Tag: , , , , , ,

ਡੇਰਾ ਸੱਚਾ-ਸੌਦਾ ਦੀ ਨਾਮ ਚਰਚਾ ‘ਚ ਵੱਡਾ ਇਕੱਠ ਬਣਿਆ ਚਰਚਾ ਦਾ ਵਿਸ਼ਾ

Dera Sacha Sauda: ਗੁਰੂਹਰਸਹਾਏ: ਮਾਲਵਾ ਪੱਟੀ ਵਿੱਚ ਆਪਣਾ ਵੱਡਾ ਆਧਾਰ ਰੱਖਣ ਵਾਲੇ ਡੇਰਾ ਸੱਚਾ-ਸੌਦਾ ਸਿਰਸਾ ਦੀ ਸਾਧ ਸੰਗਤ ਨੇ ਹਲਕਾ ਗੁਰੂਹਰਸਹਾਏ ਦੇ ਫਿਰੋਜ਼ਪੁਰ-ਫਾਜ਼ਿਲਕਾ ਜੀ.ਟੀ ਰੋਡ ‘ਤੇ ਸਥਿਤ ਤਿੰਨ ਏਕੜ ਦੇ ਕਰੀਬ ਬਣੇ ਗੁਰੂਹਰਸਹਾਏ ਹਲਕੇ ਦੇ ਨਾਮ ਚਰਚਾ ਘਰ ਸੈਦੇ ਕੇ ਮੋਹਨ ਵਿਖੇ ਡੇਰਾ ਸੱਚਾ ਸੌਦਾ ਦੇ ਸਥਾਪਨਾ ਦਿਵਸ ਨੂੰ ਸਮਰਪਿਤ ਜਿਲ੍ਹਾ ਪੱਧਰੀ ਨਾਮ ਚਰਚਾ ਕੀਤੀ

ਰਾਮ ਰਹੀਮ ‘ਤੇ ਆਉਣ ਵਾਲੇ ਫੈਸਲੇ ਨੂੰ ਲੈ ਕੇ ਸੂਬੇ ‘ਚ ਪੁਲਿਸ ਨੇ ਵਧਾਈ ਸੁਰੱਖਿਆ

Dera Sirsa chief: ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਤੇ ਕੱਲ ਪੱਤਰਕਾਰ ਰਾਮਚੰਦਰ ਛੱਤਰਪਤੀ ਦੇ ਕਤਲ ਦੇ ਮਾਮਲੇ ਸਬੰਧੀ ਫੈਸਲਾ ਸੁਣਾਇਆ ਜਾਵੇਗਾ। ਇਸ ਫੈਸਲੇ ਦੇ ਮੱਦੇਨਜ਼ਰ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਹਨ। ਪੰਜਾਬ ਪੁਲਿਸ ਨੇ ਅਲਰਟ ਜਾਰੀ ਕੀਤਾ ਹੈ। ਜਾਣਕਾਰੀ ਮੁਤਾਬਿਕ ਮਾਲਵਾ ਖੇਤਰ ਲਈ 25 ਕੰਪਨੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਫਿਰੋਜ਼ਪੁਰ ਅਧੀਨ ਮੋਗਾ,

Dati Maharaaj

ਦਾਤੀ ਦੇ ਆਸ਼ਰਮ ‘ਚ ਲੜਕੀਆਂ ਦਾ ਕੀਤਾ ਜਾਂਦਾ ਸੀ ਬ੍ਰੇਨਵਾਸ਼

Dati Maharaaj: ਚੇਲੀ ਨਾਲ ਦੁਸ਼ਕਰਮ ਕਰਨ ਦੇ ਆਰੋਪ ਵਿੱਚ ਫਸੇ ਦਾਤੀ ਮਹਾਰਾਜ ਉਰਫ਼ ਮਦਨ ਰਾਜਸਥਾਨੀ ਪਰ ਦੋਸ਼ ਲਾਉਣ ਵਾਲੀ ਪੀੜਤਾ ਦਾ ਕਹਿਣਾ ਹੈ ਕਿ ਆਸ਼ਰਮ ਵਿੱਚ ਕੁੜੀਆਂ ਦਾ ਬ੍ਰੇਨਵਾਸ਼ ਕੀਤਾ ਜਾਂਦਾ ਹੈ। ਉਧਰ ਮਹਿਲਾ ਆਯੋਗ ਦੀ ਟੀਮ ਨੇ ਬੁਧਵਾਰ ਨੂੰ ਦਾਤੀ ਦੇ ਆਸ਼ਰਮ ਦਾ ਨਿਰੀਖਣ ਕੀਤਾ ਅਤੇ ਮੌਜੂਦ ਲੜਕੀਆਂ ਨਾਲ ਗੱਲਬਾਤ ਕਰਕੇ ਹਾਲਾਤ ਦਾ ਜਾਇਜ਼ਾ

58 ਦਿਨਾਂ ਬਾਅਦ ਫਿਰ ਖੁੱਲ੍ਹਿਆ ਰਾਮ ਰਹੀਮ ਦਾ ਡੇਰਾ, ਪੁੱਜੇ ਤਿੰਨ ਹਜ਼ਾਰ ਪ੍ਰੇਮੀ

Sirsa Dera Sacha Sauda Ashram reopened:ਸਿਰਸਾ : ਗੁਰਮੀਤ ਰਾਮ ਰਹੀਮ ਨੂੰ ਦੋ ਸਾਧਵੀਆਂ ਨਾਲ ਰੇਪ ਕਰਨ ਦੇ ਮਾਮਲੇ ਵਿਚ 20 ਸਾਲ ਦੀ ਸਜ਼ਾ ਹੋਣ ਤੋਂ ਬਾਅਦ ਬੰਦ ਪਿਆ ਸਿਰਸਾ ਦਾ ਡੇਰਾ ਸੱਚਾ ਸੌਦਾ ਆਸ਼ਰਮ 58 ਦਿਨਾਂ ਬਾਅਦ ਸ਼ਨੀਵਾਰ ਨੂੰ ਫਿਰ ਖੁੱਲ੍ਹ ਗਿਆ। ਹਾਈਕੋਰਟ ਦੇ ਆਦੇਸ਼ ਨਾਲ 7 ਸਤੰਬਰ ਨੂੰ ਡੇਰੇ ਵਿਚ ਚੱਲ ਰਹੇ ਸਰਚ ਅਪਰੇਸ਼ਨ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ