Tag: , , , , , , , , ,

SGPC ਕਮੇਟੀ ਨੇ ਪੰਜਾਬ ਦੇ ਪਾਣੀਆਂ ਲਈ ਰਾਸ਼ਟਰਪਤੀ ਤੋਂ ਇਨਸਾਫ ਦੀ ਕੀਤੀ ਮੰਗ

ਅੰਮ੍ਰਿਤਸਰ 12 ਨਵੰਬਰ:- ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਹੇਠ ਅੰਤ੍ਰਿੰਗ ਕਮੇਟੀ ਦੀ ਪਲੇਠੀ ਇਕੱਤਰਤਾ ਸ਼੍ਰੋਮਣੀ ਕਮੇਟੀ ਦੇ ਇਕੱਤਰਤਾ ਘਰ, ਪ੍ਰਬੰਧਕੀ ਬਲਾਕ ਵਿਖੇ ਹੋਈ।ਜਿਸ ਦੀ ਸ਼ੁਰੂਆਤ ਮੂਲ ਮੰਤਰ ਦੇ ਜਾਪ ਉਪਰੰਤ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲੋਂ ਅਰਦਾਸ ਨਾਲ ਹੋਈ।ਇਸ ਉਪਰੰਤਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼੍ਰੋਮਣੀ

ਐਸ.ਵਾਈ.ਐਲ ਮਾਮਲੇ ‘ਤੇ ਕਾਂਗਰਸ ਨੇ ਮੰਗਿਆ ਕੇਜਰੀਵਾਲ ਤੋਂ ਜਵਾਬ

ਚੰਡੀਗੜ੍ਹ: ਸਤਲੁਜ ਯਮੁਨਾ ਲਿੰਕ ਨਹਿਰ ਤੇ ਪੰਜਾਬ ਵਿਚ ਸਿਆਸੀ ਪਾਰਾ ਗਰਮਾ ਚੁੱਕਿਆ ਹੈ। ਸਾਰੀਆਂ ਹੀ ਸਿਆਸੀ ਪਾਰਟੀਆਂ  ਇਸ ਮਸਲੇ ਤੇ ਲਾਹਾ ਲੈਣ ਦੀ ਕੋਸ਼ਿਸ਼ ਕਰ ਰਹੀਆਂ ਨੇ । ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸੁਪਰੀਮ ਕੋਰਟ ਵੱਲੋਂ ਐਸ.ਵਾਈ.ਐਲ ਮੁੱਦੇ ‘ਤੇ ਫੈਸਲਾ ਦਿੱਤੇ ਹੋਏ 24 ਘੰਟੇ ਨਿਕਲ ਜਾਣ ਦੇ ਬਾਵਜੂਦ ਅਰਵਿੰਦ ਕੇਜਰੀਵਾਲ ਵੱਲੋਂ ਲਗਾਤਾਰ ਚੁੱਪੀ

ਬ੍ਰਿਟੇਨ ਨੇ ਵਪਾਰ ਲਈ ਵਧਾਇਆ ਹੱਥ, ਭਾਰਤ ਲਈ ਵੀਜ਼ਾ ਆਸਾਨ ਕਰਨ ਦੀ ਮੰਗ

ਬ੍ਰਿਟੇਨ ਦੀ ਪ੍ਰਧਾਨ ਮੰਤਰੀ ‘ਥੇਰੇਸਾ’ ਨੇ ਭਾਰਤ ਯਾਤਰਾ ਦੌਰਾਨ ਭਾਰਤ ਨਾਲ ਸੰਭਾਵੀ ਸੌਦੇ ਕਰਨ ਦੀ ਸੋਮਵਾਰ ਨੂੰ ਸ਼ੁਰੂਆਤ ਕੀਤੀ ਅਤੇ ਕਿਹਾ ਕਿ ਬ੍ਰਿਟੇਨ ਵਪਾਰ ਖੇਤਰ ਵਿਚ ਸੱਭ ਤੋਂ ਵੱਡਾ ਖਿਡਾਰੀ ਬਣੇਗਾ। ਜਦੋਂ ਤੱਕ ਬ੍ਰਿਟੇਨ ਪੂਰੀ ਤਰ੍ਹਾਂ ਨਾਲ ‘ਯੂਰੋਪੀ ਯੂਨੀਅਨ’ ਵਿਚੋਂ ਬਾਹਰ ਨਹੀਂ ਨਿਕਲ ਜਾਂਦਾ ਉਦੋਂ ਤੱਕ ਬ੍ਰਿਟੇਨ ਕਿਸੇ ਵੀ ਦੇਸ਼ ਨਾਲ ਦੋ-ਪੱਖੀ ਸਮਝੋਤਾ ਨਹੀਂ ਕਰ

ਪਾਕਿ ਦੀ ਮੰਗ ਤੇ ਬ੍ਰਿਟੇਨ ਦਾ ਨਰਮ ਰੁਖ

ਪਾਕਿਸਤਾਨ ਵਲੋਂ ਬ੍ਰਿਟੇਨ ਨੂੰ ਭਾਰਤ ਪਾਕਿ ਤੇ ਵਿਚਕਾਰ ਰਿਸ਼ਤਿਆਂ ਦੇ ਸੁਧਾਰ ਦੀ ਮੰਗ ਤੇ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਟੇਰੇਸਾ ਨੇ ਚੁੱਪੀ ਸਾਧੀ ਹੈ। ਟੇਰੇਸਾ ਨੇ ਕਿਹਾ ਕਿ ਭਾਰਤ ਪਾਕਿਸਤਾਨ ਵਿਚਕਾਰ ਕਸ਼ਮੀਰ ਦੋ-ਪੱਖੀ ਮੁੱਦਾ ਹੈ ਜਿਸ ਨੂੰ ਦੋਵੇਂ ਦੇਸ਼ ਖੁੱਦ ਹੱਲ ਕਰਨ। ਪਾਕਿਸਤਾਨ ਦੇ ਲੇਬਰ ਪਾਰਟੀ ਦੀ ਸਾਂਸਦ ‘ਯਾਸਮੀਨ ਕੁਰੈਸ਼ੀ’ ਨੇ ਪ੍ਰਧਾਨਮੰਤਰੀ ਟੇਰੇਸਾ ਨੂੰ ਭਾਰਤ ਯਾਤਰਾ

ਬਿਗ ਬਾੱਸ ਦੇ ਓਮ ਬਾਬਾ ਦੇ ਖਿਲਾਫ ਹਿੰਦੂ ਸੰਗਠਨਾਂ ਨੇ ਮਾਮਲਾ ਦਰਜ਼ ਕਰਨ ਦੀ ਕੀਤੀ ਮੰਗ

ਕਲਰ ਟੀ.ਵੀ.ਤੇ ਚੱਲ ਰਹੇ ਰਿਆਲਟੀ ਸ਼ੋਅ ਬਿਗ ਬੌਸ ਵਿਵਾਦਾਂ ਵਿੱਚ ਫਸਦਾ ਦਿੱਖ ਰਿਹਾ ਹੈ। ਇਸ ਸ਼ੋਅ ਵਿੱਚ ਓਮ ਬਾਬਾ ਨਾਂ ਦੇ ਫਰਜੀ ਸੰਤ ਦੇ ਖਿਲਾਫ ਹਿੰਦੂ ਧਰਮ ਦੀਆਂ ਭਾਵਨਾਵਾਂ ਤੇ ਠੇਸ ਪਹੁੰਚਾਣ ਨੂੰ ਲੈ ਕੇ ਕਈ ਹਿੰਦੂ ਸੰਗਠਨਾਂ ਨੇ ਵਿਰੋਧ ਕੀਤਾ ਅਤੇ ਆਲ ਇੰਡਿਆ ਹਿੰਦੂ ਸਟੂਡੈਂਟ ਫੈਡਰੇਸ਼ਨ ਦੇ ਰਾਸ਼ਟਰੀ ਪ੍ਰਧਾਨ ਸ਼੍ਰੀ ਪੰਚਾਨੰਦ ਗਿਰੀ ਦੀ ਅਗਵਾਈ

ਪੱਕੀ ਭਰਤੀ ਦੀ ਮੰਗ ਨੂੰ ਲੈ ਕੇ ਨਰਸਾਂ ਵੱਲੋਂ ਸੰਘਰਸ਼ ਜਾਰੀ

ਪਟਿਆਲਾ :ਪਿਛਲੇ ਲੰਬੇ ਸਮੇਂ ਤੋਂ ਆਪਣੀ ਪੱਕੀ ਭਰਤੀ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੀਆ ਠੇਕਾ ਆਧਾਰਿਤ ਨਰਸਾਂ ਵੱਲੋਂ ਇੱਕ ਵਾਰ ਫ਼ਿਰ ਪਟਿਆਲਾ ਬੱਸ ਸਟੈਂਡ ਤੇ ਰੋਡ ਜਾਮ ਕਰਦਿਆਂ ਰੋਸ ਪ੍ਰਦਰਸ਼ਨ ਕੀਤਾ ਗਿਆ।ਜਿਸ ਦੋਰਾਨ ਸੜਕੀ ਆਵਾਜਾਈ ਕਾਫ਼ੀ ਪ੍ਰਭਾਵਿਤ ਹੋਈ।ਜਿਕਰਯੋਗ ਹੈ ਕਿ ਸਾਲ 2009 ਤੋਂ ਰਜਿੰਦਰਾ ਹਸਪਤਾਲ ਪਟਿਆਲਾ, ਟੀ.ਬੀ ਹਸਪਤਾਲ ਪਟਿਆਲਾ ਅਤੇ ਹੋਰ ਕਈ ਸਰਕਾਰੀ

ਮੰਗ ਨਾ ਪੂਰੀ ਹੋਣ ‘ਤੇ ਨੌਜਵਾਨ ਚੜ੍ਹਿਆ ਖੰਬੇ ‘ਤੇ

ਬਠਿੰਡਾ: ਜਿਲ੍ਹੇ ਦੇ ਹਾਜੀਰਤਨ ਚੌਂਕ ਵਿੱਚ ਇੱਕ ਵਿਅਕਤੀ ਅਚਾਨਕ ਪੈਟਰੋਲ ਦੀ ਬੋਤਲ ਲੈ ਕੇ ਬਿਜਲੀ ਦੇ ਖੰਭੇ ਤੇ ਜਾ ਚੜ੍ਹਿਆ। ਇਹ ਵਿਅਕਤੀ ਆਪਣੇ ਵੱਲੋਂ ਅੱਗ ‘ਤੇ ਕਾਬੂ ਪਾਉਣ ਦੀ ਖੋਜ ਨੂੰ ਮਾਨਤਾ ਦੇਣ ਦੀ ਮੰਗ ਕਰ ਰਿਹਾ ਹੈ।  ਖੰਭੇ ‘ਤੇ ਚੜ੍ਹਨ ਤੋਂ ਪਹਿਲਾਂ ਗਿੱਦੜਬਾਵਾਹਾ ਦੇ ਰਹਿਣ ਵਾਲੇ ਬਲਕਾਰ ਸਿੰਘ ਨੇ ਮੀਡੀਆ ਕਰਮੀਆਂ ਨੂੰ ਕੁਝ ਦਸਤਾਵੇਜ਼

ਇਨਸਾਫ਼ ਦੀ ਮੰਗ ਲਈ ਮ੍ਰਿਤਕ ਦੇ ਪਰਿਵਾਰ ਨੇ ਲਾਇਆ ਧਰਨਾ

ਬੀਤੇ ਦਿਨੀ ਮੁਕਤਸਰ ‘ਚ18 ਸਾਲਾ ਨੌਜਵਾਨ ਦਾ ਬੇਰਹਮੀ ਨਾਲ ਕੀਤੇ ਕਤਲ ਦਾ ਮਾਮਲਾ ਹੁਣ ਭੱਖਦਾ ਜਾ ਰਿਹਾ ਹੈ। ਮ੍ਰਿਤਕ ਦੇ ਵਾਰਸਾਂ ਦਾ ਕਹਿਣਾ ਹੈ ਕਿ ਮ੍ਰਿਤਕ ਦੀ ਜੇਬ ’ਚੋਂ ਇੱਕ ਸਿ਼ਕਾਇਤ ਮਿਲੀ ਹੈ। ਜਿਸ ‘ਚ ਸਾਫ-ਸਾਫ ਉਸ ਨੇ ਕੁਝ ਸਰਾਬ ਕਾਰੋਬਾਰੀਆਂ ‘ਤੇ ਇਲਜ਼ਾਮ ਲਾਏ ਸਨ ਕਿ ਕੁਝ ਲੋਕ ਉਸ ਨੂੰ ਨਜਾਇਜ਼ ਸ਼ਰਾਬ ਵੇਚਣ ਲਈ ਮਜ਼ਬੂਰ

ਦਾਜ ‘ਚ ਕੀਤੀ ਸਵਿਫਟ ਕਾਰ ਦੀ ਮੰਗ , ਸਹੁਰੇ ਪਰਿਵਾਰ ਖਿਲਾਫ਼ ਕੇਸ ਦਰਜ਼

ਦਾਜ ਦੇ ਮਾਮਲੇ ਆਏ ਦਿਨ ਸਾਹਮਣੇ ਆਉਂਦੇ ਹਨ ਅਜਿਹਾ ਹੀ ਮਾਮਲਾ ਫਿਰੋਜ਼ਪੁਰ ‘ਚ ਦੇਖਣ ਨੂੰ ਮਿਲਿਆ ਹੈ। ਔਰਤ ਨੇ ਵੂਮੈਨ ਫਿਰੋਜ਼ਪੁਰ ਪੁਲਿਸ ਨੇ ਆਪਣੇ ਪਤੀ ਸਮੇਤ ਪੂਰੇ ਸਹੁਰੇ ਪਰਿਵਾਰ ਖਿਲਾਫ਼ ਮੁੱਕਦਮਾ ਦਰਜ਼ ਕਰਵਾਇਆ ਹੈ। ਦੱੱਸ ਦੇਈਏ ਕਿ ਔਰਤ ਨੇ ਆਪਣੇ ਬਿਆਨ ਵਿਚ ਕਿਹਾ ਕਿ ਉਸ ਦੇ ਵਿਆਹ ਤੋਂ ਬਾਅਦ ਸਹੁਰੇ ਪਰਿਵਾਰ ਵੱਲੋਂ ਉਸ ਨੂੰ ਸਵਿਫਟ

ਪਾਕਿਸਤਾਨ ਤੋਂ ਬਦਲਾ ਲੈਣ ਦੀ ਮੰਗ ਨੇ ਫੜਿਆ ਜ਼ੋਰ

ਪੰਜਾਬੀ ਭਾਸ਼ਾ ਐਕਟ 1967 ਨੂੰ ਲਾਗੂ ਕਰਨ ਦੀ ਮੰਗ ਕੀਤੀ

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਰਾਹੀਂ ਮੋਹਾਲੀ ਦੇ ਸ਼ਿਵਾਲਿਕ ਸਕੂਲ ਵਿੱਚ ਮੰਗਲਵਾਰ ਨੂੰ ਦੂਸਰੀ ਪੰਜਾਬੀ ਭਾਸ਼ਾ ਕਾਨਫਰੰਸ ਕਰਵਾਈ ਗਈ। ਪੰਜਾਬੀ ਭਾਸ਼ਾ ਦੇ ਵਿਕਾਸ ਨੂੰ ਲੈਕੇ ਵਿਦਵਾਨਾਂ ਨੇ ਆਪਣੀ ਰਾਇ ਰੱਖੀ।ਉਥੇ ਹੀ ਅਲੱਗ-ਅਲੱਗ ਖੇਤਰਾਂ ਤੋਂ ਆਏ ਪੰਜਾਬੀ ਪ੍ਰੇਮੀਆਂ ਨੇ ਪੰਜਾਬੀ ਭਾਸ਼ਾ ਐਕਟ 1967 ਨੂੰ ਲਾਗੂ ਕਰਨ ਦੀ ਮੰਗ ਕੀਤੀ। ਕਾਨਫਰੰਸ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ

ਯਾਤਰੀਆਂ ਦੀ ਮੰਗ’ਤੇ ਰੇਲਵੇ ਵਿੱਚ ਹੋਵੇਗਾ ਵਿਸਥਾਰ

mufti-post

ਡੇਲੀ ਪੋਸਟ ਐਕਸਪ੍ਰੈਸ 8 AM 5.9.2016

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ