Tag: , , , ,

ਦਿੱਲੀ ਚੋਣਾਂ: ਫੇਸਬੁੱਕ ‘ਤੇ ਚੋਣ ਪ੍ਰਚਾਰ ਲਈ 2 ਕਰੋੜ ਰੁਪਏ ਖਰਚੇ, ਆਖਰੀ ਹਫਤੇ ਦੇ ਖਰਚ ‘ਚ BJP ਸਭ ਤੋਂ ਅੱਗੇ

Delhi Election 2020 Facebook Campaign: ਨਵੀਂ ਦਿੱਲੀ: ਪਿਛਲੇ ਇੱਕ ਮਹੀਨੇ ਵਿੱਚ ਦਿੱਲੀ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਫੇਸਬੁੱਕ ‘ਤੇ ਚੋਣ ਇਸ਼ਤਿਹਾਰਾਂ ‘ਤੇ 1.99 ਕਰੋੜ ਰੁਪਏ ਖਰਚ ਕੀਤੇ ਗਏ ਹਨ । ਇਨ੍ਹਾਂ ਵਿਚੋਂ 46% ਯਾਨੀ ਕਿ 92.16 ਲੱਖ ਰੁਪਏ ਆਮ ਆਦਮੀ ਪਾਰਟੀ (AAP), ਦਿੱਲੀ ਭਾਜਪਾ ਅਤੇ ਦਿੱਲੀ ਕਾਂਗਰਸ ਦੇ ਫੇਸਬੁੱਕ ਪੇਜ਼ ਨੇ ਖਰਚ ਕੀਤੇ ਹਨ

Delhi Assembly Election Result: ਸ਼ੁਰੂਆਤੀ ਰੁਝਾਨਾਂ ‘ਚ ‘AAP’ ਅੱਗੇ

Delhi Assembly Election Results 2020: ਨਵੀਂ ਦਿੱਲੀ: ਦਿੱਲੀ ਦੀ 7ਵੀਂ ਵਿਧਾਨ ਸਭਾ ਚੋਣਾਂ ਲਈ ਮੰਗਲਵਾਰ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ । ਵੋਟਾਂ ਦੀ ਗਿਣਤੀ ਦੇ ਸ਼ੁਰੂਆਤੀ ਰੁਝਾਨਾਂ ਵਿੱਚ AAP ਅੱਗੇ ਬਣੀ ਹੋਈ ਹੈ । ਹੁਣ ਤੱਕ ਦੇ ਰੁਝਾਨਾਂ ਅਨੁਸਾਰ AAP 50 ਸੀਟਾਂ ਅਤੇ BJP 14 ਸੀਟਾਂ ‘ਤੇ ਅੱਗੇ ਹੈ

kejriwal and smriti tweet

ਵੋਟਿੰਗ ਦੇ ਦਿਨ ਟਵਿਟਰ ‘ਤੇ ਕੇਜਰੀਵਾਲ ਅਤੇ ਸਮ੍ਰਿਤੀ ਇਰਾਨੀ ਦੀ ਟੱਕਰ

kejriwal and smriti tweet: ਦਿੱਲੀ ਚੋਣਾਂ ਵਿੱਚ ਵੋਟਿੰਗ ਦੌਰਾਨ ਵੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਦੇ ਵਿੱਚਕਾਰ ਜਵਾਬੀ ਹਮਲੇ ਦਾ ਦੌਰ ਜਾਰੀ ਹੈ। ਅਰਵਿੰਦ ਕੇਜਰੀਵਾਲ ਨੇ ਇੱਕ ਟਵੀਟ ਕਰਕੇ ਲੋਕਾਂ ਨੂੰ ਆਪਣੀਆਂ ਵੋਟਾਂ ਪਾਉਣ ਦਾ ਸੱਦਾ ਦਿੱਤਾ ਸੀ। ਵਿਸ਼ੇਸ਼ ਤੌਰ ‘ਤੇ, ਉਨਾਂ ਨੇ ਔਰਤਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਸੀ।

ਮਾਂ-ਬਾਪ ਦਾ ਆਸ਼ੀਰਵਾਦ ਲੈ ਕੇ ਕੇਜਰੀਵਾਲ ਨੇ ਪਾਈ ਵੋਟ

Arvind kejriwal delhi elections: ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਚੋਣਾਂ 2020 ਲਈ ਵੋਟਿੰਗ ਜਾਰੀ ਹੈ । ਇਨ੍ਹਾਂ ਚੋਣਾਂ ਕੁੱਲ 70 ਸੀਟਾਂ ਲਈ 672 ਉਮੀਦਵਾਰ ਮੈਦਾਨ ਵਿੱਚ ਹਨ । ਦਿੱਲੀ ਚੋਣਾਂ ਲਈ ਸ਼ਨੀਵਾਰ ਸਵੇਰੇ 8 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ । ਦਿੱਲੀ ਵਿਚ ਤਕਰੀਬਨ 1.47 ਕਰੋੜ ਵੋਟਰ ਹਨ, ਜਿਨ੍ਹਾਂ ਵਿਚੋਂ ਲਗਭਗ 66 ਲੱਖ ਮਹਿਲਾਵਾਂ ਹਨ

bans pravesh verma

ਪਰਵੇਸ਼ ਵਰਮਾ ‘ਤੇ ਮੁੜ ਲੱਗੀ ਪਾਬੰਦੀ, ਨਹੀਂ ਕਰ ਸਕਣਗੇ ਚੋਣ ਰੈਲੀ

bans pravesh verma: ਦੇਸ਼ ਦੀਆਂ ਵੱਡੀਆਂ ਰਾਜਨੀਤਿਕ ਪਾਰਟੀਆਂ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਚੋਣ ਪ੍ਰਚਾਰ ਵਿੱਚ ਜੁਟੀਆਂ ਹੋਈਆਂ ਹਨ, ਉਥੇ ਹੀ ਦੂਜੇ ਪਾਸੇ ਭਾਜਪਾ ਦੇ ਸੰਸਦ ਮੈਂਬਰ ਪਰਵੇਸ਼ ਵਰਮਾ ‘ਤੇ ਇਕ ਵਾਰ ਫਿਰ ਚੋਣ ਕਮਿਸ਼ਨ ਨੇ ਪਾਬੰਦੀ ਲਗਾ ਦਿੱਤੀ ਹੈ। ਪਰਵੇਸ਼ ਵਰਮਾ ‘ਤੇ 24 ਘੰਟਿਆਂ ਲਈ ਪਾਬੰਦੀ ਲਗਾਈ ਗਈ ਹੈ। ਚੋਣ ਕਮਿਸ਼ਨ ਨੇ ਬੁੱਧਵਾਰ ਸ਼ਾਮ

ਦਿੱਲੀ ਚੋਣਾਂ ਨੂੰ ਲੈ ਕੇ ਅਦਾਕਾਰ ਪ੍ਰਕਾਸ਼ ਰਾਜ ਨੇ ਸਾਧਿਆ ਭਾਜਪਾ ‘ਤੇ ਨਿਸ਼ਾਨਾ

prakash raj slammed bjp: ਦਿੱਲੀ ਦੀਆਂ 70 ਵਿਧਾਨ ਸਭਾ ਸੀਟਾਂ ‘ਤੇ 8 ਫਰਵਰੀ ਨੂੰ ਚੋਣਾਂ ਹੋਣ ਜਾ ਰਹੀਆਂ ਹਨ। ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਦਿੱਲੀ ਵਿੱਚ ਮਾਹੌਲ ਕਾਫ਼ੀ ਗਰਮ ਹੋ ਗਿਆ ਹੈ। ਰਾਜਨੀਤਿਕ ਪਾਰਟੀਆਂ ਵੀ ਆਪਣੇ-ਆਪਣੇ ਢੰਗ ਨਾਲ ਲੋਕਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ, ਦੂਜੇ ਪਾਸੇ, ਸੀ.ਏ.ਏ ਅਤੇ ਐਨ.ਆਰ.ਸੀ ਨੂੰ ਲੈ ਕੇ ਸ਼ਾਹੀਨ

ਕੇਜਰੀਵਾਲ ਦੀ ਧੀ ਵੀ ਆਈ ਚੋਣ ਮੈਦਾਨ ‘ਚ

harshita attacks on bjp : ਦਿੱਲੀ ਵਿਧਾਨ ਸਭਾ ਚੋਣ ਪ੍ਰਚਾਰ ਵਿੱਚ ਭਾਰਤੀ ਜਨਤਾ ਪਾਰਟੀ ਅਤੇ ਵਿਰੋਧੀ ਪਾਰਟੀ ਦੇ ਨੇਤਾਵਾਂ ਦੇ ਨਿਸ਼ਾਨੇ ਤੇ ਰਹਿਣ ਵਾਲੇ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਉਨ੍ਹਾਂ ਦੀ ਧੀ ਹਰਸ਼ਿਤਾ ਨੇ ਸਮਰਥਨ ਕੀਤਾ ਹੈ।  ਹਰਸ਼ਿਤਾ ਨੇ ਕਿਹਾ ਹੈ, “ਰਾਜਨੀਤੀ ਗੰਦੀ ਹੈ ਪਰ ਇਹ ਗੰਦੀ

ਪੁੱਤ ਨੇ ਫੜਿਆ ਭਾਜਪਾ ਦਾ ਪੱਲਾ ਤਾ ਪਿਤਾ ਜਨਾਰਦਨ ਦਿਵੇਦੀ ਨੇ ਕਿਹਾ ਮੈਨੂੰ ਨਹੀਂ ਪਤਾ

samir dwivedi joins bjp: ਸੀਨੀਅਰ ਕਾਂਗਰਸੀ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਜਨਾਰਦਨ ਦਿਵੇਦੀ ਦੇ ਪੁੱਤਰ ਸਮੀਰ ਦਿਵੇਦੀ ਮੰਗਲਵਾਰ ਨੂੰ ਭਾਜਪਾ ਵਿੱਚ ਸ਼ਾਮਿਲ ਹੋ ਗਏ ਹਨ। ਜਨਾਰਦਨ ਦਿਵੇਦੀ ਤਕਰੀਬਨ ਢੇਡ ਦਹਾਕੇ ਤੱਕ ਕਾਂਗਰਸ ਦੇ ਜਨਰਲ ਸਕੱਤਰ ਰਹੇ ਸਨ, ਦਿਵੇਦੀ ਸੋਨੀਆ ਗਾਂਧੀ ਦੇ ਕਰੀਬੀ ਵੀ ਮੰਨੇ ਜਾਂਦੇ ਹਨ। ਪੁੱਤਰ ਸਮੀਰ ਦੇ ਭਾਜਪਾ ਵਿੱਚ ਸ਼ਾਮਿਲ ਹੋਣ ‘ਤੇ ਜਨਾਰਦਨ

ਲੋਕ ਸਭਾ ‘ਚ ਅਨੁਰਾਗ ਠਾਕੁਰ ਖ਼ਿਲਾਫ਼ ਹੋਈ ਨਾਅਰੇਬਾਜ਼ੀ

anurag opposition raises slogan: ਕੇਂਦਰੀ ਮੰਤਰੀ ਅਨੁਰਾਗ ਠਾਕੁਰ ਵੱਲੋਂ ਇੱਕ ਚੋਣ ਰੈਲੀ ਵਿੱਚ ਦਿੱਤੇ ਗਏ ਬਿਆਨ ਦਾ ਵਿਰੋਧੀ ਧਿਰ ਨੇ ਲੋਕ ਸਭਾ ਵਿੱਚ ਸਖਤ ਵਿਰੋਧ ਕੀਤਾ ਹੈ। ਦਿੱਲੀ ਦੇ ਰਿਥਲਾ ਤੋਂ ਭਾਜਪਾ ਉਮੀਦਵਾਰ ਦੇ ਸਮਰਥਨ ਵਿੱਚ ਕੀਤੀ ਗਈ ਰੈਲੀ ਦੌਰਾਨ ਅਨੁਰਾਗ ਠਾਕੁਰ ਨੇ “ਗੱਦਾਰਾਂ ਨੂੰ ਗੋਲ਼ੀ ਮਾਰੋ” ਦੇ ਨਾਅਰੇ ਲਗਾਏ ਸਨ। ਇਸ ਬਿਆਨ ਦੇ ਵਿਰੋਧ

ਕੁਮਾਰ ਵਿਸ਼ਵਾਸ ਦਾ ਇੱਕ ਵਾਰ ਫ਼ਿਰ ਆਮ ਆਦਮੀ ਪਾਰਟੀ ‘ਤੇ ਹਮਲਾ

vishwas attackes on aap: ਰਾਜਧਾਨੀ ਦਿੱਲੀ ਵਿੱਚ ਰੈਲੀਆਂ ਤੋਂ ਇਲਾਵਾਂ ਹੁਣ ਸੋਸ਼ਲ ਮੀਡੀਆ ਵੀ ‘ਤੇ ਜੰਗ ਤੇਜ਼ ਹੋ ਗਈ ਹੈ। ਦੇਸ਼ ਦੀ ਰਾਜਧਾਨੀ ਦਿੱਲੀ ‘ਚ 8 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਚੋਣ ਮੁਹਿੰਮ ਪੂਰੇ ਸਿਖਰਾ ‘ਤੇ ਹੈ। ਪਿੱਛਲੇ ਢੇਡ ਮਹੀਨੇ ਤੋਂ  ਦਿੱਲੀ ਦੇ ਸ਼ਾਹੀਨ ਬਾਗ ਵਿੱਚ ਨਾਗਰਿਕਤਾ ਕਾਨੂੰਨ ਵਿਰੁੱਧ ਚੱਲ ਰਹੇ ਵਿਰੋਧ

ਦਿੱਲੀ ਚੋਣਾਂ ਵਿੱਚ ਤ੍ਰਿਣਮੂਲ ਕਾਂਗਰਸ ਨੇ ਦਿੱਤਾ ਆਮ ਆਦਮੀ ਪਾਰਟੀ ਨੂੰ ਸਮਰਥਨ

trinamool congress supports aap: ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ ਨੇ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦਾ ਸਮਰਥਨ ਕੀਤਾ ਹੈ। ਪਾਰਟੀ ਦੇ ਰਾਸ਼ਟਰੀ ਬੁਲਾਰੇ ਡੇਰੇਕ ਓ ਬਰਾਇਨ ਨੇ ਵੀਰਵਾਰ ਨੂੰ ਟਵਿੱਟਰ ‘ਤੇ’ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਉਤਸ਼ਾਹਿਤ ਕਰਦੇ ਹੋਏ ਇੱਕ ਵੀਡੀਓ ਅਪਲੋਡ ਕੀਤਾ ਅਤੇ ਲੋਕਾਂ ਨੂੰ ਆਮ ਆਦਮੀ ਪਾਰਟੀ ਨੂੰ ਵੋਟ

ਬਿਨਾਂ ਹੈਲਮੇਟ ਮੋਟਰਸਾਈਕਲ ਚਲਾਉਣ ‘ਤੇ ਦਿੱਲੀ ਦੇ ਡਿਪਟੀ ਸੀ.ਐੱਮ ਦਾ ਕੱਟਿਆ ਚਲਾਨ…

delhi deputy cm challan: ਪੂਰਬੀ ਦਿੱਲੀ ਦੀ ਪੱਟਪੜ੍ਹਗੰਜ ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਨੀਸ਼ ਸਿਸੋਦੀਆ ਦਾ ਚਲਾਨ ਕੱਟਿਆ ਗਿਆ ਹੈ। ਉਨ੍ਹਾਂ ਦਾ ਇਹ ਚਲਾਨ ਗਣਤੰਤਰ ਦਿਵਸ ਵਾਲੇ ਦਿਨ ਕੀਤੀ ਗਈ ਮੋਟਰਸਾਈਕਲ ਰੈਲੀ ਵਿੱਚ ਬਿਨਾਂ ਹੈਲਮੇਟ ਦੇ ਮੋਟਰਸਾਈਕਲ ਚਲਾਉਣ ‘ਤੇ ਕੀਤਾ ਗਿਆ ਹੈ। ਇਸ ਸੰਬੰਧੀ ਭਾਰਤੀ ਜਨਤਾ ਪਾਰਟੀ ਨੇ ਜ਼ਿਲ੍ਹਾ ਅਧਿਕਾਰੀ ਨੂੰ

ਭਾਰਤ ਦੇ ਮੁਸਲਮਾਨ ਨੂੰ ਨਹੀਂ ਲਗਾ ਸਕਦਾ ਕੋਈ ਵੀ ਹੱਥ, ਬਾਹਰ ਕੱਢਣਾ ਤਾ ਦੂਰ ਦੀ ਗੱਲ: ਰਾਜਨਾਥ

rajnath said muslims: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤੀ ਜਨਤਾ ਪਾਰਟੀ ਨਫ਼ਰਤ ਦੀ ਮਦਦ ਨਾਲ ਦਿੱਲੀ ਦੀ ਸੱਤਾ ਵਿੱਚ ਨਹੀਂ ਆਉਣਾ ਚਾਹੁੰਦੀ ਅਤੇ ਅਜਿਹੀ ਜਿੱਤ ਸਾਨੂੰ ਮਨਜ਼ੂਰ ਵੀ ਨਹੀਂ ਹੋਵੇਗੀ। ਰਾਜਧਾਨੀ ਦਿੱਲੀ ਦੇ ਆਦਰਸ਼ਨਗਰ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ, ਉਨ੍ਹਾਂ ਨੇ ਨਾਗਰਿਕਤਾ ਸੋਧ ਐਕਟ (ਸੀ.ਏ.ਏ.) ਨੂੰ ਲੈ ਕਿ ਮੁਸਲਮਾਨਾਂ

ਆਮ ਆਦਮੀ ਪਾਰਟੀ ਨੇ ਚੋਣਾਂ ਲਈ ਬਦਲਿਆ ਆਪਣਾ ਨਾਹਰਾ

Delhi Elections Aap Tagline:  ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਦੋਸ਼ਾਂ ਅਤੇ ਜਵਾਬੀ ਵਿਰੋਧਾਂ ਦੇ ਨਾਲ ਚੋਣ ਪ੍ਰਚਾਰ ਦੀ ਪ੍ਰਕਿਰਿਆ ਨਿਰੰਤਰ ਜਾਰੀ ਹੈ। ਆਮ ਆਦਮੀ ਪਾਰਟੀ ਵੱਲੋਂ ਮੁੜ ਸੱਤਾ ਪ੍ਰਾਪਤ ਕਰਨ ਲਈ ਚੋਣ ਮੁਹਿੰਮਾਂ ਲਗਾਤਾਰ ਚਲਾਈਆਂ ਜਾ ਰਹੀਆਂ ਹਨ ਜਦਕਿ ਭਾਜਪਾ ਅਤੇ ਕਾਂਗਰਸ ਸੱਤਾ ਵਿੱਚ ਵਾਪਿਸ ਆਉਣ ਲਈ ਜ਼ੋਰ ਲਗਾ ਰਹੀਆਂ ਹਨ। ਆਮ ਆਦਮੀ ਪਾਰਟੀ ਨੇ

ਸ਼ਾਹੀਨ ਬਾਗ ਦੇ ਮਾਮਲੇ ‘ਤੇ ਕੁਮਾਰ ਵਿਸ਼ਵਾਸ ਦਾ ਕੇਜਰੀਵਾਲ’ ਤੇ ਹਮਲਾ…

kumar attack to kejriwal: ਕੁਮਾਰ ਵਿਸ਼ਵਾਸ ਨੇ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ‘ਤੇ ਵੱਡਾ ਹਮਲਾ ਕੀਤਾ ਹੈ। ਕੁਮਾਰ ਵਿਸ਼ਵਾਸ ਨੇ ਟਵੀਟ ਕਰਦਿਆਂ ਦਿੱਲੀ ਸਰਕਾਰ ‘ਤੇ ਸ਼ਾਹੀਨ ਬਾਗ ਵਿੱਚ ਗੁੰਡਿਆਂ ਨੂੰ ਭੇਜਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਇਹ ਸਭ ਆਮ ਆਦਮੀ ਪਾਰਟੀ ਦਾ ਕੰਮ ਹੈ। ਕੁਮਾਰ ਵਿਸ਼ਵਾਸ ਨੇ ਦਿੱਲੀ ਦੇ ਸ਼ਾਹੀਨ ਬਾਗ ਵਿੱਚ

ਸ਼ਾਹੀਨ ਬਾਗ ਪ੍ਰਦਰਸ਼ਨ ‘ਤੇ ਭਾਜਪਾ ਕਰ ਰਹੀ ਹੈ ਗੰਦੀ ਰਾਜਨੀਤੀ : ਕੇਜਰੀਵਾਲ

kejriwal attacks to shah: ਦਿੱਲੀ ਦੇ ਸੀ.ਐਮ ਅਵਰਿੰਦ ਕੇਜਰੀਵਾਲ ਨੇ ਸ਼ਾਹੀਨ ਬਾਗ ਪ੍ਰਦਰਸ਼ਨ ਨੂੰ ਲੈ ਕੇ ਭਾਜਪਾ ‘ਤੇ ਹਮਲਾ ਬੋਲਿਆ ਹੈ। ਕੇਜਰੀਵਾਲ ਨੇ ਕਿਹਾ ਹੈ ਕਿ ਭਾਜਪਾ ਸ਼ਾਹੀਨ ਬਾਗ ਪ੍ਰਦਰਸ਼ਨ ‘ਤੇ ਗੰਦੀ ਰਾਜਨੀਤੀ ਕਰ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਨਹੀਂ ਚਾਹੁੰਦੀ ਕਿ ਇਹ ਰਸਤਾ ਖੁਲ੍ਹੇ। ਦਿੱਲੀ ‘ਚ ਵੋਟਾਂ ਦੀ ਤਰੀਕ ਨੇੜੇ ਆਉਂਦੇ ਹੀ

ਦਿੱਲੀ ਵਿੱਚ ਸਿਰਫ ਵਾਈ-ਫਾਈ ਹੀ ਨਹੀਂ ਬਲਕਿ ਬੈਟਰੀ ਚਾਰਜਿੰਗ ਵੀ ਹੈ ਮੁਫਤ: ਕੇਜਰੀਵਾਲ

kejriwal attacks amit shah: ਦੇਸ਼ ਦੀ ਰਾਜਧਾਨੀ ਦਿੱਲੀ ‘ਚ 8 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਚੋਣ ਮੁਹਿੰਮ ਪੂਰੇ ਸਿਖਰਾ ‘ਤੇ ਹੈ। ਰਾਜਧਾਨੀ ਦਿੱਲੀ ਵਿੱਚ ਰੈਲੀਆਂ ਤੋਂ ਇਲਾਵਾਂ ਸੋਸ਼ਲ ਮੀਡੀਆ ਵੀ ‘ਤੇ ਜੰਗ ਚੱਲ ਰਹੀ ਹੈ। ਵੀਰਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਵਿੱਚ ਇੱਕ ਰੈਲੀ ਕਰਦੇ ਹੋਏ ‘ਆਮ ਆਦਮੀ ਪਾਰਟੀ

ਜੇਕਰ ਦਿੱਲੀ ‘ਚ ਕਮਲ ਨਾਥ ਨੇ ਕੀਤੀ ਰੈਲੀ ਤਾਂ ਕਾਲਰ ਫੜ੍ਹ ਕੱਢਾਗੇ ਬਾਹਰ: ਐੱਮ.ਐੱਸ ਸਿਰਸਾ

Manjinder Sirsa Say To Congress: ਦੇਸ਼ ਦੀ ਰਾਜਧਾਨੀ ਦਿੱਲੀ ‘ਚ 8 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਚੋਣ ਮੁਹਿੰਮ ਪੂਰੇ ਸਿਖਰਾ ‘ਤੇ ਹੈ। ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ 11 ਫਰਵਰੀ ਨੂੰ ਐਲਾਨੇ ਜਾਣਗੇ। ਇਸ ਸਮੇਂ ਸਾਰੀਆਂ ਪਾਰਟੀਆਂ ਨੇ ਆਪਣੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਹੈ। ਕਾਂਗਰਸ ਨੇ ਪਿਛਲੇ ਬੁੱਧਵਾਰ ਨੂੰ 20

Delhi Election 2020 : ‘AAP’ ਨੇ ਆਪਣੇ ਸਟਾਰ ਪ੍ਰਚਾਰਕਾਂ ਦੀ ਸੂਚੀ ਕੀਤੀ ਜਾਰੀ

Delhi Election 2020: ਆਮ ਆਦਮੀ ਪਾਰਟੀ ਦੇ ਲਈ ਵਿਧਾਨ ਸਭਾ ਚੋਣਾਂ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਸਣੇ 39 ਸਟਾਰ ਪ੍ਰਚਾਰਕਾਂ ਵਲੋਂ ਪ੍ਰਚਾਰ ਕੀਤਾ ਜਾਵੇਗਾ। ਆਮ ਆਦਮੀ ਪਾਰਟੀ ਦੇ 17 ਸਟਾਰ ਪ੍ਰਚਾਰਕ ਆਪ ਵੀ ਚੋਣ ਲੜ ਰਹੇ ਹਨ ਅਤੇ ਜੋ ਦੂਸਰੇ ਵਿਧਾਨ ਸਭਾ ਹਲਕਿਆਂ ਵਿਚ ਚੋਣ ਪ੍ਰਚਾਰ ਕਰਨਗੇ। ਆਮ ਆਦਮੀ ਪਾਰਟੀ ਨੇ ਇਨ੍ਹਾਂ

ਜਾਣੋ ਕੌਣ ਹਨ ਸੁਨੀਲ ਯਾਦਵ ਅਤੇ ਰੋਮੇਸ਼ ਸਭਰਵਾਲ? ਅਰਵਿੰਦ ਕੇਜਰੀਵਾਲ ਖਿਲਾਫ ਉਤਰੇ ਮੈਦਾਨ ‘ਚ…

Candidate Against Kejriwal: ਕਾਂਗਰਸ ਅਤੇ ਭਾਜਪਾ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖਿਲਾਫ ਵਿਧਾਨ ਸਭਾ ਚੋਣਾਂ ਵਿੱਚ ਨਵੀਂ ਦਿੱਲੀ ਸੀਟ ਤੋਂ ਕੋਈ ਵੱਡੇ ਚਿਹਰੇ ਵਾਲਾ ਉਮੀਦਵਾਰ ਮੈਦਾਨ ਵਿੱਚ ਨਹੀਂ ਉਤਾਰਿਆ। ਨਵੀਂ ਦਿੱਲੀ ਵਿਧਾਨ ਸਭਾ ਸੀਟ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸੁਨੀਲ ਯਾਦਵ ਅਤੇ ਕਾਂਗਰਸ ਦੇ ਰੋਮੇਸ਼ ਸੱਭਰਵਾਲ ਆਹਮੋ-ਸਾਹਮਣੇ ਹਨ। ਹੁਣ ਸਵਾਲ ਇਹ ਉੱਠਦਾ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ