਲਿਆਂ ਤੋਂ ਇਨ੍ਹਾਂ ਨੁਸਖ਼ਿਆਂ ਨਾਲ ਪਾਓ ਨਿਜਾਤ…

Mouth ulcers cure home remedies : ਜਿਆਦਾਤਰ ਦੇਖਿਆ ਜਾਂਦਾ ਹੈ ਕਿ ਗਰਮੀ ਦੇ ਮੌਸਮ ਵਿੱਚ ਅਸੀਂ ਜੋ ਵੀ ਕੁੱਝ ਖਾਂਦੇ ਹਾਂ ਉਨ੍ਹਾਂ ਕਾਰਨ ਮੂੰਹ ਵਿੱਚ ਛਾਲੇ ਹੋ ਜਾਂਦਾ ਹਨ। ਇਹ ਸਮੱਸਿਆ ਅਨਿਯਮਤ ਅਤੇ ਗ਼ਲਤ ਭੋਜਨ-ਵਿਹਾਰ ਕਰਨ, ਬਾਜ਼ਾਰ ਦੀਆਂ ਚਟਪਟੀਆਂ ਤੇ ਮਸਾਲੇਦਾਰ ਵਸਤੂਆਂ ਨੂੰ ਜ਼ਿਆਦਾ ਖਾਣੇ ਨਾਲ ਹੁੰਦੀ ਹੈ। ਜਿਸ ਕਰ ਕੇ ਪਾਚਨ ਤੰਤਰ ਖਰਾਬ ਹੋ

Snoring get rid home remedies

ਤੁਹਾਡੀ ਰਸੋਈ ‘ਚ ਮੌਜੂਦ ਹਨ ਘਰਾੜਿਆਂ ਦੀਆਂ ਇਹ ਅਚੂਕ ਦਵਾਈਆਂ…

Snoring get rid home remedies : ਬਹੁਤ ਜ਼ਿਆਦਾ ਥਕਾਵਟ ਜਾਂ ਬੰਦ ਨੱਕ ਦੀ ਵਜ੍ਹਾ ਨਾਲ ਘਰਾੜੇ ਆਉਂਦੇ ਹਨ। ਅਜਿਹੇ ਵਿੱਚ ਘਰਾੜੇ ਲੈਣ ਵਾਲੇ ਵਿਅਕਤੀ ਦੇ ਕੋਲ ਸੌਣ ਵਾਲੇ ਦੀ ਨੀਂਦ ਤਾਂ ਖ਼ਰਾਬ ਹੁੰਦੀ ਹੀ ਹੈ, ਨਾਲ ਹੀ ਉਹ ਉਸ ਨੂੰ ਵੀ ਜਗਾ ਦਿੰਦਾ ਹੈ। ਇਸ ਵਜ੍ਹਾ ਤੋਂ ਦੋਨਾਂ ਨੂੰ ਹੀ ਬਹੁਤ ਗ਼ੁੱਸਾ ਆਉਂਦਾ ਹੈ।  ਜੇਕਰ

Diabetics desi ghee benefits

ਜਾਣੋ, ਡਾਇਬਟੀਜ਼ ਮਰੀਜ਼ਾਂ ਲਈ ਕਿੰਨਾ ਫ਼ਾਇਦੇਮੰਦ ਹੈ ਦੇਸੀ ਘਿਓ ਖਾਣਾ…

Diabetics desi ghee benefits : ਡਾਇਬਟੀਜ਼ ਰੋਗੀਆਂ ਲਈ ਖਾਣ-ਪੀਣ ਇੱਕ ਵੱਡੀ ਸਮੱਸਿਆ ਹੁੰਦੀ ਹੈ। ਉਹ ਹਮੇਸ਼ਾ ਇਸ ਉਧੇੜ-ਬੁਣ ਵਿੱਚ ਹੁੰਦੇ ਹਨ ਕਿ ਡਾਇਬਟੀਜ਼ ਵਿੱਚ ਕੀ ਖਾਣਾ ਚਾਹੀਦਾ ਹੈ ਅਤੇ ਕੀ ਨਹੀਂ ! ਖਾਣ-ਪੀਣ ਦੇ ਬਹੁਤ ਸਾਰੇ ਪ੍ਰਤਿਬੰਧ ਤਾਂ ਸਿਰਫ਼ ਅਫ਼ਵਾਹ ਭਰੇ ਹੁੰਦੇ ਹਨ। ਜਿਵੇਂ -ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਡਾਇਬਟੀਜ਼ ਦੇ ਰੋਗੀਆਂ ਨੂੰ

Mouth ulcer home remedies

ਇਹ ਘਰੇਲੂ ਨੁਸਖ਼ੇ ਰਾਤ ‘ਚ ਹੀ ਠੀਕ ਕਰ ਦੇਣਗੇ ਮੂੰਹ ਦੇ ਛਾਲੇ, ਅਜਿਹੇ ਕਰੋ ਇਸਤੇਮਾਲ

Mouth ulcer home remedies : ਵਿਅਕਤੀ ਵੱਡੀ ਤੋਂ ਵੱਡੀ ਤਕਲੀਫ਼ ਸਹਿ ਲੈਂਦਾ ਹੈ ਪਰ ਮੂੰਹ ਵਿੱਚ ਹੋਏ ਛੋਟੇ ਜਿਹੇ ਛਾਲੇ ਉਸ ਨੂੰ ਬਹੁਤ ਦਰਦ ਦਿੰਦੇ ਹਨ। ਮੂੰਹ ਦੇ ਛਾਲੇ ਦੇਖਣ ਵਿੱਚ ਜਿੰਨੇ ਛੋਟੇ ਹੁੰਦੇ ਹਨ, ਓਨ੍ਹਾ ਹੀ ਇਨ੍ਹਾਂ ਤੋਂ ਹੋਣ ਵਾਲਾ ਦਰਦ ਹੁੰਦਾ ਹੈ। ਕੁੱਝ ਵਿਅਕਤੀਆਂ ਵਿੱਚ ਇਹ ਤਕਲੀਫ਼ ਇੰਨੀ ਵਧ ਜਾਂਦੀ ਹੈ ਕਿ ਉਨ੍ਹਾਂ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ