Tag: , , , ,

ਦਿੱਲੀ ‘ਚ ਨਹੀਂ ਚੱਲਣਗੇ ਹੁਣ 10 ਸਾਲ ਪੁਰਾਣੇ ਵਪਾਰਕ ਵਾਹਨ

Commercial vehicles entering Delhi : ਨਵੀਂ ਦਿੱਲੀ : ਨਵੀਂ ਦਿੱਲੀ ਵਿੱਚ ਅੱਜ ਤੋਂ ਉਹ ਵਪਾਰਕ ਵਾਹਨ ਐਂਟਰ ਨਹੀਂ ਕਰ ਸੱਕਣਗੇ, ਜਿਨ੍ਹਾਂ ਵਾਹਨਾਂ ਉੱਤੇ RFID ਟੈਗ ਨਹੀਂ ਲੱਗਾ ਹੋਵੇਗਾ। RFID ਤੋਂ ਭਾਵ `ਰੇਡੀਓ ਫ੍ਰੀਕੁਐਂਸੀ ਆਈਡੈਂਟੀਫਿਕੇਸ਼ਨ‘ ਹੈ। RFID ਟੈਗ ਤੋਂ ਬਿਨਾਂ ਕੋਈ ਵੀ ਗੱਡੀ ਦਿੱਲੀ ਵਿੱਚ ਦਾਖ਼ਲ ਨਹੀਂ ਹੋ ਸਕੇਗੀ, ਚਾਹੇ ਉਹ ਗੱਡੀ ਕਿਸੇ ਵੀ ਸੂਬੇ ਤੋਂ ਆਈ ਹੋਵੇ। ਦੱਖਣੀ ਦਿੱਲੀ ਨਗਰ ਨਿਗਮ ਦਾ ਕਹਿਣਾ ਹੈ ਕਿ

ਦਿੱਲੀ ਪੁਲਿਸ ਤੇ ਸਿੱਖ ਕੁੱਟਮਾਰ ਮਾਮਲੇ ‘ਚ ਗ੍ਰਹਿ ਮੰਤਰਾਲੇ ਨਿਭਾਵੇਗਾ ਅਹਿਮ ਭੂਮਿਕਾ

ਨਵੀਂ ਦਿੱਲੀ: ਰਾਜਧਾਨੀ ਦਿੱਲੀ ਦੇ ਮੁਖਰਜੀ ਨਗਰ ਵਿੱਚ ਇੱਕ ਸਿੱਖ ਵਿਅਕਤੀ ਦੀ ਪੁਲਿਸ ਵੱਲੋਂ ਕੀਤੀ ਕੁੱਟਮਾਰ ਦੇ ਮਾਮਲੇ ਵਿੱਚ ਗ੍ਰਹਿ ਮੰਤਰਾਲੇ ਵੱਲੋਂ ਦਿੱਲੀ ਪੁਲਿਸ ਦੇ ਕਮਿਸ਼ਨਰ ਤੋਂ ਰਿਪੋਰਟ ਮੰਗੀ ਗਈ ਹੈ । ਇਸ ਮਾਮਲੇ ਵਿੱਚ ਦਿੱਲੀ ਪੁਲਿਸ ਵਲੋਂ ਦੋ ਐਫਆਈਆਰ ਦਰਜ ਕੀਤੀਆਂ ਗਈਆਂ ਹਨ । ਇਸ ਮਾਮਲੇ ਵਿੱਚ ਦਿੱਲੀ ਪੁਲਿਸ ਵੱਲੋਂ ਪਹਿਲੀ ਐਫਆਈਆਰ ਪੀੜਤ ਸਰਬਜੀਤ

ਪਤਨੀ ਨੂੰ ਦੋਸਤ ਨਾਲ ਇਸ ਹਾਲਤ ‘ਚ ਵੇਖ ਉੱਡੇ ਪਤੀ ਦੇ ਹੋਸ਼

china wife video footage: ਕਦੇ-ਕਦੇ ਇਨਸਾਨ ਆਉਣੀ ਜ਼ਿੰਦਗੀ ਵਿੱਚ ਕੁਝ ਅਜਿਹੀਆਂ ਭੁਲਾਂ ਕਰ ਬੈਠਦਾ ਹੈ ਜਿਨ੍ਹਾਂ ਦਾ ਖਾਮਿਆਜਾ ਉਸਨੂੰ ਹਮੇਸ਼ਾ ਲਈ ਵੀ ਭੁਗਤਣਾ ਪੈਂਦਾ ਹੈ । ਅਜਿਹਾ ਇੱਕ ਮਾਮਲਾ ਚੀਨ ਵਿੱਚ ਦੇਖਣ ਨੀ ਮਿਲਿਆ ਹੈ,ਜਿਥੇ ਇਸ ਵਿਅਕਤੀ ਦੇ ਵੱਲੋਂ ਆਫਿਸ ਜਾਣ ਦੇ ਸਮੇਂ ਆਪਣੇ ਡੈਸਕਟਾਪ ਦਾ ਕੈਮਰਾ ਬੰਦ ਕਰਨ ਦੀ ਭੁੱਲ ਹੋ ਗਈ। ਜਿਸਦੇ ਬਾਅਦ

ਦਿੱਲੀ ਤੋਂ ਲਖਨਊ ਜਾ ਰਹੀ ਬੱਸ ਨੂੰ ਲੱਗੀ ਭਿਆਨਕ ਅੱਗ, 4 ਯਾਤਰੀ ਜਿਉਂਦੇ ਸੜੇ

delhi lucknow bus catches fire: ਲਖਨਊ: ਦਿੱਲੀ ਤੋਂ ਲਖਨਊ ਜਾ ਰਹੀ ਰੋਡਵੇਜ਼ ਦੀ ਬੱਸ ਨੂੰ ਅਚਾਨਕ ਅੱਗ ਲਗ ਗਈ। ਬੱਸ ਨੂੰ ਅੱਗ ਲੱਗਣ ਤੋਂ ਬਾਅਦ ਸਵਾਰੀਆਂ ਵਿਚ ਹਫੜਾ–ਦਫੜੀ ਮਚ ਗਈ। ਸਵਾਰੀਆਂ ਦੇ ਬੱਸ ’ਚੋਂ ਉਤਰਦੇ ਉਤਰਦੇ ਇਕ ਬੱਚਾ, ਇਕ ਔਰਤ ਸਮੇਤ 4 ਯਤਾਰੀਆਂ ਜਿਉਂਦੇ ਸੜ ਗਏ। ਇਹ ਦਰਦਨਾਕ ਘਟਨਾ ਰਾਤ ਇਕ ਵਜੇ ਦੀ ਦੱਸੀ ਜਾ

ਅੱਜ ਦੇ ਦਿਨ 1931 ‘ਚ ਨਵੀਂ ਦਿੱਲੀ ਭਾਰਤ ਦੀ ਰਾਜਧਾਨੀ ਬਣੀ ਸੀ।

New Delhi India Capital: ਅੱਜ ਦੇ ਦਿਨ 1931 ‘ਚ ਨਵੀਂ ਦਿੱਲੀ ਭਾਰਤ ਦੀ ਰਾਜਧਾਨੀ ਬਣੀ ਸੀ। ਅੱਜ ਦੇ ਦਿਨ 1931 ‘ਚ ਨਵੀਂ ਦਿੱਲੀ ਭਾਰਤ ਦੀ ਰਾਜਧਾਨੀ ਬਣੀ

1984 ਸਿੱਖ ਕਤਲੇਆਮ ‘ਤੇ ਪ੍ਰਧਾਨ ਮੰਤਰੀ ਮੋਦੀ ਦਾ ਵੱਡਾ ਬਿਆਨ, ਪੜ੍ਹੋ ਕੀ ਕਿਹਾ

Sikh Massacre: ਨਵੀਂ ਦਿੱਲੀ: 1984 ਸਿੱਖ ਕਤਲੇਆਮ ਦੇ ਇਕ ਮਾਮਲੇ ‘ਚ ਕਾਂਗਰਸ ਆਗੂ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਮੋਦੀ ਨੇ ਕਿਹਾ ਕਿ ਮੁੰਬਈ ‘ਚ ਇਕ ਨਿੱਜੀ ਪ੍ਰੋਗਰਾਮ ‘ਚ ਸੰਬੋਧਤ ਕਰਦੇ ਹੋਏ ਕਿਹਾ ਕਿ ਕਿਸੇ ਨੇ ਨਹੀਂ ਸੋਚਿਆ ਸੀ ਕਿ ਕਾਂਗਰਸ

‘ਦਿੱਲੀ ਸਰਕਾਰ ਨੇ ਗੁੰਮ ਕੀਤੀ 63 ਸਿੱਖਾਂ ਦੇ ਕਤਲ ਦੀ ਫਾਇਲ’

ਐੱਨਜੀਟੀ ਨੇ ਦਿੱਤਾ ਦਿੱਲੀ ਸਰਕਾਰ ਨੂੰ ਵੱਡਾ ਝੱਟਕਾ, ਲਾਇਆ 25 ਕਰੋੜ ਰੁਪਏ ਦਾ ਜੁਰਮਾਨਾ

NGT fines Delhi govt: ਨਵੀਂ ਦਿੱਲੀ: ਕੇਜਰੀਵਾਲ ਸਰਕਾਰ ਨੂੰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਵੱਡਾ ਝੱਟਕਾ ਦਿੱਤਾ ਹੈ। ਪ੍ਰਦੂਸ਼ਣ ਰੋਕਣ ‘ਚ ਅਸਫਲ ਰਹੀ ਅਰਵਿੰਦ ਕੇਜਰੀਵਾਲ ਸਰਕਾਰ ਨੂੰ ਐੱਨਜੀਟੀ ਵੱਲੋਂ 25 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਇਹ 25 ਕਰੋੜ ਰੁਪਏ ਦੀ ਰਕਮ ਸਰਕਾਰੀ ਖਜਾਨਿਆ ਤੋਂ

ncr petrol pumps

ਦਿੱਲੀ ‘ਚ 24 ਘੰਟਿਆਂ ਲਈ ਬੰਦ ਰਹਿਣਗੇ ਪੈਟਰੋਲ ਪੰਪ….

ncr petrol pumps ਨਵੀਂ ਦਿੱਲੀ: ਪੈਟਰੋਲ ਅਤੇ ਡੀਜ਼ਲ ‘ਤੇ ਵੈਲਿਊ ਐਡਡ ਟੈਕਸ (VAT)ਘਟਾਉਣ ‘ਤੇ ਦਿੱਲੀ ਸਰਕਾਰ ਵੱਲੋਂ ਸਾਫ਼ ਮਨ੍ਹਾ ਕਰਨ ਤੋਂ ਨਰਾਜ਼ 400 ਤੋਂ ਜਿਆਦਾ ਪੈਟਰੋਲ ਪੰਪ ਮਾਲਿਕ ਅੱਜ ਹੜਤਾਲ ‘ਤੇ ਹਨ । ਅਜਿਹੇ ਵਿੱਚ ਦਿੱਲੀ ਦੇ 400 ਪੈਟਰੋਲ ਪੰਪ ਸੋਮਵਾਰ ਸਵੇਰੇ ਸਵੇਰੇ 6 ਵਜੇ ਤੋਂ ਲੈ ਕੇ ਮੰਗਲਵਾਰ ਸਵੇਰੇ 5 ਵਜੇ ਤੱਕ ਬੰਦ ਹਨ।

AAP Atishi marlena changed name

ਆਪ ਉਮੀਦਵਾਰ ਬਣਦੇ ਹੀ ਆਤਿਸ਼ੀ ਮਾਰਲੇਨਾ ਨੇ ਬਦਲਿਆ ਆਪਣਾ ਨਾਂਅ

AAP Atishi marlena changed name :ਆਮ ਆਦਮੀ ਪਾਰਟੀ ਦੀ ਸਾਬਕਾ ਦਿੱਲੀ ਦੀ ਲੋਕਸਭਾ ਪ੍ਰਭਾਰੀ ਆਤਿਸ਼ੀ ਮਾਰਲੇਨਾ ਨੇ ਆਪਣਾ ਨਾਮ ਤਬਦੀਲ ਕਰ ਲਿਆ ਹੈ।ਟਵਿਟਰ ਹੈਂਡਲ ਉੱਤੇ ਆਤਿਸ਼ੀ ਮਾਰਲੇਨਾ ਦਾ ਨਾਮ ਬਦਲਕੇ ਹੁਣ ਆਤਿਸ਼ੀ ਆਪ ਹੋ ਗਿਆ ਹੈ।ਤੁਹਾਨੂੰ ਦੱਸ ਦਈਏ ਕਿ ਆਮ ਆਦਮੀ ਪਾਰਟੀ ਦੁਆਰਾ 2019 ਦੇ ਲੋਕਸਭਾ ਚੋਣ ਲਈ ਪੂਰਬੀ ਦਿੱਲੀ ਤੋਂ ਆਤਿਸ਼ੀ ਮਾਰਲੇਨਾ ਨੂੰ ਲਗਭਗ

Mirchpur dalit killing

ਮਿਰਚਪੁਰ ਕਾਂਡ ‘ਚ 20 ਦੋਸ਼ੀਆਂ ਨੂੰ ਹੋਈ ਉਮਰਕੈਦ…

Mirchpur dalit killing: 2010 ਵਿੱਚ ਹਰਿਆਣਾ ਦੇ ਮਿਰਚਪੁਰ ਕਾਂਡ ਵਿੱਚ ਦਿੱਲੀ ਹਾਈਕੋਰਟ ਨੇ ਸ਼ੁੱਕਰਵਾਰ ਨੂੰ ਵੱਡਾ ਫੈਸਲਾ ਸੁਣਾਇਆ ਹੈ। ਇਸ ਮਾਮਲੇ ਵਿੱਚ ਸਾਰੇ 20 ਦੋਸ਼ੀਆਂ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਗਈ ਹੈ। ਹਾਈਕੋਰਟ ਨੇ ਇਹਨਾਂ ਸਾਰਿਆਂ ਨੂੰ SC / ST ਐਕਟ ਦੇ ਤਹਿਤ ਸਜ਼ਾ ਸੁਣਾਈ ਹੈ। ਦੱਸ ਦਈਏ ਕਿ 2010 ਵਿੱਚ ਹਰਿਆਣਾ ਦੇ ਮਿਰਚਪੁਰ ਕਾਂਡ

delhi government school happiness curriculum

ਦਿੱਲੀ ਦੇ ਸਰਕਾਰੀ ਸਕੂਲਾਂ ‘ਚ ਜੁਲਾਈ ਤੋਂ ਸ਼ੁਰੂ ਹੋਵੇਗਾ ਇਹ ਕੋਰਸ

delhi government school happiness curriculum: ਉਪਰਾਜਪਾਲ ਦਫ਼ਤਰ ‘ਚ ਧਰਨਾ ਖਤਮ ਕਰਨ ਤੋਂ ਇੱਕ ਦਿਨ ਬਾਅਦ ਆਮ ਆਦਮੀ ਪਾਰਟੀ ਸਰਕਾਰ ਨੇ ਦਿੱਲੀ ਦੇ ਸਰਕਾਰੀ ਸਕੂਲਾਂ ‘ਚ ਅਗਲੀ ਅਕਾਦਮਿਕ ਪੱਧਰ ਨਾਲ ਪ੍ਰਸੰਨਤਾ ਕੋਰਸ (ਖ਼ੁਸ਼ੀ ਦਾ ਕੋਰਸ)ਲਿਆਉਣ ਦਾ ਐਲਾਨ ਕੀਤਾ । ਉਪਮੁੱਖਮੰਤਰੀ ਮਨੀਸ਼ ਸਿਸੋਦਿਆ ਨੇ ਦੱਸਿਆ ਕਿ ਪ੍ਰਸੰਨਤਾ ਕੋਰਸ ਤਿਆਰ ਹੈ ਅਤੇ ਦੋ ਜੁਲਾਈ ਨੂੰ ਦਲਾਈ ਲਾਮਾ ਇਸਦੀ

Arvind Kejriwal Dharna

ਅਰਵਿੰਦ ਕੇਜਰੀਵਾਲ ਖਤਮ ਕਰ ਸਕਦੇ ਹਨ ਧਰਨਾ…

Arvind Kejriwal Dharna :ਸੋਮਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਉਪਰਾਜਪਾਲ ਦੇ ਦਫ਼ਤਰ ‘ਚ ਧਰਨਾ ਅਠਵੇਂ ਦਿਨ ਵੀ ਜਾਰੀ ਰਿਹਾ। ਧਰਨੇ ‘ਚ ਭੁੱਖ ਹੜਤਾਲ ‘ਤੇ ਬੈਠੇ ਡਿਪਟੀ ਸੀਐੱਮ ਮਨੀਸ਼ ਸਿਸੋਦਿਆ ਦੀ ਸਿਹਤ ਖ਼ਰਾਬ ਹੋਣ ਦੇ ਕਾਰਨ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ। ਜਿਸ ਦੇ ਬਾਅਦ ਉਨ੍ਹਾਂ ਨੂੰ ਐੱਲ ਐੱਨ ਜੇਪੀ ਹਸਪਤਾਲ ਲੈ

AAP Leader Satyendra Jain Admitted Hospital

‘AAP ‘ ਸਰਕਾਰ ਦੇ ਧਰਨੇ ਦੌਰਾਨ ਇਸ ਮੰਤਰੀ ਦੀ ਵਿਗੜੀ ਤਬੀਅਤ

AAP Leader Satyendra Jain Admitted Hospital : ਨਵੀਂ ਦਿੱਲੀ : IAS ਅਫਸਰਾਂ ਦੀ ਹੜਤਾਲ ਖਤਮ ਕਰਵਾਉਣ ਦੇ ਨਾਮ ‘ਤੇ ਅੱਠ ਦਿਨਾਂ ਤੋਂ ਧਰਨੇ ‘ਤੇ ਬੈਠੇ ਅਰਵਿੰਦ ਕੇਜਰੀਵਾਲ ਐਤਵਾਰ ਰਾਤ ਝੁੱਕ ਗਏ । ਕੇਜਰੀਵਾਲ ਨੇ ਟਵੀਟ ਕਰਕੇ ਅਫਸਰਾਂ ਨੂੰ ਸੁਰੱਖਿਆ ਦਾ ਭਰੋਸਾ ਦਿੱਤਾ । ਕਿਹਾ ਕਿ ਉਹ ਮੇਰੇ ਪਰਿਵਾਰ ਦਾ ਹਿੱਸਾ ਹੈ । AAP Leader Satyendra

Chief Secretary assault case

ਦਿੱਲੀ ਪੁਲਿਸ ਅੱਜ ਮੁੱਖਮੰਤਰੀ ਕੇਜਰੀਵਾਲ ਤੋਂ ਸੀਐੱਸ ਨਾਲ ਕੁੱਟਮਾਰ ਮਾਮਲੇ ‘ਚ ਕਰੇਗੀ ਪੁੱਛਗਿਛ

Chief Secretary assault case: ਮੁੱਖ ਸਕੱਤਰ ਅੰਸ਼ੁ ਪ੍ਰਕਾਸ਼ ਮਾਰ ਕੁੱਟ ਮਾਮਲੇ ਵਿੱਚ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਪੁਲਿਸ ਨੂੰ ਪੁੱਛਗਿਛ ਲਈ ਸਹਿਮਤੀ ਦੇ ਦਿੱਤੀ। ਇਸ ਸੰਬੰਧ ਵਿੱਚ ਮੁੱਖਮੰਤਰੀ ਨੇ ਸਿਵਲ ਲਾਈਨ ਐੱਸਐੱਚਓ ਨੂੰ ਬੁੱਧਵਾਰ ਨੂੰ ਪੱਤਰ ਲਿਖਿਆ। ਇਸਤੋਂ ਪਹਿਲਾਂ ਸਿਵਲ ਲਾਈਨ ਪੁਲਿਸ ਨੇ ਮੁੱਖਮੰਤਰੀ ਨੂੰ ਪੱਤਰ ਲਿਖਕੇ ਪੁੱਛਗਿਛ ਸਬੰਧੀ ਪੱਤਰ ਲਿਖਿਆ ਸੀ। ਇਸ ਵਿੱਚ ਸ਼ੁੱਕਰਵਾਰ

Delhi Delegation Power

ਮੁੱਖ ਸਕੱਤਰ ਨਾਲ ਕੁੱਟਮਾਰ ਮਾਮਲਾ: ਢਾਈ ਮਹੀਨੇ ਤੋਂ ਦਿੱਲੀ ਅਫਸਰਾਂ ਦਾ ਚੁੱਪ ਵਰਤ ਜਾਰੀ

Delhi Delegation Power: ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ਦੇ ਨਾਲ ਮੁੱਖ ਮੰਤਰੀ ਨਿਵਾਸ ਉੱਤੇ ਹੋਈ ਮਾਰ ਕੁੱਟ ਮਾਮਲੇ ਵਿੱਚ ਜਿੱਥੇ ਦਿੱਲੀ ਦੇ ਅਫਸਰਾਂ ਦਾ 75 ਦਿਨਾਂ ਤੋਂ ਚੁੱਪ ਵਰਤ ਜਾਰੀ ਹੈ, ਉੱਥੇ ਹੀ ਕੇਜਰੀਵਾਲ ਸਰਕਾਰ ਇਸ ਮਸਲੇ ਉੱਤੇ ਝੁੱਕਣ ਨੂੰ ਕਦੇ ਵੀ ਤਿਆਰ ਨਹੀਂ ਹੈ। ਦਿੱਲੀ ਦੇ ਅਫ਼ਸਰ ਇਸ ਗੱਲ ਉੱਤੇ ਫਸੇ ਹਨ ਕਿ ਜਦੋਂ ਤੱਕ

Delhi Government Cars

ਅਧਿਕਾਰੀ ਹੁਣ ਨਹੀਂ ਕਰ ਸਕਣਗੇ ਨਿੱਜੀ ਕੰਮਾਂ ਲਈ ਸਰਕਾਰੀ ਕਾਰ ਦੀ ਵਰਤੋਂ

Delhi Government Cars: ਦਿੱਲੀ ਸਰਕਾਰ ਦੇ ਅਧਿਕਾਰੀ ਸਰਕਾਰੀ ਕਾਰਾਂ ਦਾ ਨਿੱਜੀ ਕੰਮਾਂ ਲਈ ਹੁਣ ਇਸਤੇਮਾਲ ਨਹੀਂ ਕਰ ਸਕਣਗੇ । ਦਿੱਲੀ ਸਰਕਾਰ ਨੇ ਨਿਰਦੇਸ਼ ਜਾਰੀ ਕਰਦੇ ਹੋਏ ਕਿਹਾ ਹੈ ਕਿ ਸਾਰੇ ਅਧਿਕਾਰੀਆਂ ਨੂੰ ਮਹੀਨੇ ਦੀ 20 ਤਾਰੀਕ ਤੱਕ ਅਕਾਊਂਟ ਬ੍ਰਾਂਚ ਨੂੰ ਵਾਹਨਾਂ ਦੇ ਸੰਬੰਧ ਵਿੱਚ ਹਲਫਨਾਮਾ ਦੇ ਕੇ ਸੂਚਨਾ ਦੇਣੀ ਹੋਵੇਗੀ । ਇਸ ਵਿੱਚ ਉਨ੍ਹਾਂ ਨੂੰ

ਸਿਸੋਦੀਆ ਦਾ ਪੀਐਮ ਨੂੰ ਖਤ ,ਅੱਖ ਬੰਦ ਕਰ ਕੁੱਝ ਪਲ ਵੇਖੋ ਦਿੱਲੀ ਦੇ ਬੱਚਿਆਂ ਦੇ ਚਿਹਰੇ

Education issue Sisodia letter Modi :ਦਿੱਲੀ ਸਰਕਾਰ ਦੇ 9 ਸਲਾਹਕਾਰਾਂ ਵਿੱਚੋਂ ਇੱਕ ਆਤੀਸ਼ੀ ਮਾਰਲੇਨਾ ਨੂੰ ਹਟਾਏ ਜਾਣ ਉੱਤੇ ਨਾਰਾਜ਼ ਡਿਪਟੀ ਸੀਐਮ ਮਨੀਸ਼ ਸਿਸੋਦੀਆ ਨੇ ਪ੍ਰਧਾਨਮੰਤਰੀ ਨਰੇਂਦਰ ਮੋਦੀ ਨੂੰ ਇੱਕ ਲੰਬੀ ਚਿੱਠੀ ਲਿਖ ਭੇਜੀ ਹੈ। ਆਪਣੇ ਪੱਤਰ ਵਿੱਚ ਜਿੱਥੇ ਇੱਕ ਪਾਸੇ ਸਿਸੋਦੀਆ ਨੇ ਸਿੱਖਿਆ ਨੂੰ ਲੈ ਕੇ ਆਪਣੇ ਕੰਮਧੰਦੇ ਦੀ ਤਾਰੀਫ ਕੀਤੀ ਹੈ , ਤਾਂ ਕੇਂਦਰ

Ration Scam

ਕੈਗ ਰਿਪੋਰਟ :3 ਸਾਲਾਂ ‘ਚ 20 ਲੱਖ ਲੋਕਾਂ ਦਾ ਰਾਸ਼ਨ ਡਕਾਰ ਗਈ ਦਿੱਲੀ ਸਰਕਾਰ ,5400 ਕਰੋੜ ਦਾ ਚੂਨਾ

Ration Scam :ਨਵੀਂ ਦਿੱਲੀ :ਦਿੱਲੀ ਦੇ ਸਾਬਕਾ ਮੰਤਰੀ ਕਪਿਲ ਮਿਸ਼ਰਾ ਨੇ ਕੈਗ ਦੀ ਰਿਪੋਰਟ ਦੇ ਬਾਅਦ ਦਿੱਲੀ ਸਰਕਾਰ ਉੱਤੇ ਹਮਲਾ ਬੋਲ ਦਿੱਤਾ ਹੈ ।ਕਪਿਲ ਦਾ ਦਾਅਵਾ ਹੈ ਦਿੱਲੀ ਦੇ ਮੁਖ‍ਮੰਤਰੀ ਅਰਵਿੰਦ ਕੇਜਰੀਵਾਲ ਦੀ ਦੇਖਰੇਖ ਵਿੱਚ ਇਹ ਗੜਬੜੀ ਤਿੰਨ ਸਾਲਾਂ ਤੋਂ ਜਾਰੀ ਸੀ।ਉਨ੍ਹਾਂ ਨੇ ਕਿਹਾ ਕਿ ਅਜਿਹਾ ਤਾਂ ਹੀ ਹੋ ਸਕਦਾ ਕਿ ਸਰਕਾਰ ਨੂੰ ਇਸਦੀ ਭਿਣਕ

LG report card

ਮਨੀਸ਼ ਸਿਸੋਦੀਆ ਅੱਜ ਸਦਨ ‘ਚ ਪੇਸ਼ ਕਰਨਗੇ ਐਲਜੀ ਦਾ ਰਿਪੋਰਟ ਕਾਰਡ

LG report card: ਆਮ ਆਦਮੀ ਪਾਰਟੀ ਤੇ ਐਲਜੀ ਦਫਤਰ ਦੇ ਵਿਚਕਾਰ ਖਿੱਚੀ ਨਵੀਂ ਤਸਵੀਰ ਮੰਗਲਵਾਰ ਨੂੰ ਦਿੱਲੀ ਵਿਧਾਨਸਭਾ ‘ਚ ਦੇਖਣ ਨੂੰ ਮਿਲ ਸਕਦੀ ਹੈ। ਡਿਪਟੀ ਸੀਐੱਮ ਮਨੀਸ਼ ਸਿਸੋਦੀਆ ਮੰਗਲਵਾਰ ਨੂੰ ਦਿੱਲੀ ਵਿਧਾਨਸਭਾ ‘ਚ ਐਲਜੀ ਆਫਿਸ ਦੇ ਕੰਮਕਾਜ ‘ਤੇ ‘ ਵ੍ਹਾਈਟ ਪੇਪਰ’ ਸਦਨ ‘ਚ ਰੱਖਣ ਜਾ ਰਹੇ ਹਨ। ਇਸ ਰਿਪੋਰਟ ਦੇ ਪਹਿਲੇ ਹਿੱਸੇ ‘ਚ ਸਰਕਾਰ ਦੀਆਂ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ