Tag: , , , , , , , , , , , , ,

ਦਹੇਜ ਦੀ ਮੰਗ ਕਾਰਨ ਵਿਆਹੁਤਾ ਨੂੰ ਘਰੋਂ ਕੱਢਣ ਦੇ ਦੋਸ਼ ‘ਚ 2 ਵਿਅਕਤੀਆਂ ‘ਤੇ ਮਾਮਲਾ ਦਰਜ

ਤਰਨਤਾਰਨ : ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਦਹੇਜ ਕਾਰਨ ਵਿਆਹੁਤਾ ਨੂੰ ਘਰੋਂ ਕੱਢਣ ਦੇ ਦੋਸ਼ ‘ਚ 2 ਵਿਅਕਤੀਆਂ ‘ਤੇ ਮਾਮਲਾ ਦਰਜ ਕੀਤਾ ਹੈ। ਇਹ ਮਾਮਲਾ ਡੀ. ਐੱਸ. ਪੀ. ਭਿੱਖੀਵਿੰਡ ਦੀ ਇਨਕੁਆਰੀ ਉਪਰੰਤ ਦਰਜ ਕੀਤਾ ਗਿਆ ਹੈ। ਇਸ ਸੰਬੰਧੀ ਸੁਨੀਤਾ ਰਾਣੀ ਨੇ ਕਿਹਾ ਕਿ ਪਰੇਸ਼ਾਨ ਕਰਕੇ ਉਸ ਨੂੰ ਦਹੇਜ ਖਾਤਰ ਘਰੋਂ ਕੱਢਣ ਦੇ ਦੋਸ਼ ਲਗਾਏ ਸਨ

Patiala - Driver Murder

ਟੈਕਸੀ ਡਰਾਈਵਰ ਦਾ ਕਤਲ ਕਰ ਟੈਕਸੀ ਲੈ ਕੇ ਫਰਾਰ ਹੋਏ ਲੁਟੇਰੇ

ਪਟਿਆਲਾ: ਅਕਸਰ ਹੀ ਪੰਜਾਬ ਵਿਚ ਟੈਕਸੀ ਡਰਾਈਵਰਾਂ ਦੀ ਟੈਕਸੀ ਖੋਹ ਕੇ ਕਤਲ ਕਰਨ ਦੇ ਮਾਮਲੇ ਸਾਹਮਣੇ ਆ ਰਹੇ ਹਨ। ਜਿਸਦੇ ਚਲਦੀਆਂ ਸਮਾਣਾ ਸ਼ਹਿਰ ਵਿਖੇ 38 ਸਾਲਾਂ ਯਾਦਵੀਂਦਰ ਨਾਮਕ ਡਰਾਈਵਰ ਦਾ ਕੁਝ ਵਿਅਕਤੀਆਂ ਵੱਲੋਂ ਬੁਰੀ ਤਰਾਂ ਕਤਲ ਕੀਤਾ ਗਿਆ। ਇਸ ਤੋਂ ਬਾਅਦ ਕਾਤਿਲ ਉਕਤ ਟੈਕਸੀ ਡਰਾਈਵਰ ਦੀ ਟੈਕਸੀ ਖੋਹ ਕੇ ਫਰਾਰ ਹੋ ਗਏ। ਟ੍ਰੱਕ ਯੂਨੀਅਨ ਪੰਜਾਬ

Punjabi University Patiala

ਪੰਜਾਬੀ ਯੂਨੀਵਰਸਿਟੀ ਮਾਮਲਾ:  ਅਧਿਆਪਕਾਂ ਨੇ ਮੰਗਿਆ 20 ਕਰੋੜ ਦਾ ਬਕਾਇਆ

ਪਟਿਆਲਾ:  ਪੁਨਰ ਨਿਯੁਕਤ ਅਧਿਆਪਕਾਂ ਨੂੰ ਯੂਨੀਵਰਸਿਟੀ ਵੱਲੋਂ 28 ਫਰਵਰੀ ਨੂੰ ਫਾਰਗ ਕਰਨ ਦੇ ਫ਼ੈਸਲੇ ਵਿਰੁੱਧ ਪੁਨਰ ਨਿਯੁਕਤ ਅਧਿਆਪਕਾਂ ਦੀ ਜਥੇਬੰਦੀ (ਰੀਐਂਪਲਾਈਡ ਟੀਚਰਜ਼ ਵੈੱਲਫੇਅਰ ਐਸੋਸੀਏਸ਼ਨ) ਨੇ ਫ਼ੈਸਲਾ ਕੀਤਾ ਹੈ ਕਿ ਹਾਈ ਕੋਰਟ ਵਿੱਚ ਅਧਿਆਪਕਾਂ ਦਾ ਪੱਖ ਰੱਖਿਆ ਜਾਵੇਗਾ ਕਿਉਂਕਿ ਯੂਨੀਵਰਸਿਟੀ ਨੇ ਕਥਿਤ ਤੌਰ ’ਤੇ ਕਰਮਚਾਰੀਆਂ ਦੇ ਦਬਾਅ ਹੇਠ ਉਨ੍ਹਾਂ ਨੂੰ ਫ਼ਾਰਗ ਕਰਨ ਦੇ ਫ਼ੈਸਲੇ ਲਈ ਕਿਸੇ

The implementation of the umpire decision review system demand by root

‘ਅੰਪਾਇਰ ਡਿਸੀਜ਼ਨ’ ਨੂੰ ਲੈ ਕੇ ਜੋ ਰੂਟ ਨੇ ਕੀਤੀ ਇਹ ਮੰਗ…

ਇੰਗਲੈਂਡ ਦੀ ਕ੍ਰਿਕਟ ਟੀਮ ਦੇ ਖਿਡਾਰੀ ਜੋ ਰੂਟ ਨੇ ਕਿਹਾ ਹੈ ਕਿ ਭਾਰਤ ਵਿਰੁੱਧ ਦਿੱਲੀ ‘ਚ ਖੇਡੇ ਗਏ ਦੂਜੇ ਟੀ-20 ਮੈਚ ‘ਚ ਅੰਪਾਇਰਾਂ ਦੇ ਕਈ ਫੈਸਲੇ ਸਾਡੇ ਖਿਲਾਫ ਗਏ। ਰੂਟ ਨੇ ਅੰਪਾਇਰਾਂ ‘ਤੇ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਟੀ-20 ਮੈਚਾਂ ‘ਚ ਵੀ ਅੰਪਾਇਰ ਡਿਸੀਜ਼ਨ ਰਿਵਿਊ ਸਿਸਟਮ ਲਾਗੂ ਕਰਨ ਦਾ ਸਮਾਂ ਆ ਗਿਆ ਹੈ। ਜ਼ਿਕਰਯੋਗ ਹੈ

ਬੈਲਗੱਡੀ ਦੌੜ ਤੋਂ ਪਾਬੰਦੀ ਹਟਾਉਣ ਦੇ ਹੱਕ ‘ਚ ਸ਼ਿਵਸੈਨਾ

30,000 ਤੋਂ ਵੱਧ ਦੇ ਲੈਣ-ਦੇਣ ‘ਤੇ ਪੈਨ ਦੀ ਦੇਣੀ ਪੈ ਸਕਦੀ ਹੈ ਡਿਟੇਲ

ਨੋਟਬੰਦੀ ਦੇ ਫੈਸਲੇ  ਦੇ ਬਾਅਦ ਕੈਸ਼ ਦੀ ਕਿੱਲਤ ਹੋਣ ਦੇ ਚੱਲਦੇ ਡਿਜੀਟਲ ਟਰਾਂਜੇਕਸ਼ਨ ਨੂੰ ਲੈ ਕੇ ਆਈ ਭਾਰੀ ਡਿਮਾਂਡ ਹੁਣ ਫਿਰ ਤੋਂ ਠੰਡੀ ਪੈਣ ਲੱਗੀ ਹੈ। ਕਿਹਾ ਜਾ ਰਿਹਾ ਹੈ ਕਿ ਡਿਜੀਟਲ ਟਰਾਂਜੇਕਸ਼ਨ ਨੂੰ ਵਧਾਵਾ ਦੇਣ ਅਤੇ ਨਕਦ ਲੈਣ ਦੇਣ ਉੱਤੇ ਰੋਕ ਲਗਾਉਣ ਲਈ ਸਰਕਾਰ ਅਗਲੇ ਬਜਟ ਵਿੱਚ ਕੁੱਝ ਵੱਡੀਆਂ ਘੋਸ਼ਣਾਵਾਂ ਕਰ ਸਕਦੀ ਹੈ। ਜਾਣਕਾਰੀ

Shahrukh khan

ਸ਼ਾਹਰੁਖ ਕਰਕੇ ਮਾਰਕੀਟ ‘ਚ ਪਠਾਨੀ ਸੂਟ ਦੀ ਡਿਮਾਂਡ ਵਧੀ

ਸ਼ਾਹਰੁਖ ਖਾਨ ਆਪਣੀ ਆਉਣ ਵਾਲੀ ਫਿਲਮ ‘ਰਈਸ’ ‘ਚ ਪਠਾਨੀ ਸੂਟ ‘ਚ ਨਜ਼ਰ ਆਉਣਗੇ। ਫਿਲਮ ਦੇ ਟ੍ਰੇਲਰ ਤੋਂ ਬਾਅਦ ਪਠਾਨੀ ਸੂਟ ਦੀ ਮਾਰਕੀਟ ‘ਚ ਡਿਮਾਂਡ ਵੱਧ ਗਈ ਹੈ। ਇਹ ਸੂਟ ਸਭ ਨੂੰ ਪਸੰਦ ਆ ਰਿਹਾ ਹੈ, ਅਤੇ ਇਹ ਕਹਿਣਾ ਵੀ ਗਲਤ ਨਹੀਂ ਹੋਵਾਗਾ ਕਿ ਸ਼ਾਹਰੁਖ ਨੇ ਇਕ ਬਾਰ ਫੇਰ ਪਠਾਨੀ ਸੂਟ ਦਾ ਟ੍ਰੇਂਡ ਵਾਪਸ ਲਿਆ ਦਿੱਤਾ

Murder of young boy in cyprus

ਆਪਣੇ ਹੀ ਪੁੱਤਰ ਦੀ ਲਾਸ਼ ਵਤਨ ਮੰਗਵਾਉਣ ਦੀ ਮੰਗ

ਵਿਦੇਸ਼ਾਂ ਵਿੱਚ ਲਗਾਤਾਰ ਪੰਜਾਬੀ ਨੌਜਵਾਨਾਂ ਤੇ ਕਾਤਲਾਨਾ ਹਲਮੇ ਕੀਤੇ ਜਾ ਰਹੇ ਹਨ ਅਤੇ ਵਿਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਸਖਤੀ ਨਹੀ ਵਰਤੀ ਜਾ ਰਹੀ।ਜਿਸਦੇ ਸਬੰਧ ਵਿੱਚ ਇੱਕ ਹੋਰ ਘਟਨਾ ਨਾਭਾ ਬਲਾਕ ਦੇ ਪਿੰਡ ਪਹਾੜਪੁਰ ਦੇ ਕਿਸਾਨ ਬਲਵਿੰਦਰ ਸਿੰਘ ਨਾਲ ਵਾਪਰੀ ।ਜਿਸ ਦਾ ਪੁੱਤਰ ਕੁੱਝ ਮਹੀਨੇ ਪਹਿਲਾਂ ਹੀ ਆਪਣੀ ਜ਼ਮੀਨ ਵੇਚ ਕੇ ਸਟੱਡੀ ਵੀਜ਼ੇ

BSP malerkotla

ਹੁਣ ਬਸਪਾ ਤੇ ਵੀ ਪੈਸੇ ਦੇ ਕੇ ਟਿਕਟ ਦੇਣ ਦੇ ਲੱਗੇ ਆਰੋਪ

ਬਹੁਜਨ ਸਮਾਜ ਪਾਰਟੀ ਅਤੇ ਵਿਧਾਨ ਸਭਾ ਹਲਕਾ ਮਲੇਰਕੋਟਲਾ ਤੋਂ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਸ਼ਮਸ਼ਾਦ ਅਨਸਾਰੀ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਕਰਾਰਾ ਝਟਕਾ ਲੱਗਿਆ ਜਦੋਂ ਅੱਜ ਇਲਾਕੇ ਦੇ ਸੀਨੀਅਰ ਬਸਪਾ ਆਗੂ ‘ਤੇ ਮੌਜੂਦਾ ਮੰਡਲ ਇੰਚਾਰਜ ਪਟਿਆਲਾ ਜ਼ੋਨ ਹਕੀਮ ਫਿਰੋਜ਼ ਅਲੀ ਨੇ ਵੱਡੀ ਗਿਣਤੀ ‘ਚ ਆਪਣੇ ਸਮਰਥਕਾਂ ਸਮੇਤ ਪਾਰਟੀ ਦੇ ਅਹੁੱਦੇ ‘ਤੇ ਮੁਢਲੀ ਮੈਂਬਰਸ਼ਿਪ ਤੋਂ ਅਸਤੀਫਾ

28 ਦਿਸੰਬਰ ਨੂੰ ਵਿਸ਼ਵ ਚੈਂਪੀਅਨ ਕਰਨਗੇ ਮੋਦੀ ਨਾਲ ਮੁਲਾਕਾਤ, ਨੌਕਰੀ ਦੀ ਕਰਨਗੇ ਮੰਗ

ਹਾਲ ਹੀ ਵਿੱਚ ਜੂਨੀਅਰ ਹਾਕੀ ਵਿਸ਼ਵ ਕੱਪ ਦਾ ਖਿਤਾਬ ਜਿੱਤਣ ਵਾਲੀ ਭਾਰਤੀ ਜੂਨੀਅਰ ਹਾਕੀ ਟੀਮ ਬੁੱਧਵਾਰ ਨੂੰ ਪ੍ਰਧਾਨਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰੇਗੀ। ਇਸ ਮੁਲਾਕਾਤ ਵਿੱਚ ਉਨ੍ਹਾਂ ਦਾ ਮੁੱਖ ਉਦੇਸ਼ ਪ੍ਰਧਾਨਮੰਤਰੀ ਤੋਂ ਆਪਣੇ ਲਈ ਨੌਕਰੀ ਦੀ ਮੰਗ ਕਰਨਾ ਹੋਵੇਗਾ । ਖਿਡਾਰੀਆਂ ਨੂੰ ਲੱਗਦਾ ਹੈ ਕਿ ਸਰਕਾਰ ਅਤੇ ਕਲੱਬ ਉਨ੍ਹਾਂ ਨੂੰ ਨੌਕਰੀ ਉਪਲੱਬਧ ਨਹੀਂ ਕਰਾ ਸਕਦੇ

ਜੇਲ੍ਹਾਂ ‘ਚ ਬੰਦ ਸਿੰਘਾਂ ਦੀ ਰਿਹਾਈ ਲਈ ਐਸ.ਜੀ.ਪੀ.ਸੀ. ਤੋਂ ਮੰਗ

ਜੇਲ ’ਚ ਬੰਦ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਭਾਈ ਗੁਰਬਖਸ਼ ਸਿੰਘ ਫ਼ਤਹਿਗੜ ਸਾਹਿਬ ਵਿਖੇ ਸ਼ਨੀਵਾਰ ਨੂੰ ਪ੍ਰੋ. ਬਡੂੰਗਰ ਨੂੰ ਮਿਲੇ ਹਨ।ਪਿਛਲੇ ਦੋ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਜੇਲਾਂ ’ਚ ਬੰਦ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਭਾਈ ਗੁਰਬਖਸ਼ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ

2 ਕਰੋੜ ਕਿਸਾਨ ਮੰਗ ਪੱਤਰਾਂ ਨਾਲ ਮੋਦੀ ਨੂੰ ਮਿਲੇ ਰਾਹੁਲ ਗਾਂਧੀ

ਨਵੀਂ ਦਿੱਲੀ : ਮੋਦੀ ਸਰਕਾਰ ਦੀ ਕੜੀ ਆਲੋਚਨਾ ਕਰਨ ਵਾਲੇ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਕਿਸਾਨਾਂ ਦੀ ਅਗਵਾਈ ਵਾਲੇ ਵਫਦ ਦੀਆਂ ਮੰਗਾਂ ਨੂੰ ਲ਼ੈ ਕੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕੀਤੀ । ਇਸ ਬੈਠਕ ਦੌਰਾਨ ਮੋਦੀ ਨੇ ਰਾਹੁਲ ਨੂੰ ਕਿਹਾ “ਮਿਲਦੇ ਰਿਹਾ ਕਰੋ” । ਬੈਠਕ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਰਾਹੁਲ

ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀਆਂ ਲਈ 2.5 ਲੱਖ ਦੇ ਸੂਟ ਦੀ ਡਿਮਾਂਡ

ਹੁਣ ਤੱਕ ਭਾਰਤ ਸਰਕਾਰ ਅਤੇ ਸੁਪਰੀਮ ਕੋਰਟ ਨੂੰ ਟਿੱਚ ਨਾ ਜਾਣਨ ਵਾਲੀ ਬੀ.ਸੀ.ਸੀ.ਆਈ. ਯਾਨੀ ਭਾਰਤੀ ਕ੍ਰਿਕਟ ਕੰਟਰਲ ਬੋਰਡ ਨੂੰ ਹੁਣ ਬੋਰਡ ਦੇ ਸੀ.ਈ.ਓ. ਰਾਹੁਲ ਜੌਹਰੀ ਨੇ ਹੀ ਅਜੀਬ ਕਸ਼ਮਕਸ਼ ‘ਚ ਪਾ ਦਿੱਤਾ। ਰਾਹੁਲ ਜੌਹਰੀ ਨੇ ਬੀ.ਸੀ.ਸੀ.ਆਈ. ਅੱਗੇ ਅਜਿਹੀ ਸ਼ਰਤ ਰੱਖੀ ਹੈ ਜਿਸ ਨੂੰ ਸੁਣ ਬੋਰਡ ਪ੍ਰਧਾਨ ਅਨੁਰਾਗ ਠਾਕੁਰ ਵੀ ਸੋਚਾਂ ‘ਚ ਪੈ ਗਏ ਹਨ। ਦਰਅਸਲ

ਬਠਿੰਡਾ ਗੋਲੀ ਕਾਂਡ, ਪਰਿਵਾਰ ਨੇ ਕੀਤੀ ਇਨਸਾਫ ਦੀ ਮੰਗ

ਟ੍ਰਿਪਲ ਤਲਾਕ ਦੇ ਵਿਰੋਧ ‘ਚ ਔਰਤ ਨੇ CJI ਨੂੰ ਲਿਖਿਆ ਖੂਨ ਨਾਲ ਭਰਿਆ ਖ਼ਤ

ਇਨਸਾਫ ਦੀ ਗੁਹਾਰ ਲਗਾਉਂਦੀ ਮੱੱਧਪ੍ਰਦੇਸ਼ ਦੇ ਦੇਵਾਸ ਦੀ ਰਹਿਣ ਵਾਲੀ ਇਕ ਮੁਸਲਿਮ ਔਰਤ ਨੇ ਦੇਸ਼ ਦੇ CJI ਟੀ.ਐਸ.ਠਾਕੁਰ ਨੂੰ ਕੂਨ ਨਾਲ ਲਿਖਕੇ ਖ਼ਤ ਭੇਜਿਆ ਹੈ।ਇਸ ਖ਼ਤ ਵਿਚ ਉਸਨੇ ਆਪਣੇ ਦਰਦ ਨੂੰ ਬਿਆਨ ਕਰਦੇ ਹੋਏ CJI ਤੋਂ ਮੰਗ ਕੀਤੀ ਹੈ ਕਿ ਜਾਂ ਤਾਂ ਉਹ ਉਸਨੂੰ ਇਨਸਾਫ ਦੇਣ ਜਾਂ ਮਰਨ ਦੀ ਇਜ਼ਾਜਤ।ਦਸਦਈਏ ਕਿ ਸ਼ਬਾਨਾ ਨਾਂ ਦੀ ਇਹ

ਕੈਪਟਨ ਅਮਰਿੰਦਰ ਨੇ ਰਾਜਨਾਥ ਨੂੰ ਲਿਖਿਆ ਪੱਤਰ, ਬਾਦਲ ਸਰਕਾਰ ਨੂੰ ਤੁਰੰਤ ਬਰਖਾਸਤ ਕਰਨ ਦੀ ਮੰਗ

ਰਾਸ਼ਟਰਪਤੀ ਸ਼ਾਸਨ ‘ਚ ਚੋਣਾਂ ਕਰਵਾਉਣ ਦੀ ਕੀਤੀ ਅਪੀਲ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਚਿੱਠੀ ਲਿਖ ਕੇ ਨਾਭਾ ਜੇਲ੍ਹ ਤੋੜਨ ਦੀ ਘਟਨਾ ਦੇ ਮੱਦੇਨਜ਼ਰ ਬਾਦਲ ਸਰਕਾਰ ਨੂੰ ਤੁਰੰਤ ਬਰਖਾਸਤ ਕਰਨ ਅਤੇ ਪੰਜਾਬ ‘ਚ ਰਾਸ਼ਟਰਪਤੀ ਸ਼ਾਸਨ ਕੀਤੇ ਜਾਣ ਦੀ ਮੰਗ ਕੀਤੀ ਹੈ। ਕੈਪਟਨ ਅਮਰਿੰਦਰ ਨੇ ਮੁੱਖ ਚੋਣ ਕਮਿਸ਼ਨਰ ਡਾ.

ਸਵਾਮੀ ਓਮ ਦੇ ਕਮੈਂਟ ਤੋਂ ਭੜਕੇ ਰੋਹਨ ਦੇ ਪਿਤਾ ,ਸਲਮਾਨ ਤੋਂ ਕੀਤੀ ਇਹ ਮੰਗ

‘ਬਿਗ-ਬਾੱਸ’ ਦੇ ਘਰ ਵਿਚ ਸਵਾਮੀ ਓਮ ਜੀ ਨੇ ਰੋਹਨ ਮਹਿਰਾ ਤੇ ਕੁੱਝ ਕਮੈਂਟ ਕਰ ਦਿੱਤੇ ਹਨ ,ਜੋ ਕਾਫੀ ਪਰਸਨਲ ਹਨ।ਇਸ ਨੂੰ ਲੈ ਕੇ ਰੋਹਨ ਦੇ ਪਿਤਾ ਨੇ ਕੜ੍ਹਾ ਇਤਰਾਜ਼ ਕੀਤਾ ਹੈ।ਇਨ੍ਹੀਂ ਦਿਨੀਂ ਰੋਹਨ ਮਹਿਰਾ ਦੀ ਤੂਤੀ ਬੋਲ ਰਹੀ ਹੈ ,ਕਿਉਂਕਿ ਉਨ੍ਹਾਂ ਨੇ ਲਗਾਤਾਰ ਦੂਜੀ ਵਾਰ ਕੈਪਟੈਂਸੀ ਜਿੱਤ ਲਈ ਹੈ।ਪਰ ਕੁੱਝ ਲੋਕਾਂ ਨੂੰ ਉਨ੍ਹਾਂ ਦਾ ਕੰਮ

Breaking:ਕਾਂਗਰਸ ਨੇਤਾ ਸੁਨੀਲ ਜਾਖੜ ਵਲੋਂ ਰਾਜਪਾਲ ਨੂੰ ਸੋਂਪਿਆ ਮੰਗਪੱਤਰ

ਕਾਂਗਰਸ ਨੇਤਾ ਸੁਨੀਲ ਜਾਖੜ ਵਲੋਂ ਰਾਜਪਾਲ ਨੂੰ ਸੋਂਪਿਆ ਮੰਗਪੱਤਰ ਕਿਸਾਨਾਂ ਦੀ ਬਕਾਇਆ ਰਾਸ਼ੀ ਜਾਰੀ ਕਰਨ ਦੀ ਕੀਤੀ ਮੰਗ ਚੰਡੀਗੜ੍ਹ ਵਿਚ ਰਾਜਪਾਲ ਨੂੰ ਸੋਂਪਿਆ

ਪੰਜਾਬ ਸਿਵਲ ਸਕੱਤਰੇਤ ਜੁਆਇੰਟ ਐਕਸ਼ਨ ਕਮੇਟੀ ਨੇ ਮੰਗੇ ਸੁਝਾਅ

ਨੋਟਬੰਦੀ ਤੋਂ ਪੀੜਿਤ ਲੋਕਾਂ ਨੁੰ ਲੁਧਿਆਣਾ ਦੇ ਨੌਜਵਾਨਾਂ ਨੇ ਰਾਸ਼ਨ ਵੰਡਿਆ

ਨੋਟਬੰਦੀ ਦੇ ਕਾਰਨ ਪੂਰੇ ਦੇਸ਼ ਦੇ ਲੋਕਾਂ ਦੀਆਂ ਰੋਜਾਨਾਂ ਜਰੂਰਤਾਂ ਪੂਰੀਆਂ ਨਹੀਂ ਹੋ ਰਹੀਆਂ। ਅਜਿਹੇ ਵਿਚ ਕੁਝ ਸੂਝਵਾਨ ਲੋਕ ਵੀ ਅੱਗੇ ਆਉਣੇ ਸ਼ੁਰੂ ਹੋਏ ਹਨ ਤਾਂ ਜੋ ਇਸ ਪੇਚੀਦਾ ਸਥਿਤੀ ਨਾਲ ਜੂਝ ਰਹੇ ਲੋਕਾਂ ਦੀ ਕੁਝ ਹੱਦ ਤੱਕ ਮਦਦ ਕੀਤੀ ਜਾ ਸਕੇ ਅਤੇ ਇਸਦੀ ਸ਼ੁਰੂਆਤ ਹੋ ਚੁਕੀ ਹੈ ਲੁਧਿਆਣਾ ਤੋਂ, ਜਿਥੇ ਨੌਜਵਾਨਾਂ ਨੇ ਕੁਲ 150

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ