Tag: , , , ,

ਕੀ ਤੁਹਾਡਾ ਤਾਂ ਨਹੀਂ ਕੱਟਿਆ ਗਿਆ ਈ-ਚਲਾਨ, ਜਾਣੋ ?

E Challan Sent Mobile Traffic Department : ਚੰਡੀਗੜ੍ਹ : ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਬੁੱਧਵਾਰ ਨੂੰ 40 ਹਜ਼ਾਰ ਲੋਕਾਂ ਨੂੰ ਇੱਕ ਹੀ ਦਿਨ ‘ਚ ਮੋਬਾਈਲ ‘ਤੇ ਮੈਸੇਜ ਭੇਜੇ ਹਨ। ਇਨ੍ਹਾਂ ਮੈਸਜ ਰਾਹੀਂ ਲੋਕਾਂ ਨੂੰ ਯਾਦ ਕਰਾਇਆ ਕਿ ਉਨ੍ਹਾਂ ਦਾ ਚਲਾਨ ਬਕਾਇਆ ਪਿਆ ਹੈ ਅਤੇ ਜਲਦੀ ਹੀ ਚਲਾਨ ਦਾ ਭੁਗਤਾਣ ਕੀਤਾ ਜਾਵੇ। ਇਹ ਚਲਾਨ ਟ੍ਰੈਫਿਕ ਨਿਯਮ ਤੋੜਣ ਵਾਲੇ ਲੋਕਾਂ ਦੇ

ਰੇਲਵੇ ਵਿਭਾਗ ਕਰ ਰਿਹੈ ਸ਼੍ਰੀ ਹਜ਼ੂਰ ਸਾਹਿਬ ਜਾਣ ਵਾਲੇ ਲੱਖਾਂ ਸ਼ਰਧਾਲੂਆਂ ਦਾ ਸ਼ੋਸ਼ਣ

Sri Hazur Sahib Pilgrims : ਬਾਬਾ ਬਕਾਲਾ ਸਾਹਿਬ : ਸੱਚਖੰਡ ਸ੍ਰੀ ਹਜ਼ੂਰ ਸਾਹਿਬ (ਨਾਂਦੇੜ) ਦੇ ਦਰਸ਼ਨਾਂ ਲਈ ਬਹੁਤ ਸਾਰੇ ਸ਼ਰਧਾਲੂਆਂ ਦਾ ਆਉਣਾ-ਜਾਣਾ ਲੱਗਿਆ ਹੋਇਆ ਹੈ । ਜਿਸ ਵਿੱਚ ਰੇਲਵੇ ਵਿਭਾਗ ਵੱਲੋਂ ਸ਼੍ਰੀ ਹਜ਼ੂਰ ਸਾਹਿਬ ਜਾਣ ਵਾਲੀਆਂ ਸੰਗਤਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ । ਰੇਲਵੇ ਵਿਭਾਗ ਤਤਕਾਲ ਕੋਟੇ ਤਹਿਤ ਸ਼ਰਧਾਲੂਆਂ ਤੋਂ ਵਾਧੂ ਕਮਾਈ ਕਰ ਰਿਹਾ

ਅਗਲੇ 48 ਘੰਟਿਆਂ ਤੱਕ ਚੱਲਣਗੀਆਂ ਗਰਮ ਹਵਾਵਾਂ: ਮੌਸਮ ਵਿਭਾਗ

Weather Department Alert : ਨਵੀਂ ਦਿੱਲੀ : ਦੇਸ਼ ਭਰ ‘ਚ ਗਰਮੀ ਨੇ ਲੋਕਾਂ ਦੇ ਵੱਟ ਕੱਢੇ ਪਏ ਨੇ। ਤੇਜ਼ ਧੁੱਪ ‘ਚ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਵੀ ਮੁਸ਼ਕਿਲ ਹੋ ਰਿਹਾ ਹੈ ਤੇ ਬਾਜ਼ਾਰਾਂ ‘ਚ ਵੀ ਰੌਣਕ ਨਹੀਂ ਦਿੱਖ ਰਹੀ। ਅਜਿਹੇ ‘ਚ ਇਕ ਹੋਰ ਬੁਰੀ ਖਬਰ ਹੈ। ਆਉਣ ਵਾਲੇ ਦੀਨਾ ‘ਚ ਤੁਹਾਨੂੰ ਹੋਰ ਗਰਮੀ ਦਾ ਸਾਹਮਣਾ

ED ‘ਤੇ IT ਵਿਭਾਗ ਕਰੇ ਰਾਮ ਰਹੀਮ ਦੀ ਜ਼ਾਇਦਾਦ ਦੀ ਜਾਂਚ: ਹਾਈਕੋਰਟ

Once again railway department came under suspicion

ਇਕ ਵਾਰ ਫਿਰ ਸ਼ੱਕ ਦੇ ਘੇਰੇ ‘ਚ ਆਇਆ ਰੇਲ ਵਿਭਾਗ

ਖੇਤੀਬਾੜੀ ਵਿਭਾਗ ਵੱਲੋਂ ਜਿਲ੍ਹਾ ਪੱਧਰ 'ਤੇ ਕਿਸਾਨ ਸਿਖਲਾਈ ਕੈਂਪ ਦਾ ਆਯੋਜਨ

ਖੇਤੀਬਾੜੀ ਵਿਭਾਗ ਵੱਲੋਂ ਜਿਲ੍ਹਾ ਪੱਧਰ ‘ਤੇ ਕਿਸਾਨ ਸਿਖਲਾਈ ਕੈਂਪ ਦਾ ਆਯੋਜਨ

ਸ਼੍ਰੀ ਆਨੰਦਪੁਰ ਸਾਹਿਬ  : ਪੰਜਾਬ ਸਰਕਾਰ ਵੱਲੋਂ ਖੇਤੀ ਨੂੰ ਬੜਾਵਾ ਦੇਣ ਲਈ ਖੇਤੀਬਾੜੀ ਵਿਭਾਗ ਅਤੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਜਗ੍ਹਾ ਜਗ੍ਹਾ ਕਿਸਾਨਾਂ ਲਈ ਸਿਖਲਾਈ ਕੈਂਪ ਲਗਾਏ ਜਾਂਦੇ ਹਨ। ਸ਼੍ਰੀ ਆਨੰਦਪੁਰ ਸਾਹਿਬ ਦੇ ਪਿੰਡ ਅਗਮਪੁਰ ਵਿੱਚ ਖੇਤੀਬਾੜੀ ਬਾਗਵਾਨੀ ਵਿਭਾਗ ਵਲੋਂ ਜਿਲ੍ਹਾ ਸਤਰ ਉੱਤੇ ਕਿਸਾਨ ਸਿਖਲਾਈ ਕੈਂਪ ਦਾ ਪ੍ਰਬੰਧ ਕੀਤਾ ਗਿਆ। ਇਸ ਕੈਂਪ ਵਿੱਚ ਮੁੱਖ ਮਹਿਮਾਨ  ਦੇ

Captain Amarinder Singh

ਨਰਮੇ ਹੇਠ ਰਕਬਾ ਵਧਾਉਣ ਬਾਰੇ ਕੈਪਟਨ ਸਰਕਾਰ ਅੱਜ ਕਰੇਗੀ ਮੀਟਿੰਗ

ਚੰੜੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਖੁਰਾਕ ਤੇ ਸਪਲਾਈ ਵਿਭਾਗ ਅਤੇ ਖੇਤੀਬਾੜੀ ਵਿਭਾਗ ਸਮੇਤ ਕੁਝ ਅਹਿਮ ਮੀਟਿੰਗ ਕਰਨਗੇ। ਜਿਨ੍ਹਾਂ ਵਿੱਚ ਕਪਾਹ ਤੇ ਨਰਮੇ ਹੇਠ ਰਕਬਾ ਵਧਾਉਣ ਅਤੇ ਗਲਤ ਬਣੇ ਨੀਲੇ ਰਾਸ਼ਨ ਕਾਰਡਾਂ ਦੀ ਸਮੀਖਿਆ ਕੀਤੀ ਜਾਵੇਗੀ। ਖੇਤੀਬਾੜੀ ਵਿਭਾਗ ਦੀ ਮੀਟਿੰਗ ਵਿੱਚ ਨਰਮੇ ਅਤੇ ਕਪਾਹ ਹੇਠ ਰਕਬਾ ਵਧਾਉਣ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ ਅਤੇ ਰਕਬਾ

ਸਿਹਤ ਵਿਭਾਗ ਵੱਲੋਂ ਮੈਡੀਕਲ ਸਟੋਰਾਂ ‘ਤੇ ਛਾਪੇਮਾਰੀ

ਅੰਮ੍ਰਿਤਸਰ – ਸਿਹਤ ਵਿਭਾਗ ਵੱਲੋਂ ਗੁਰੂ ਨਾਨਕ ਦੇਵ ਹਸਪਤਾਲ ਦੇ ਬਾਹਰ ਮੈਡੀਕੋਜ਼ ‘ਤੇ ਛਾਪੇਮਾਰੀ ਕੀਤੀ ਗਈ। ਵਿਭਾਗ ਦੀ ਟੀਮ ਨੇ ਸੇਲ ਤੇ ਪ੍ਰਚੇਜ਼ ਦੇ ਬਿੱਲ ਨਾ ਮਿਲਣ ‘ਤੇ 18 ਤਰ੍ਹਾਂ ਦੀਆਂ ਵੱਖ-ਵੱਖ ਦਵਾਈਆਂ ਸੀਲ ਕੀਤੀਆਂ। ਟੀਮ ਨੇ ਅਗਲੀ ਕਾਰਵਾਈ ਲਈ ਰਿਪੋਰਟ ਬਣਾ ਕੇ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਹੈ। ਡਰੱਗ ਇੰਸਪੈਕਟਰ ਮੈਡਮ ਬਬਲੀਨ ਕੌਰ ਨੇ

ਕੰਢੀ ਇਲਾਕੇ ‘ਚ ਰੇਤ ਦੀ ਨਾਜਾਇਜ਼ ਤਸਕਰੀ

ਕੰਢੀ ਦੇ ਅਨੇਕਾਂ ਇਲਾਕਿਆਂ ਵਿਚ ਪਾਬੰਦੀ ਦੇ ਬਾਵਜੂਦ ਰੇਤ ਦੀ ਨਾਜ਼ਾਇਜ ਤਸਕਰੀ ਹੋ ਰਹੀ ਹੈ। ਇਹ ਰੇਤ ਜੰਗਲਾਤ ਵਿਭਾਗ ਦੇ ਅਧੀਨ ਸੁਰੱਖਿਅਤ ਕਰਾਰ ਦਿੱਤੇ ਗਏ ਰਕਬੇ ਵਿਚੋਂ ਕੀਤੀ ਜਾ ਰਹੀ ਹੈ, ਜਿਸ ਨਾਲ ਜਿੱਥੇ ਵਿਭਾਗ ਨੂੰ ਲੱਖਾਂ ਰੁਪਏ ਦਾ ਚੂਨਾ ਲੱਗ ਰਿਹਾ ਹੈ, ਉੱਥੇ ਰੇਤ ਮਾਫੀਆ ਵਲੋਂ ਇਲਾਕੇ ਦਾ ਭੂਗੋਲ ਤੇ ਵਾਤਾਵਰਨ ਤੇਜ਼ੀ ਨਾਲ ਵਿਗਾੜਿਆ

ਤੇਂਦੁਏ ਨੇ ਵਣ ਵਿਭਾਗ ਅਫਸਰ ਨੂੰ ਬਣਾਇਆ ਆਪਣਾ ਸ਼ਿਕਾਰ

ਸ਼ਹਿਰ ਉਨਾਂ ਦੇ ਇੱਕ ਪਿੰਡ ਵਿਚ ਤੇਂਦੁਏ ਦੇ ਹਮਲੇ ਨਾਲ ਵਨ ਵਿਭਾਗ ਦੇ ਰੇਂਜ ਅਫਸਰ ਸਮੇਤ ੪ ਲੋਕਾਂ ਨੂੰ ਜਖਮੀ ਕਰ ਦਿੱਤਾ | ਹਾਲਾਕਿ ਇਸ ਤੋਂ ਬਾਅਦ ਤੇਂਦੁਏ ਦੀ ਵੀ ਮੌਤ ਹੋ ਗਈ | ਜਾਣਕਾਰੀ ਮੁਤਾਬਕ ਇਹ ਹਾਦਸਾ ਉਸ ਵੇਲੇ ਹੋਇਆ ਜਦ ਡਠਵਾੜਾ ਪਿੰਡ ਵਿਚ ਲੋਕਾਂ ਨੇ  ਵਣ ਵਿਭਾਗ ਨੂੰ ਸੂਚਨਾ ਦਿੱਤੀ ਕੀ ਜੰਗਲ ਵਿਚ

ਸਿਹਤ ਵਿਭਾਗ ਨੇ ਭਾਰੀ ਮਾਤਰਾ ‘ਚ ਬਰਾਮਦ ਕੀਤੀਆਂ ਨਸ਼ੀਲੀਆਂ ਦਵਾਈਆਂ

ਹੁਸ਼ਿਆਰਪੁਰ ਵਿਖੇ ਸਿਹਤ ਵਿਭਾਗ ਅਤੇ ਨਾਰਕੋਟਿਕ ਸੈੱਲ ਨੇ ਛਾਪੇਮਾਰੀ ਕਰਕੇ ਨਸ਼ੀਲੀਆਂ  ਦਵਾਈਆਂ ਦਾ ਇਕ ਵੱਡਾ ਜ਼ਖੀਰਾ ਬਰਾਮਦ ਕੀਤਾ ਹੈ, ਜਿਸ ਦੀ ਕੀਮਤ ਪ੍ਰਿੰਟ ਰੇਟ ਦੇ ਹਿਸਾਬ ਨਾਲ ਲੱਖਾਂ ਰੁਪਏ ਦੀ ਦੱਸੀ ਜਾ ਰਹੀ ਹੈ। ਇਸ ਮੌਕੇ ਡਰੱਗ ਇੰਸਪੈਕਟਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਡ੍ਰਗ ਸਰਚ ਦੇ ਲਈ ਇਕ ਟੀਮ ਦਾ ਗਠਨ ਕੀਤਾ ਗਿਆ ਸੀ ਜਿਸਨੇ  ਹੁਸ਼ਿਆਰਪੁਰ

Income Tax Department

ਸਰਕਾਰ ਵੱਲੋਂ 42 ਬੇਨਾਮੀ ਸੰਪਤੀਆਂ ‘ਤੇ ਕਾਰਵਾਈ, ਕਰੋੜਾਂ ਦੀ ਜਮ੍ਹਾਂ ਰਾਸ਼ੀ ਕੀਤੀ ਕੁਰਕ

ਨੋਟਬੰਦੀ ਤੋਂ ਬਾਅਦ ਕਾਲਾ ਧਨ ਰੱਖਣ ਵਾਲਿਆਂ ਦੇ ਖਿਲਾਫ ਹੁਣ ਇੱਕ ਵੱਡਾ ਅਭਿਆਨ ਸ਼ੁਰੂ ਕੀਤਾ ਗਿਆ ਹੈ।ਆਮਦਨ ਕਰ ਵਿਭਾਗ ਨੇ ਨਵੀਂ ਬੇਨਾਮੀ ਗਿਰਵੀ ਕਾਨੂੰਨ ਦੇ ਤਹਿਤ ਦੇਸ਼ ਭਰ ‘ਚ 42 ਮਾਮਲਿਆਂ ਵਿੱਚ 87 ਨੋਟਿਸ ਜਾਰੀ ਕੀਤੇ ਹਨ ਅਤੇ ਕਰੋੜਾਂ ਦੀ ਬੈਂਕ ‘ਚ ਜਮ੍ਹਾਂ ਰਕਮ ਨੂੰ ਕੁਰਕ ਕਰ ਦਿੱਤਾ ਹੈ।ਇਸ ਕਾਨੂੰਨ ‘ਚ ਭਾਰੀ ਜੁਰਮਾਨਾ ਅਤੇ ਵੱਧ

Kamaldeep Singh Sangha

ਚੋਣਾਂ ਦੇ ਮੱਦੇਨਜ਼ਰ ਪੁਲਿਸ ਵਿਭਾਗ ਵੱਲੋਂ ਹੈਲਪ ਲਾਈਨ ਨੰਬਰ ਜਾਰੀ

ਸਰਹਿੰਦ:- ਭਾਰਤ ਦੇ ਚੋਣ ਕਮਿਸ਼ਨ ਵੱਲੋਂ 4 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜਿਲ੍ਹਾ ਫਤਹਿਗੜ੍ਹ ਸਾਹਿਬ ਵਿਚਲੀਆਂ 3 ਵਿਧਾਨ ਸਭਾ ਹਲਕਿਆਂ ਫਤਹਿਗੜ੍ਹ ਸਾਹਿਬ, ਅਮਲੋਹ ਅਤੇ ਬਸੀ ਪਠਾਣਾ ਦੇ ਚੋਣ ਪ੍ਰਕਿਰਿਆ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।ਜਿਸ ਦੇ ਸਬੰਧ ਵਿੱਚ ਜਿਲ੍ਹਾ ਚੋਣ ਅਫਸਰ ਕਮ- ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਦੱਸਿਆ

ਸਿਆਸੀ ਪਾਰਟੀਆਂ ਤੋਂ ਵੀ ਹੋ ਸਕਦੀ ਹੈ ਪੁੱੱਛਗਿੱੱਛ:ਵਿੱਤ ਮੰਤਰਾਲਾ

ਸਿਆਸੀ ਪਾਰਟੀਆਂ ਵਲੋਂ 500 ਤੇ 1000 ਰੁਪਏ ਦੇ ਪੁਰਾਣੇ ਨੋਟਾਂ ਨੂੰ ਜਮ੍ਹਾ ਕਰਨ ‘ਤੇ ਟੈਕਸ ‘ਚ ਮਿਲਣ ਵਾਲੀ ਛੋਟ ਦੀਆਂ ਖਬਰਾਂ ‘ਤੇ ਸਪੱਸ਼ਟੀਕਰਨ ਜਾਰੀ ਕਰਦੇ ਹੋਏ ਕੇਂਦਰੀ ਵਿੱਤ ਮੰਤਰਾਲਾ ਨੇ ਸ਼ਨੀਵਾਰ ਨੂੰ ਕਿਹਾ ਕਿ ਸਿਆਸੀ ਪਾਰਟੀਆਂ ਨੂੰ ਕਿਸੇ ਤਰ੍ਹਾਂ ਦੀ ਛੋਟ ਨਹੀਂ ਹੈ ਅਤੇ ਇਨਕਮ ਟੈਕਸ ਅਧਿਕਾਰੀ ਉਨ੍ਹਾਂ ਤੋਂ ਉਸੇ ਤਰ੍ਹਾਂ ਦੀ ਪੁੱਛਗਿਛ ਕਰ ਸਕਦੇ

ਪ੍ਰਧਾਨ ਮੰਤਰੀ ਦਾ ਗ੍ਰਿਹ ਰਾਜ ਇਨਕਮ ਟੈਕਸ ਵਿਭਾਗ ਦੇ ਨਿਸ਼ਾਨੇ ‘ਤੇ

ਪ੍ਰਧਾਨ ਮੰਤਰੀ ਦਾ ਗ੍ਰਿਹ ਰਾਜ ਇਨਕਮ ਟੈਕਸ ਵਿਭਾਗ ਦੇ ਨਿਸ਼ਾਨੇ ‘ਤੇ ਪੰਜ ਹਜ਼ਾਰ ਕਰੋੜਪਤੀਆਂ ਨੂੰ ਭੇਜੇ ਨੋਟਿਸ

ਕਿਰਾਏ ਦੀ ਬਿਲਡਿੰਗ ‘ਚ ਚੱਲ ਰਹੇ ਲੇਬਰ ਵਿਭਾਗ ਦਫਤਰ ਦੀ ਤਾਲਾਬੰਦੀ

ਕਰਿਆਮ ਰੋਡ ‘ਤੇ ਕਿਰਾਏ ਦੀ ਬਿਲਡਿੰਗ ‘ਚ ਚੱਲ ਰਹੇ ਲੇਬਰ ਵਿਭਾਗ ਦੇ ਦਫਤਰ ਦਾ ਪਿਛਲੇ 3 ਸਾਲਾਂ ਤੋਂ ਕਿਰਾਇਆ ਨਾ ਮਿਲਣ ਕਾਰਨ ਰੋਸ ਵਜੋਂ ਬਿਲਡਿੰਗ ਦੇ ਮਾਲਕ ਨੇ ਅੱਜ ਦਫਤਰ ਖੁੱਲ੍ਹਣ ਤੋਂ ਪਹਿਲਾਂ ਹੀ ਆਪਣਾ ਤਾਲਾ ਲਾ ਦਿੱਤਾ, ਜਿਸ ਕਾਰਨ ਦਫਤਰ ‘ਚ ਲੇਬਰ ਕੋਰਟ ਦੀ ਤਰੀਕ ਭੁਗਤਣ ਆਏ ਲੋਕਾਂ ਨੇ ਆਪਣੀ ਹੋ ਰਹੀ ਖੱਜਲ-ਖੁਆਰੀ ਦੇ

ਪੰਜਾਬ ਸਰਕਾਰ ਨੇ 8 ਸੀਨੀਅਰ ਅਫਸਰਾਂ ਦੇ ਕੀਤੇ ਤਬਾਦਲੇ

ਪੰਜਾਬ ਸਰਕਾਰ ਨੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ 8 ਸੀਨੀਅਰ ਅਫਸਰਾਂ ਦੇ ਤਬਾਦਲੇ ਕੀਤੇ ਹਨ।ਜਿਨ੍ਹਾ ਦੀ ਸੂਚੀ ਜ਼ਾਰੀ ਕਰ ਦਿੱੱਤੀ ਗਈ ਹੈ ਤੇ ਜਲਦ ਹੀ ਉਨ੍ਹਾਂ ਨੂੰ ਜਿੰਮੇਵਾਰੀ ਵੀ ਸੌਂਪ ਦਿੱੱਤੀ

ਚੰਡੀਗੜ੍ਹ ਦੀ ਨਗਰ ਨਿਗਮ ਖਿਲਾਫ ਕਈ ਵਿਭਾਗ ਬੈਠੇ ਹੜਤਾਲ ਤੇ

ਚੰਡੀਗੜ੍ਹ ਆਰਡਿਨੇਸ਼ਨ ਕਮੇਟੀ ਅਤੇ ਐਮ.ਸੀ. ਕਰਮਚਾਰੀਆਂ ਅਪਣੀਆਂ ਬਕਾਇਆ ਪਈਆਂ ਸਮੱਸਿਆਵਾਂ ਨੂੰ ਨਗਰ ਨਿਗਮ ਅੱਗੇ ਕਈ ਵਾਰ ਰੱਖ ਚੁੱਕੇ ਹਨ ਪਰ ਉਸ ਤੇ ਕੋਈ ਕਾਰਵਾਈ ਨਾ ਦੇਖਦੇ ਆਰਡਿਨੇਸ਼ਨ ਕਮੇਟੀ ਅਤੇ ਐਮ.ਸੀ. ਕਰਮਚਾਰੀਆਂ ਨੇ ਮੰਗਲਵਾਰ ਨੂੰ ਚੰਡੀਗੜ੍ਹ ਨਗਰ ਨਿਗਮ ਦੇ ਦਫ਼ਤਰ ਦੇ ਬਾਹਰ ਰੋਸ਼ ਪ੍ਰਦਰਸ਼ਨ ਕੀਤਾ ਅਤੇ ਪ੍ਰਸ਼ਾਸਨ ਦੇ ਖਿਲਾਫ ਨਾਰੇਬਾਜੀ ਵੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਪਹਿਲ ਦੇ

ਖੁਦਾਈ ਵਿਭਾਗ ਨੇ ਰਾਜਪੁਰਾ ‘ਚ ਮਾਰੀ ਰੇਡ 

ਖੁਦਾਈ ਵਿਭਾਗ ਰਾਜਪੁਰਾ ਦੇ ਵੱਲੋਂ ਨਾਹੇੜਾ ਪਿੰਡ ਵਿਖੇ ਗੈਰਕਾਨੂੰਨੀ ਢੰਗ ਦੇ ਨਾਲ ਖੁਦਾਈ ਕਰਨ ਵਾਲਿਆਂ ‘ਤੇ ਛਾਪੇਮਾਰੀ ਕੀਤੀ ਗਈ ਪਰ ਆਰੋਪੀ ਆਪਣੀਆਂ ਮਸ਼ੀਨਾਂ ਦੇ ਨਾਲ ਮੌਕੇ ਤੋਂ ਫ਼ਰਾਰ ਹੋਣ ਦੇ ਵਿਚ ਕਾਮਯਾਬ ਹੋ ਗਏ। ਵਿਭਾਗ ਦੇ ਸੀਨੀਅਰ  ਅਧਿਕਾਰੀ ਧਰਮਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਵੱਲੋਂ ਨਾਜਾਇਜ਼ ਤੌਰ ’ਤੇ ਖੁਦਾਈ ਕਰਨ ਵਾਲੇ ਸਹਿਜਪਾਲ ਸਿੰਘ ਲਾੜਾ ਤੇ

ਹੋਸਟਲ ‘ਚ ਪਾਣੀ ਨਾ ਆਉਣ ਕਾਰਨ ਵਿਦਿਆਰਥੀਆਂ ਕੀਤਾ ਰੋਡ ਜਾਮ

ਸਵੇਰੇ ਹੁਸ਼ਿਆਰਪੁਰ ਜਲੰਧਰ ਰੋਡ ਉੱਤੇ ਉਸ ਸਮੇਂ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਹਾਮਣਾ ਕਰਨਾ ਪਿਆ। ਜਦੋਂ ਆਈ.ਟੀ .ਆਈ ਪਾਲੀਟੈਕਨੀਕਲ ਕਾਲਜ ਦੇ ਵਿਦਿਆਰਥੀਆਂ ਨੇ ਰੋਡ ਉੱਤੇ ਜਾਮ ਲਗਾ ਦਿੱਤਾ ਕਾਲਜ ਦੇ ਵਿਦਿਆਰਥੀਆਂ ਨੇ ਦੱਸਿਆ ਕੀ ਪਿਛਲੇ ਅੱਠ ਦਿਨਾਂ ਤੋਂ ਕਾਲਜ ਦੇ ਹੋਸਟਲ ਵਿੱਚ ਪੀਣ ਅਤੇ ਨਹਾਉਣ ਵਾਲੇ ਪਾਣੀ ਦੀ ਇਕ ਵੀ ਬੂੰਦ ਨਹੀਂ ਆ ਰਹੀ। ਉਨ੍ਹਾਂ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ