Tag: , , , , , ,

ਦਿੱਲੀ ਪੁਲਿਸ ਦੀ ਵੱਡੀ ਕਾਰਵਾਈ, ਭ੍ਰਿਸ਼ਟ ਪੁਲਿਸ ਅਧਿਕਾਰੀ ਜਬਰੀ ਸੇਵਾ-ਮੁਕਤ

Delhi police corrupt officials: ਨਵੀਂ ਦਿੱਲੀ: ਦਿੱਲੀ ਪੁਲਿਸ ਵੱਲੋਂ ਆਪਣੇ 12 ਭ੍ਰਿਸ਼ਟ ਪੁਲਿਸ ਅਧਿਕਾਰੀਆਂ ਨੂੰ ਸਮੇਂ ਤੋਂ ਪਹਿਲਾਂ ਹੀ ਜਬਰੀ ਸੇਵਾ-ਮੁਕਤ ਕਰ ਦਿੱਤਾ ਗਿਆ ਹੈ । ਇਨ੍ਹਾਂ ਪੁਲਿਸ ਅਧਿਕਾਰੀਆਂ ਖਿਲਾਫ਼ ਭ੍ਰਿਸ਼ਟਾਚਾਰ ਵਿਰੋਧੀ ਕਾਨੂੰਨ ਅਧੀਨ ਕਾਰਵਾਈ ਕੀਤੀ ਗਈ ਹੈ । ਦਰਅਸਲ, ਦਿੱਲੀ ਪੁਲਿਸ ਵੱਲੋਂ ਦਾਗ਼ੀ ਪੁਲਿਸ ਅਧਿਕਾਰੀਆਂ ਨੂੰ ਜਬਰੀ ਸੇਵਾ-ਮੁਕਤ ਕੀਤੇ ਜਾਣ ਦੀ ਇਹ ਪਹਿਲੀ ਵੱਡੀ

ਮੁੰਡੇ ਦਾ ਨਾਮ ਅਤੇ ਗਲੇ ਦਾ ਲਾਕੇਟ ਵੇਖ ਕੇ ਕੀਤਾ ਕਤਲ

Hindu boy death Jafrabad : ਦਿੱਲੀ ਦੇ ਜ਼ਾਫ਼ਰਾਬਾਦ ਥਾਣਾ ਖੇਤਰ ਵਿੱਚ ਤਿੰਨ ਦਿਨ ਪਹਿਲਾਂ ਇੱਕ 23 ਸਾਲਾ ਨੌਜਵਾਨ ਦੀ ਕੁੱਟਮਾਰ ਕੀਤੀ ਗਈ ਸੀ। ਬਾਅਦ ‘ਚ ਹਸਪਤਾਲ ਲਿਜਾਏ ਜਾਣ ‘ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਦੋ ਦਿਨ ਬਾਅਦ ਆਏ ਨੌਜਵਾਨ ਦੇ ਪਿਤਾ ਦੇ ਬਿਆਨ ਨਾਲ ਮਾਮਲਾ ਚਰਚਾ ਵਿੱਚ ਆ ਗਿਆ ਹੈ। ਨੌਜਵਾਨ ਦੇ ਪਿਤਾ ਨੇ ਦੋਸ਼

ਬਜ਼ੁਰਗ ਮਾਲਕ ਨੂੰ ਫ੍ਰਿਜ ‘ਚ ਕੈਦ ਕਰਕੇ ਨੌਕਰ ਨੇ ਕੀਤਾ ਅਗਵਾ

Servent kidnap krishna khosla : ਦਿੱਲੀ ਦੇ ਗ੍ਰੇਟਰ ਕੈਲਾਸ਼ ‘ਚ ਹਾਈ ਪ੍ਰੋਫਾਈਲ ਕਿਡਨੈਪਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਨੌਕਰ ਆਪਣੇ ਬਜ਼ੁਰਗ ਮਾਲਕ ਨੂੰ ਬੇਹੋਸ਼ ਕਰਕੇ ਫ੍ਰਿਜ ‘ਚ ਰੱਖ ਕੇ ਕਿਡਨੈਪ ਕਰਕੇ ਲਿਜਾ ਰਿਹਾ ਸੀ। ਦੱਸ ਦੇਈਏ ਕਿ ਨੌਕਰ ਪਿਛਲੇ ਡੇਢ ਸਾਲ ਤੋਂ ਇਸ ਬਜ਼ੁਰਗ ਦੇ ਘਰ ਨੌਕਰੀ ਕਰ ਰਿਹਾ ਸੀ। ਗੁਆਂਢੀਆਂ ਮੁਤਾਬਕ 91 ਸਾਲ ਦੇ ਕ੍ਰਿਸ਼ਨ ਖੋਸਲਾ

ਦਿੱਲੀ ‘ਚ ਵਿਦੇਸ਼ੀ ਮਹਿਲਾ ਨਾਲ ਗੈਂਗਰੇਪ

Delhi Women Gang Rape : ਨਵੀਂ ਦਿੱਲੀ : ਅੱਜ ਦੇ ਸਮੇਂ ਵਿੱਚ ਮਹਿਲਾਵਾਂ ਤੇ ਬੱਚੀਆਂ ਕਿਤੇ ਵੀ ਸੁਰੱਖਿਅਤ ਨਹੀਂ ਹਨ । ਅੱਜ ਦੇ ਸਮੇਂ ਵਿੱਚ ਬਲਾਤਕਾਰ ਵਰਗੀਆਂ ਵਾਰਦਾਤਾਂ ਬਹੁਤ ਜ਼ਿਆਦਾ ਵੱਧ ਗਈਆਂ ਹਨ । ਅਜਿਹਾ ਇੱਕ ਮਾਮਲਾ ਰਾਜਧਾਨੀ ਦਿੱਲੀ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਵਾਰ ਫਿਰ ਤੋਂ ਮਹਿਲਾਵਾਂ ਦੀ ਸੁਰੱਖਿਆ ‘ਤੇ ਸਵਾਲ ਉੱਠਣੇ ਸ਼ੁਰੂ

ਲੇਡੀ ਪੁਲਿਸ ਕਾਂਸਟੇਬਲ ਨੇ ਕੀਤੀ ਖ਼ੁਦਕੁਸ਼ੀ

WOMEN CONSTABLE COMMIT SUICIDE : ਨਵੀਂ ਦਿੱਲੀ : ਦੁਆਰਕਾ ਜਿਲ੍ਹੇ ਦੇ ਛਾਵਲਾ ਥਾਣੇ ਵਿੱਚ ਤੈਨਾਤ ਇੱਕ ਲੇਡੀ ਕਾਂਸਟੇਬਲ ਨੇ ਬੁੱਧਵਾਰ ਰਾਤ ਨੂੰ ਆਪਣੇ ਕਮਰੇ ਵਿੱਚ ਫ਼ਾਂਸੀ ਲਗਾ ਕੇ ਖੁਦਕੁਸ਼ੀ ਕਰ ਲਈ । ਮ੍ਰਿਤਕਾਂ ਦੀ ਪਹਿਚਾਣ ਲਲਿਤਾ ( 33 ) ਦੇ ਰੂਪ ਵਿੱਚ ਹੋਈ ਹੈ । ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਮੋਰਚਰੀ ਵਿੱਚ ਰਖਵਾ ਕੇ

ਮੈਟਰੋ ਦੇ ਕੰਟਰੋਲ ਰੂਮ ਤੋਂ ਬਣੀ ਅਸ਼ਲੀਲ ਵੀਡੀਓ, ਪੋਰਨ ਵੈਬਸਾਈਟ ‘ਤੇ ਹੋਈ ਅਪਲੋਡ

Control Room Porn Video Viral : ਦਿੱਲੀ  : ਦਿੱਲੀ ਮੈਟਰੋ ਵਿੱਚ ਇੱਕ ਨੌਜਵਾਨ ਮੁੰਡੇ – ਕੁੜੀ ਦਾ ਆਪਤੀਜਨਕ ਵੀਡੀਓ ਪੋਰਨ ਵੇਬਸਾਈਟ ਉੱਤੇ ਪੋਸਟ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ।  ਪਤਾ ਲੱਗਣ ਉੱਤੇ ਡੀਐੱਮਆਰਸੀ ਨੇ ਆਜਾਦਪੁਰ ਪੁਲਿਸ ਸਟੇਸ਼ਨ ਵਿੱਚ ਐੱਫਆਈਆਰ ਦਰਜ ਕਾਰਵਾਈ ਹੈ ।  ਵੀਡੀਓ ਵੇਖਕੇ ਸਪੱਸ਼ਟ ਹੈ ਕਿ ਉਹ ਡੀਐੱਮਆਰਸੀ ਦੇ ਸੀਸੀਟੀਵੀ ਕੰਟਰੋਲ

ਭੀੜ ਨੇ ਚੋਰੀ ਦੇ ਸ਼ੱਕ ‘ਚ ਨਬਾਲਿਗ ਨੂੰ ਕੁੱਟ-ਕੁੱਟ ਉਤਾਰਿਆ ਮੌਤ ਦੇ ਘਾਟ

DELHI MINOR child Beaten Death : ਨਵੀਂ ਦਿੱਲੀ: ਦੇਸ਼ ਭਰ ਵਿੱਚ ਮੌਬ ਲਿੰਚਿੰਗ ਦਾ ਵਿਵਾਦ ਬਹੁਤ ਜ਼ਿਆਦਾ ਭਖਿਆ ਹੋਇਆ ਹੈ । ਇਸੇ ਦੌਰਾਨ ਦਿੱਲੀ ਵਿੱਚ ਇੱਕ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਉੱਤਰ-ਪੱਛਮੀ ਦਿੱਲੀ ਦੇ ਆਦਰਸ਼ ਨਗਰ ਦੇ ਲਾਲ ਬਾਗ ਖੇਤਰ ਵਿੱਚ ਭੀੜ ਨੇ ਘਰ ਅੰਦਰ ਵੜੇ ਇੱਕ ਨਬਾਲਿਗ ਦਾ ਕੁੱਟ-ਕੁੱਟ ਕੇ ਕਤਲ ਕਰ

ਕਰੋੜਾਂ ਰੁਪਏ ਦੀ ਹੈਰੋਇਨ ਸਣੇ ਪੰਜ ਵਿਅਕਤੀ ਕਾਬੂ

Delhi Police Arrest Smugglers : ਨਵੀਂ ਦਿੱਲੀ  :ਨਸ਼ਾ ਇੱਕ ਅਜਿਹਾ ਜਹਿਰੀਲਾ ਤੇ ਨਸ਼ੀਲਾ ਪਦਾਰਥ ਹੁੰਦਾ ਹੈ ਜੋ ਮਨੁਖੀ ਸਿਹਤ ਲਈ ਬੇਹੱਦ ਘਾਤਕ ਹੈ ਇਹ ਦਿਮਾਗ ਦੇ ਨਾੜੀ ਤੰਤਰ ਨੂੰ ਨਸ਼ਟ ਕਰਕੇ ਮਨੁੱਖ ਨੂੰ ਮਾਨਸਿਕ ਤੌਰ ‘ਤੇ ਕਮਜ਼ੋਰ, ਬੁੱਧੀ ਹੀਣ, ਦਿਮਾਗ ਦੀ ਸਰੀਰ ਤੇ ਕੰਟਰੋਲ ਦੀ ਸ਼ਕਤੀ ਘਟਾਉਣ ਦਾ ਕਾਰਣ ਬਣਦਾ ਹੈ। ਸੂਬੇ ‘ਚ ਨਸ਼ੇ ਕਾਰਨ

ਨੌਕਰੀ ਦਾ ਝਾਂਸਾ ਦੇ ਲੱਖਾਂ ਠੱਗਣ ਵਾਲੇ ਗਿਰੋਹ ਦਾ ਪਰਦਾਫਾਸ਼

 Fake Job Consultancy Firm Busted  : ਨਵੀਂ ਦਿੱਲੀ : ਹਾਈਟੈੱਕ ਸਿਟੀ ਨੋਇਡਾ ‘ਚ ਆਨਲਾਈਨ ਠੱਗੀ ਰੁਕਣ ਦਾ ਨਾਮ ਨਹੀਂ ਲੈ ਰਿਹੈ। ਆਏ ਦਿਨ ਆਨਲਾਈਨ ਠੱਗੀ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਅਜਿਹਾ ਹੀ ਇੱਕ ਮਾਮਲਾ ਦਿੱਲੀ ਦੇ ਨੋਇਡਾ ਦਾ ਸਾਹਮਣੇ ਆਇਆ ਹੈ। ਪੁਲਿਸ ਨੇ ਇੱਥੇ ਤਿੰਨ ਮਹਿਲਾਵਾਂ ਅਤੇ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ

ਦਿੱਲੀ ‘ਚ ਛੇ ਸਾਲਾਂ ਬੱਚੀ ਨਾਲ ਦਰਿੰਦਗੀ, ਹਾਲਤ ਗੰਭੀਰ

6 Years Girl Rape : ਨਵੀਂ ਦਿੱਲੀ : ਅੱਜ ਦੇ ਸਮੇਂ ਵਿੱਚ ਬਲਾਤਕਾਰ ਵਰਗੀਆਂ ਵਾਰਦਾਤਾਂ ਵਿੱਚ ਬਹੁਤ ਜ਼ਿਆਦਾ ਵਾਧਾ ਹੋਇਆ ਹੈ । ਅਜਿਹਾ ਇੱਕ ਮਾਮਲਾ ਦਿੱਲੀ ਵਿੱਚ ਵੀ ਦੇਖਣ ਨੂੰ ਮਿਲਿਆ ਹੈ, ਜਿੱਥੇ 6 ਸਾਲਾਂ ਦੀ ਮਾਸੂਮ ਬੱਚੀ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ ਹੈ । ਇਸ ਮਾਮਲੇ ਵਿੱਚ ਦਰਿੰਦਗੀ ਦਾ ਸ਼ਿਕਾਰ ਹੋਈ ਬੱਚੀ

Laptop ਚੋਰ ਗੈਂਗ ਦਾ ਹੋਇਆ ਪਰਦਾਫਾਸ਼, 193 ਲੈਪਟਾਪ ਕੀਤੇ ਬਰਾਮਦ

Delhi Police Arrest Laptop Lifting Gang : ਨਵੀਂ ਦਿੱਲੀ : ਦਿੱਲੀ ਪੁਲਿਸ ਨੇ Laptop ਚੋਰਾਂ ਦੇ ਇੱਕ ਵੱਡੇ ਗੈਂਗ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ Laptop ਚੋਰੀ ਦੇ ਮਾਮਲੇ ‘ਚ ਹੁਣ ਤੱਕ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਨਾਲ ਹੀ ਉਨ੍ਹਾਂ ਕੋਲੋਂ ਚੋਰੀ ਦੇ 193 ਲੈਪਟਾਪ ਵੀ ਬਰਾਮਦ ਕੀਤੇ ਹਨ ।ਪੁਲਿਸ ਮੁਤਾਬਿਕ ਚੋਰੀ ਦੇ ਲੈਪਟਾਪ ਦੀ ਇਹ ਹੁਣ

ਸਿੱਖ ਕੁੱਟਮਾਰ ਮਾਮਲੇ ‘ਚ ਹਾਈ ਕੋਰਟ ਨੇ ਦਿੱਲੀ ਪੁਲਿਸ ਨੂੰ ਦਿੱਤਾ ਇਹ ਆਦੇਸ਼

Sikh Driver Beaten Case : ਨਵੀਂ ਦਿੱਲੀ : ਬੀਤੇ ਕੁਝ ਦਿਨ ਪਹਿਲਾਂ ਦਿੱਲੀ ਦੇ ਮੁਖਰਜੀ ਇਲਾਕੇ ਵਿੱਚ ਪੁਲਿਸ ਵੱਲੋਂ ਇੱਕ ਸਿੱਖ ਟੈਂਪੂ ਡਰਾਈਵਰ ਅਤੇ ਉਸ ਦੇ ਨਾਬਾਲਗ ਬੇਟੇ ਨੂੰ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ । ਜਿਸ ਦੇ ਬਾਅਦ ਇਹ ਮਾਮਲਾ ਹੁਣ ਦਿੱਲੀ ਹਾਈ ਕੋਰਟ ਪਹੁੰਚ ਗਿਆ ਹੈ । ਜਿੱਥੇ ਹਾਈ ਕੋਰਟ

ਦਿੱਲੀ ਪੁਲਿਸ ਤੇ ਸਿੱਖ ਕੁੱਟਮਾਰ ਮਾਮਲੇ ‘ਚ ਗ੍ਰਹਿ ਮੰਤਰਾਲੇ ਨਿਭਾਵੇਗਾ ਅਹਿਮ ਭੂਮਿਕਾ

ਨਵੀਂ ਦਿੱਲੀ: ਰਾਜਧਾਨੀ ਦਿੱਲੀ ਦੇ ਮੁਖਰਜੀ ਨਗਰ ਵਿੱਚ ਇੱਕ ਸਿੱਖ ਵਿਅਕਤੀ ਦੀ ਪੁਲਿਸ ਵੱਲੋਂ ਕੀਤੀ ਕੁੱਟਮਾਰ ਦੇ ਮਾਮਲੇ ਵਿੱਚ ਗ੍ਰਹਿ ਮੰਤਰਾਲੇ ਵੱਲੋਂ ਦਿੱਲੀ ਪੁਲਿਸ ਦੇ ਕਮਿਸ਼ਨਰ ਤੋਂ ਰਿਪੋਰਟ ਮੰਗੀ ਗਈ ਹੈ । ਇਸ ਮਾਮਲੇ ਵਿੱਚ ਦਿੱਲੀ ਪੁਲਿਸ ਵਲੋਂ ਦੋ ਐਫਆਈਆਰ ਦਰਜ ਕੀਤੀਆਂ ਗਈਆਂ ਹਨ । ਇਸ ਮਾਮਲੇ ਵਿੱਚ ਦਿੱਲੀ ਪੁਲਿਸ ਵੱਲੋਂ ਪਹਿਲੀ ਐਫਆਈਆਰ ਪੀੜਤ ਸਰਬਜੀਤ

ਪਤਨੀ ਨੂੰ ਦੋਸਤ ਨਾਲ ਇਸ ਹਾਲਤ ‘ਚ ਵੇਖ ਉੱਡੇ ਪਤੀ ਦੇ ਹੋਸ਼

china wife video footage: ਕਦੇ-ਕਦੇ ਇਨਸਾਨ ਆਉਣੀ ਜ਼ਿੰਦਗੀ ਵਿੱਚ ਕੁਝ ਅਜਿਹੀਆਂ ਭੁਲਾਂ ਕਰ ਬੈਠਦਾ ਹੈ ਜਿਨ੍ਹਾਂ ਦਾ ਖਾਮਿਆਜਾ ਉਸਨੂੰ ਹਮੇਸ਼ਾ ਲਈ ਵੀ ਭੁਗਤਣਾ ਪੈਂਦਾ ਹੈ । ਅਜਿਹਾ ਇੱਕ ਮਾਮਲਾ ਚੀਨ ਵਿੱਚ ਦੇਖਣ ਨੀ ਮਿਲਿਆ ਹੈ,ਜਿਥੇ ਇਸ ਵਿਅਕਤੀ ਦੇ ਵੱਲੋਂ ਆਫਿਸ ਜਾਣ ਦੇ ਸਮੇਂ ਆਪਣੇ ਡੈਸਕਟਾਪ ਦਾ ਕੈਮਰਾ ਬੰਦ ਕਰਨ ਦੀ ਭੁੱਲ ਹੋ ਗਈ। ਜਿਸਦੇ ਬਾਅਦ

ਅੱਤਵਾਦੀ ਮਨਸੂਬਿਆਂ ਨਾਕਾਮ ਕਰਨ ਲਈ ਦਿੱਲੀ ਪੁਲਿਸ ਨੂੰ ਮਿਲੀ ਹਾਈਟੈਕ ਬੱਸ

Delhi Police Hightech Bus : ਨਵੀਂ ਦਿੱਲੀ : ਦੇਸ਼ ਦੀ ਰਾਜਧਾਨੀ ਦਿੱਲੀ ‘ਤੇ ਅਕਸਰ ਅਤਵਾਦੀ ਹਮਲਿਆਂ ਦਾ ਖਤਰਾ ਰਹਿੰਦਾ ਹੈ ਕਈ ਵਾਰ ਅੱਤਵਾਦੀਆਂ ਵਲੋਂ ਇਥੇ ਹਮਲੇ ਵੀ ਕੀਤੇ ਗਏ ਹਨ।  ਜਿਸਨੂੰ ਵੇਖਦੇ ਹੋਏ ਦਿੱਲੀ ਪੁਲਿਸ ਦੇ ਬੇੜੇ ‘ਚ ਇਕ ਹਾਈਟੈਕ ਬੱਸ ਸ਼ਾਮਲ ਕਰ ਦਿੱਤੀ ਗਈ ਹੈ। ਦਿੱਲੀ ਦੇ ਪੁਲਿਸ ਕਮਿਸ਼ਨਰ ਅਮੂਲਿਆ ਪਟਨਾਇਕ ਨੇ ਇਸ ਬੱਸ

ਦਿੱਲੀ ਤੋਂ ਲਖਨਊ ਜਾ ਰਹੀ ਬੱਸ ਨੂੰ ਲੱਗੀ ਭਿਆਨਕ ਅੱਗ, 4 ਯਾਤਰੀ ਜਿਉਂਦੇ ਸੜੇ

delhi lucknow bus catches fire: ਲਖਨਊ: ਦਿੱਲੀ ਤੋਂ ਲਖਨਊ ਜਾ ਰਹੀ ਰੋਡਵੇਜ਼ ਦੀ ਬੱਸ ਨੂੰ ਅਚਾਨਕ ਅੱਗ ਲਗ ਗਈ। ਬੱਸ ਨੂੰ ਅੱਗ ਲੱਗਣ ਤੋਂ ਬਾਅਦ ਸਵਾਰੀਆਂ ਵਿਚ ਹਫੜਾ–ਦਫੜੀ ਮਚ ਗਈ। ਸਵਾਰੀਆਂ ਦੇ ਬੱਸ ’ਚੋਂ ਉਤਰਦੇ ਉਤਰਦੇ ਇਕ ਬੱਚਾ, ਇਕ ਔਰਤ ਸਮੇਤ 4 ਯਤਾਰੀਆਂ ਜਿਉਂਦੇ ਸੜ ਗਏ। ਇਹ ਦਰਦਨਾਕ ਘਟਨਾ ਰਾਤ ਇਕ ਵਜੇ ਦੀ ਦੱਸੀ ਜਾ

ਅੱਜ ਦੇ ਦਿਨ 1931 ‘ਚ ਨਵੀਂ ਦਿੱਲੀ ਭਾਰਤ ਦੀ ਰਾਜਧਾਨੀ ਬਣੀ ਸੀ।

New Delhi India Capital: ਅੱਜ ਦੇ ਦਿਨ 1931 ‘ਚ ਨਵੀਂ ਦਿੱਲੀ ਭਾਰਤ ਦੀ ਰਾਜਧਾਨੀ ਬਣੀ ਸੀ। ਅੱਜ ਦੇ ਦਿਨ 1931 ‘ਚ ਨਵੀਂ ਦਿੱਲੀ ਭਾਰਤ ਦੀ ਰਾਜਧਾਨੀ ਬਣੀ

terrorist arrest Delhi

ਦਿੱਲੀ ਪੁਲਿਸ ਹੱਥ ਲੱਗੀ ਵੱਡੀ ਸਫ਼ਲਤਾਂ, ਅੱਤਵਾਦੀ ਗ੍ਰਿਫ਼ਤਾਰ

terrorist arrest Delhi ਪੰਜਾਬ ‘ਚ ਅੱਤਵਾਦੀਆਂ ਨੇ ਆਪਣਾ ਨਿਸ਼ਾਨਾ ਬਣਾਇਆ ਹੈ ਅਤੇ ਪੰਜਾਬ ‘ਚ ਕਈ ਥਾਵਾਂ ‘ਤੇ ਹਾਈ ਅਲਰਟ ਜਾਰੀ ਕਰ ਜਗ੍ਹਾ ਜਗ੍ਹਾ ਅੱਤਵਾਦੀਆਂ ਦੇ ਪੋਸਟਰ ਵੀ ਲਗਾਏ ਹਨ। ਇਸੇ ਦੌਰਾਨ ਬੀਤੇ ਦਿਨੀਂ ਦਿੱਲੀ ਪੁਲਿਸ ਹੱਥ ਵੱਡੀ ਸਫਲਤਾ ਲੱਗੀ ਦੱਸ ਦੇਈਏ ਕਿ ਪੁਲਿਸ ਨੇ ਬੀਤੇ ਦਿਨੀਂ ਦਿੱਲੀ ਏਅਰਪੋਰਟ ਤੋਂ ਹਿਜਬੁਲ ਦਹਿਸ਼ਤਗਰਦ ਅੰਸਰੂਲ ਹੱਕ ਨੂੰ ਗ੍ਰਿਫਤਾਰ

Chinese national arrested Delhi

ਚੀਨੀ ਜਾਸੂਸ ਨੇ ਭਾਰਤੀ ਲੜਕੀ ਨਾਲ ਵਿਆਹ ਕਰਵਾ ਬਣਵਾਇਆ ਭਾਰਤੀ ਪਾਸਪੋਰਟ

Chinese national arrested Delhi: ਦਿੱਲੀ ਦੀ ਪੁਲਿਸ ਨੇ ਇੱਕ ਚੀਨੀ ਨਾਗਰਿਕ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕਰਨ ਤੋਂ ਬਾਅਦ ਉਸ ਦੇ ਕੋਲੋ ਭਾਰਤੀ ਪਾਸਪੋਰਟ ਅਤੇ ਆਧਾਰ ਕਾਰਡ ਵੀ ਬਰਾਮਦ ਕੀਤਾ ਗਿਆ ਹੈ। ਤੁਹਨੂੰ ਦੱਸ ਦੇਈਏ ਕਿ ਬੀਤੀ 13 ਸਤੰਬਰ ਨੂੰ ਇਸ ਚੀਨੀ ਨਾਗਰਿਕ ਦੀ ਗ੍ਰਿਫਤਾਰੀ ਕੀਤੀ ਗਈ ਸੀ। ਫੜੇ ਗਏ ਚੀਨੀ ਨਾਗਰਿਕ ਦਾ ਨਾਂਅ ਚਾਰਲੀ

Psychological autopsy Delhi Burari family

ਬੁਰਾੜੀ ਕਾਂਡ ‘ਚ ਹੋਇਆ ਹੈਰਾਨ ਕਰ ਦੇਣ ਵਾਲਾ ਇੱਕ ਹੋਰ ਖ਼ੁਲਾਸਾ …

Psychological autopsy Delhi Burari family ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦੇਣ ਵਾਲੇ ਦਿੱਲੀ ਦੇ ਬੁਰਾੜੀ ਕੇਸ ‘ਚ ਇੱਕ ਵਾਰ ਫਿਰ ਤੋਂ ਹੈਰਾਨ ਕਰ ਦੇਣ ਵਾਲਾ ਖ਼ੁਲਾਸਾ ਹੋਇਆ ਹੈ। ਇਸ ਕੇਸ ਵਿੱਚ ਸੀਬੀਆਈ ਨੇ ਪੁਲਿਸ ਨੂੰ ਸਾਈਕਲੋਜੀਕਲ ਅਟਾਪਸੀ ਦੀ ਰਿਪੋਰਟ ਸੌਂਪ ਦਿੱਤੀ ਹੈ। ਦਿੱਲੀ ਦੇ ਬੁਰਾੜੀ ਇਲਾਕੇ ‘ਚ 11 ਲੋਕਾਂ ਦੀ ਮੌਤ ਦੀ ਪੋਸਟਮਾਰਟਮ ਰਿਪੋਰਟ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ