Tag: , , , ,

ਡੇਂਗੂ ਦਾ ਵੱਧਦਾ ਕਹਿਰ

ਗੁਰਾਇਆ ‘ਚ ਡੇਂਗੂ ਦੇ ਵੱਧ ਰਹੇ ਪ੍ਰਕੋਪ ਨੂੰ ਰੋਕਣ ਲਈ ਕਰਾਈ ਗਈ ਫੌਗਿੰਗ

ਗੁਰਾਇਆ:-ਡੇਂਗੂ ਦੇ ਵੱਧ ਰਹੇ ਪ੍ਰਕੋਪ ਨੂੰ ਰੋਕਣ ਦੇ ਮਕਸਦ ਨਾਲ ਨਗਰ ਕੌਂਸਲ ਗੁਰਾਇਆ ਵਲੋਂ ਸਰਕਾਰੀ ਕੰਨਿਆ ਪ੍ਰਾਇਮਰੀ ਸਕੂਲ ਗੁਰਾਇਆ ਵਿਖੇ ਫੌਗਿੰਗ ਕਰਵਾਈ ਗਈ, ਜਿਸ ਦੀ ਰਸਮੀ ਤੌਰ ਤੇ ਸ਼ੁਰੂਆਤ ਨਗਰ ਕੌਂਸਲ ਗੁਰਾਇਆ ਦੀ ਪ੍ਰਧਾਨ ਦੇ ਪਤੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਸੁਰਿੰਦਰ ਸਿੰਘ ਘਟਾਉੜਾ ਵਲੋਂ ਕੀਤੀ ਗਈ। ਇਸ ਮੌਕੇ ਨਗਰ ਪੰਚਾਇਤ ਦੇ ਕਰਮਚਾਰੀਆਂ ਨੇ

ਸਿਹਤ ਵਿਭਾਗ ਨੇ ਡੇਂਗੂ ਨੂੰ ਲੈ ਕੇ ਚਲਾਇਆ ਚੈਕਿੰਗ ਅਭਿਆਨ

ਸਿਹਤ ਵਿਭਾਗ ਅਤੇ ਨਗਰ ਨਿਗਮ ਦੀ ਸੰਯੁਕਤ ਟੀਮ ਨੇ ਅੱਜ ਪਠਾਨਕੋਟ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਜਾ ਕੇ ਚੈਕਿੰਗ ਅਭਿਆਨ ਚਲਾਇਆ। ਸਰਵਜਨਿਕ ਸਥਾਨਾਂ ਤੇ ਸਿਗਰਟ ਪੀਣਾ ਅਤੇ ਇੱਕਠੇ ਹੋਏ ਪਾਣੀ ਵਿੱਚ ਡੇਂਗੂ ਦੇ ਲਾਰਵੇ ਦੇ ਪਾਏ ਜਾਣ ਉੱਤੇ, ਦੋਸ਼ੀ ਲੋਕਾਂ ਦੇ ਖਿਲਾਫ ਕਰਵਾਈ ਕੀਤੀ । ਸੰਯੁਕਤ ਟੀਮ ਦੀ ਅਗਵਾਈ ਕਰ ਰਹੇ ਹੈਲਥ ਇੰਸਪੈਕਟਰ ਅਸ਼ਵਨੀ ਕੁਮਾਰ

ਫਰੀਦਕੋਟ ‘ਚ ਡੇਂਗੂ ਦਾ ਕਹਿਰ

ਫਰੀਦਕੋਟ ‘ਚ ਡੇਂਗੂ ਨੇ ਮਚਾਇਆ ਕਹਿਰ

ਦਿੱਲੀ ਤੋਂ ਬਾਅਦ ਪੰਜਾਬ ਵਿੱਚ ਵੀ ਡੇਂਗੂ ਨੇ ਆਪਣਾ ਕਹਿਰ ਦਿਖਾਉਣਾ ਸ਼ੁਰੂ ਕਰ ਦਿਤਾ ਹੈ ਪੰਜਾਬ ਵਿੱਚ ਮੁਹਾਲੀ ਤੋਂ ਬਾਅਦ ਫਰੀਦਕੋਟ ਜਿਲਾ ਹੁਣ ਡੇਂਗੂ ਦੂਸਰੇ ਨੰਬਰ ਤੇ ਆਉਣ ਵਾਲਾ ਜਿਲਾ ਬਣ ਗਿਆ ਹੈ। ਗੱਲ ਕਰੀਏ ਜੇਕਰ ਫਰੀਦਕੋਟ ਦੇ ਸਿਹਤ ਵਿਭਾਗ ਦੀ ਤਾਂ ਉਹਨਾਂ ਵਲੋਂ ਡੇਂਗੂ ਦੀ ਰੋਕਥਾਮ ਦੇ ਲੱਖਾਂ ਦਾਅਵੇ ਕੀਤੇ ਜਾਂਦੇ ਹਨ ਪਰ ਜੇਕਰ

ਜ਼ਿਲ੍ਹਾ ਪਠਾਨਕੋਟ ‘ਚ ਡੇਂਗੂ ਦਾ ਕਹਿਰ ,60 ਮਾਮਲੇ ਪਾਜ਼ੀਟਿਵ

ਡੇਂਗੂ ਦਾ ਕਹਿਰ ਲਗਾਤਾਰ ਵਧਦਾ ਹੀ ਜਾ ਰਿਹਾ ਹੈ ਜਿਸ ਕਾਰਣ ਲੋਕਾਂ ਵਿੱਚ ਖੌਫ ਦਾ ਮਾਹੌਲ ਹੈ। ਇਸੇ ਤਰ੍ਹਾਂ ਹੀ ਪਠਾਨਕੋਟ ਵਿੱਚ ਸਿਵਲ ਹਸਪਤਾਲ ਤੋਂ ਪ੍ਰਾਪਤ ਆਂਕੜਿਆਂ ਮੁਤਾਬਿਕ ਜ਼ਿਲ੍ਹੇ ‘ਚ ਹੁਣ ਤੱਕ 75 ਡੇਂਗੂ ਪਾਜ਼ੀਵਿਟ ਅਤੇ 302 ਸ਼ੱਕੀ ਮਰੀਜ਼ ਪਾਏ ਗਏ ਹਨ। ਕਿਸੇ ਵੀ ਵਿਅਕਤੀ ਨੂੰ ਬੁਖਾਰ ਤੱਕ ਹੋਣ ‘ਤੇ ਉਹ ਡੇਂਗੂ ਦੇ ਡਰ ਨਾਲ

ਡੇਂਗੂ ਕਾਰਨ ਹੋਈ ਇੱਕ ਮੌਤ

ਤਰਨ ਤਾਰਨ ਦੇ ਨਜ਼ਦੀਕ ਪੈਂਦੇ ਪਿੰਡ ਮੱਲੀਆਂ ਵਿਖੇ ਡੇਂਗੂ ਰੋਗ ਫੈਲਣ ਦਾ ਮਾਮਲਾ ਸਾਹਮਣੇ ਆਇਆ ਹੈ ।ਪਿੰਡ ਵਿੱਚ ਦਰਜਨਾਂ ਲੋਕ ਡੇਂਗੂ ਦਾ ਸ਼ਿਕਾਰ ਹੋਣ ਕਾਰਨ ਆਪਣਾ ਇਲਾਜ ਵੱਖ ਵੱਖ ਥਾਵਾਂ ਤੋ ਕਰਵਾ ਰਹੇ ਹਨ। ਸ਼ਿਕਾਰ ਹੋਏ ਲੋਕਾਂ ਅਤੇ ਪਿੰਡ ਦੇ ਮੋਹਤਵਾਰ ਵਿਅਕਤੀਆਂ ਦਾ ਕਹਿਣਾ ਹੈ ਕਿ ਡੇਂਗੂ ਫੈਲਣ ਦਾ ਮੁੱਖ ਕਾਰਨ ਨਾਲਿਆਂ ਅਤੇ ਛੱਪੜ ਵਿੱਚ

ਡੇਲੀ ਪੋਸਟ ਐਕਸਪ੍ਰੈਸ 8AM 23.9.2016

Delhi MCD report Dengue

ਨਵਾਂ ਸ਼ਹਿਰ ਵਿੱਚ ਵੀ ਪੈਰ ਪ੍ਸਾਰ ਰਿਹਾ ਡੇਂਗੂ

ਨਵਾਂ ਸ਼ਹਿਰ ਵਿੱਚ ਵੀ ਹੁਣ ਡੇਂਗੂ  ਦੇ ਮਰੀਜ਼ ਆਉਣ ਸਾਹਮਣੇ ਲੱਗੇ ।  ਜ਼ਿਲ੍ਹੇ  ਵਿੱਚ ਡੇਂਗੂ  ਦੇ 79 ਮਰੀਜ ਸਾਹਮਣੇ ਆਏ ਹਨ ।  ਡੇਂਗੂ  ਦੇ ਮਰੀਜ਼ ਸਾਹਮਣੇ ਆਉਣ ਤੇ ਵੀ ਸ਼ਹਿਰ ਵਿੱਚ ਫਾਗਿੰਗ ਵੀ ਨਹੀ ਕੀਤੀ ਜਾ ਰਹੀ ।  ਸਰਕਾਰ  ਨੇ 2 ਮਹੀਨੇ ਪਹਿਲਾਂ ਮਸ਼ੀਨ ਲਈ 10 ਲੱਖ ਦੀ ਗਰਾਂਟ ਜਾਰੀ ਕੀਤੀ ਸੀ ।  ਨਗਰ ਕੌਂਸਲ

ਡੇਲੀ ਪੋਸਟ ਐਕਸਪ੍ਰੈਸ 8 ਵਜੇ 20.09.2016

ਆਯੁਰਵੈਦਿਕ ਨੁਸਖੇ ਡੇਂਗੂ ਦੇ ਪ੍ਰਕੋਪ ਤੋਂ ਬਚਣ ਲਈ

ਡੇਂਗੂ ਨੂੰ ਲੈਕੇ ਨਗਰ ਕੌਂਸਲ ਅਤੇ ਸਿਹਤ ਵਿਭਾਗ ਨੂੰ ਸਖਤ ਆਦੇਸ਼

ਪੰਜਾਬ ਵਿੱੱਚ ਡੇਂਗੂ ਦਾ ਪ੍ਰਕੋਪ ਲਗਾਤਾਰ ਜਾਰੀ ਹੈ। ਪੰਜਾਬ ਸਰਕਾਰ ਵੱਲੋਂ ਇਸਦੀ ਰੌਕਥਾਮ ਲਈ ਸਮੂਹ ਨਗਰ ਕੌਂਸਲ ਅਤੇ ਸਿਹਤ ਵਿਭਾਗ ਨੂੰ ਸਖਤ ਆਦੇਸ਼ ਦਿੱਤੇ ਗਏ ਹਨ।ਪਰ ਨਾਭਾ ਦੇ ਸਰਕਾਰੀ ਹਸਪਤਾਲ ਰੋਡ ਉੱੱਤੇ ਪਿਛਲੇ 2 ਮਹੀਨਿਆਂ ਤੋਂ ਸੀਵਰੇਜ਼ ਦੇ ਪਾਣੀ ਦੀ ਕੋਈ ਨਿਕਾਸੀ ਨਹੀ ਹੈ।ਜਿਸ ਕਾਰਨ ਭਿਆਨਕ ਬਿਮਾਰੀ ਫੈਲਣ ਤੇ ਦੁਕਾਨਦਾਰਾਂ ਅਤੇ ਆਮ ਆਦਮੀਂ ਵਿੱਚ ਭਾਰੀ

ਵਿੱਦਿਆ ਬਾਲਨ ਨੂੰ ਹੋਇਆ ‘ਡੇਂਗੂ’

ਪੰਜਾਬ ਵਿੱਚ ਜਾਰੀ ਹੈ ਡੇਂਗੂ ਦਾ ਪ੍ਰਕੋਪ

ਪਿਛਲੇ ਕਈ ਦਿਨਾਂ ਤੋਂ ਜਾਰੀ ਡੇਂਗੂ ਨੇ ਪੰਜਾਬ ਭਰ ਵਿੱਚ ਕਹਿਰ ਮਚਾ ਰੱਖਿਆ ਹੈ । ਸਿਹਤ ਵਿਭਾਗ  ਦੇ ਆਂਕੜਿਆਂ ਮੁਤਾਬਿਕ ਰਾਜ  ਦੇ ਹਸਪਤਾਲਾਂ ਵਿੱਚ 1306 ਮਾਮਲੇ ਸਾਹਮਣੇ ਆ ਚੁੱਕੇ ਹਨ ਪਰ ਹੁਣ ਤੱਕ ਕਿਸੇ ਦੀ ਵੀ ਮੌਤ ਦਾ ਸਮਾਚਾਰ ਨਹੀ ਮਿਲਿਆ ਹੈ ਪਿਛਲੇ ਸਾਲ ਦੀ ਗੱਲ ਕਰੀਏ ਤਾਂ ਪਿਛਲੇ ਸਾਲ ਡੇਂਗੂ  ਦੇ ਮਰੀਜਾਂ ਦੀ ਗਿਣਤੀ

ਡੇਂਗੂ ਬਾਰੇ ਲੋਕਾਂ ਨੂੰ ਕੀਤਾ ਜਾ ਰਿਹਾ ਜਾਗਰੂਕ

ਡੇਂਗੂ ਦੇ ਮਰੀਜਾਂ ਦੀ ਗਿਣਤੀ ਘੱਟਣ ਦਾ ਨਾਂ ਨਹੀਂ ਲੈ ਰਹੀ

ਜਲੰਧਰ : ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਦਿਨੋ -ਦਿਨ ਵੱਧਦੀ ਜਾ ਰਹੀ ਹੈ  ।ਸਿਹਤ ਵਿਭਾਗ ਵੱਲੋ ਸ਼ੱਕੀ ਮਰੀਜ਼ਾਂ ਦੇ ਲਏ ਗਏ ਸੈਪਲਾਂ ਦੀ ਜਾਂਚ ਤੋ ਬਾਅਦ 5 ਮਰੀਜ਼ਾਂ ਦੀ ਪੁਸ਼ਟੀ ਹੋ ਗਈ ਹੈ।ਡਾ਼ ਸੁਰਿੰਦਰ ਦਾ ਕਹਿਣਾ ਹੈ ਕਿ ਪਹਿਲਾਂ ਜ਼ਿਲੇ ਚ 84 ਮਰੀਜ਼ਾਂ ਦੇ ਡੇਂਗੂ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਇਨ੍ਹਾਂ ਮਰੀਜ਼ਾਂ ਨੂੰ ਲੈ

ਮੋਗਾ ਸਰਕਾਰੀ ਹਸਪਤਾਲ ਦਾ ਹਾਲ

ਡੇਂਗੂ ਬੁਖਾਰ ਤੋਂ ਲੋਕਾਂ ਨੂੰ ਕੀਤਾ ਜਾਵੇ ਜਾਗਰੂਕ-ਡੀ.ਐਸ.ਮਾਂਗਟ

ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜਿਲ੍ਹੇ ਚ ਡੇਂਗੂ ਬੁਖਾਰ ਤੋਂ ਲੋਕਾਂ ਨੂੰ ਜਾਗਰੂਕ ਕਰਨ ਅਤੇ ਉਸ ਦੇ ਬਚਾਅ ਸਬੰਧੀ ਡਿਪਟੀ ਕਮਿਸ਼ਨਰ ਡੀ.ਐਸ.ਮਾਂਗਟ ਨੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਚੌਕਸ ਕਰਦਿਆਂ ਕਿਹਾ ਕਿ ਜਿਲ੍ਹੇ ਵਿਚ ਡੇਂਗੂ ਬੁਖ਼ਾਰ ਬਚਾਅ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਅਤੇ ਆਮ ਲੋਕਾਂ ਨੂੰ ਡੇਂਗੂ ਤੋਂ ਬਚਾਅ ਲਈ ਆਪਣੇ

ਡੇਂਗੂ ਦੀ ਸੁਰੱਖਿਆ ਲਈ ਹੈਲਪ ਲਾਈਨ ਨੰਬਰ ਜ਼ਾਰੀ

ਚੰਡੀਗੜ੍ਹ : ਡੇਂਗੂ ਦੇ ਜ਼ਿਆਦਾਤਰ ਮਾਮਲੇ ਸਾਹਮਣੇ ਆਉਣ ਨਾਲ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ ਹੈ, ਇਸਦੀ ਰੋਕਥਾਮ ਅਤੇ ਮਰੀਜ਼ਾਂ ਦੀ ਸਹਾਇਤਾ ਲਈ  9779558282  ਹੈਲਪ ਲਾਈਨ ਨੰਬਰ ਜ਼ਾਰੀ ਕੀਤਾ ਗਿਆ ਹੈ । ਤਾਂ ਕਿ ਮੱਛਰ ਆਦਿ ਤੋ ਡੇਂਗੂ ਦਾ ਖ਼ਤਰਾ ਨਜ਼ਰ ਆਉਣ ਤੇ ਇਸ ਨੰਬਰ ਸੰਪਰਕ ਕਰ ਸਕਣ। ਤਾਂ ਕਿ ਸਹਾਇਤਾ ਵਿਭਾਗ ਉਨ੍ਹਾਂ ਦੀ ਮਦਦ ਕਰ

ਮੋਹਾਲੀ ਜ਼ਿਲ੍ਹੇ ਵਿੱਚ ਡੇਂਗੂ ਨੇ ਪਸਾਰੇ ਪੈਰ

ਮੋਹਾਲੀ ਜ਼ਿਲ੍ਹੇ ਵਿੱਚ ਡੇਂਗੂ ਨੇ ਆਪਣੇ ਪੈਰ ਇਸ ਤਰ੍ਹਾਂ ਪਸਾਰੇ  ਹਨ ਕਿ ਹੁਣ ਤੱਕ 229 ਪੀੜਿਤ ਲੋਕਾਂ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ ਇੱਕ ਵਿਅਕਤੀ ਦੀ ਮੌਤ ਹੋ ਚੁੱਕੀ ਹੈ।ਇਸਨੂੰ ਦੇਖਦੇ ਹੋਏ ਪ੍ਰਸਾਸ਼ਨ ਚੁਕੰਨਾ ਹੋ ਗਿਆ ਹੈ ਅਤੇ ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰਨ ਲਈ  ਟੀਮ ਵੀ ਬਣਾਈ ਗਈ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ