Tag: , , , , ,

Delhi local trains delayed

ਦਿੱਲੀ ‘ਚ ਸਵੇਰੇ ਛਾਇਆ ਰਿਹਾ ਕੋਹਰਾ ,ਦੇਰੀ ਨਾਲ ਚੱਲ ਰਹੀਆਂ ਨੇ 19 ਟ੍ਰੇਨਾਂ

Delhi local trains delayed:ਨਵੀਂ ਦਿੱਲੀ :ਸਰਦੀ ਸ਼ੁਰੂ ਹੋ ਚੁੱਕੀ ਹੈ ਤੇ ਧੁੰਦ ਨੇ ਲੋਕਾਂ ਨੂੰ ਆਪਣੀ ਚਪੇਟ ਵਿੱਚ ਲੈਣਾ ਸ਼ੁਰੂ ਕਰ ਦਿੱਤਾ ਹੈ। ਸੰਘਣੀ ਧੁੰਦ ਕਈ ਵਾਰ ਸੜਕੀ ਹਾਦਸਿਆਂ ਦਾ ਕਾਰਨ ਵੀ ਬਣਦੀ ਹੈ। ਜਿਸ ਦਾ ਖਾਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈਂਦਾ ਹੈ।ਅਜਿਹਾ ਹੀ ਹਾਲ ਹੈ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ।ਜਿਥੇ ਵੀਰਵਾਰ ਦੀ ਸਵੇਰੇ ਕੋਹਰਾ ਛਾਇਆ

Sat Shri Akal England

ਐਮੀ ਵਿਰਕ ਦੀ ਫ਼ਿਲਮ ਚੜ੍ਹੀ ਸੈਂਸਰ ਬੋਰਡ ਦੇ ਹੱਥੇ

Ammy Virk’s Punjabi movie Sat Shri Akal England:ਗਾਇਕੀ ਤੋਂ ਅਦਾਕਾਰੀ ‘ਚ ਆਪਣੀ ਪ੍ਰਸਿੱਧੀ ਹਾਸਲ ਕਰਨ ਵਾਲੇ ਐਮੀ ਵਿਰਕ ਨੂੰ ਲੋਕ ਵੱਡੇ ਪਰਦੇ ‘ਤੇ ਦੇਖਣਾ ਪਸੰਦ ਕਰਦੇ ਹਨ। ਉਨ੍ਹਾਂ ਦੀ ਹਾਲ ਹੀ ‘ਚ ਸਾਹਮਣੇ ਆਈ ਤਸਵੀਰ ‘ਚ ਦਿਖ ਰਿਹਾ ਹੈ ਕਿ ਉਹ ਮਿਹਨਤ ਵੀ ਬਹੁਤ ਕਰ ਰਹੇ ਹਨ। ਪੰਜਾਬੀ ਫ਼ਿਲਮ ਇੰਡਸਟਰੀ ਦੇ ਸੁਪਰਸਟਾਰਜ਼ ਵਿਚੋਂ ਇਕ ਹਨ

cCongress leaders delayed list

Daily Post Analysis:-ਕਿੰਨਾਂ ਆਗੂਆਂ ਨੇ ਕਰਵਾਈ ਕਾਂਗਰਸ ਦੀ ਲਿਸਟ ਵਿਚ ਦੇਰੀ ?

ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜਰ ਚੋਣ ਜਾਬਤਾ ਲਾਗੂ ਹੋ ਗਿਆ ਹੈ। ਰਾਜਨੀਤਿਕ ਪਾਰਟੀਆਂ ਆਪਣਾ ਚੋਣ ਪ੍ਰਚਾਰ ਕਰਨ ਵਿਚ ਸਰਗਰਮ ਹਨ। ਪਰ ਪੰਜਾਬ ਕਾਂਗਰਸ ਆਪਣੇ ਸਾਰੇ ਉਮੀਦਵਾਰ ਐਲਾਨਣ ਵਿਚ ਹਾਲੇ ਵੀ ਨਾਕਾਮ ਦਿਖਾਈ ਦੇ ਰਹੀ ਹੈ।ਕਾਬਿਲੇਗੌਰ ਹੈ ਕਿ ਕਾਂਗਰਸ ਵੱਲੋਂ 40 ਵਿਧਾਨ ਸਭਾ ਹਲਕਿਆਂ ਵਿਚ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਜਾਣਾ ਹਾਲੇ ਬਾਕੀ ਹੈ। ਜਦੋਂਕਿ

fog-trains

ਸੰਘਣੀ ਧੁੰਦ ਕਾਰਨ 103 ਟਰੇਨਾਂ ਦੇਰੀ ‘ਚ 27 ਦਾ ਬਦਲਿਆ ਸਮਾਂ

ਜਿਸ ਤਰ੍ਹਾਂ ਸਾਲ ਦਾ ਅਤਿੰਮ ਮਹੀਨਾ ਖਤਮ ਹੋ ਰਿਹਾ ਹੈ, ਉਦਾਂ ਹੀ ਠੰਡ ਅਤੇ ਧੁੰਦ ‘ਚ ਵਾਧਾ ਹੁੰਦਾ ਜਾ ਰਿਹਾ ਹੈ ਅਤੇ ਧੁੰਦ ਦਾ ਅਸਰ ਸਿੱਧੇ-ਸਿੱਧੇ ਟਰੇਨਾਂ ਅਤੇ ਉਡਾਨਾਂ ‘ਤੇ ਪੈ ਰਿਹਾ ਹੈ। ਸੋਮਵਾਰ ਨੂੰ ਦਿੱਲੀ ਦੇ ਨਾਲ-ਨਾਲ ਉੱਤਰ ਭਾਰਤ ਦੇ ਕਈ ਸੂਬਿਆਂ ‘ਚ ਵੀ ਸਵੇਰ ਨੂੰ ਧੁੰਦ ਦੀ ਚਾਦਰ ਲਿਪਟੀ ਰਹੀ। ਧੁੰਦ ਕਾਰਨ ਦਰਿਸ਼ਗੋਚਰਤਾ

ਸੰਘਣੀ ਧੁੰਦ ਕਾਰਨ ਕਈ ਉਡਾਣਾਂ ਅਤੇ ਟਰੇਨਾਂ ਦੇਰੀ ‘ਚ

ਸੰਘਣੀ ਧੁੰਦ ਕਾਰਨ 8 ਕੌਮਾਂਤਰੀ ਤੇ 7 ਘਰੇਲੂ ਉਡਾਣਾਂ ਦੇਰੀ ‘ਚ ਹਨ। ਉੱਥੇ 30 ਟਰੇਨਾਂ ਲੇਟ ਹਨ ਜਦਕਿ 6 ਦੇ ਸਮੇਂ ਵਿੱਚ ਦੇਰੀ ਕਰਨੀ

ਸੰਘਣੀ ਧੁੰਦ ਕਾਰਨ 3 ਕੌਮਾਂਤਰੀ ਉਡਾਣਾਂ ਦੇਰੀ ‘ਚ, ਇਕ ਰੱਦ

ਸੰਘਣੀ ਧੁੰਦ ਦੇ ਚਲਦਿਆਂ 3 ਕੌਮਾਂਤਰੀ ਉਡਾਣਾਂ ਦੇਰੀ ‘ਚ ਹਨ ਤੇ ਇਕ ਉਡਾਣ ਨੂੰ ਰੱਦ ਕਰਨਾ ਪਿਆ

ਰੇਲ ਆਵਾਜਾਈ ਤੇ ਧੁੰਦ ਦਾ ਅਸਰ

ਦਿੱਲੀ ਅਤੇ ਨੇੜੇ ਦੇ ਇਲਾਕਿਆਂ ‘ਚ ਸੋਮਵਾਰ ਨੂੰ ਸਵੇਰ ਤੋਂ ਹੀ ਸੰਘਣੀ ਧੁੰਦ ਨਜ਼ਰ ਆ ਰਹੀ ਹੈ। ਦਿੱਲੀ ਤੋਂ ਇਲਾਵਾ ਉੱਤਰੀ ਭਾਰਤ ਦੇ ਕਈ ਰਾਜਾਂ ‘ਚ ਵੀ ਧੁੰਦ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਧੁੰਦ ਦੇ ਕਾਰਨ ਦਿੱਲੀ ਤੋਂ ਆਉਣ-ਜਾਣ ਵਾਲੀਆਂ 6 ਅੰਤਰ-ਰਾਸ਼ਟਰੀ ਅਤੇ 8 ਡੋਮੈਸਟਿਕ ਉਡਾਣਾਂ ਲੇਟ ਹੋ ਗਈਆਂ ਹਨ।ਇਸ ਤੋਂ ਇਲਾਵਾ ਧੁੰਦ

Delhi 18 trains cancelled

ਧੁੰਦ ਦੇ ਕਾਰਨ 12 ਰੇਲ ਗੱਡੀਆਂ ਰੱੱਦ 81 ਲੇਟ

ਰਾਸ਼ਟਰੀ ਰਾਜਧਾਨੀ ‘ਚ ਸ਼ਨੀਵਾਰ ਨੂੰ ਧੁੰਦ ਦਾ ਅਸਰ ਘੱਟ ਦਿੱਸਿਆ ਪਰ ਫਿਰ ਵੀ ਦੂਰ ਤੱਕ ਸਾਫ ਨਾ ਦਿਸਣ ਕਾਰਨ 81 ਰੇਲ ਗੱਡੀਆਂ ਦੇਰੀ ਨਾਲ ਚੱਲੀਆਂ ਤੇ 12 ਨੂੰ ਰੱਦ ਕਰ ਦਿੱਤਾ ਗਿਆ। ਰੇਲਵੇ ਸਟੇਸ਼ਨ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ 41 ਗੱਡੀਆਂ ਦੀ ਸਮਾਂ ਸਾਰਣੀ ‘ਚ ਤਬਦੀਲੀ ਕੀਤੀ ਗਈ ਹੈ। ਉਨ੍ਹਾਂ

john-kerry

ਭਾਰਤ ਦੌਰੇ ਤੇ ਆਏ ਅਮਰੀਕੀ ਵਿਦੇਸ਼ ਮੰਤਰੀ ਜਾਨ ਕੈਰੀ ਦੀ ਵਾਪਸੀ ਦੋ ਦਿਨਾ ਦੇ ਲਈ ਟਲੀ

ਭਾਰਤ ਦੌਰੇ ਤੇ ਆਏ ਅਮਰੀਕੀ ਵਿਦੇਸ਼ ਮੰਤਰੀ ਜਾਨ ਕੈਰੀ ਦੀ ਵਾਪਸੀ ਦੋ ਦਿਨਾ ਦੇ ਲਈ ਟਲ ਗਈ ਹੈ | ਪ੍ਰਧਾਨ ਮੰਤਰੀ ਮੋਦੀ ਨਾਲ ਉਹਨਾ ਦਾ ਅਧਿਕਾਰਕ ਪ੍ਰੋਗ੍ਰਾਮ ਭਾਵੇਂ ਸਮਾਪਤ ਹੋ ਗਿਆ ਏ ਪਰ ਜਾਨ ਕੈਰੀ ਦੇ ਅਮਰੀਕਾ ਪਰਤਨ ਤੇ ਹਲੇ ਅਟਕਲਾਂ ਹੀ ਲੱਗ ਰਹੀਆਂ ਹਨ| ਜਾਣਕਾਰੀ ਮੁਤਾਬਕ ਕੈਰੀ ਨੇ ਭਾਰਤ ਤੋਂ ਬਾਅਦ ਚੀਨ ਦੌਰੇ ਤੇ ਜਾਣਾ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ