Tag: , , , , , , ,

Honeypreet no money hire lawyer

‘ਵਕੀਲ ਦੀ ਫ਼ੀਸ ਕਿੱਥੋਂ ਦੇਵਾਂ?’ ਹਨੀਪ੍ਰੀਤ ਨੇ ਜੇਲ੍ਹ ਅਧਿਕਾਰੀਆਂ ਨੂੰ ਪਾਏ ਤਰਲੇ

Honeypreet no money hire lawyer : ਸਾਧਵੀਆਂ ਦੇ ਯੌਨ ਸੋਸ਼ਣ ਮਾਮਲੇ ‘ਚ 20 ਸਾਲ ਦੀ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਚੀਫ ਰਾਮ ਰਹੀਮ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਨੇ ਜੇਲ੍ਹ ਐਡਮਿਨਸਟਰੇਸ਼ਨ ਨੂੰ ਇੱਕ ਲੇਟਰ ਲਿਖਿਆ ਹੈ। ਇਸ ਵਿੱਚ ਉਸ ਨੇ ਕਿਹਾ ਹੈ ਕਿ ਉਹ ਇਸ ਸਮੇਂ ਤੰਗੀ ਤੋਂ ਜੂਝ ਰਹੀ ਹੈ ਅਤੇ ਉਸ ਦੇ

Vipassana faces arrest

ਹੁਣ ਵਿਪਾਸਨਾ ਹੋਵੇਗੀ ਗ੍ਰਿਫ਼ਤਾਰ, ਰਾਮ ਰਹੀਮ ਦੀ ਮਾਂ ਤੋਂ ਵੀ ਹੋਵੇਗੀ ਪੁੱਛਗਿੱਛ

Vipassana faces arrest: ਸਾਧਵੀਆਂ ਦੇ ਯੋਨ ਸੋਸ਼ਣ ਮਾਮਲੇ ‘ਚ ਰੋਹਤਕ ਦੀ ਸਨਾਰੀਆ ਜੇਲ੍ਹ ‘ਚ 20 ਸਾਲ ਦੀ ਸਜ਼ਾ ਕੱਟ ਰਹੇ ਗੁਰਮੀਤ ਰਾਮ ਰਹੀਮ ਦੇ ਸਾਰੇ ਕਰੀਬੀ ਹੋਲੀ-ਹੋਲੀ ਸਲਾਖਾਂ ਦੇ ਪਿੱਛੇ ਪਹੁੰਚ ਰਹੇ ਹਨ। ਹਨੀਪ੍ਰੀਤ ਤਾਂ ਪਹਿਲਾਂ ਹੀ ਜੇਲ ‘ਚ ਸਜ਼ਾ ਕੱਟ ਰਹੀ ਹੈ। ਦੂਸਰੇ ਪਾਸੇ ਪੁਲਿਸ ਵਿਪਾਸਨਾ ਨੂੰ ਵੀ ਗ੍ਰਿਫਤਾਰ ਕਰਨ ਦੀ ਤਿਆਰੀ ਕਰ ਰਹੀ

Panchkula voilence pre-planned

ਹਨੀਪ੍ਰੀਤ ਨੂੰ ਹੀ ਬਣਾਇਆ ਗਿਆ ਹੈ ਪੰਚਕੂਲਾ ਹਿੰਸਾ ਦੀ ਮੁੱਖ ਮੁਲਜ਼ਮ

Panchkula voilence pre-planned ਪੰਚਕੂਲਾ: ਹਨੀਪ੍ਰੀਤ ਦਾ ਚਿਹਰਾ ਬੇਨਕਾਬ ਹੋ ਗਿਆ ਹੈ। 25 ਅਗਸਤ ਨੂੰ ਪੰਚਕੂਲਾ ਦੇ ਸੀਬੀਆਈ ਅਦਾਲਤ ਵਿੱਚ ਗੁਰਮੀਤ ਰਾਮ ਰਹੀਮ ਦੇ ਖਿਲਾਫ ਫੈਸਲਾ ਸੁਣਾਏ ਜਾਣ ਦੇ ਬਾਅਦ ਹਨੀਪ੍ਰੀਤ ਪੰਚਕੂਲਾ ਵਿੱਚ ਦੰਗਾ ਕਰਵਾਕੇ ਗੁਰਮੀਤ ਰਾਮ ਰਹੀਮ ਨੂੰ ਲੈ ਕੇ ਵਿਦੇਸ਼ ਜਾਣ ਦੀ ਪਲਾਨਿੰਗ ਵਿੱਚ ਸੀ। ਇਸਦਾ ਖੁਲਾਸਾ ਉਸਨੇ ਆਪਣੇ ਕਬੂਲਨਾਮੇ ਵਿੱਚ ਕੀਤਾ ਹੈ। ਦੱਸ

Dera violence file chargesheet

ਹਨੀਪ੍ਰੀਤ ਦੇ ਗੁਨਾਹਾਂ ਦਾ ਖਾਕਾ ਤਿਆਰ, ਅੱਜ ਪੇਸ਼ ਹੋਵੇਗੀ ਚਾਰਜਸ਼ੀਟ

Dera violence file chargesheet : ਸਾਧਵੀਆਂ ਦੇ ਯੋਨ ਸੋਸ਼ਣ ਮਾਮਲੇ ‘ਚ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ ਗ੍ਰਿਫ਼ਤਾਰੀ ਦੇ ਬਾਅਦ 25 ਅਗਸਤ ਨੂੰ ਪੰਚਕੂਲਾ ਵਿੱਚ ਹਿੰਸਾ ਭੜਕਾਉਣ ਦੇ ਮਾਮਲੇ ਵਿੱਚ ਆਰੋਪੀ ਹਨੀਪ੍ਰੀਤ ਦੇ ਗੁਨਾਹਾਂ ਦੀ ਪੂਰੀ ਫੇਹਰਿਸਤ ਪੰਚਕੂਲਾ ਪੁਲਿਸ ਨੇ ਤਿਆਰ ਕਰ ਲਈ ਹੈ। ਮੰਗਲਵਾਰ ਨੂੰ ਯਾਨੀ ਅੱਜ ਹਨੀਪ੍ਰੀਤ ਦੇ ਖਿਲਾਫ ਪੁਲਿਸ ਜ਼ਿਲ੍ਹਾ ਅਦਾਲਤ

Naam Charcha Ghar reopened

ਕੈਥਲ ‘ਚ 1 ਦਿਨ ਪਹਿਲਾਂ ਖੋਲ੍ਹੇ ਨਾਮ ਚਰਚਾ ਘਰ, ਸਭ ਠੀਕ ਰਿਹਾ ਤਾਂ ਡੇਰੇ ‘ਚ ਬੁਲਾਈ ਸੰਗਤ

Naam Charcha Ghar reopened: ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ 2 ਸਾਧਵੀਆਂ ਨਾਲ ਕੁਕਰਮ ਦੇ ਮਾਮਲੇ ਵਿੱਚ 20 ਸਾਲ ਦੀ ਸਜ਼ਾ ਹੋਣ ਦੇ ਬਾਅਦ ਤੋਂ ਬੰਦ ਸਿਰਸਾ ਦਾ ਡੇਰਾ ਸੱਚਾ ਸੌਦਾ ਆਸ਼ਰਮ 58 ਦਿਨਾਂ ਬਾਅਦ ਸ਼ਨੀਵਾਰ ਨੂੰ ਖੁੱਲ ਗਿਆ। ਇਸ ਤੋਂ ਇੱਕ ਦਿਨ ਪਹਿਲਾਂ ਪ੍ਰਸ਼ਾਸਨ ਨੇ ਸ਼ੁੱਕਰਵਾਰ ਨੂੰ ਕੈਥਲ ਦੇ ਸਾਰੇ ਨਾਮ ਚਰਚਾ ਘਰ ਖੋਲ੍ਹੇ

Important disclosure Vipassana

ਡੇਰਾ ਸਿਰਸਾ ਤੋਂ ਵੱਖ ਦੱਸੇ ਜਾਣ ਵਾਲੇ 17 ਡੇਰਿਆਂ ਨੂੰ ਲੈ ਕੇ ਵਿਪਾਸਨਾ ਨੇ ਕੀਤਾ ਇਹ ਅਹਿਮ ਖ਼ੁਲਾਸਾ…

Important disclosure Vipassana : ਡੇਰਾ ਸੱਚਾ ਸੌਦਾ ਤੋਂ 17 ਡੇਰਿਆ ਨੂੰ ਅਲੱਗ ਕਰਨ ਦੀ ਪਟੀਸ਼ਨ ‘ਤੇ ਵੀਰਵਾਰ ਨੂੰ ਹਾਈਕੋਰਟ ਵੱਲੋਂ ਕੋਰਟ ਕਮਿਸ਼ਨਰ ਏਕੇਐੱਸ ਪੰਵਾਰ ਨੇ ਸਿਰਸਾ ਵਿੱਚ ਦੋਨਾਂ ਪੱਖਾਂ ਤੋਂ ਪੁੱਛ-ਗਿੱਛ ਕੀਤੀ। ਉਨ੍ਹਾਂ ਨੇ ਮਿੰਨੀ ਸਕੱਤਰੇਤ ਦੇ ਮੀਟਿੰਗ ਹਾਲ ‘ਚ ਦੋਨਾਂ ਪੱਖਾਂ ਨੂੰ ਬੁਲਾਇਆ ਸੀ। ਪੁੱਛ-ਗਿੱਛ ਦੇ ਦੌਰਾਨ ਡੇਰਾ ਚੇਅਰਪਰਸਨ ਵਿਪਾਸਨਾ ਇੰਸਾਂ ਨੇ ਕੋਰਟ ਕਮਿਸ਼ਨਰ

Ram Rahim jail

ਜੇਲ੍ਹ ‘ਚ ਬੇਚੈਨ ਹੈ ਰਾਮ ਰਹੀਮ, ਇਸ ਗੱਲ ਦੀ ਸਤਾ ਰਹੀ ਹੈ ਚਿੰਤਾ…

Ram Rahim jail: ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਭਲੇ ਹੀ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਸਜ਼ਾ ਕੱਟ ਰਿਹਾ ਹੈ। ਪਰ ਉਸ ਨੂੰ ਹਨੀਪ੍ਰੀਤ ਤੋਂ ਲੈ ਕੇ ਡੇਰੇ ਦੀ ਜਾਇਦਾਦ ਤੱਕ ਦੀ ਚਿੰਤਾ ਸਤਾਅ ਰਹੀ ਹੈ। ਜੇਲ੍ਹ ਵਿੱਚ ਬਾਬਾ ਬੈਚੈਨ ਹੈ। ਰਾਤ ਨੂੰ ਉਸ ਨੂੰ ਨੀਂਦ ਨਹੀਂ ਆਉਂਦੀ। ਉਸ ਦੇ ਦਿਨ ਦਾ ਚੈਨ

honeypreet Vip treatment ambala jail

ਜੇਲ੍ਹ ‘ਚ ਪਿਆਰ ਦੀ ਝੂਠੀ ਕਹਾਣੀ ਤੇ ਰੋਈ ਹਨੀਪ੍ਰੀਤ, ਲੱਗੀ ਡੂੰਗੀ ਸੱਟ

honeypreet Vip treatment ambala jail ਅੰਬਾਲਾ ਦੀ ਜੇਲ੍ਹ ਵਿੱਚ ਬੰਦ ਹਨੀਪ੍ਰੀਤ ਇੰਸਾ ਮਧੁਬਾਲਾ ਦੀ ਤਰ੍ਹਾਂ ਜੰਜੀਰਾਂ ਵਿੱਚ ਤਾਂ ਨਹੀਂ ਜਕੜੀ ਹੈ, ਪਰ ਉਹ ਕੈਦੀ ਬਣ ਕੇ ਪਿਆਰ ਦੀ ਝੂਠੀ ਕਹਾਣੀ ਉੱਤੇ ਰੋ ਰਹੀ ਹੈ । ਅੰਬਾਲਾ ਦੀ ਸੈਂਟਰਲ ਜੇਲ੍ਹ ਦੀਆਂ ਉੱਚੀਆਂ – ਉੱਚੀਆਂ ਦੀਵਾਰਾਂ ਵਿੱਚ ਹਨੀਪ੍ਰੀਤ ਨੂੰ ਕੈਦ ਕਰ ਦਿੱਤਾ ਗਿਆ ਹੈ। ਹੁਣ ਰਾਤ ਅਤੇ

Vipassana imprison fear

ਵਿਪਾਸਨਾ ‘ਤੇ ਇੱਕ ਪਾਸੇ ਗ੍ਰਿਫਤਾਰੀ ਦੀ ਤਲਵਾਰ ਤਾਂ ਦੂਜੇ ਪਾਸੇ ਜਾਨ ਨੂੰ ਖਤਰਾ

Vipassana imprison fear ਡੇਰਾ ਸੱਚਾ ਸੌਦਾ ਪ੍ਰਬੰਧਨ ਕਮੇਟੀ ਦੀ ਚੇਅਰਪਰਸਨ ਵਿਪਾਸਨਾ ਇੰਸਾਨ ਉੱਤੇ ਹੁਣ ਗ੍ਰਿਫਤਾਰੀ ਦੀ ਤਲਵਾਰ ਲਟਕ ਰਹੀ ਹੈ, ਉਸ ਉੱਤੇ ਪੁਲਿਸ ਨੂੰ ਗੁੰਮਰਾਹ ਕਰਨ ਅਤੇ ਸੂਚਨਾਵਾਂ ਲੁਕਾਉਣ ਦਾ ਇਲਜ਼ਾਮ ਹੈ। ਪੰਚਕੂਲਾ ਹਿੰਸਾ ਨਾਲ ਜੁੜੀ 17 ਅਗਸਤ ਦੀ ਸਿਰਸਾ ਬੈਠਕ ਦੀ ਜਾਂਚ ਕਰ ਰਹੀ ਪੰਚਕੂਲਾ ਐਸਆਈਟੀ ਦੀ ਛਾਣਬੀਣ ਵਿੱਚ ਪਤਾ ਲੱਗਿਆ ਹੈ ਕਿ ਉਹ

Warrant issued

ਆਦਿਤਿਅ ਅਤੇ ਪਵਨ ਇੰਸਾਂ ‘ਤੇ ਪੁਲਿਸ ਨੇ ਕੱਸਿਆ ਸ਼ਿਕੰਜਾ ,ਕੋਰਟ ਵੱਲੋਂ ਵਾਰੰਟ ਜਾਰੀ

Warrant issued:ਚੰਡੀਗੜ:-2 ਮਹੀਨੇ ਦੀ ਲੰਮੀ ਜੱਦੋਜਹਿਦ ਦੇ ਬਾਅਦ ਹਰਿਆਣਾ ਪੁਲਿਸ ਦੀ ਐਸ.ਆਈ.ਟੀ. ਪੰਚਕੂਲਾ ਹਿੰਸਾ ਦੀ ਸਾਜਿਸ਼ ਦੇ ਮੁੱਖ ਆਰੋਪੀਆਂ ਡਾ . ਆਦਿਤਿਅ ਇੰਸਾਂ ਅਤੇ ਪਵਨ ਇੰਸਾਂ ਤੱਕ ਨਹੀਂ ਪਹੁੰਚ ਸਕੀ ਹੈ । Warrant issued Court issued Warrent for Aditya Insan & Pawan insan ਕਾਨੂੰਨੀ ਪ੍ਰਕਿਰਿਆ ਦੇ ਤਹਿਤ ਐਸ.ਆਈ.ਟੀ.ਦੇ ਸੱਦੇ ਉੱਤੇ ਬੀਤੇ ਹਫ਼ਤੇ ਦੋਨਾਂ ਆਰੋਪੀਆਂ ਦੇ

honeypreet vip treatment

ਹਨੀਪ੍ਰੀਤ ਨੂੰ ਜੇਲ੍ਹ ‘ਚ ਵੀਆਈਪੀ ਟਰੀਟਮੈਂਟ, ਹਰਿਆਣਾ ਪੁਲਿਸ ਦੀ ਕਾਰਗੁਜ਼ਾਰੀ ਸ਼ੱਕ ਦੇ ਘੇਰੇ ‘ਚ

Honeypreet vip treatment: ਸਾਧਵੀਆਂ ਦੇ ਯੋਨ ਸੋਸ਼ਣ ਮਾਮਲੇ ‘ਚ ਰੋਹਤਕ ਦੀ ਸਨਾਰੀਆ ਜੇਲ੍ਹ ‘ਚ 20 ਸਾਲ ਦੀ ਸਜ਼ਾ ਕੱਟ ਰਹੇ ਗੁਰਮੀਤ ਰਾਮ ਰਹੀਮ ਦੀ ਮੂੰਹ ਬੋਲੀ ਧੀ ‘ਤੇ ਦੇਸ਼ ਧ੍ਰੋਹ ਦੇ ਇਲਜ਼ਾਮਾਂ ਹੇਠ ਅੰਬਾਲਾ ਕੇਂਦਰੀ ਜੇਲ੍ਹ ‘ਚ ਬੰਦ ਕੀਤਾ ਗਿਆ ਜਿਥੇ ਹਨੀਪ੍ਰੀਤ ਨੂੰ ਵੀ ਆਈ ਪੀ ਟਰੀਟਮੈਂਟ ਮਿਲ ਰਿਹਾ ਹੈ। ਇਸ ਦਾ ਖੁਲਾਸਾ ਉਸ ਸਮੇਂ

Gumeet singh arrested hide honeypreet

ਹਨੀਪ੍ਰੀਤ ਨੂੰ 12 ਦਿਨ ਤੱਕ ਆਪਣੇ ਘਰ ਰੱਖਣ ਵਾਲਾ ਗੁਰਮੀਤ ਸਿੰਘ ਗ੍ਰਿਫਤਾਰ

ਪੰਚਕੂਲਾ: ਬਲਾਤਕਾਰ ਦਾ ਦੋਸ਼ੀ ਗੁਰਮੀਤ ਰਾਮ ਰਹੀਮ ਸਿੰਘ ਅਤੇ ਉਸਦੀ ਸਭ ਤੋਂ ਵੱਡੀ ਰਾਜਦਾਰ ਹਨੀਪ੍ਰੀਤ ਸਲਾਖਾਂ ਦੇ ਪਿੱਛੇ ਪਹੁੰਚ ਚੁੱਕੇ ਹਨ। ਪੁਲਿਸ ਹੁਣ ਉਨ੍ਹਾਂ ਲੋਕਾਂ ਦੀ ਤਲਾਸ਼ ਕਰ ਰਹੀ ਹੈ ਜਿਨ੍ਹਾਂ ਲੋਕਾਂ ਨੇ ਇਹਨਾਂ ਦੀ ਮਦਦ ਕੀਤੀ ਅਤੇ ਪੰਚਕੂਲਾ ‘ਚ ਹੋਈ ਹਿੰਸਾ ਵਿੱਚ ਸ਼ਾਮਿਲ ਰਹੇ। ਇਸ ਸਿਲਸਿਲੇ ਵਿੱਚ ਪੰਚਕੂਲਾ ਪੁਲਿਸ ਨੇ ਹਨੀਪ੍ਰੀਤ ਨੂੰ 12 ਦਿਨ

ਮ੍ਰਿਤਕਾਂ ਨੂੰ ਸ਼ਰਧਾਂਜਲੀ ਦੇਣਾ ਹਰਿਆਣਾ ਦੀ ਸੰਸਕ੍ਰਿਤੀ ਹੈ: ਖੱਟਰ

ਹਰਿਆਣਾ: ਸੋਮਵਾਰ ਨੂੰ ਹਰਿਆਣਾ ਵਿਧਾਨ ਸਭਾ ਸਦਨ ਦੇ ਦੌਰਾਨ ਜਾਟ ਅੰਦੋਲਨ ਦੇ ਵਿੱਚ ਮਾਰੇ ਗਏ ਪ੍ਰਦਰਸ਼ਨਕਾਰੀ ਅਤੇ 25 ਅਗਸਤ ਨੂੰ ਪੁਲਿਸ ਕਾਰਵਾਈ ਵਿੱਚ ਮਾਰੇ ਗਏ ਡੇਰਾ ਸੱਚਾ ਸੌਦਾ ਦੇ ਸਮਰਥਕਾਂ ਨੂੰ ਸ਼ਰਧਾਂਜਲੀ ਦਿੱਤੇ ਜਾਣ ਨਾਲ ਇੱਕ ਹੋਰ ਵਿਵਾਦ ਖੜ੍ਹਾ ਹੋ ਗਿਆ ਹੈ। ਸ਼ਰਧਾਂਜਲੀ ਦੇਣ ਵਾਲਿਆਂ ਵਿੱਚ ਬੀਜੇਪੀ ਦੇ ਵਿਧਾਇਕਾਂ ਤੋਂ ਇਲਾਵਾ ਕਾਂਗਰਸ ਅਤੇ ਇੰਡਿਅਨ ਨੈਸ਼ਨਲ

Vipassana insan Police interrogation

ਵਾਰ-ਵਾਰ ਬੁਲਾਉਣ ‘ਤੇ ਵੀ ਨਹੀਂ ਆਈ ਵਿਪਾਸਨਾ, ਹੁਣ ਪੁੱਛਗਿੱਛ ਲਈ ਸਿਰਸਾ ਜਾਵੇਗੀ ਪੁਲਿਸ

ਚੰਡੀਗੜ : ਸਾਧਵੀਆਂ ਦੇ ਯੋਨ ਸੋਸ਼ਣ ਮਾਮਲੇ ‘ਚ 20 ਸਾਲ ਦੀ ਸਜ਼ਾ ਕੱਟ ਰਿਹਾ ਗੁਰਮੀਤ ਰਾਮ ਰਹੀਮ ਦੀ ਖਾਸ ਅਤੇ ਡੇੇਰੇ ਵਿੱਚ ਐਡਮਿਨਿਸਟਰੇਸ਼ਨ ਸੰਭਾਲਣ ਵਾਲੀ ਵਿਪਾਸਨਾ ਦੀਆਂ ਮੁਸ਼ਕਲਾਂ ਵੱਧਣ ਵਾਲੀਆਂ ਹਨ। ਪੰਚਕੂਲਾ ਵਿੱਚ ਹੋਏ ਦੰਗੇ ਦੀ ਪਲਾਨਿੰਗ ਨੂੰ ਲੈ ਕੇ ਸਿਰਸਾ ਵਿੱਚ ਜੋ ਮੀਟਿੰਗ ਹੋਈ ਸੀ, ਉਸ ਵਿੱਚ ਵਿਪਾਸਨਾ ਮੌਜੂਦ ਸੀ। ਇਹ ਗੱਲ ਹਨੀਪ੍ਰੀਤ, ਰਾਕੇਸ਼

diwali celeberation ram rahim

ਜੇਲ੍ਹ ‘ਚ ਪਟਾਖਿਆਂ ਦੀ ਗੂੰਜ ਨਾਲ ਪਰੇਸ਼ਾਨ ਨਜ਼ਰ ਆਇਆ ਰਾਮ ਰਹੀਮ, ਨਹੀਂ ਖਾਧੀ ਮਠਿਆਈ

ਚੰਡੀਗੜ੍ਹ: ਗੁਰਮੀਤ ਰਾਮ ਰਹੀਮ ਦੀ ਇਸ ਵਾਰ ਦਿਵਾਲੀ ਰੋਹਤਕ ਦੀ ਸੁਨਾਰੀਆ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਹਨ੍ਹੇਰੇ ਵਿੱਚ ਗੁਜਰੀ। ਜੇਲ੍ਹ ਨਾਲ ਜੁੜੇ ਸੂਤਰਾਂ ਦੇ ਮੁਤਾਬਕ ਗੁਰਮੀਤ ਰਾਮ ਰਹੀਮ ਦਿਵਾਲੀ ਦੇ ਦਿਨ ਪਰੇਸ਼ਾਨ ਨਜ਼ਰ ਆਇਆ। ਉਸਨੇ ਨਾ ਤਾਂ ਦਿਵਾਲੀ ਦੇ ਮੌਕੇ ਉੱਤੇ ਕੋਈ ਦੀਵਾ ਜਲਾਇਆ ਅਤੇ ਨਾ ਹੀ ਜੇਲ੍ਹ ਪ੍ਰਸ਼ਾਸਨ ਦੁਆਰਾ ਦਿੱਤੀ ਗਈ ਮਠਿਆਈ ਖਾਧੀ। ਸੂਤਰਾਂ

Woman son arrested harbouring Honeypreet

ਜੰਗੀਰਾਣਾ ‘ਚ ਹਨੀਪ੍ਰੀਤ ਨੂੰ ਪਨਾਹ ਦੇਣ ਵਾਲੇ ਮਾਂ ਪੁੱਤਰ ਗ੍ਰਿਫ਼ਤਾਰ

ਸਿਰਸਾ : ਸਾਧਵੀਆਂ ਦੇ ਯੋਨ ਸੋਸ਼ਣ ਮਾਮਲੇ ‘ਚ ਰੋਹਤਕ ਦੀ ਸਨਾਰੀਆ ਜੇਲ੍ਹ ‘ਚ 20 ਸਾਲ ਦੀ ਸਜ਼ਾ ਕੱਟ ਰਿਹਾ ਗੁਰਮੀਤ ਰਾਮ ਰਹੀਮ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਨੂੰ 25 ਅਗਸਤ ਤੋਂ 38 ਦਿਨ ਦੀ ਫਰਾਰੀ ਦੇ ਦੌਰਾਨ ਉਸ ਨੂੰ ਕਈ ਦਿਨ ਬਠਿੰਡਾ ਦੇ ਪਿੰਡ ਜੰਗੀਰਾਣਾ ‘ਚ ਪਨਾਹ ਦੇਣ ਵਾਲੇ ਮਾਂ ਪੁੱਤਰ ਨੂੰ ਹਰਿਆਣਾ ਪੁਲਿਸ ਨੇ

Ram Rahim jail

…ਤਾਂ ਇਸ ਲਈ ਰਾਮ ਰਹੀਮ ਨਾਲ ਰੋਹਤਕ ਜੇਲ੍ਹ ਤੱਕ ਹੈਲੀਕਾਪਟਰ ‘ਚ ਗਈ ਸੀ ਹਨੀਪ੍ਰੀਤ?

ਚੰਡੀਗੜ੍ਹ : ਰਾਮ ਰਹੀਮ ਨੂੰ ਅਦਾਲਤ ਵੱਲੋਂ 20 ਸਾਲ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਹੈਲੀਕਾਪਟਰ ਵਿਚ ਹਨੀਪ੍ਰੀਤ ਦੇ ਰੋਹਤਕ ਜੇਲ੍ਹ ਤੱਕ ਨਾਲ ਜਾਣ ਦਾ ਖੁਲਾਸਾ ਹੋਇਆ ਹੈ ਕਿ ਹਨੀਪ੍ਰੀਤ ਨੇ ਰਾਮ ਰਹੀਮ ਦੇ ਨਾਲ ਜਾਣ ਲਈੇ ਮੈਡੀਕਲ ਸਰਟੀਫਿਕੇਟ ਜਾਅਲੀ ਬਣਾਏ ਸਨ। ਇਸ ਤੋਂ ਬਾਅਦ ਅਦਾਲਤ ਨੇ ਉਸ ਨੂੰ ਨਾਲ ਜਾਣ ਦੀ ਮਨਜ਼ੂਰੀ ਦਿੱਤੀ ਸੀ।

honeypreet vipassana face-off

ਪੁਲਿਸ ਨੇ ਵਿਪਾਸਨਾ-ਹਨੀਪ੍ਰੀਤ ਨੂੰ ਆਹਮੋ-ਸਾਹਮਣੇ ਬਿਠਾ ਕੇ ਕੀਤੀ ਪੁੱਛਗਿੱਛ

ਚੰਡੀਗੜ੍ਹ : ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਰੇਪ ਮਾਮਲੇ ਵਿਚ 20 ਸਾਲ ਦੀ ਕੈਦ ਹੋਣ ਤੋਂ ਬਾਅਦ ਗਾਇਬ ਹੋਈ ਉਸ ਦੀ ਮੂੰਹ ਬੋਲੀ ਬੇਟੀ ਹਨੀਪ੍ਰੀਤ ਨੂੰ ਵੀ ਪੁਲਿਸ ਨੇ 39 ਦਿਨਾਂ ਬਾਅਦ ਗ੍ਰਿਫ਼ਤਾਰ ਕਰ ਲਿਆ ਸੀ, ਜਿਸ ਦਾ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਤਾਂ ਹਨੀਪ੍ਰੀਤ

baba business

ਰਾਮ ਰਹੀਮ 6 ਕਰੋੜ ਰੁਪਏ ਲੈਂਦਾ ਸੀ ਆਪਣੀ ਹੀ ਫ਼ਿਲਮ ‘ਚ ਹੀਰੋ ਦੇ ਰੋਲ ਲਈ

ਡੇਰਾ ਸੱਚਾ ਸੌਦੇ ਦੇ ਮੁਖੀ ਗੁਰਮੀਤ ਰਾਮ ਰਹੀਮ ਇੰਸਾਂ ਬਾਰੇ ਇੱਕ ਹੋਰ ਖ਼ੁਲਾਸਾ ਹੋਇਆ ਹੈ ਕਿ ਉਹ ਫ਼ਿਲਮਾਂ ਲੀਡ ਭੂਮਿਕਾ ਨਿਭਾਉਣ ਦਾ ਸ਼ੌਂਕੀਨ ਤਾਂ ਸੀ ਹੀ, ਨਾਲ ਹੀ ਆਪਣੀ ਹੀ ਫ਼ਿਲਮ ਵਿੱਚ ਹੀਰੋ ਦਾ ਰੋਲ ਕਰਨ ਦੇ 6 ਕਰੋੜ ਰੁਪਏ ਵੀ ਲੈਂਦਾ ਸੀ। ਤੁਹਾਨੂੰ ਦੱਸ ਦੇਈਏ ਕਿ ਬਾਬਾ ਸਾਧਵੀਆਂ ਦੇ ਯੋਨ ਸੋਸ਼ਣ ਮਾਮਲੇ ‘ਚ ਰੋਹਤਕ

Honeypreet-Vipassana interrogation

ਹਨੀਪ੍ਰੀਤ ਦੇ ਸਾਹਮਣੇ ਬੈਠਾ ਕੇ ਪੁੱਛਗਿਛ ਲਈ ਪੁਲਿਸ ਨੇ ਅੱਜ ਵੀ ਬੁਲਾਈ ਵਿਪਾਸਨਾ

ਪੰਚਕੂਲਾ : ਸਾਧਵੀਆਂ ਦੇ ਯੋਨ ਸੋਸ਼ਣ ਮਾਮਲੇ ‘ਚ ਰੋਹਤਕ ਦੀ ਸਨਾਰੀਆ ਜੇਲ੍ਹ ‘ਚ 20 ਸਾਲ ਦੀ ਸਜ਼ਾ ਕੱਟ ਰਹੇ ਰਾਮ ਰਹੀਮ ਦੀ ਕਰੀਬੀ ਹਨੀਪ੍ਰੀਤ ਤੋਂ ਪੰਚਕੂਲਾ ਪੁਲਿਸ ਦੀ ਐਸ ਆਈ ਟੀ ਨੂੰ ਕੁੱਝ ਡੌਕੂਮੈਂਟਰੀ ਪਰੂਫ਼ ਮਿਲੇ ਹਨ। ਪੁਲਿਸ ਉਨ੍ਹਾਂ ਦੀ ਸੱਚਾਈ ਦੀ ਜਾਂਚ ਕਰ ਰਹੀ ਹੈ। ਉਥੇ ਹੀ ਐਸ ਆਈ ਟੀ ਨੇ ਡੇਰੇ ਦੀ ਚੇਅਰਪਰਸਨ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ