Tag: , , , , ,

ਲੱਗਦਾ ਹੈ ਕੰਗਨਾ ਤੋਂ ਡਰੇ ਰਿਤਿਕ ਰੌਸ਼ਨ, ਬਦਲਣਗੇ ‘ਸੁਪਰ-30’ ਦੀ ਰਿਲੀਜ਼ ਡੇਟ

Hrithik Roshan Delays Super 30 : ਕੰਗਨਾ ਰਣੌਤ ਦੀ ਫਿਲਮ ‘ਮੈਂਟਲ ਹੈ ਕਿਆ’ ਦੀ ਰਿਲੀਜ਼ ਡੇਟ 26 ਜੁਲਾਈ ਹੋ ਤੋਂ ਬਾਅਦ ਰਿਤਿਕ ਰੌਸ਼ਨ ਨੇ ਆਪਣੀ ਫਿਲਮ ‘ਸੁਪਰ-30’ ਦੀ ਰਿਲੀਜ਼ ਡੇਟ ਅੱਗੇ ਵਧਾਉਣ ਦਾ ਫੈਸਲਾ ਕਰ ਲਿਆ ਹੈ। ਪਹਿਲੇ ਸੁਪਰ-30 ਵੀ 26 ਜੁਲਾਈ ਨੂੰ ਰਿਲੀਜ਼ ਹੋਣ ਵਾਲੀ ਸੀ ਪਰ ਏਕਤਾ ਕਪੂਰ ਦੀ ਅਨਾਊਸਮੈਂਟ ਤੋਂ ਬਾਅਦ ਰਿਤਿਕ

Panchayat election delay

ਪੰਜਾਬ ‘ਚ ਪੰਚਾਇਤੀ ਚੋਣਾਂ ਫਿਰ ਲੇਟ, ਜਾਣੋ ਕਿਉਂ ਹੋ ਰਹੀ ਦੇਰੀ

Panchayat election delay ਜਲੰਧਰ: ਪੰਜਾਬ ਵਿਚ 10-12 ਦਸੰਬਰ ਨੂੰ ਪ੍ਰਸਤਾਵਿਤ ਪੰਚਾਇਤੀ ਚੋਣਾਂ ਇਕ ਮਹੀਨਾ ਪਛੜ ਕੇ ਹੋਣਗੀਆਂ। ਸਰਕਾਰੀ ਹਲਕਿਆਂ ਤੋਂ ਪਤਾ ਲੱਗਾ ਹੈ ਕਿ ਪੰਚਾਇਤੀ ਚੋਣਾਂ ਦਾ ਐਲਾਨ ਦਸੰਬਰ ਦੇ ਦੂਜੇ ਹਫਤੇ ਕੀਤਾ ਜਾ ਸਕਦਾ ਹੈ। ਦੱਸ ਦੇਈਏ ਕਿ ਹਲੇ ਤਕ ਪੰਜਾਬ ਰਾਜ ਚੋਣ ਕਮਿਸ਼ਨ ਨੇ ਰਸਮੀ ਤੌਰ ‘ਤੇ ਅਜੇ ਕੋਈ ਐਲਾਨ ਨਹੀਂ ਕੀਤਾ ਹੈ।

ਬਰਫ਼ਬਾਰੀ ਕਾਰਨ ਕਸ਼ਮੀਰ ਯੂਨੀਵਰਸਿਟੀ ‘ਚ ਪ੍ਰੀਖਿਆਵਾਂ ਰੱਦ

ਬਿਤੇ ਕੁਝ ਦਿਨਾਂ ਤੋਂ ਹੋ ਰਹੀ ਬਰਫਬਾਰੀ ਦੇ ਚਲਿਦਆ ਕਸ਼ਮੀਰ ਯੂਨੀਵਰਸਿਟੀ ‘ਚ ਹੋ ਰਹੀਆਂ ਪ੍ਰੀਖਿਆਵਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਉੱਧਰ ਹਿਮਾਚਲ ਦੇ ਸ਼ਿਮਲਾ, ਮਨਾਲੀ ਤੇ ਸੋਲਾਂਗ ‘ਚ ਅੱਜ ਸਵੇਰ ਤੋਂ ਤਾਜਾ ਬਰਫ਼ਬਾਰੀ ਸ਼ੁਰੂ ਹੋ ਗਈ

flight-new

ਧੁੰਦ ਦਾ ਕਹਿਰ ਹੋਇਆ ਸ਼ੁਰੂ,5 ਉਡਾਨਾਂ ਰੱੱਦ

ਧੁੰਦ ਦਾ ਕਹਿਰ ਜਿਥੇ ਇਕ ਪਾਸੇ ਰੇਲ ਆਵਾਜਾਈ ‘ਤੇ ਪੈਂਦਾ ਦੇਖਿਆ ਜਾ ਸਕਦਾ ਹੈ ਉਥੇ ਹੀ ਹਵਾਈ ਆਵਾਜਈ ਵੀ ਇਸ ਤੋਂ ਬੱੱਚ ਨਹੀਂ ਪਾ ਰਹੀ । ਇਸੇ ਦੇ ਮੱੱਦੇ ਨਜ਼ਰ ਐਂਤਵਾਰ ਨੂੰ ਦਿੱੱਲੀ ਦੇ IGI ਏਅਰਪੋਰਟ ਤੋਂ 6 ਘਰੇਲੂ ਹਵਾਈ ਉਡਾਨ ਦੇ ਆਉਣ ਤੇ ਜਾਣ ਦੇ ਸਮੇਂ ਵਿਚ ਤਬਦੀਲੀ ਕੀਤੀ ਗਈ ਹੈ ।ਇਨ੍ਹਾਂ ਹੀ ਨਹੀਂ

ਕੋਹਰੇ ਦੇ ਚਲਦੇ 6 ਅੰਤਰਰਾਸ਼ਟਰੀ, 13 ਘਰੇਲੂ ਉਡਾਨਾਂ ‘ਚ ਦੇਰੀ

ਰਾਜਧਾਨੀ ਦਿੱਲੀ ਸਮੇਤ ਉੱਤਰ ਭਾਰਤ ਵੀ ਕੋਹਰੇ ਦਾ ਕਹਿਰ ਜਾਰੀ ਹੈ। ਜਿਸ ਨਾਲ ਰੇਲ, ਸੜਕ ਅਤੇ ਹਵਾਈ ਟਰੈਫਿਕ ਪ੍ਰਭਾਵਿਤ ਹੋਣ ਨਾਲ ਜਨ ਜੀਵਨ ਤੇ ਅਸਰ ਦੇਖਣ ਨੂੰ ਮਿਲ ਰਿਹਾ ਹੈ। ਸ਼ਨੀਵਾਰ ਨੂੰ ਦਿੱਲੀ ਆਉਣ-ਜਾਣ ਵਾਲੀਆਂ ਕਰੀਬ 101 ਟ੍ਰੇਨਾਂ ਲੇਟ ਚਲ ਰਹੀਆਂ ਹਨ, 18 ਟ੍ਰੇਨਾਂ ਦਾ ਸਮਾਂ ਬਦਲ ਦਿੱਤਾ ਗਿਆ ਹੈ ਅਤੇ 11 ਟ੍ਰੇਨਾਂ ਨੂੰ ਰੱਦ

flight-new

ਸੰਘਣੀ ਧੁੰਦ ਕਾਰਨ 9 ਅੰਤਰਰਾਸ਼ਟਰੀ, 15 ਡੋਮੈਸਟਿਕ ਉਡਾਨਾਂ ਲੇਟ

ਜਿਥੇ ਇਕ ਪਾਸੇ ਰੇਲ ਯਾਤਾਯਾਤ ‘ਤੇ ਕੋਹਰੇ ਦਾ ਅਸਰ ਦੇਖਿਆ ਜਾ ਸਕਦਾ ਹੈ ਉਥੇ ਹੀ ਦੂਜੇ ਪਾਸੇ ਦਿੱੱਲੀ ਵਿਚ ਹਵਾਈ ਉਡਾਨਾਂ ‘ਚ ਵੀ ਵਿਘਨ ਪੈਂਦਾ ਦੇਖਿਆ ਜਾ ਸਕਦਾ ਹੈ।ਦਸਦਈਏ ਕਿ ਸੰਘਣੀ ਧੁੰਦ ਕਾਰਨ 9 ਅੰਤਰਰਾਸ਼ਟਰੀ ਤੇ 15 ਡੋਮੈਸਟਿਕ ਉਡਾਨਾਂ ਵੀ ਲੇਟ ਹੋਈਆਂ

ਸੰਘਣੀ ਧੁੰਦ ਕਾਰਨ ਉਡਾਣਾਂ ‘ਚ ਹੋਈ ਦੇਰੀ

ਕੋਹਰੇ ਦੇ ਵੱੱਧਦੇ ਹੋਏ ਕਹਿਰ ਕਾਰਨ ਜਿਥੇ ਆਮ ਜਨਤਾ ,ਖਾਸ ਕਰਕੇ ਗਰੀਬ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਹੀ ਵੀਰਵਾਰ ਨੂੰ ਸੰਘਣੀ ਧੁੰਦ ਪੈਣ ਕਾਰਨ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਸਵੇਰੇ 6 ਵਜੇ ਤੇ 9 ਵਜੇ ਦਿੱਲੀ ਤੋਂ ਪੁੱਜਣ ਵਾਲੀਆਂ ਏਅਰ ਇੰਡੀਆ ਦੀਆਂ ਘਰੇਲੂ ਉਡਾਣਾਂ

ਦਿੱੱਲੀ ਵਿਚ ਛਾਇਆ ਕੋਹਰੇ ਦਾ ਕਹਿਰ

ਚਾਰ ਦਿਨ ਦੀ ਰਾਹਤ ਤੋਂ ਬਾਅਦ ਦਿੱਲੀ ‘ਚ ਅੱਜ ਫਿਰ ਧੁੰਦ ਦਾ ਕਹਿਰ ਛਾਇਆ ਰਿਹਾ, ਜਿਸ ਨਾਲ ਇੰਦਰਾ ਗਾਂਧੀ ਅੰਤਰ-ਰਾਸ਼ਟਰੀ ਹਵਾਈ ਅੱਡੇ ‘ਤੇ ਦੇਖਣ ਦੀ ਦ੍ਰਿਸ਼ਟੀ 50 ਮੀਟਰ ਤੋਂ ਘੱਟ ਰਹੀ। ਇਸ ਨਾਲ ਘੱਟ ਤੋਂ ਘੱਟ ਤਿੰਨ ਅੰਤਰ-ਰਾਸ਼ਟਰੀ ਉਡਾਣਾਂ ਨੂੰ ਦਿੱਲੀ ਦੀ ਜਗ੍ਹਾ ਦੂਜੇ ਹਵਾਈ ਅੱਡਿਆਂ ‘ਤੇ ਲਾਹੁਣਾ ਪਿਆ ਅਤੇ ਇਸ ਤੋਂ ਇਲਾਵਾ ਬਾਕੀ ਉਡਾਣਾਂ

ਆਖਿਰ ਕਿਉਂ ਦੇਰੀ ਨਾਲ ਹੋਇਆ ਅੰਮਾ ਦੀ ਮੌਤ ਦਾ ਐਲਾਨ !

ਤਾਮਿਲਨਾਡੂ ਦੀ ਮੁੱਖ ਮੰਤਰੀ ਦੇ ਦੇਹਾਂਤ ਦਾ ਐਲਾਨ ਸੋਮਵਾਰ ਦੇਰ ਰਾਤ ਕੀਤੀ ਗਈ। ਇਸ ਤੋਂ ਪਹਿਲਾਂ ਸਰਕਾਰ ਨੇ ਸੰਵਿਧਾਨਕ ਪ੍ਰਕਿਰਿਆ ਪੂਰੀ ਕਰ ਲਈ। ਤਾਮਿਲਨਾਡੂ ਦੀ ਮੁੱਖ ਮੰਤਰੀ ਜੈਲਲਿਤਾ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਸੂਚਨਾ ਮਿਲਣ ਤੋਂ ਪਹਿਲਾਂ ਸੱਤਾਧਾਰੀ ਪਾਰਟੀ ਇਹ ਯਕੀਨੀ ਕਰ ਲੈਣਾ ਚਾਹੁੰਦਾ ਸੀ ਕਿ ਉਨ੍ਹਾਂ ਦੇ ਜਾਣ ਨਾਲ ਸੂਬੇ ‘ਚ ਜੰਮੂ

ਪਣਡੁੱਬੀਆਂ ਦੇ ਨਿਰਮਾਣ ‘ਚ ਦੇਰੀ ’ਤੇ ਵਿਚਾਰ ਕਰੇ ਸਮੁੰਦਰੀ ਫੌਜ : ਪਾਰਿਕਰ

ਪਣਡੁੱਬੀਆਂ ਦੇ ਨਿਰਮਾਣ ‘ਚ ਹੋ ਰਹੀ ਦੇਰੀ ਦੇ ਮੱਦੇਨਜ਼ਰ ਰੱਖਿਆ ਮੰਤਰੀ ਮਨੋਹਰ ਪਾਰਿਕਰ ਨੇ ਸਮੁੰਦਰੀ ਫੌਜ ਨੂੰ ਪਣਡੁੱਬੀ ਬਣਾਉਣ ਸਬੰਧੀ ਆਪਣੀ ਲੰਬੇ ਸਮੇਂ ਦੀ ਯੋਜਨਾ ਦੀ ਸਮੀਖਿਆ ਕਰਨ ਲਈ ਕਿਹਾ ਹੈ। ਸ਼੍ਰੀ ਪਾਰਿਕਰ ਨੇ ਪਣਡੁੱਬੀ ਨਿਰਮਾਣ ਦੀਆਂ ਚੁਣੌਤੀਆਂ ਬਾਰੇ ਅੱਜ ਇਥੇ ਇਕ ਸੈਮੀਨਾਰ ‘ਚ ਕਿਹਾ ਕਿ ਸਮੁੰਦਰੀ ਫੌਜ ਨੂੰ ਪਣਡੁੱਬੀ ਬਣਾਉਣ ਸਬੰਧੀ 30 ਸਾਲ ਦੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ