Tag: , , , , , , , , , ,

ਦਿੱਲੀ ਪੁਲਿਸ ਤੇ ਸਿੱਖ ਕੁੱਟਮਾਰ ਮਾਮਲੇ ‘ਚ ਗ੍ਰਹਿ ਮੰਤਰਾਲੇ ਨਿਭਾਵੇਗਾ ਅਹਿਮ ਭੂਮਿਕਾ

ਨਵੀਂ ਦਿੱਲੀ: ਰਾਜਧਾਨੀ ਦਿੱਲੀ ਦੇ ਮੁਖਰਜੀ ਨਗਰ ਵਿੱਚ ਇੱਕ ਸਿੱਖ ਵਿਅਕਤੀ ਦੀ ਪੁਲਿਸ ਵੱਲੋਂ ਕੀਤੀ ਕੁੱਟਮਾਰ ਦੇ ਮਾਮਲੇ ਵਿੱਚ ਗ੍ਰਹਿ ਮੰਤਰਾਲੇ ਵੱਲੋਂ ਦਿੱਲੀ ਪੁਲਿਸ ਦੇ ਕਮਿਸ਼ਨਰ ਤੋਂ ਰਿਪੋਰਟ ਮੰਗੀ ਗਈ ਹੈ । ਇਸ ਮਾਮਲੇ ਵਿੱਚ ਦਿੱਲੀ ਪੁਲਿਸ ਵਲੋਂ ਦੋ ਐਫਆਈਆਰ ਦਰਜ ਕੀਤੀਆਂ ਗਈਆਂ ਹਨ । ਇਸ ਮਾਮਲੇ ਵਿੱਚ ਦਿੱਲੀ ਪੁਲਿਸ ਵੱਲੋਂ ਪਹਿਲੀ ਐਫਆਈਆਰ ਪੀੜਤ ਸਰਬਜੀਤ

ਪਤੀ ਦੀ ਤਨਖਾਹ ‘ਚੋਂ ਪਤਨੀ ਨੂੰ ਮਿਲੇਗਾ 30 ਫ਼ੀਸਦੀ ਗੁਜਾਰਾ ਭੱਤਾ : ਦਿੱਲੀ ਹਾਈ ਕੋਰਟ

Wife Share Husband Salary : ਨਵੀਂ ਦਿੱਲੀ : ਦਿੱਲੀ ਹਾਈ ਕੋਰਟ ਨੇ ਆਪਣੇ ਅਹਿਮ ਫੈਸਲੇ ‘ਚ ਕਿਹਾ ਕਿ ਪਤੀ ਦੀ ਕੁੱਲ ਤਨਖਾਹ ਦਾ ਇੱਕ ਤਿਹਾਈ ਹਿੱਸਾ ਪਤਨੀ ਨੂੰ ਗੁਜਾਰਾ ਭੱਤਾ ਦੇ ਤੌਰ ‘ਤੇ ਮਿਲੇਗਾ। ਕੋਰਟ ਨੇ ਕਿਹਾ ਕਿ ਆਮਦਨ ਦੀ ਵੰਡ ਦਾ ਇਹ ਫਾਰਮੂਲਾ ਤੈਅ ਹੈ । ਇਸ ਨਿਯਮ ਦੇ ਤਹਿਤ ਜੇ ਕੋਈ ਹੋਰ ਨਿਰਭਰ

ਪਤਨੀ ਨੂੰ ਦੋਸਤ ਨਾਲ ਇਸ ਹਾਲਤ ‘ਚ ਵੇਖ ਉੱਡੇ ਪਤੀ ਦੇ ਹੋਸ਼

china wife video footage: ਕਦੇ-ਕਦੇ ਇਨਸਾਨ ਆਉਣੀ ਜ਼ਿੰਦਗੀ ਵਿੱਚ ਕੁਝ ਅਜਿਹੀਆਂ ਭੁਲਾਂ ਕਰ ਬੈਠਦਾ ਹੈ ਜਿਨ੍ਹਾਂ ਦਾ ਖਾਮਿਆਜਾ ਉਸਨੂੰ ਹਮੇਸ਼ਾ ਲਈ ਵੀ ਭੁਗਤਣਾ ਪੈਂਦਾ ਹੈ । ਅਜਿਹਾ ਇੱਕ ਮਾਮਲਾ ਚੀਨ ਵਿੱਚ ਦੇਖਣ ਨੀ ਮਿਲਿਆ ਹੈ,ਜਿਥੇ ਇਸ ਵਿਅਕਤੀ ਦੇ ਵੱਲੋਂ ਆਫਿਸ ਜਾਣ ਦੇ ਸਮੇਂ ਆਪਣੇ ਡੈਸਕਟਾਪ ਦਾ ਕੈਮਰਾ ਬੰਦ ਕਰਨ ਦੀ ਭੁੱਲ ਹੋ ਗਈ। ਜਿਸਦੇ ਬਾਅਦ

ਦਿੱਲੀ ਤੋਂ ਲਖਨਊ ਜਾ ਰਹੀ ਬੱਸ ਨੂੰ ਲੱਗੀ ਭਿਆਨਕ ਅੱਗ, 4 ਯਾਤਰੀ ਜਿਉਂਦੇ ਸੜੇ

delhi lucknow bus catches fire: ਲਖਨਊ: ਦਿੱਲੀ ਤੋਂ ਲਖਨਊ ਜਾ ਰਹੀ ਰੋਡਵੇਜ਼ ਦੀ ਬੱਸ ਨੂੰ ਅਚਾਨਕ ਅੱਗ ਲਗ ਗਈ। ਬੱਸ ਨੂੰ ਅੱਗ ਲੱਗਣ ਤੋਂ ਬਾਅਦ ਸਵਾਰੀਆਂ ਵਿਚ ਹਫੜਾ–ਦਫੜੀ ਮਚ ਗਈ। ਸਵਾਰੀਆਂ ਦੇ ਬੱਸ ’ਚੋਂ ਉਤਰਦੇ ਉਤਰਦੇ ਇਕ ਬੱਚਾ, ਇਕ ਔਰਤ ਸਮੇਤ 4 ਯਤਾਰੀਆਂ ਜਿਉਂਦੇ ਸੜ ਗਏ। ਇਹ ਦਰਦਨਾਕ ਘਟਨਾ ਰਾਤ ਇਕ ਵਜੇ ਦੀ ਦੱਸੀ ਜਾ

ਹਾਈ ਕੋਰਟ ਦੇ ਰਿਟਾਇਰ ਜੱਜਾਂ ਲਈ ਸਰਕਾਰ ਦਾ ਅਹਿਮ ਐਲਾਨ

High Court Retired Judges: ਚੰਡੀਗੜ੍ਹ: ਐਤਵਾਰ ਨੂੰ ਪੰਜਾਬ ਕੈਬਨਿਟ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਹਾਈ ਕੋਰਟ ਦੇ ਰਿਟਾਇਰ ਜੱਜਾਂ ਅਤੇ ਉਨ੍ਹਾਂ ਤੇ ਨਿਰਭਰ ਕਰਨ ਵਾਲੇ ਲੋਕਾਂ ਦੀ ਸੇਵਾ ਲਈ ਏਅਰ ਐਂਬੂਲੈਂਸ ਦੀ ਸੁਵਿਧਾ ਦੇਣ ਦਾ ਫੈਸਲਾ ਕੀਤਾ ਹੈ। ਇਸ ਮਾਮਲੇ ਵਿੱਚ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਫੈਸਲਾ ਪੰਜਾਬ ਸਰਵਿਸ ਰੂਲ

ਅੱਜ ਦੇ ਦਿਨ 1931 ‘ਚ ਨਵੀਂ ਦਿੱਲੀ ਭਾਰਤ ਦੀ ਰਾਜਧਾਨੀ ਬਣੀ ਸੀ।

New Delhi India Capital: ਅੱਜ ਦੇ ਦਿਨ 1931 ‘ਚ ਨਵੀਂ ਦਿੱਲੀ ਭਾਰਤ ਦੀ ਰਾਜਧਾਨੀ ਬਣੀ ਸੀ। ਅੱਜ ਦੇ ਦਿਨ 1931 ‘ਚ ਨਵੀਂ ਦਿੱਲੀ ਭਾਰਤ ਦੀ ਰਾਜਧਾਨੀ ਬਣੀ

ਕਤਲੇਆਮ ਦੇ ਮਾਮਲਿਆਂ ਲਈ ਹੋਣਾ ਚਾਹੀਦਾ ਹੈ ਵੱਖ ਕਾਨੂੰਨ: ਹਾਈਕੋਰਟ

 High Court : ਨਵੀਂ ਦਿੱਲੀ: 1984 ਸਿੱਖ ਕਤਲੇਆਮ ਦੇ ਇਕ ਮਾਮਲੇ ‘ਚ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਉਂਦੇ ਹੋਏ ਹਾਈ ਕੋਰਟ ਨੇ ਅਜਿਹੇ ਮਾਮਲਿਆਂ ਲਈ ਦੇਸ਼ ਦੇ ਅਪਰਾਧਕ ਕਾਨੂੰਨ ‘ਚ ਤਬਦੀਲੀ ਦੀ ਲੋੜ ਦੱਸੀ ਹੈ। ਹਾਈ ਕੋਰਟ ਨੇ ਕਿਹਾ ਕਿ ਮਨੁੱਖਤਾ ਦੇ ਖਿਲਾਫ ਅਪਰਾਧ ਅਤੇ ਕਤਲੇਆਮ ਵਰਗੇ ਇਨ੍ਹਾਂ ਮਾਮਲਿਆਂ ਨਾਲ ਨਜਿੱਠਣ ਲਈ ਵੱਖ

ਸੱਜਣ ਕੁਮਾਰ ਨੂੰ ਸਜ਼ਾ ਮਿਲਦੇ ਹੀ ਭਾਵੁਕ ਹੋਈ ਗਵਾਹ ‘ਚਾਮ ਕੌਰ’, ਰੋਂਦੀ ਨੂੰ ਭਾਜਪਾ ਆਗੂ ਨੇ ਲਾਇਆ ਗੱਲ

Sajjan Kumar: ਨਵੀਂ ਦਿੱਲੀ: ਕਾਂਗਰਸੀ ਆਗੂ ਸੱਜਣ ਕੁਮਾਰ ਨੂੰ 1984 ਸਿੱਖ ਕਤਲੇਆਮ ‘ਚ ਉਮਰ ਕੈਦ ਦੀ ਸਜ਼ਾ ਹੋ ਗਈ ਹੈ। ਦਿੱਲੀ ਹਾਈਕੋਰਟ ਨੇ ਸੋਮਵਾਰ ਨੂੰ ਨਿਚਲੀ ਅਦਾਲਤ ਦੇ ਇਸ ਫੈਸਲੇ ਨੂੰ ਪਲਟਿਆ ਤੇ ਇਹ ਫੈਸਲਾ ਸੁਣਾਇਆ। ਇਹ ਖਬਰ ਸਿੱਖ ਦੰਗਿਆਂ ਪੀੜਤਾਂ ਲਈ ਰਾਹਤ ਵਾਲੀ ਤਾਂ ਹੈ ਪਰ ਫਿਰ ਵੀ ਉਹਨਾਂ ਪੀੜਤਾਂ ਦੇ ਉਹ ਜ਼ਖਮ ਕਦੇ

Mirchpur dalit killing

ਮਿਰਚਪੁਰ ਕਾਂਡ ‘ਚ 20 ਦੋਸ਼ੀਆਂ ਨੂੰ ਹੋਈ ਉਮਰਕੈਦ…

Mirchpur dalit killing: 2010 ਵਿੱਚ ਹਰਿਆਣਾ ਦੇ ਮਿਰਚਪੁਰ ਕਾਂਡ ਵਿੱਚ ਦਿੱਲੀ ਹਾਈਕੋਰਟ ਨੇ ਸ਼ੁੱਕਰਵਾਰ ਨੂੰ ਵੱਡਾ ਫੈਸਲਾ ਸੁਣਾਇਆ ਹੈ। ਇਸ ਮਾਮਲੇ ਵਿੱਚ ਸਾਰੇ 20 ਦੋਸ਼ੀਆਂ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਗਈ ਹੈ। ਹਾਈਕੋਰਟ ਨੇ ਇਹਨਾਂ ਸਾਰਿਆਂ ਨੂੰ SC / ST ਐਕਟ ਦੇ ਤਹਿਤ ਸਜ਼ਾ ਸੁਣਾਈ ਹੈ। ਦੱਸ ਦਈਏ ਕਿ 2010 ਵਿੱਚ ਹਰਿਆਣਾ ਦੇ ਮਿਰਚਪੁਰ ਕਾਂਡ

ਸ਼ੈਲਜਾ ਦੀ ਲਾਸ਼ ਨੂੰ ਕਾਰ ਨਾਲ ਕੁੱਚਲਣ ਤੋਂ ਬਾਅਦ ਨਿਖਿਲ ਭੁੱਲ ਗਿਆ ਸੀ ਕਾਰ ਦਾ ਟਾਇਰ ਬਦਲਣਾ

Nikhil Handa wants mutilate: ਸ਼ੈਲਜਾ ਕਤਲ ਕਾਂਡ ‘ਚ ‘ਚ ਹਰ ਰੋਜ ਕੁੱਝ ਨਵੇਂ ਖੁਲਾਸੇ ਹੋ ਰਹੇ ਹਨ । ਪਹਿਲਾਂ ਪਤੀ -ਪਤਨੀ ਅਤੇ ਉਹ ਦੀ ਕਹਾਣੀ ਤੋਂ ਬਾਅਦ ਇਸ ਮਾਮਲੇ ‘ਚ ਇੱਕ ਨਵੀਂ ਚੀਜ ਜੁੜ ਗਈ ਹੈ । ਹੁਣ ਇਸ ‘ਚ ਇੱਕ ਤਰਫਾ ਪਿਆਰ ਦੀ ਗੱਲ ਸਾਹਮਣੇ ਆਈ ਹੈ । ਇਹ ਗੱਲ ਕਿਸੇ ਹੋਰ ਨੇ ਨਹੀਂ

Delhi trees

ਹਾਈ ਕੋਰਟ ਦੀ ਰੋਕ ਤੋਂ ਬਾਅਦ ਵੀ ਨਹੀਂ ਰੁੱਕ ਰਹੀ ਦਰੱਖ਼ਤਾਂ ਦੀ ਕਟਾਈ…

Delhi trees: ਰਾਜਧਾਨੀ ਦਿੱਲੀ ਵਿੱਚ ਕਰੀਬ 17 ਹਜਾਰ ਦਰੱਖ਼ਤ ਕੱਟਣ ਦਾ ਮਾਮਲਾ ਹੁਣ ਰੁਕਿਆ ਨਹੀਂ ਹੈ। ਇੱਕ PIL ਦਾਖ਼ਲ ਹੋਣ ਦੇ ਬਾਅਦ ਦਿੱਲੀ ਹਾਈ ਕੋਰਟ ਨੇ ਸੋਮਵਾਰ ਨੂੰ 4 ਜੁਲਾਈ ਤੱਕ ਇਸ ਉੱਤੇ ਰੋਕ ਲਗਾ ਦਿੱਤੀ ਸੀ ਪਰ ਅਜਿਹਾ ਲੱਗਦਾ ਹੈ ਕਿ HC ਦੇ ਫੈਸਲੇ ਦਾ ਕੋਈ ਅਸਰ ਨਹੀਂ ਹੋਇਆ ਹੈ। ਮੰਗਲਵਾਰ ਨੂੰ ਦਿੱਲੀ ਦੇ

ਸ਼ੈਲਜਾ ਦੇ ਕਤਲ ਤੋਂ ਬਾਅਦ ਦੋਸ਼ੀ ਮੇਜਰ ਆਖਿਰ ਮੇਰਠ ਕੈਂਟ ਹੀ ਕਿਉਂ ਗਿਆ ?

Army Major held Meerut: ਮੇਜਰ ਦੀ ਪਤਨੀ ਦੀ ਹੱਤਿਆ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤੇ ਮੇਜਰ ਨਿਖਿਲ ਹਾਂਡਾ ਨੂੰ ਅੱਜ ਦਿੱਲੀ ਅਦਾਲਤ ਵਲੋਂ 4 ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ। ਜੱਜ ਮਨੀਸ਼ਾ ਤ੍ਰਿਪਾਠੀ ਨੇ ਇਹ ਕਹਿਣ ਦੇ ਬਾਅਦ ਪੁਲਿਸ ਰਿਮਾਂਡ ਦਿੱਤਾ ਕਿ ਮੇਜਰ ਨਿਖਿਲ ਹਾਂਡਾ ਨੂੰ ਉਸ ਵਲੋਂ ਅਪਰਾਧ ‘ਚ ਇਸਤੇਮਾਲ ਕੀਤੀਆਂ ਚੀਜ਼ਾਂ ਜਿਵੇਂ

17 ਹਜ਼ਾਰ ਰੁੱਖ ਕੱਟਣ ਦੇ ਮਾਮਲੇ ‘ਤੇ ਅੱਜ ਦਿੱਲੀ HC ‘ਚ ਸੁਣਵਾਈ

Delhi trees cut: ਦੱਖਣ ਦਿੱਲੀ ‘ਚ ਕਰੀਬ 17 ਹਜਾਰ ਦਰਖੱਤ (ਰੁੱਖ)ਕੱਟਣ ਦੇ ਮਾਮਲਿਆਂ ਨੇ ਹੁਣ ਰਾਜਨੀਤਕ ਤੂਲ ਲੈ ਲਿਆ ਹੈ । ਇਸ ਮੁੱਦੇ ਨੂੰ ਲੈ ਕੇ ਦਿੱਲੀ ਹਾਈਕੋਰਟ ‘ਚ PIL ਦਾਖਲ ਕੀਤੀ ਗਈ ਹੈ, ਜਿਸ ‘ਤੇ ਅੱਜ ਸੁਣਵਾਈ ਹੋਵੇਗੀ । ਇਸ ਮਾਮਲੇ ‘ਚ ਕੋਰਟ ਸਰਕਾਰ ਅਤੇ ਅਥਾਰਿਟੀ ਨੂੰ ਜਵਾਬ ਤਲਬ ਕਰ ਸਕਦਾ ਹੈ। Delhi trees

ਕਪਿਲ ਮਿਸ਼ਰਾ ਨੇ ਕੇਜਰੀਵਾਲ ਖਿਲਾਫ ਦਿੱਲੀ ਹਾਈਕੋਰਟ ‘ਚ ਦਾਇਰ ਕੀਤੀ ਪਟੀਸ਼ਨ, ਸੁਣਵਾਈ ਕੱਲ੍ਹ

Kapil Mishra plea Kejriwal Delhi HC:ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਦੇ ਸਦਨ ਵਿੱਚ ਜਿਆਦਾਤਰ ਮੌਜੂਦ ਨਾ ਰਹਿਣ ਨੂੰ ਲੈ ਕੇ ਆਮ ਆਦਮੀ ਪਾਰਟੀ ( ਆਪ ) ਦੇ ਬਾਗੀ ਵਿਧਾਇਕ ਕਪਿਲ ਮਿਸ਼ਰਾ ਨੇ ਦਿੱਲੀ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਦਰਜ ਕੀਤੀ ਹੈ।ਜਿਸਨੂੰ ਦਿੱਲੀ ਹਾਈਕੋਰਟ ਨੇ ਮੰਜ਼ੂਰ ਵੀ ਕਰ ਲਿਆ ਹੈ।ਦਿੱਲੀ ਹਾਈਕੋਰਟ ਵਿੱਚ ਇਸ ਮਾਮਲੇ ਦੀ ਸੁਣਵਾਈ

shahkot loose delhi high commands

ਸ਼ਾਹਕੋਟ ਹਾਰ ਦਿੱਲੀ ਹਾਈ ਕਮਾਂਡ ਦੀ ਹਾਰ ਹੈ, ਸਾਡੇ ਮਨ੍ਹਾਂ ਕਰਨ ਦੇ ਬਾਵਜੂਦ ਵੀ ਚੋਣ ਲੜੀ ਗਈ: ਸੁਖਪਾਲ ਖਹਿਰਾ

shahkot loose delhi high commands: ਸ਼ਸ਼ਕੋਟ ਜ਼ਿਮਨੀ ਚੋਣ ਦਾ ਰੌਲਾ ਰੱਪਾ ਮੁੱਕ ਗਿਆ ਹੈ। ਸ਼ਾਹਕੋਟ ਜ਼ਿਮਨੀ ਚੋਣ ਵਿੱਚ ਕਾਂਗਰਸ ਦੇ ਉਮੀਦਵਾਰ ਹਰਦੇਵ ਲਾਡੀ ਸ਼ੇਰੋਵਾਲੀ ਨੇ ਤਕਰੀਬਨ 38 ਹਜ਼ਾਰ ਦੀ ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ ਹੈ। ਇਸ ਜਿੱਤ ਦਾ ਕਾਂਗਰਸ ਵੱਲੋਂ ਜਸ਼ਨ ਮਨਾਇਆ ਜਾ ਰਿਹਾ ਹੈ। ਹਾਲਾਂਕਿ ਇਸ ਜ਼ਿਮਨੀ ਚੋਣ ‘ਤੇ ਦੂਜੇ ਨੰਬਰ ‘ਤੇ

Delhi High Court issues notice

ਕਠੂਆ ਬਲਾਤਕਾਰ ਤੇ ਹੱਤਿਆ ਮਾਮਲੇ ‘ਚ ਫੇਸਬੁੱਕ, ਗੂਗਲ ਤੇ ਟਵਿੱਟਰ ਦੀ ਆਈ ਸ਼ਾਮਤ…!

Delhi High Court issues notice: ਜੰਮੂ ਦੇ ਕਠੂਆ ਜਿਲ੍ਹੇ ‘ਚ ਸਥਿਤ ਰਸਨਾ ਪਿੰਡ ‘ਚ 10 ਜਨਵਰੀ ਨੂੰ ਬਕਰਵਾਲ ਸਮੁਦਾਏ ਦੀ 8 ਸਾਲ ਦੀ ਬੱਚੀ ਨੂੰ ਅਗਵਾ ਕਰ 8 ਲੋਕਾਂ ਨੇ ਕਈ ਦਿਨਾਂ ਤੱਕ ਉਸ ਨਾਲ ਬਲਾਤਕਾਰ ਕੀਤਾ ਸੀ। ਇਸ ਦੌਰਾਨ ਪੀੜਤਾ ਬੱਚੀ ਨੂੰ ਲਗਾਤਾਰ ਨਸ਼ੀਲੀ ਦਵਾਈਆਂ ‘ਤੇ ਭੰਗ ਦੇ ਕੇ ਉਸ ਨੂੰ ਨਸ਼ੇ ਦੀ ਹਾਲਤ

Beant Singh murder case Hawara

ਬੇਅੰਤ ਕਤਲ ਕਾਂਡ : ਦਿੱਲੀ ਹਾਈਕੋਰਟ ਨੇ ਪੁੱਛਿਆ-ਕੀ ਹਵਾਰਾ ਨੂੰ ਤਿਹਾੜ ਜੇਲ੍ਹ ‘ਚ ਰੱਖਣਾ ਠੀਕ ?

Beant Singh murder case Hawara:ਨਵੀਂ ਦਿੱਲੀ:ਪੰਜਾਬ ਦੇ ਸਾਬਕਾ ਸੀਐਮ ਬੇਅੰਤ ਕਤਲ ਕਾਂਢ ਵਿੱਚ ਦੋਸ਼ੀ ਜਗਤਾਰ ਸਿੰਘ ਹਵਾਰਾ ਨੇ ਦਿੱਲੀ ਹਾਈਕੋਰਟ ਵਿੱਚ ਮੰਗ ਦਰਜ ਕਰ ਉਸਨੂੰ ਤਿਹਾੜ ਜੇਲ੍ਹ ਵਿੱਚ ਬੰਦ ਰੱਖਣ ਨੂੰ ਗੈਰਕਾਨੂੰਨੀ ਦੱਸਿਆ ਹੈ ।ਕੋਰਟ ਨੇ ਇਸ ਮਾਮਲੇ ਵਿੱਚ ਦਿੱਲੀ ਸਰਕਾਰ ਤੋਂ ਜਵਾਬ ਮੰਗਿਆ ਹੈ ਪੁੱਛਿਆ ਹੈ ਕਿ ਕੀ ਕਿਸੇ ਇੱਕ ਰਾਜ ਵਿੱਚ ਦੋਸ਼ੀ ਵਿਅਕਤੀ

Cop thulla

HC ਨੇ ਪੁੱਛਿਆ – ਕੇਜਰੀਵਾਲ ਵਿੱਤ‍ ਮੰਤਰੀ ਕੋਲੋਂ ਮੁਆਫੀ ਮੰਗ ਸਕਦੇ ਹਨ ਤਾਂ ਸਿਪਾਹੀ ਕੋਲੋਂ ਕਿਉਂ ਨਹੀਂ

Cop thulla: ਦਿੱਲੀ ਪੁਲਿਸ ਦੇ ਸਿਪਾਹੀ ਨੂੰ ਠੁੱਲਾ ਕਹਿਣ ਦੇ ਮਾਮਲੇ ‘ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਖਿਲਾਫ ਦਰਜ ਆਪਰਾਧਿਕ ਮਾਣਹਾਨੀ ਦੇ ਮੁਕੱਦਮੇ ‘ਚ ਹਾਈ ਕੋਰਟ ਨੇ ਆਪਣੀ ਟਿੱਪਣੀ ਦਿੱਤੀ ਹੈ। ਜੱਜ ਅਨੂ ਮਲਹੋਤਰਾ ਨੇ ਸਵਾਲ ਕੀਤਾ ਕਿ ਜੇਕਰ ਮੁੱਖ ਮੰਤਰੀ ਵਿੱਤ ਮੰਤਰੀ ਅਰੁਣ ਜੇਟਲੀ ਸਮੇਤ ਹੋਰ ਲੋਕਾਂ ਕੋਲੋਂ ਮੁਆਫੀ ਮੰਗ ਸਕਦੇ ਹਨ ਤਾਂ ਫਿਰ

ਕਠੂਆ ਗੈਂਗ ਰੇਪ ਮਾਮਲੇ ‘ਚ ਬੱਚੀ ਦੀ ਪਹਿਚਾਣ ਦੱਸਣ ‘ਤੇ ਹਾਈਕੋਰਟ ਵੱਲੋਂ ਮੀਡੀਆ ਨੂੰ ਫਟਕਾਰ

Kathua rape incident: ਜੰਮੂ ਕਸ਼ਮੀਰ ਦੇ ਕਠੂਆ ‘ਚ ਗੈਂਗ ਰੇਪ ਤੋਂ ਬਾਅਦ ਮਾਰੀ ਗਈ ਅੱਠ ਸਾਲਾ ਬੱਚੀ ਦੀ ਪਹਿਚਾਣ ਦੱਸਣ ‘ਤੇ ਸ਼ੁਕਰਵਾਰ ਨੂੰ ਦਿੱਲੀ ਦੇ ਹਾਈ ਕੋਰਟ ਨੇ ਮੀਡੀਆ ਹਾਊਸਾਂ ਨੂੰ ਲਤਾੜ ਲਗਾਈ ਹੈ। ਦਿੱਲੀ ਹਾਈਕੋਰਟ ਨੇ ਕਠੂਆ ਬਲਾਤਕਾਰ ਪੀੜਤਾ ਦੀ ਪਹਿਚਾਣ ਉਜਾਗਰ ਕਰਨ ਵਾਲੇ ਮੀਡੀਆ ਹਾਊਸਾਂ ਨੂੰ ਨੋਟਿਸ ਜਾਰੀ ਕਰਦੇ ਹੋਏ ਪੁੱਛਿਆ ਹੈ ਕਿ

Delhi lawyers protest

ਕੁੱਟ-ਮਾਰ ਦੇ ਵਿਰੋਧ ‘ਚ ਦਿੱਲੀ ਦੀਆਂ ਸਾਰੀਆਂ 6 ਜਿਲ੍ਹਾਂ ਅਦਾਲਤਾਂ ਦੇ ਵਕੀਲਾਂ ਵੱਲੋਂ ਹੜਤਾਲ

Delhi lawyers protest: ਦੇਸ਼ ਦੀ ਰਾਜਾਧਾਨੀ ਦਿੱਲੀ ਦੀਆਂ ਸਾਰੀਆਂ 6 ਜਿਲ੍ਹਾਂ ਅਦਾਲਤਾਂ ਦੇ ਵਕੀਲ ਅੱਜ ਹੜਤਾਲ ‘ਤੇ ਹਨ। ਇਸ ਹੜਤਾਲ ਦੇ ਕਾਰਨ ਅੱਜ ਅਦਾਲਤ ਦਾ ਕੰਮਕਾਜ ਬਿਲਕੁਲ ਬੰਦ ਰਿਹਾ। ਜਿਸ ਦੇ ਕਾਰਨ ਜਿਆਦਾਤਰ ਮਾਮਲਿਆਂ ‘ਚ ਵਕੀਲ ਜੱਜ ਦੇ ਸਾਹਮਣੇ ਪੇਸ਼ ਨਹੀਂ ਹੋਏ ਅਤੇ ਲੋਕਾਂ ਨੂੰ ਨਵੀਂ ਤਾਰੀਖ ਲੈ ਕੇ ਹੀ ਖਾਲੀ ਹੱਥ ਅਦਾਲਤ ਤੋਂ ਪਰਤਣਾ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ