Tag: , , , , , ,

ਡੇਰਾ ਸੱਚਾ-ਸੌਦਾ ਦੀ ਨਾਮ ਚਰਚਾ ‘ਚ ਵੱਡਾ ਇਕੱਠ ਬਣਿਆ ਚਰਚਾ ਦਾ ਵਿਸ਼ਾ

Dera Sacha Sauda: ਗੁਰੂਹਰਸਹਾਏ: ਮਾਲਵਾ ਪੱਟੀ ਵਿੱਚ ਆਪਣਾ ਵੱਡਾ ਆਧਾਰ ਰੱਖਣ ਵਾਲੇ ਡੇਰਾ ਸੱਚਾ-ਸੌਦਾ ਸਿਰਸਾ ਦੀ ਸਾਧ ਸੰਗਤ ਨੇ ਹਲਕਾ ਗੁਰੂਹਰਸਹਾਏ ਦੇ ਫਿਰੋਜ਼ਪੁਰ-ਫਾਜ਼ਿਲਕਾ ਜੀ.ਟੀ ਰੋਡ ‘ਤੇ ਸਥਿਤ ਤਿੰਨ ਏਕੜ ਦੇ ਕਰੀਬ ਬਣੇ ਗੁਰੂਹਰਸਹਾਏ ਹਲਕੇ ਦੇ ਨਾਮ ਚਰਚਾ ਘਰ ਸੈਦੇ ਕੇ ਮੋਹਨ ਵਿਖੇ ਡੇਰਾ ਸੱਚਾ ਸੌਦਾ ਦੇ ਸਥਾਪਨਾ ਦਿਵਸ ਨੂੰ ਸਮਰਪਿਤ ਜਿਲ੍ਹਾ ਪੱਧਰੀ ਨਾਮ ਚਰਚਾ ਕੀਤੀ

ਰਾਮ ਰਹੀਮ ‘ਤੇ ਆਉਣ ਵਾਲੇ ਫੈਸਲੇ ਨੂੰ ਲੈ ਕੇ ਸੂਬੇ ‘ਚ ਪੁਲਿਸ ਨੇ ਵਧਾਈ ਸੁਰੱਖਿਆ

Dera Sirsa chief: ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਤੇ ਕੱਲ ਪੱਤਰਕਾਰ ਰਾਮਚੰਦਰ ਛੱਤਰਪਤੀ ਦੇ ਕਤਲ ਦੇ ਮਾਮਲੇ ਸਬੰਧੀ ਫੈਸਲਾ ਸੁਣਾਇਆ ਜਾਵੇਗਾ। ਇਸ ਫੈਸਲੇ ਦੇ ਮੱਦੇਨਜ਼ਰ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਹਨ। ਪੰਜਾਬ ਪੁਲਿਸ ਨੇ ਅਲਰਟ ਜਾਰੀ ਕੀਤਾ ਹੈ। ਜਾਣਕਾਰੀ ਮੁਤਾਬਿਕ ਮਾਲਵਾ ਖੇਤਰ ਲਈ 25 ਕੰਪਨੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਫਿਰੋਜ਼ਪੁਰ ਅਧੀਨ ਮੋਗਾ,

ਇੱਕ ਸਾਲ ‘ਚ ਘੱਟਿਆ 13 ਕਿੱਲੋ ਵਜ਼ਨ, ਦਾੜੀ ਵੀ ਹੋਈ ਸਫੈਦ…

Gurmeet Ram Rahim Singh: ਰੋਹਤਕ: ਸਾਧਵੀਆਂ ਨਾਲ ਬਲਾਤਕਾਰ ਦੇ ਦੋਸ਼ੀ ਡੇਰਾ ਪ੍ਰਮੁੱਖ ਗੁਰਮੀਤ ਸਿੰਘ ਰਾਮ ਰਹੀਮ ਨੂੰ ਪਿਛਲੇ ਸਾਲ 25 ਅਗਸਤ ਨੂੰ ਜਦੋਂ ਸਨਾਰੀਆ ਜੇਲ੍ਹ ਭੇਜਿਆ ਗਿਆ ਸੀ ਉਦੋਂ ਉਸਦਾ ਭਾਰ 105 ਕਿੱਲੋ ਸੀ। ਪਿਛਲੇ 12 ਮਹੀਨੀਆਂ ਵਿੱਚ ਉਸਦਾ ਭਾਰ 92 ਕਿੱਲੋ ਹੀ ਰਹਿ ਗਿਆ ਹੈ। ਚਿਹਰੇ ਦੀ ਚਮਕ ਫੀਕੀ ਪੈ ਗਈ ਅਤੇ ਦਾੜੀ ਵੀ

Panchkula violence

ਹਾਈ ਕੋਰਟ ਨੇ 27 ਡੇਰਾ ਪ੍ਰੇਮੀਆਂ ਦੀ ਜ਼ਮਾਨਤ ਕੀਤੀ ਮਨਜ਼ੂਰ

Panchkula violence: ਪੰਚਕੁਲਾ ਵਿਖੇ 25 ਅਗਸਤ 2017 ਨੂੰ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਨੂੰ ਸਾਧਵੀ ਬਲਾਤਕਾਰ ਮਾਮਲੇ ‘ਚ ਸਜਾ ਮਿਲੀ ਸੀ। ਜਿਸ ਤੋਂ ਬਾਅਦ ਭੜਕੇ ਦੰਗਿਆਂ ਨੂੰ ਲੈ ਕੇ ਕਾਰਾਂ ਸਾੜਨ ਸਬੰਧੀ ਦਰਜ ਮਾਮਲੇ ਵਿੱਚ 27 ਡੇਰਾ ਪ੍ਰੇਮੀਆਂ ਦੀ ਜ਼ਮਾਨਤ ਮਨਜ਼ੂਰ ਕਰ ਲਈ ਗਈ ਹੈ। ਦੱਸ ਦੇਈਏ ਕਿ ਇਹਨਾਂ 27 ਡੇਰਾ ਪ੍ਰੇਮੀਆਂ ਵਿਚੋਂ 11

ਜੇਲ੍ਹ ਤੋਂ ਰਾਮ ਰਹੀਮ ਸਬੰਧੀ ਅਜਿਹੀ ਜਾਣਕਾਰੀ ਆਈ ਸਾਹਮਣੇ, ਜੋ ਮਾਂ ਅਤੇ ਪਤਨੀ ਵੀ ਨਹੀਂ ਜਾਣਦੀਆਂ…!

Gurmeet Ram Rahim: ਰੋਹਤਕ (ਹਰਿਆਣਾ):- ਸੁਨਾਰਿਆ ਜੇਲ੍ਹ ਤੋਂ ਡੇਰਾ ਸੱਚਾ ਸੌਦਾ ਪ੍ਰਮੁੱਖ ਰਾਮ ਰਹੀਮ ਨੂੰ ਲੈ ਕੇ ਇੱਕ ਅਜਿਹੀ ਜਾਣਕਾਰੀ ਸਾਹਮਣੇ ਆਈ ਹੈ, ਜਿਸ ਦੇ ਬਾਰੇ ‘ਚ ਮਾਂ ਅਤੇ ਪਤਨੀ ਵੀ ਨਹੀਂ ਜਾਣਦੀਆਂ ਹੋਣਗੀਆਂ। ਬਾਬਾ ਸਾਧਵੀ ਯੌਨ ਸ਼ੋਸ਼ਣ ਕੇਸ ਵਿੱਚ 20 ਸਾਲ ਦੀ ਸਜ਼ਾ ਕੱਟ ਰਹਿਆ ਹੈ। ਇਸ ਸਜ਼ਾ ਦੌਰਾਨ ਬਾਬਾ ਜੇਲ੍ਹ ‘ਚ ਮਿਹਨਤ ਮਜ਼ਦੂਰੀ

bargadi-case Arms recovered from Dera Sacha Sauda

ਬਰਗਾੜੀ ਕਾਂਡ ‘ਚ ਡੇਰਾ ਸੱਚਾ ਸੌਦਾ ਦੇ ਪ੍ਰੇਮੀਆਂ ਦਾ ਹੱਥ, ਸਿਰਸਾ ਤੋਂ ਆਏ ਸੀ ਹਥਿਆਰ

ਪੰਜਾਬ ਦੇ ਬਰਗਾੜੀ ‘ਚ ਬੇਅਦਬੀ ਮਾਮਲੇ ‘ਚ ਡੇਰਾ ਸੱਚਾ ਸੌਦਾ ਦਾ ਹੱਥ ਹੋਣ ਵੱਲ ਸਾਫ਼ ਇਸ਼ਾਰਾ ਹੋ ਰਿਹਾ ਹੈ । ਇਸ ਮਾਮਲੇ ‘ਚ ਗ੍ਰਿਫਤਾਰ ਕੀਤੇ ਗਏ ਡੇਰੇ ਦੇ ਪ੍ਰੇਮੀਆਂ ਨੇ ਪੁਲਿਸ ਦੇ ਸਾਹਮਣੇ ਇਸ ਬਾਰੇ ਖ਼ੁਲਾਸਾ ਕੀਤਾ ਹੈ । ਇਸ ਮਾਮਲੇ ‘ਚ ਪੁਲਿਸ ਨੇ ਹੁਣ ਤੱਕ 9 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ । ਦੋਸ਼ੀਆਂ ਨੇ

Faridkot sacrilege incidents

ਬੇਅਬਦੀ ਮਾਮਲੇ ‘ਚ ਐੱਸਆਈਟੀ ਹੱਥ ਲੱਗੇ ਕਈ ਅਹਿਮ ਸਬੂਤ…

Faridkot sacrilege incidents: ਫਰੀਦਕੋਟ : ਪੰਜਾਬ ਪੁਲਿਸ ਦੀ ਐਸਆਈਟੀ ਨੇ ਬਰਗਾੜੀ ਮਾਮਲੇ ‘ਚ ਫਰੀਦਕੋਟ ਦੇ ਪਿੰਡ ਡੱਗੋ ਰੋਮਾਣਾ ‘ਚੋਂ ਇੱਕ ਡੇਰਾ ਪ੍ਰੇਮੀ ਦੇ ਘਰੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਕੁੱਝ ਅੰਗ ਬਰਾਮਦ ਕਰਨ ਦੀ ਗੱਲ਼ ਆਖੀ ਹੈ। ਮਿਲੀ ਜਾਣਕਾਰੀ ਅਨੁਸਾਰ ਸਾਜਿਸ਼ ‘ਚ ਡੇਰੇ ਦੀ ਕਮੇਟੀ ਦੇ ਮੈਂਬਰ ਮਹਿੰਦਰਪਾਲ ਬਿੱਟੂ ਸਮੇਤ ਕੁੱਲ

Honeypreet learning dress designing

ਜੇਲ੍ਹ ਵਿੱਚ ਬੰਦ ਹਨੀਪ੍ਰੀਤ ਆਪਣੇ ਆਪ ਨੂੰ Busy ਰੱਖਣ ਲਈ ਕਰੇਗੀ ਇਹ ਕੰਮ

Honeypreet learning dress designing: ਡੇਰਾ ਸੱਚਾ ਸੌਦਾ ਦੇ ਮੁੱਖੀ ਗੁਰਮੀਤ ਰਾਮ ਰਹੀਮ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਜੇਲ੍ਹ ਵਿੱਚ ਬੰਦ ਰਹਿੰਦੇ ਹੋਏ ਜੇਲ੍ਹ ਦਾ ਵੀ ਫਾਇਦਾ ਉਠਾ ਰਹੀ ਹੈ । ਸੂਤਰਾਂ ਦਾ ਕਹਿਣਾ ਹੈ ਕਿ ਹਨੀਪ੍ਰੀਤ ਜੇਲ੍ਹ ਵਿੱਚ ਬੰਦ ਹੋਰ ਕੈਦੀਆਂ ਦੇ ਨਾਲ ਮਿਲਕੇ ਡਰੈੱਸ ਡਿਜਾਇਨਿੰਗ, ਬਿਊਟਿਸ਼ਨ ਅਤੇ ਬਲਾਕ ਪ੍ਰਿੰਟਿੰਗ ਕੋਰਸ ਨੂੰ ਸਿਖਣ ਲਈ ਆਪਣਾ

Ram Rahim petition rejected

ਰਾਮ ਰਹੀਮ ਮਾਮਲਾ: HC ਨੇ ਕਿਹਾ 122 ਸਾਧੂਆਂ ਦੇ ਬਿਆਨਾਂ ਨੂੰ ਸਬੂਤ ਨਹੀਂ ਮੰਨਿਆਂ ਜਾਵੇਗਾ

Ram Rahim petition rejected: ਸਾਧਵੀਆਂ ਨਾਲ ਯੋਨ ਸ਼ੋਸ਼ਣ ਮਾਮਲੇ ‘ਚ 20 ਸਾਲ ਦੀ ਸਜ਼ਾ ਕੱਟ ਰਹੇ ਰਾਮ ਰਹੀਮ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆ ਹਨ। ਡੇਰੇ ‘ਚ 400 ਸਾਧੂਆਂ ਨੂੰ ਨਾਪੁੰਨਸਕ ਬਣਾਉਣ ਦੇ ਮਾਮਲੇ ‘ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਰਾਮ ਰਹੀਮ ਨੂੰ ਵੱਡਾ ਝੱਟਕਾ ਦਿੱਤਾ ਹੈ। ਇਸ ਮਾਮਲੇ ‘ਚ ਹਾਈਕੋਰਟ ਨੇ

Ram Rahim property

ਰਾਮ ਰਹੀਮ ਤੇ ਡੇਰਾ ਹੈ 9 ਕਰੋੜ ਦਾ ਕਰਜਈ, ਕਰਜਾ ਵਸੂਲਣ ਲਈ ਬੈਂਕ ਕਰੇਗਾ ਜਾਇਦਾਦ ਦੀ ਨਿਲਾਮੀ

Ram Rahim property: ਰਾਮ ਰਹੀਮ ਅਤੇ ਡੇਰਾ ਵਿਵਾਦ ਮਾਮਲੇ ਵਿੱਚ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਫੁਲ ਬੈਂਚ ਵੱਲੋਂ ਸੁਣਵਾਈ ਕੀਤੀ ਗਈ। ਹਰਿਆਣਾ ਸਰਕਾਰ ਵੱਲੋਂ 4 ਸਟੇਟਸ ਰਿਪੋਰਟ ਅਦਾਲਤ ਵਿੱਚ ਦਾਇਰ ਕੀਤੀਆਂ ਸਨ। ਇਹਨਾਂ ਰਿਪੋਰਟਾਂ ਵਿੱਚ ਸਰਕਾਰ ਨੇ ਕਿਹਾ ਸੀ ਕਿ ਡੇਰਾ ਸਿਰਸਾ ਵਿੱਚ ਚੱਲ ਰਹੇ ਹਸਪਤਾਲਾਂ ‘ਤੇ ਸਰਕਾਰ ਕਬਜਾ ਦੇ ਦਿੱਤਾ ਜਾਵੇ। ਇਸ

Khatta Singh Cross Examination

ਰਾਮ ਰਹੀਮ ਦੇ ਖਿਲਾਫ ਬਿਆਨ ਦਿੰਦਾ ਤਾਂ ਉਹ ਮੇਰੇ ਬੇਟੇ ਨੂੰ ਮਰਵਾ ਦਿੰਦਾ – ਖੱਟਾ ਸਿੰਘ

Khatta Singh Cross Examination: ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਤਿਆ ਦੇ ਮਾਮਲੇ ਵਿੱਚ ਮੁੱਖ ਗਵਾਹ ਖੱਟਾ ਸਿੰਘ ਦਾ ਮੰਗਲਵਾਰ ਨੂੰ ਵਿਸ਼ੇਸ਼ CBI ਕੋਰਟ ਵਿੱਚ ਸੁਣਵਾਈ ਦੇ ਦੌਰਾਨ ਕਰਾਸ ਏਗਜਾਮਿਨੇਸ਼ਨ ਹੋਇਆ। ਇਸ ਦੌਰਾਨ ਉਨ੍ਹਾਂ ਨੇ ਬਚਾਵ ਪੱਖ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ 2012 ਤੋਂ 2018 ਤੱਕ ਉਹ ਡੇਰਾ ਪ੍ਰਮੁੱਖ ਦੇ ਖਿਲਾਫ ਇਸ ਲਈ ਸਾਹਮਣੇ

Panchkula violence

ਪੰਚਕੂਲਾ ਹਿੰਸਾ ਸਾਜਿਸ਼ ਵਿੱਚ ਸ਼ਾਮਿਲ ਇੱਕ ਹੋਰ ਮੈਂਬਰ ਗ੍ਰਿਫ਼ਤਾਰ

Panchkula violence: 25 ਅਗਸਤ 2017 ਨੂੰ ਡੇਰਾ ਸੱਚਾ ਸੌਦਾ ਪ੍ਰਮੁੱਖ ਗੁਰਮੀਤ ਸਿੰਘ ਨੂੰ ਸਾਧਵੀ ਯੋਨ ਸ਼ੋਸ਼ਣ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਸੀ। ਜਿਸਦੇ ਨਾਲ ਪੰਚਕੂਲਾ ਵਿੱਚ ਹਿੰਸਾ ਨੂੰ ਫੈਲਾਇਆ ਗਿਆ । ਪੂਰੇ ਮਾਮਲੇ ਵਿੱਚ ਸ਼ਾਮਿਲ 45 ਮੈਂਬਰੀ ਕਮੇਟੀ ਦੇ ਇੱਕ ਅਤੇ ਮੈਂਬਰ ਪੰਚਕੂਲਾ ਪੁਲਿਸ ਦੀ ਟੀਮ ਨੇ ਹਿਸਾਰ ਤੋਂ ਗ੍ਰਿਫ਼ਤਾਰ ਕੀਤਾ ਹੈ । ਹੁਣ

Dera Sacha Sauda controls

ਜੇਲ੍ਹ ‘ਚ ਰਾਮ ਰਹੀਮ, ਜਾਣੋਂ ਕੌਣ ਸੰਭਾਲ ਰਿਹਾ ਹੈ ਡੇਰੇ ਦੀ ਕਮਾਨ…

Dera Sacha Sauda controls: ਸਾਧਵੀ ਯੌਂਨ ਸ਼ੋਸ਼ਣ ਕੇਸ ‘ਚ ਜਦ ਡੇਰਾ ਸੱਚਾ ਸੌਦਾ ਦਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਜੇਲ੍ਹ ਗਿਆ ਤਦ ਤੋਂ ਲੈ ਹੁਣ ਤੱਕ ਸਭ ਤੋਂ ਵੱਡਾ ਸਵਾਲ ਇਹੀ ਰਿਹਾ ਹੈ ਕਿ ਹੁਣ ਡੇਰੇ ਦੀ ਕਮਾਨ ਕੌਣ ਸੰਭਾਲੇਗਾ? ਸ਼ੁਰੂਆਤੀ ਦੌਰ ‘ਚ ਅਜਿਹਾ ਲੱਗ ਰਿਹਾ ਸੀ ਕਿ ਹਨੀਪ੍ਰੀਤ ਜਾਂ ਫਿਰ ਡੇਰਾ ਪ੍ਰਮੁੱਖ ਦੇ ਬੇਟੇ ਜਾਂ

Ram Rahim doctor MP Singh

ਰਾਮ ਰਹੀਮ ਦੇ ਇਸ਼ਾਰੇ ‘ਤੇ ਲੋਕਾਂ ਨੂੰ ਨਪੁੰਸਕ ਬਣਾਉਣ ਵਾਲੇ ਡਾਕਟਰ ਨਾਲ ਹੀ ਹੋਇਆ ਅਜਿਹਾ ਕਿ ਲਿਜਾਣਾ ਪਿਆ PGI…

Ram Rahim doctor MP Singh: ਸਾਧਵੀ ਯੋਨ ਸੋਸ਼ਣ ਮਾਮਲੇ ਵਿੱਚ 20 ਸਾਲ ਦੀ ਮਿਲੀ ਅਦਾਲਤ ਵੱਲੋਂ ਸਜ਼ਾ ਨੂੰ ਭੁਗਤ ਰਹੇ ਬਲਾਤਕਾਰੀ ਬਾਬਾ ਰਾਮ ਰਹੀਮ ਇੰਸਾਂ ਦੇ ਉਸ ਡਾਕਟਰ ਨਾਲ ਅਜਿਹਾ ਕੁਝ ਵਾਪਰਿਆ ਕਿ ਉਸ ਨੂੰ ਹੀ ਹਸਪਤਾਲ ਦਾਖਲ ਕਰਵਾਉਣਾ ਪੈ ਗਿਆ। ਰਾਮ ਰਹੀਮ ਦੇ ਇਸ਼ਾਰੇ ‘ਤੇ ਤਕਰੀਬਨ 400 ਲੋਕਾਂ ਨੂੰ ਨਪੁੰਸਕ ਬਣਾਉਣ ਵਾਲਾ ਡਾਕਟਰ ਹੁਣ

Anurag Tripathi Dera Sacha Sauda

ਡੇਰਾ ਸੱਚਾ ਸੌਦਾ ਅਤੇ ਰਾਮ ਰਹੀਮ ਬਾਰੇ ਗੁੱਝੇ ਭੇਦ ਖੋਲ੍ਹਣ ਲਈ ਬਜ਼ਾਰ ਵਿੱਚ ਆ ਰਹੀ ਹੈ ਇਹ ਕਿਤਾਬ…!

Anurag Tripathi Dera Sacha Sauda: ਸਾਧਵੀ ਯੋਨ ਸੋਸ਼ਣ ਮਾਮਲੇ ਵਿਚ ਇਸ ਸਮੇਂ ਜੇਲ੍ਹ ਦੀ ਸਜ਼ਾ ਭੁਗਤ ਰਹੇ ਗੁਰਮੀਤ ਰਾਮ ਰਹੀਮ ਇੰਸਾ ਉਤੇ ਲਿਖੀ ਇਕ ਨਵੀਂ ਕਿਤਾਬ ਬਾਜ਼ਾਰ ਵਿਚ ਜਲਦ ਆਉਣ ਜਾ ਰਹੀ ਹੈ। ਇਸ ਵੇਲੇ ਰਾਮ ਰਹੀਮ ਨੂੰ ਰੋਹਤਕ ਜੇਲ੍ਹ ਉਸਦੇ ਵਿਚ ਸਾਥੀ ਰਾਮ ਰਹੀਮ ਨੂੰ ਕੈਦੀ ਨੰਬਰ 1997 ਦੇ ਨਾਮ ਨਾਲ ਬੁਲਾਉਂਦੇ ਹਨ। ਰਾਮ

ਹਨੀਪ੍ਰੀਤ ਤੇ ਹੋਰ ਮੁਲਜ਼ਮਾਂ ‘ਤੇ ਨਹੀਂ ਤੈਅ ਹੋ ਸਕੇ ਦੋਸ਼, ਵੀਡੀਓ ਕਾਨਫਰੰਸਿੰਗ ਰਾਹੀਂ ਅਗਲੀ ਸੁਣਵਾਈ 15 ਮਈ ਨੂੰ

Honeypreet case: ਡੇਰਾ ਸੱਚਾ ਸੌਦਾ ਮੁਖੀ ਦੀ ਮੂੰਹਬੋਲੀ ਧੀ ਹਨੀਪ੍ਰੀਤ ਯੋਨ ਸ਼ੋਸ਼ਣ ਮਾਮਲੇ ਵਿੱਚ ਡੇਰਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਪੰਚਕੂਲਾ ਵਿੱਚ ਹਿੰਸਾ ਭੜਕਾਉਣ ਅਤੇ ਦੇਸ਼ਧਰੋਹ ਮਾਮਲੇ ਦੀ ਮੁੱਖ ਆਰੋਪੀ ਹੈ। ਹਨੀਪ੍ਰੀਤ ਸਮੇਤ 25 ਲੋਕਾਂ ਦੇ ਖਿਲਾਫ SIT ਨੇ ਪੰਚਕੂਲਾ ਕੋਰਟ ਵਿੱਚ ਚਾਰਜਸ਼ੀਟ ਦਾਖਲ ਕੀਤੀ ਸੀ। ਇਸ ਤੋਂ ਪਹਿਲਾਂ

ਪੰਚਕੂਲਾ ਹਿੰਸਾ: ਹਨੀਪ੍ਰੀਤ ਸਹਿਤ 24 ਦੋਸ਼ੀਆਂ ਦੀ ਕੋਰਟ ‘ਚ ਪੇਸ਼ੀ ਅੱਜ

Panchkula violence case: ਚੰਡੀਗੜ੍ਹ: ਡੇਰਾ ਸੱਚਾ ਸੌਦਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਸਿੰਘ ਦੀ ਸਭ ਤੋਂ ਵੱਡੀ ਰਾਜਦਾਰ ਹਨੀਪ੍ਰੀਤ ਨੂੰ ਅੱਜ ਪੰਚਕੂਲਾ ਕੋਰਟ ਵਿੱਚ ਕੀਤਾ ਜਾਵੇਗਾ। ਹਨੀਪ੍ਰੀਤ ਅਤੇ ਹੋਰ ਦੋਸ਼ੀਆਂ ਉੱਤੇ ਪੰਚਕੂਲਾ ਕੋਰਟ ਵਿੱਚ ਚਾਰਜ ਫਰੇਮ ਯਾਨੀ ਇਲਜ਼ਾਮ ਤੈਅ ਹੋਣ ਉੱਤੇ ਬਹਿਸ ਹੋਵੇਗੀ। ਪੰਚਕੂਲਾ ਦੀ ਸੈਸ਼ਨ ਕੋਰਟ ਵਿੱਚ ਵੀਡੀਓ ਕਾਨਫਰੇਂਸਿੰਗ ਦੇ ਜਰੀਏ ਹਨੀਪ੍ਰੀਤ ਨੂੰ ਪੇਸ਼ ਕੀਤਾ

ਡੇਰਾ ਸੱਚਾ ਸੌਦਾ ਦੇ ਆਈਟੀ ਵਿੰਗ ਦੇ ਪ੍ਰਭਾਰੀ ਵਿਨੀਤ ਨੂੰ ਭੇਜਿਆ ਜੇਲ੍ਹ

ਰਾਮ ਰਹੀਮ ਦੇ ਵਕੀਲ ਸਮੇਤ 39 'ਤੇ ਧੋਖਾਧੜੀ, ਠੱਗੀ ਅਤੇ ਲੁੱਟ-ਖਸੁੱਟ ਦਾ ਕੇਸ ਦਰਜ

ਰਾਮ ਰਹੀਮ ਦੇ ਵਕੀਲ ਸਮੇਤ 39 ‘ਤੇ ਧੋਖਾਧੜੀ, ਠੱਗੀ ਅਤੇ ਲੁੱਟ-ਖਸੁੱਟ ਦਾ ਕੇਸ ਦਰਜ

Ram Rahimਚੰਡੀਗੜ੍ਹ: ਜੇਲ੍ਹ ਵਿੱਚ ਬੰਦ ਡੇਰਾ ਸੱਚਾ ਸੌਦੇ ਦੇ ਪ੍ਰਮੁੱਖ ਗੁਰਮੀਤ ਰਾਮ ਰਹੀਮ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ ਹਨ। ਹਰਿਆਣਾ ਵਿੱਚ ਪੰਚਕੁਲਾ ਪੁਲਿਸ ਨੇ ਇੱਕ ਬਿਲਡਰ ਦੀ ਸ਼ਿਕਾਇਤ ਦੇ ਆਧਾਰ ਉੱਤੇ ਰਾਮ ਰਹੀਮ ਦੇ ਵਕੀਲ ਸਮੇਤ 39 ਬਦਮਾਸ਼ ਚੇਲਿਆਂ ਦੇ ਖਿਲਾਫ ਧੋਖਾਧੜੀ, ਲੁੱਟ-ਖਸੁੱਟ ਅਤੇ ਠੱਗੀ ਦਾ ਮਾਮਲਾ ਦਰਜ ਕੀਤਾ ਹੈ। ਵਿਵਾਦਿਤ

CBI files charge sheet ram rahim

ਰਾਮ ਰਹੀਮ ਦੀਆਂ ਮੁਸ਼ਕਿਲਾਂ ‘ਚ ਵਾਧਾ, ਇਕ ਹੋਰ ਚਾਰਜਸ਼ੀਟ ਦਾਖ਼ਲ

CBI files charge sheet ram rahim: ਰਾਮ ਰਹੀਮ ਦੀਆਂ ਮੁਸ਼ਕਿਲਾਂ ਘਟਣ ਦੀ ਥਾਂ ਦਿਨੋਂ ਦਿਨ ਵਧਦੀਆਂ ਹੀ ਜਾ ਰਹੀਆਂ ਹਨ। ਰਾਮ ਰਹੀਮ ਪਹਿਲਾਂ ਹੀ ਸਾਧਵੀਆਂ ਦੇ ਯੌਨ ਸ਼ੋਸਣ ਦੇ ਮਾਮਲੇ ਦੇ ਵਿੱਚ 20 ਸਾਲ ਦੀ ਸਜਾ ਕੱਟ ਰਿਹਾ ਹੈ ਅਤੇ ਹੁਣ ਉਸ ਦੇ ਖਿਲਾਫ ਇੱਕ ਹੋਰ ਚਾਰਜਸ਼ੀਟ ਦਾਖਲ ਕੀਤੀ ਗਈ ਹੈ। ਇਹ ਚਾਰਜ਼ਸੀਟ ਸੀ. ਬੀ.

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ