Tag: , , , , , , , , ,

ਮੁੰਡੇ ਦਾ ਨਾਮ ਅਤੇ ਗਲੇ ਦਾ ਲਾਕੇਟ ਵੇਖ ਕੇ ਕੀਤਾ ਕਤਲ

Hindu boy death Jafrabad : ਦਿੱਲੀ ਦੇ ਜ਼ਾਫ਼ਰਾਬਾਦ ਥਾਣਾ ਖੇਤਰ ਵਿੱਚ ਤਿੰਨ ਦਿਨ ਪਹਿਲਾਂ ਇੱਕ 23 ਸਾਲਾ ਨੌਜਵਾਨ ਦੀ ਕੁੱਟਮਾਰ ਕੀਤੀ ਗਈ ਸੀ। ਬਾਅਦ ‘ਚ ਹਸਪਤਾਲ ਲਿਜਾਏ ਜਾਣ ‘ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਦੋ ਦਿਨ ਬਾਅਦ ਆਏ ਨੌਜਵਾਨ ਦੇ ਪਿਤਾ ਦੇ ਬਿਆਨ ਨਾਲ ਮਾਮਲਾ ਚਰਚਾ ਵਿੱਚ ਆ ਗਿਆ ਹੈ। ਨੌਜਵਾਨ ਦੇ ਪਿਤਾ ਨੇ ਦੋਸ਼

ਦਿੱਲੀ ‘ਚ 6 ਗੱਜ ‘ਚ ਬਣਿਆ ਸੱਭ ਤੋਂ ਛੋਟਾ ਮਕਾਨ !

Smallest House in Delhi : ਨਵੀਂ ਦਿੱਲੀ : ਦਿੱਲੀ ਦੇ ਬੁਰਾੜੀ ਇਲਾਕੇ ਦੇ ਸੰਤ ਨਗਰ ‘ਚ ਇੱਕ 6 ਗੱਜ ਦੇ ਮਕਾਨ ‘ਚ 4 ਲੋਕਾਂ ਦਾ ਪਰਿਵਾਰ ਰਹਿ ਰਿਹਾ ਹੈ। ਇਹ ਘਰ ਦਿੱਲੀ ‘ਚ ਬੜਾ ਮਸ਼ਹੂਰ ਹੋ ਗਿਆ ਹੈ। ਇਸ ਘਰ ‘ਚ ਰਹਿਣ ਵਾਲੀ ਪਿੰਕੀ ਦਾ ਕਹਿਣਾ ਹੈ ਕਿ ਉਹ ਕਰੀਬ ਢਾਈ ਸਾਲ ਤੋਂ ਇੱਥੇ ਰਹਿ ਰਹੇ ਹਨ। ਅੱਜ ਦੇ ਸਮੇਂ ਵਿੱਚ ਉਹ 3500 ਰੁਪਏ

ਬਜ਼ੁਰਗ ਮਾਲਕ ਨੂੰ ਫ੍ਰਿਜ ‘ਚ ਕੈਦ ਕਰਕੇ ਨੌਕਰ ਨੇ ਕੀਤਾ ਅਗਵਾ

Servent kidnap krishna khosla : ਦਿੱਲੀ ਦੇ ਗ੍ਰੇਟਰ ਕੈਲਾਸ਼ ‘ਚ ਹਾਈ ਪ੍ਰੋਫਾਈਲ ਕਿਡਨੈਪਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਨੌਕਰ ਆਪਣੇ ਬਜ਼ੁਰਗ ਮਾਲਕ ਨੂੰ ਬੇਹੋਸ਼ ਕਰਕੇ ਫ੍ਰਿਜ ‘ਚ ਰੱਖ ਕੇ ਕਿਡਨੈਪ ਕਰਕੇ ਲਿਜਾ ਰਿਹਾ ਸੀ। ਦੱਸ ਦੇਈਏ ਕਿ ਨੌਕਰ ਪਿਛਲੇ ਡੇਢ ਸਾਲ ਤੋਂ ਇਸ ਬਜ਼ੁਰਗ ਦੇ ਘਰ ਨੌਕਰੀ ਕਰ ਰਿਹਾ ਸੀ। ਗੁਆਂਢੀਆਂ ਮੁਤਾਬਕ 91 ਸਾਲ ਦੇ ਕ੍ਰਿਸ਼ਨ ਖੋਸਲਾ

ਚਲਦੀ ਕਾਰ ‘ਚ ਲੱਗੀ ਅੱਗ , ਰੋਡ ‘ਤੇ ਮੱਚ ਗਈ ਅਫਰਾ – ਤਫਰੀ …

Delhi Car Catches Fire : ਦਿੱਲੀ : ਜਾਮਾ ਮਸਜ਼ਿਦ ਪੁਲ ‘ਤੇ ਅਚਾਨਕ ਚਲਦੀ ਕਾਰ ਨੂੰ ਅੱਗ ਲੱਗ ਗਈ । ਰਾਹਗੀਰਾਂ ਦੀ ਮਦਦ ਨਾਲ ਕਾਰ ਚਾਲਕ ਦੀ ਜਾਨ ਬਚ ਗਈ । ਆਸਪਾਸ ਦੇ ਲੋਕਾਂ ਨੇ ਕਾਰ ‘ਚ ਲੱਗੀ ਅੱਗ ਬੁਝਾਈ । ਮਹਾਨਗਰ ਦੇ ਮੁਗਲਪੁਰਾ ਦਾ ਸਦਾਬ ਅਲੀ ਕਾਰ ਚਲਾ ਰਿਹਾ ਸੀ ।  ਜਾਮਾ ਮਸਜਿਦ ਪੁਲ ਤੇ

ਮੰਦੀ ਨਾਲ ਨਜਿੱਠਣ ਲਈ ਕੇਂਦਰ ਦਾ ਦਵਾਂਗੇ ਸਾਥ : ਕੇਜਰੀਵਾਲ

kejriwal work with centre govt : ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਮੰਦੀ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਨਾਲ ਮਿਲ ਕੇ ਕੰਮ ਕਰਨ ਦੀ ਇੱਛਾ ਜਤਾਈ ਹੈ। ਰਾਜਧਾਨੀ ਵਿੱਚ ਅੰਬੇਦਕਰ ਯੂਨੀਵਰਸਿਟੀ ਦੇ ਦੋ ਨਵੇਂ ਕੈਂਪਸਾਂ ਦਾ ਨੀਂਹ ਪੱਥਰ ਰੱਖਣ ਮੌਕੇ ਸੀ.ਐਮ. ਕੇਜਰੀਵਾਲ ਨੇ ਕਿਹਾ ਕਿ ਆਰਥਿਕ ਮੰਦੀ ਚਿੰਤਾ ਦਾ

ਦਿੱਲੀ ‘ਚ ਨਹੀਂ ਚੱਲਣਗੇ ਹੁਣ 10 ਸਾਲ ਪੁਰਾਣੇ ਵਪਾਰਕ ਵਾਹਨ

Commercial vehicles entering Delhi : ਨਵੀਂ ਦਿੱਲੀ : ਨਵੀਂ ਦਿੱਲੀ ਵਿੱਚ ਅੱਜ ਤੋਂ ਉਹ ਵਪਾਰਕ ਵਾਹਨ ਐਂਟਰ ਨਹੀਂ ਕਰ ਸੱਕਣਗੇ, ਜਿਨ੍ਹਾਂ ਵਾਹਨਾਂ ਉੱਤੇ RFID ਟੈਗ ਨਹੀਂ ਲੱਗਾ ਹੋਵੇਗਾ। RFID ਤੋਂ ਭਾਵ `ਰੇਡੀਓ ਫ੍ਰੀਕੁਐਂਸੀ ਆਈਡੈਂਟੀਫਿਕੇਸ਼ਨ‘ ਹੈ। RFID ਟੈਗ ਤੋਂ ਬਿਨਾਂ ਕੋਈ ਵੀ ਗੱਡੀ ਦਿੱਲੀ ਵਿੱਚ ਦਾਖ਼ਲ ਨਹੀਂ ਹੋ ਸਕੇਗੀ, ਚਾਹੇ ਉਹ ਗੱਡੀ ਕਿਸੇ ਵੀ ਸੂਬੇ ਤੋਂ ਆਈ ਹੋਵੇ। ਦੱਖਣੀ ਦਿੱਲੀ ਨਗਰ ਨਿਗਮ ਦਾ ਕਹਿਣਾ ਹੈ ਕਿ

CBSE ਦੇ 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਦੀ ਫ਼ੀਸ ਭਰੇਗੀ ਦਿੱਲੀ ਸਰਕਾਰ

Delhi govt CBSE exam fees : ਦਿੱਲੀ ਸਰਕਾਰ ਨੇ ਐਲਾਨ ਕੀਤਾ ਹੈ ਕਿ ਉਹ 10ਵੀਂ ਅਤੇ 12ਵੀਂ ਦੇ ਬੋਰਡ ਐਗਜ਼ਾਮ (CBSE Board) ਦੀ ਪੂਰੀ ਫੀਸ ਭਰੇਗੀ। ਫਿਲਹਾਲ ਇਹ ਫ਼ੈਸਲਾ CBSE Board ਲਈ ਕੀਤਾ ਗਿਆ ਹੈ। ਦਿੱਲੀ ਦੇ ਡਿਪਟੀ ਸੀ.ਐੱਮ. ਅਤੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ।  ਮਨੀਸ਼ ਸਿਸੋਦੀਆ ਨੇ ਕਿਹਾ ਕਿ ਇਸ ਬਾਰੇ

ਸੀਵਰੇਜ ਸਾਫ਼ ਕਰਨ ਉਤਰੇ 5 ਮਜ਼ਦੂਰਾਂ ਦੀ ਦੰਮ ਘੁੱਟਣ ਕਰਕੇ ਮੌਤ

Worker dead in sewer line : ਗ਼ਾਜ਼ਿਆਬਾਦ : ਦਿੱਲੀ ਦੇ ਗ਼ਾਜ਼ਿਆਬਾਦ ਦੇ ਨੰਦਗਰਾਮ ਖੇਤਰ ਵਿੱਚ ਵੀਰਵਾਰ ਨੂੰ ਸੀਵਰੇਜ ਸਾਫ਼ ਕਰਨ ਆਏ ਪੰਜ ਮਜ਼ਦੂਰਾਂ ਦੀ ਮੌਤ ਹੋ ਗਈ। ਸੀਵਰੇਜ ਅੰਦਰ ਦੰਮ ਘੁਟਣ ਕਰਕੇ ਉਨ੍ਹਾਂ ਦੀ ਮੌਤ ਹੋ ਗਈ। ਫਿਲਹਾਲ ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਮਜ਼ਦੂਰ ਬਿਨਾਂ ਕਿਸੇ ਸੁਰੱਖਿਆ ਉਪਕਰਨਾਂ

ਭਤੀਜੀ ਨਾਲ ਨਾਜਾਇਜ਼ ਸੰਬੰਧ, ਪਤੀ ਨੇ ਸਿਰ ‘ਤੇ ਹਥੌੜੇ ਮਾਰਕੇ ਕੀਤਾ ਕਤਲ

Delhi Man Murder : ਦਿੱਲੀ : ਦਿੱਲੀ ਦੇ ਪੰਜਾਬੀ ਬਾਘ ਇਲਾਕੇ ਵਿੱਚ ਨਾਜਾਇਜ਼ ਸਬੰਧਾਂ ਦੇ ਕਰਕੇ  45 ਸਾਲ ਦੇ ਵਿਅਕਤੀ ਦੀ ਹੱਤਿਆ ਕਰ ਦਿੱਤੀ ਗਈ ।  ਪੁਲਿਸ ਨੇ ਮਾਮਲੇ ਵਿੱਚ ਆਰੋਪੀ ਨੂੰ ਗ੍ਰਿਫਤਾਰ ਕਰ ਲਿਆ ਹੈ । ਆਰੋਪੀ ਦੀ ਪਹਿਚਾਣ ਨੌਸ਼ਾਦ ਆਲਮ ਦੇ ਤੌਰ ਉੱਤੇ ਹੋਈ ਹੈ । ਨੌਸ਼ਾਦ ਨੇ ਪੁੱਛ ਗਿਛ ਵਿੱਚ ਦੱਸਿਆ ਕਿ

ਕੋਚਿੰਗ ਸੈਂਟਰ ‘ਚ ਧਮਾਕਾ, ਸੈਂਕੜੇ ਵਿਦਿਆਰਥੀ ਫਸੇ

Delhi Coaching Centre Building fire : ਨਵੀਂ ਦਿੱਲੀ : ਪੱਛਮੀ ਦਿੱਲੀ ਦੇ ਜਨਕਪੁਰੀ ਤੋਂ ਇੱਕ ਵੱਡਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਜਨਕਪੁਰੀ ਦੇ ਇੱਕ ਕੋਚਿੰਗ ਸੈਂਟਰ ਦੀ ਬਿਲਡਿੰਗ ਵਿੱਚ  ਅੱਗ ਲੱਗ ਗਈ । ਅੱਗ ਲੱਗਣ ਤੋਂ ਬਾਅਦ ਉਥੇ ਅਫਰਾ-ਤਫਰੀ ਮੱਚ ਗਈ । ਦੱਸਿਆ ਜਾ ਰਿਹਾ ਹੈ ਕਿ ਜਿਸ ਸਮੇਂ ਬਿਲਡਿੰਗ ਨੂੰ ਅੱਗ ਲੱਗੀ ਉੱਥੇ ਸੈਂਕੜੇ

ਭੀੜ ਨੇ ਚੋਰੀ ਦੇ ਸ਼ੱਕ ‘ਚ ਨਬਾਲਿਗ ਨੂੰ ਕੁੱਟ-ਕੁੱਟ ਉਤਾਰਿਆ ਮੌਤ ਦੇ ਘਾਟ

DELHI MINOR child Beaten Death : ਨਵੀਂ ਦਿੱਲੀ: ਦੇਸ਼ ਭਰ ਵਿੱਚ ਮੌਬ ਲਿੰਚਿੰਗ ਦਾ ਵਿਵਾਦ ਬਹੁਤ ਜ਼ਿਆਦਾ ਭਖਿਆ ਹੋਇਆ ਹੈ । ਇਸੇ ਦੌਰਾਨ ਦਿੱਲੀ ਵਿੱਚ ਇੱਕ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਉੱਤਰ-ਪੱਛਮੀ ਦਿੱਲੀ ਦੇ ਆਦਰਸ਼ ਨਗਰ ਦੇ ਲਾਲ ਬਾਗ ਖੇਤਰ ਵਿੱਚ ਭੀੜ ਨੇ ਘਰ ਅੰਦਰ ਵੜੇ ਇੱਕ ਨਬਾਲਿਗ ਦਾ ਕੁੱਟ-ਕੁੱਟ ਕੇ ਕਤਲ ਕਰ

ਕਿਸ਼ਮਿਸ਼ ਦੇ ਡੱਬਿਆਂ ਵਿੱਚੋਂ ਮਿਲੀ 200 ਕਰੋੜ ਦੀ ਹੈਰੋਇਨ

Delhi Police Seized Heroine : ਦਿੱਲੀ : ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ 50 ਕਿੱਲੋਗ੍ਰਾਮ ਹੈਰੋਇਨ ਦੇ ਨਾਲ ਦੋ ਅਫਗਾਨੀ ਨਾਗਰਿਕਾਂ ਨੂੰ  ਗ੍ਰਿਫਤਾਰ ਕੀਤਾ ਹੈ । ਸਪੈਸ਼ਲ ਸੈੱਲ ਨੇ ਹਰਿਆਣਾ ਸਥਿਤ ਸੋਨੀਪਤ ਦੇ ਕੁੰਡਲੀ ਵਿੱਚ ਮਰਿਆਪੁਰੀ ਰੋਡ ਉੱਤੇ ਸਥਿਤ ਇੱਕ ਕੋਲਡ ਸਟੋਰੇਜ ਉੱਤੇ ਛਾਪਾ ਮਾਰਿਆ ਸੀ । ਜਿੱਥੇ ਕਿਸ਼ਮਿਸ਼ ਦੇ 102 ਡੱਬੇ  ਬਰਾਮਦ ਕੀਤੇ ਗਏ

ਸਿੱਖ ਕੁੱਟਮਾਰ ਮਾਮਲੇ ‘ਚ ਹਾਈ ਕੋਰਟ ਨੇ ਦਿੱਲੀ ਪੁਲਿਸ ਨੂੰ ਦਿੱਤਾ ਇਹ ਆਦੇਸ਼

Sikh Driver Beaten Case : ਨਵੀਂ ਦਿੱਲੀ : ਬੀਤੇ ਕੁਝ ਦਿਨ ਪਹਿਲਾਂ ਦਿੱਲੀ ਦੇ ਮੁਖਰਜੀ ਇਲਾਕੇ ਵਿੱਚ ਪੁਲਿਸ ਵੱਲੋਂ ਇੱਕ ਸਿੱਖ ਟੈਂਪੂ ਡਰਾਈਵਰ ਅਤੇ ਉਸ ਦੇ ਨਾਬਾਲਗ ਬੇਟੇ ਨੂੰ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ । ਜਿਸ ਦੇ ਬਾਅਦ ਇਹ ਮਾਮਲਾ ਹੁਣ ਦਿੱਲੀ ਹਾਈ ਕੋਰਟ ਪਹੁੰਚ ਗਿਆ ਹੈ । ਜਿੱਥੇ ਹਾਈ ਕੋਰਟ

ਦਿੱਲੀ ਪੁਲਿਸ ਤੇ ਸਿੱਖ ਕੁੱਟਮਾਰ ਮਾਮਲੇ ‘ਚ ਗ੍ਰਹਿ ਮੰਤਰਾਲੇ ਨਿਭਾਵੇਗਾ ਅਹਿਮ ਭੂਮਿਕਾ

ਨਵੀਂ ਦਿੱਲੀ: ਰਾਜਧਾਨੀ ਦਿੱਲੀ ਦੇ ਮੁਖਰਜੀ ਨਗਰ ਵਿੱਚ ਇੱਕ ਸਿੱਖ ਵਿਅਕਤੀ ਦੀ ਪੁਲਿਸ ਵੱਲੋਂ ਕੀਤੀ ਕੁੱਟਮਾਰ ਦੇ ਮਾਮਲੇ ਵਿੱਚ ਗ੍ਰਹਿ ਮੰਤਰਾਲੇ ਵੱਲੋਂ ਦਿੱਲੀ ਪੁਲਿਸ ਦੇ ਕਮਿਸ਼ਨਰ ਤੋਂ ਰਿਪੋਰਟ ਮੰਗੀ ਗਈ ਹੈ । ਇਸ ਮਾਮਲੇ ਵਿੱਚ ਦਿੱਲੀ ਪੁਲਿਸ ਵਲੋਂ ਦੋ ਐਫਆਈਆਰ ਦਰਜ ਕੀਤੀਆਂ ਗਈਆਂ ਹਨ । ਇਸ ਮਾਮਲੇ ਵਿੱਚ ਦਿੱਲੀ ਪੁਲਿਸ ਵੱਲੋਂ ਪਹਿਲੀ ਐਫਆਈਆਰ ਪੀੜਤ ਸਰਬਜੀਤ

ਦਿੱਲੀ ‘ਚ ਗਰਮੀ ਦੇ ਟੁੱਟੇ ਸਾਰੇ ਰਿਕਾਰਡ, ਪਾਰਾ ਪਹੁੰਚਿਆ 48 ਤੋਂ ਪਾਰ

Delhi Weather Forecast Report : ਨਵੀਂ ਦਿੱਲੀ : ਪੂਰੇ ਭਾਰਤ ‘ਚ ਭਿਆਨਕ ਗਰਮੀ ਦਾ ਕਹਿਰ ਜਾਰੀ ਹੈ। ਪੰਜਾਬ, ਹਰਿਆਣਾ,  ਉੱਤਰ ਪ੍ਰਦੇਸ਼, ਦਿੱਲੀ ਅਤੇ ਮੱਧ ਪ੍ਰਦੇਸ਼ ‘ਚ ਅੱਤ ਦੀ ਗਰਮੀ ਨਾਲ ਲੋਕ ਹਾਲੋ ਬੇਹਾਲ ਹੋ ਰਹੇ ਨੇ… ਬੀਤੇ ਕੁੱਝ ਦਿਨ ਪਹਿਲਾਂ ਪਏ ਮੀਂਹ ਨਾਲ ਲੋਕਾਂ ਨੂੰ ਕੁੱਝ ਰਾਹਤ ਮਿਲੀ ਸੀ ਪਰ ਫਿਰ ਦੁਬਾਰਾ ਗਰਮੀ ਨੇ ਆਪਣਾ

ਪਾਕਿਸਤਾਨ ਤੋਂ ਆਏ ਸ਼ੱਕੀ ਜਹਾਜ਼ ਨੂੰ ਜਾਂਚ ਤੋਂ ਬਾਅਦ ਛੱਡਿਆ

IAF Investigation Pakistan Plane : ਨਵੀਂ ਦਿੱਲੀ : ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ-ਪਾਕਿਸਤਾਨ ਦਰਮਿਆਨ ਬਣਿਆ ਤਨਾਅ ਅਜੇ ਵੀ ਬਰਕਰਾਰ ਹੈ। ਪਾਕਿਸਤਾਨੀ ਫੌਜ ਵਲੋਂ ਹੁਣ ਭਾਰਤੀ ਵਾਯੂਮੰਡਲ ਦੀ ਉਲੰਘਣਾ ਕੀਤੀ ਗਈ ਹੈ। ਸ਼ੁਕਰਵਾਰ ਸ਼ਾਮ ਨੂੰ ਪਾਕਿਸਤਾਨੀ ਹਵਾਈ ਸਰਹੱਦ ਤੋਂ ਗ਼ੈਰ–ਕਾਨੂੰਨੀ ਤਰੀਕੇ ਨਾਲ ਇੱਕ ਹਵਾਈ ਜਹਾਜ਼ ਬਿਨਾਂ ਇਜਾਜ਼ਤ ਅਚਾਨਕ ਭਾਰਤੀ ਖੇਤਰ ਵਿਚ ਦਾਖਿਲ ਹੋ ਗਿਆ। ਭਾਰਤੀ

ਕਸਟਮ ਵਿਭਾਗ ਨੇ ਆਪਣੇ ਹੀ ਮੁਲਾਜ਼ਮ ਨੂੰ ਕਰੋੜਾਂ ਦਾ ਸੋਨੇ ਸਮੇਤ ਕੀਤਾ ਕਾਬੂ

Custom Department Recover Gold : ਨਵੀਂ ਦਿੱਲੀ : ਕੋਚੀ ਤੋਂ ਇੱਕ ਅਜਿਹਾ ਮਾਮਲਾ ਸਾਹਮਣਾ ਆਇਆ ਹੈ ਜਿਸਨੂੰ ਪੜ੍ਹਦੇ ਸਾਰ ਤੁਸੀਂ ਹੈਰਾਨ ਰਹਿ ਜਾਵੋਗੇ। ਜਾਣਕਾਰੀ ਮੁਤਾਬਕ ਇਥੇ ਇੱਕ ਕਸਟਮ ਡਿਊਟੀ ਵਿਭਾਗ ਦਾ ਇਕ ਮੁਲਾਜ਼ਮ 5 ਅੰਡਰਵੀਅਰ ਪਹਿਨ ਕੇ 3 ਕਿਲੋਗ੍ਰਾਮ ਸੋਨਾ ਛੁਪਾ ਕੇ ਆ ਰਿਹਾ ਸੀ।ਪਰ ਉਹ ਕਾਨੂੰਨ ਤੋਂ ਨਹੀਂ ਬਚ ਸਕਿਆ ਤੇ ਸੀ. ਬੀ. ਆਈ.

ਹਿਮਾਲਿਆ ‘ਤੇ ਵਿੱਖੇ ਹਿਮ ਮਾਨਵ ਦੇ ਨਿਸ਼ਾਨ, ਭਾਰਤੀ ਫੌਜ ਨੇ ਜਾਰੀ ਕੀਤੀ ਤਸਵੀਰ

Him Manav Foot Prints : ਨਵੀਂ ਦਿੱਲੀ : ਬਚਪਨ ‘ਚ ਤੁਸੀਂ ‘ਹਿਮ ਮਾਨਵ’ ਦੀਆਂ ਬਹੁਤ ਕਹਾਣੀਆਂ ਸੁਣੀਆਂ ਹੋਣਗੀਆਂ ਤੇ ਇਹ ਵੀ ਸੋਚਿਆ ਹੋਵੇਗਾ ਕਿ ਇਹ ਅਸਲ ‘ਚ ਹੁੰਦਾ ਹੈ ਜਾ ਨਹੀਂ ਪਰ ਹੁਣ ਖੁਦ ਭਾਰਤੀ ਫੌਜ ਨੇ ਇਸਦੇ ਹੋਣ ਦੇ ਸੰਕੇਤ ਦਿੱਤੇ ਹਨ। ਫੌਜ ਨੇ ਹਿਮ ਮਾਨਵ ਯਾਨੀ ‘ਯੇਤੀ’ ਦੀ ਮੌਜੂਦਗੀ ਨੂੰ ਲੈ ਕੇ ਕੁਝ

5 ਘੰਟਿਆਂ ਦੀ ਜੱਦੋ-ਜਹਿਦ ਮਗਰੋਂ Air India ਦਾ ਸਰਵਰ ਮੁੜ ਹੋਇਆ ਬਹਾਲ

Air India System Restored : ਨਵੀਂ ਦਿੱਲੀ : ਏਅਰ ਇੰਡੀਆ ਦਾ ਸਰਵਰ ਲਗਭਗ 5 ਘੰਟਿਆਂ ਮਗਰੋਂ ਆਖਰਕਾਰ ਬਹਾਲ ਕਰ ਲਿਆ ਗਿਆ ਹੈ। ਸਰਵਰ ਬੰਦ ਰਹਿਣ ਕਾਰਨ ਯਾਤਰੀਂ ਨੂੰ ਕਾਫੀ ਪ੍ਰੇਸ਼ਾਨੀਆਂ ਆ ਰਹੀਆਂ ਸਨ। ਏਅਰਪੋਰਟ ‘ਤੇ ਕਾਫੀ ਲੋਕ ਫਸੇ ਹੋਏ ਸਨ।  ਸਰਵਰ ਤੋਂ ਚੈਕ ਇਨ ਨਹੀਂ ਹੋ ਪਾ ਰਿਹਾ ਸੀ ਜਿਸ ਕਾਰਨ ਏਅਰਪੋਰਟਾਂ ’ਤੇ ਭਾਰੀ ਭੀੜ

ਭਾਜਪਾ ਨੇ ਉੱਤਰ-ਪੱਛਮੀ ਦਿੱਲੀ ਤੋਂ ਹੰਸ ਰਾਜ ਹੰਸ ਨੂੰ ਦਿੱਤੀ ਟਿਕਟ

HansRajHans Delhi BJP Candidate : ਨਵੀਂ ਦਿੱਲੀ : ਲੋਕ ਸਭਾ ਚੋਣਾਂ 2019 ਦੇ ਮੱਦੇਨਜ਼ਰ ਭਾਰਤੀ ਜਨਤਾ ਪਾਰਟੀ ਨੇ ਅੱਜ ਦਿੱਲੀ ‘ਚ ਆਪਣਾ ਆਖਰੀ ਉਮੀਦਵਾਰ ਚੋਣ ਮੈਦਾਨ ‘ਚ ਉਤਾਰ ਦਿੱਤਾ ਹੈ। ਬੀਜੇਪੀ ਨੇ ਉੱਤਰ-ਪੱਛਮੀ ਦਿੱਲੀ ਤੋਂ ਗਾਇਕ ਹੰਸ ਰਾਜ ਹੰਸ ਨੂੰ ਟਿਕਟ ਦੇ ਦਿੱਤੀ ਹੈ। ਬੇਹੱਦ ਗ਼ਰੀਬ ਦਲਿਤ ਪਰਿਵਾਰ ਵਿਚ ਜਨਮੇ ਸਿੰਗਰ ਹੰਸ ਰਾਜ ਹੰਸ ਨੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ