Tag: , , , , ,

Tej Bahadur...

ਬੀ.ਐਸ.ਐਫ ਜਵਾਨ ਤੇਜ਼ ਬਹਾਦੁਰ ਮਾਮਲੇ ‘ਚ ਨਵਾਂ ਮੋੜ

ਸਰਹੱਦੀ ਸੁਰੱਖਿਆ ਫੋਰਸ ਨੇ ਉਸ ਬਟਾਲੀਅਨ ਦੇ ਕਮਾਂਡਿੰਗ ਅਧਿਕਾਰੀ ਅਤੇ ਉਪ ਕਮਾਂਡਿੰਗ ਅਧਿਕਾਰੀ ਦਾ ਤਬਾਦਲਾ ਕਰ ਦਿੱਤਾ ਹੈ, ਜਿਸ ਦੇ ਜਵਾਨ ਤੇਜ਼ ਬਹਾਦਰ ਯਾਦਵ ਨੇ ਹਾਲ ਹੀ `ਚ ਦੋਸ਼ ਲਾਇਆ ਸੀ ਕਿ ਸਰਹੱਦ `ਤੇ ਤਾਇਨਾਤ ਜਵਾਨਾਂ ਨੂੰ ਖਰਾਬ ਖਾਣਾ ਦਿੱਤਾ ਜਾਂਦਾ ਹੈ। ਅਧਿਕਾਰੀਆਂ ਨੇ ਕਿਹਾ ਕਿ ਇੱਥੇ ਬੀ.ਐੱਸ.ਐੱਫ. ਹੈੱਡ ਕੁਆਰਟਰ ਵੱਲੋਂ ਇਸ ਸੰਬੰਧ `ਚ ਦਿਸ਼ਾ-ਨਿਰਦੇਸ਼

ਮੁੱਖ ਮੰਤਰੀ ਅਤੇ ਉੱਪ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰਾਂ ਨੇ ਆਪਣੇ ਅਹੁਦਿਆਂ ਤੋਂ ਦਿੱਤਾ ਅਸਤੀਫਾ

ਮੁੱਖ ਮੰਤਰੀ ਅਤੇ ਉੱਪ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰਾਂ ਨੇ ਆਪਣੇ ਅਹੁਦਿਆਂ ਤੋਂ ਦਿੱਤਾ ਅਸਤੀਫਾ ਹਰਚਰਨ ਬੈਂਸ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਹਨ ,ਅਤੇ ਜਗਵੀਰ ਸਿੰਘ ਬਰਾੜ ਉੱਪ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ

ਨੋਟਬੰਦੀ ਤੋਂ ਬਾਅਦ ਵੀ ਬੀ.ਜੇ.ਪੀ. ਦਾ ਪੱਲੜਾ ਭਾਰੀ, ਗੁਜਰਾਤ ਉਪ ਚੌਣਾ ਵਿਚ ਸਭ ਤੋਂ ਅੱਗੇ

ਨੋਟਬੰਦੀ ਦੇ ਫੈਸਲੇ ਤੋਂ ਬਾਅਦ ਵੀ ਮੋਦੀ ਸਰਕਾਰ ਨੇ ਮਹਾਰਾਸ਼ਟਰ ਵਿਚ ਤਾਂ ਆਪਣੀ ਜਿੱਤ ਹਾਸਲ ਕਰ ਲਈ ਹੈ ਤੇ ਗੁਜਰਾਤ ਦੇ ਉਪ ਚੌਣਾ ਵਿਚ ਵੀ ਬੀ.ਜੇ.ਪੀ. ਜਿੱਤ ਵੱਲ ਵੱਧ ਰਹੀ ਹੈ। ਹੁਣ ਤੱਕ ਆਏ ਨਤੀਜਿਆਂ ਵਿਚ ਤਾਲੁਕਾ ਪੰਚਾਇਤ ਅਤੇ ਨਗਰ ਚੋਣਾਂ ਵਿਚ ਬੀ.ਜੇ.ਪੀ. ਨੂੰ 23 ਸੀਟਾਂ ਅਤੇ ਕਾਂਗਰਸ ਨੂੰ 8 ਸੀਟਾਂ ਤੇ ਜਿੱਤ ਹਾਸਲ ਹੋਈ

ਕਾਂਗਰਸ ਤੇ ਉੱਪ ਮੁੱਖ ਮੰਤਰੀ ਦਾ ਵੱਡਾ ਬਿਆਨ

ਤਰਨ ਤਾਰਨ ਜ਼ਿਲ੍ਹਾ ਡਿਪਟੀ ਕਮਿਸ਼ਨਰ ਦਵਿੰਦਰਪਾਲ ਸਿੰਘ ਖਰਬੰਦਾ ਨੇ ਸੰਭਾਲਿਆ ਚਾਰਜ਼

ਤਰਨ ਤਾਰਨ ਨਵ ਨਿਯੁਕਤ ਡੀ.ਸੀ. ਖਰਬੰਦਾ ਨੇ ਅੱਜ ਚਾਰਜ਼ ਸੰਭਾਲ ਕੇ ਜ਼ਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਅੱਜ ਫਿਰੋਜ਼ਪੁਰ ਤੋਂ ਬਦਲ ਕੇ ਤਰਨ ਤਾਰਨ ਜ਼ਿਲ੍ਹਾ ਡਿਪਟੀ ਕਮਿਸ਼ਨਰ ਦਵਿੰਦਰਪਾਲ ਸਿੰਘ ਖਰਬੰਦਾ ਨੇ ਆਪਣਾ ਚਾਰਜ਼ ਸੰਭਾਲ ਲਿਆ ਹੈ ਅਤੇ ਜ਼ਿਲ੍ਹਾ ਦੇ ਸਰਕਾਰੀ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਾਈ। ਇਸ ਮੋਕੇ ’ਤੇ ਹੋਰਨਾ ਇਲਾਵਾ ਏ.ਡੀ.ਸੀ. (ਜਰਨਲ) ਏ.ਡੀ.ਸੀ. (ਵਿਕਾਸ)ਐਸ.ਡੀ.ਐਮ. ਮੈਡਮ ਲਵਜੀਤ

ਸਿੱਧੂ ਤੇ ਕਾਂਗਰਸ ਵਿਚਕਾਰ ਡੀਲ ਤੈਅ- ਬਣਨਗੇ ਉੱਪ ਮੁੱਖ ਮੰਤਰੀ ?

ਪੰਜਾਬ ‘ਚ ਅਗਲੀ ਸਰਕਾਰ ਬਣਾਉਣ ਦੀ ਦਾਅਵੇਦਾਰੀ ‘ਚ ਜੁਟੀ ਕਾਂਗਰਸ ਆਖਰਕਾਰ ਆਪਣਾ ਆਖਰੀ ਦਾਅ ਖੇਡਣ ਦੇ ਮੂਡ ਵਿਚ ਦਿਖ ਰਹੀ ਹੈ । ਤਾਜ਼ਾ ਰਿਪੋਰਟਾਂ ਮੁਤਾਬਕ ਪੰਜਾਬ ਕਾਂਗਰਸ ਨੇ ਆਖਰਕਾਰ ਨਵਜੋਤ ਸਿੰਘ ਸਿੱਧੂ ਨੂੰ ਨਾਲ ਰਲਾਉਣ ਲਈ ਪਾਰਟੀ ਵਿਚ ਉੱਪ ਮੁੱਖ ਮੰਤਰੀ ਦੇ ਅਹੁਦੇ ਦੀ ਪੇਸ਼ਕਸ਼ ਕਰ ਦਿੱਤੀ ਹੈ । ਅੰਦਰੂਨੀ ਸੂਤਰਾਂ ਮੁਤਾਬਕ ਪਾਰਟੀ ਦੀ ਨਵੀਂ

ਪਟਿਆਲਾ ਦੇ ਸਾਬਕਾ ਡਿਪਟੀ ਮੇਅਰ ਨੇ ਛੱਡਿਆ ਕਾਂਗਰਸ ਦਾ ਲੜ, ਬਣੇ ਅਕਾਲੀ

ਚੰਡੀਗੜ੍ਹ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਪਟਿਆਲਾ ‘ਚ ਵੱਡਾ ਝਟਕਾ ਲੱਗਿਆ ਹੈ। ਕਾਂਗਰਸ ਦੇ ਸੀਨੀਅਰ ਆਗੂ ਅਤੇ ਪਟਿਆਲਾ ਦੇ ਸਾਬਕਾ ਡਿਪਟੀ ਮੇਅਰ ਕਬੀਰ ਦਾਸ ਨੇ ਬੁੱਧਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜਦਿਆਂ ਕਾਂਗਰਸ ਪਾਰਟੀ ਨੂੰ ਅਲਵਿਦਾ ਕਿਹਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ‘ਚ ਅਕਾਲੀ

ਕੀ ਬਚੇਗੀ ਮਨੀਸ਼ ਸਿਸੋਦੀਆ ਦੀ ਕੁਰਸੀ ?

ਆਮ ਆਦਮੀ ਪਾਰਟੀ ਆਏ ਦਿਨ ਆਪਣੇ ਕਿਸੇ ਬਿਆਨ ਜਾਂ ਕਿਸੇ ਕੇਸ ਦੇ ਚੱਲਦਿਆਂ ਹਮੇਸ਼ਾ ਚਰਚਾ ਵਿਚ ਬਣੀ ਰਹਿੰਦੀ ਹੈ। ਅੱਜ ਵੀ ਆਮ ਆਦਮੀ ਪਾਰਟੀ ਦੇ ਉੱਪ ਮੁੱਖ ਮੰਤਰੀ  ਮਨੀਸ਼ ਸਿਸੋਦੀਆ ਨੂੰ ਐਟੀਂ ਕਰਪਸ਼ਨ ਨੇ ਸੰਮਨ ਜਾਰੀ ਕੀਤਾ ਹੈ।ਦੱਸ ਦੇਈਏ ਕਿ ਇਸ ਸੰਮਨ ‘ਚ ਮਨੀਸ਼ 14 ਅਕਤੂਬਰ ਨੂੰ ਪੇਸ਼ ਹੋਣ ਲਈ ਕਿਹਾ ਹੈ। ਜ਼ਿਕਰਯੋਗ ਹੈ ਕਿ

ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪਿੰਡ ਰੋਡੇ ਵਿਖੇ ਵੰਡੀਆਂ ਗ੍ਰਾਟਾਂ

ਪੰਜਾਬ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਬਾਘਾ ਪੁਰਾਣਾ ਦੇ ਨਜ਼ਦੀਕ ਪਿੰਡ ਰੋਡੇ ਵਿਖੇ ਆਏ। ਪਿੰਡ ਦੇ ਚੁਹਮੁੱਖੀ ਵਿਕਾਸ ਲਈ ਗ੍ਰਾਟਾਂ ਵੰਡੀਆਂ ਅਤੇ ਕਿਹਾ ਕਿ ਪਿੰਡਾਂ ਦਾ ਵਿਕਾਸ ਸ਼੍ਰੋਮਣੀ ਅਕਾਲੀ ਭਾਜਪਾ ਸਰਕਾਰ ਵੇਲੇ ਹੀ ਹੁੰਦਾ ਹੈ। ਇਲਾਕੇ ਭਰ ਦੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਸ.ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਗਲੇ ਪੰਜ ਸਾਲਾਂ

ਦਿੱਲੀ ਦੇ ਡਿਪਟੀ ਸੀ.ਐਮ. ਸਿਸੋਧਿਆ `ਤੇ ਸੁੱਟੀ ਸਿਆਹੀ

ਦਿੱਲੀ ਦੇ ਡਿਪਟੀ ਸੀ.ਐਮ. ਸਿਸੋਧਿਆ ਉੱਤੇ ਸੁੱਟੀ ਸਿਆਹੀ । ਐਲ.ਜੀ. ਹਾਊਸ ਦੇ ਬਾਹਰ ਸੁੱਟੀ ਸਿਆਹੀ । ਸਿਆਹੀ ਸੁੱਟਣ ਵਾਲਾ ਗ੍ਰਿਫ਼ਤਾਰ ।ਸਿਸੋਧਿਆ ਨੇ ਦੱਸਿਆ ਕਾਂਗਰਸੀਆਂ ਦੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ