Tag: , , , , , ,

ਡੇਰਾ ਸੱਚਾ-ਸੌਦਾ ਦੀ ਨਾਮ ਚਰਚਾ ‘ਚ ਵੱਡਾ ਇਕੱਠ ਬਣਿਆ ਚਰਚਾ ਦਾ ਵਿਸ਼ਾ

Dera Sacha Sauda: ਗੁਰੂਹਰਸਹਾਏ: ਮਾਲਵਾ ਪੱਟੀ ਵਿੱਚ ਆਪਣਾ ਵੱਡਾ ਆਧਾਰ ਰੱਖਣ ਵਾਲੇ ਡੇਰਾ ਸੱਚਾ-ਸੌਦਾ ਸਿਰਸਾ ਦੀ ਸਾਧ ਸੰਗਤ ਨੇ ਹਲਕਾ ਗੁਰੂਹਰਸਹਾਏ ਦੇ ਫਿਰੋਜ਼ਪੁਰ-ਫਾਜ਼ਿਲਕਾ ਜੀ.ਟੀ ਰੋਡ ‘ਤੇ ਸਥਿਤ ਤਿੰਨ ਏਕੜ ਦੇ ਕਰੀਬ ਬਣੇ ਗੁਰੂਹਰਸਹਾਏ ਹਲਕੇ ਦੇ ਨਾਮ ਚਰਚਾ ਘਰ ਸੈਦੇ ਕੇ ਮੋਹਨ ਵਿਖੇ ਡੇਰਾ ਸੱਚਾ ਸੌਦਾ ਦੇ ਸਥਾਪਨਾ ਦਿਵਸ ਨੂੰ ਸਮਰਪਿਤ ਜਿਲ੍ਹਾ ਪੱਧਰੀ ਨਾਮ ਚਰਚਾ ਕੀਤੀ

ਰਾਮ ਰਹੀਮ ‘ਤੇ ਆਉਣ ਵਾਲੇ ਫੈਸਲੇ ਨੂੰ ਲੈ ਕੇ ਸੂਬੇ ‘ਚ ਪੁਲਿਸ ਨੇ ਵਧਾਈ ਸੁਰੱਖਿਆ

Dera Sirsa chief: ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਤੇ ਕੱਲ ਪੱਤਰਕਾਰ ਰਾਮਚੰਦਰ ਛੱਤਰਪਤੀ ਦੇ ਕਤਲ ਦੇ ਮਾਮਲੇ ਸਬੰਧੀ ਫੈਸਲਾ ਸੁਣਾਇਆ ਜਾਵੇਗਾ। ਇਸ ਫੈਸਲੇ ਦੇ ਮੱਦੇਨਜ਼ਰ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਹਨ। ਪੰਜਾਬ ਪੁਲਿਸ ਨੇ ਅਲਰਟ ਜਾਰੀ ਕੀਤਾ ਹੈ। ਜਾਣਕਾਰੀ ਮੁਤਾਬਿਕ ਮਾਲਵਾ ਖੇਤਰ ਲਈ 25 ਕੰਪਨੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਫਿਰੋਜ਼ਪੁਰ ਅਧੀਨ ਮੋਗਾ,

Ambala Central Jail Honeypreet

ਜਿਸ ਜੇਲ੍ਹ ‘ਚ ਬੰਦ ਹੈ ਰਾਮ ਰਹੀਮ ਦੀ ਹਨੀਪ੍ਰੀਤ, ਉਸੇ ਜੇਲ੍ਹ ‘ਚੋਂ ਮਿਲੇ…

Ambala Central Jail Honeypreet: ਪੰਜਾਬ ਤੋਂ ਬਾਹਰਲੇ ਸੂਬਿਆਂ ਵਿੱਚ ਵੀ ਜੇਲ੍ਹ ਪ੍ਰਸ਼ਾਸਨ ਦਾ ਕੋਈ ਬਹੁਤ ਵਧੀਆ ਹਾਲ ਨਹੀਂ ਹੈ। ਜਿਥੇ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੀ ਜੇਲ੍ਹਾਂ ਅੰਦਰ ਲਗਾਤਾਰ ਚੈਕਿੰਗ ਚੱਲ ਰਹੀ ਹੈ ਅਤੇ ਲਗਾਤਾਰ ਜੇਲ੍ਹਾਂ ਅੰਦਰੋਂ ਫੋਨ ਵੀ ਫੜ੍ਹੇ ਜਾ ਰਹੇ ਹਨ। ਓਥੇ ਹੀ ਹਰਿਆਣਾ ਦੀਆਂ ਜੇਲ੍ਹਾਂ ਦਾ ਵੀ ਕੁਝ ਅਜਿਹਾ ਹੀ ਹਾਲ ਹੈ।

April 2 Bharat Bandh

ਭਾਰਤ ਬੰਦ ਦੇ ਮੱਦੇਨਜ਼ਰ ਪੰਜਾਬ ਵਿੱਚ 2 ਅਪ੍ਰੈਲ ਨੂੰ ਇੰਟਰਨੈੱਟ ਸਰਵਿਸ ਬੰਦ, ਸਰਕਾਰੀ ਚੱਕਾ ਜਾਮ

April 2 Bharat Bandh: ਸੁਪਰੀਮ ਕੋਰਟ ਦੇ ਐੱਸ. ਸੀ. ਐੱਸ. ਟੀ. ਐਕਟ ਮਾਮਲੇ ਦੇ ਵਿਰੋਧ ‘ਚ ਭਾਰਤ ਬੰਦ ਦੇ ਮੱਦੇਨਜ਼ਰ ਕੱਲ ਪੀ. ਆਰ. ਟੀ. ਸੀ ਵੱਲੋਂ ਬੱਸਾਂ ਨਾ ਚਲਾਉਣ ਦਾ ਫੈਸਲਾ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ਇਸ ਮੌਕੇ ਸਰਕਾਰ ਨੇ ਸਕੂਲ ਵੀ ਬੰਦ ਰੱਖਣ ਦਾ ਐਲਾਨ ਕੀਤਾ ਹੈ। ਸਿੱਖਿਆ ਬੋਰਡ ਨੇ ਕੱਲ੍ਹ ਹੋਣ ਵਾਲੇ ਇਮਤਿਹਾਨ

ਡੇਲੀ ਪੋਸਟ ਐਕਸਪ੍ਰੈਸ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ