Tag: , , , , , , , , , ,

Pakistan Army

ਭਾਰਤ ‘ਤੇ ਹਮਲਾ ਕਰਨ ਵਾਲੀਆਂ ਤਾਕਤਾਂ ਨੂੰ ਦੇ ਰਹੀ ਸਮਰਥਨ ਪਾਕਿ ਫੌਜ

ਦੱਖਣੀ ਏਸ਼ੀਆ ਦੇ ਮੁੱਖ ਮਾਹਰਾਂ ਅਤੇ 10 ਵੱਡੇ ਅਮਰੀਕੀ ਥਿੰਕ ਟੈਂਕ ਵਲੋਂ ਤਿਆਰ ਕੀਤੀ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਪਾਕਿਸਤਾਨੀ ਫੌਜ ਭਾਰਤ ‘ਤੇ ਹਮਲਾ ਕਰਨ ਵਾਲੇ ਅੱਤਵਾਦੀਆਂ ਨੂੰ ਨਾ ਸਿਰਫ ਸਮਰਥਨ ਦਿੰਦੀ ਹੈ, ਸਗੋਂ ਇਹਨਾਂ ਅੱਤਵਾਦੀਆਂ ਦੀ ਸੁਰੱਖਿਆ ਲਈ ਪੁੱਖਤੇ ਇੰਤਜਾਮ ਵੀ ਮੁਹਇਆ ਕਰਵਾਉਂਦੀ ਹੈ। ਰਿਪੋਰਟ ਮੁਤਾਬਕ ਪਾਕਿਸਤਾਨ ਵਲੋਂ ਉਨ੍ਹਾਂ ਅੱਤਵਾਦੀ ਸੰਗਠਨਾਂ ਨੂੰ ਸਮਰਥਨ

gun

ਪਠਾਨਕੋਟ ‘ਚ ਫੌਜੀ ਨੇ ਸਰਵਿਸ ਬੰਦੂਕ ਨਾਲ ਖੁੱਦ ਨੂੰ ਮਾਰੀ ਗੋਲੀ

ਪਠਾਨਕੋਟ ਦੇ ਆਰਮੀ ਮਮੂਨ ਕੈਂਟ ਵਿੱਚ ਇੱਕ ਫੌਜੀ ਨੇ ਡਿਊਟੀ ਦੋਰਾਨ ਆਪਣੀ ਸਰਵਿਸ ਬੰਦੂਕ ਨਾਲ ਖੁੱਦ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ। ਮ੍ਰਿਤਕ ਫੌਜੀ ਹਰਿਆਣਾ ਦਾ ਰਹਿਣ ਵਾਲਾ ਸੀ। ਜਿਸ ਦੇ ਨਾਮ ਦੀ ਪਹਿਚਾਣ ਰਾਜੇਸ਼ ਦੇ ਤੌਰ ਤੇ ਕੀਤੀ ਗਈ। ਆਰਮੀ ਦੇ ਅਧਿਕਾਰੀਆਂ ਨੇ ਇਸ ਘਟਨਾ ਉੱਤੇ ਕਿਹਾ ਕਿ ਜਵਾਨ ਵਲੋਂ ਆਪਣੇ ਗੋਲੀ

ਬਰਫੀਲੇ ਤੂਫਾਨ ‘ਚ ਸ਼ਹੀਦ ਜਵਾਨਾਂ ਦੇ ਮ੍ਰਿਤਕ ਸਰੀਰ ਅੱਜ ਪਹੁੰਚਣਗੇ ਉਹਨਾਂ ਦੇ ਘਰ

ਬੀਤੇ ਦਿਨੀ ਜੰਮੂ ਕਸ਼ਮੀਰ ਵਿਚ ਬਰਫੀਲੇ ਤੂਫਾਨਾਂ ਨੇ ਆਪਣਾ ਕਾਫੀ ਕਹਿਰ ਵਰਸਾਇਆ। ਜਿਸ ਵਿਚ ਭਾਰਤੀ ਫੌਜ ਦੇ 19 ਜਵਾਨ ਸ਼ਹੀਦ ਹੋ ਗਏ ਸੀ। ਸ਼ਹੀਦ ਹੋਏ ਜਵਾਨਾਂ ਦੇ ਅੱਜ ਮ੍ਰਿਤਕ ਸਰੀਰ ਉਹਨਾਂ ਦੇ ਘਰ ਪਹੁੰਚਾਏ ਜਾਣਗੇ।

boat

ਬੀ.ਐਸ.ਐਫ. ਨੇ ਤੋਤਾ ਬਾਰਡਰ ਤੋਂ ਜਬਤ ਕੀਤੀਆਂ ਦੋ ਪਾਕਿ ਬੇੜੀਆਂ

ਸੀਮਾਂ ਸੁਰੱਖਿਆ ਬਲਾਂ ਦੇ ਜਵਾਨਾਂ ਨੇ ਅ੍ਰੰਮਿਤਸਰ ਦੇ ਤੋਤਾ ਬਾਰਡਰ’ ਤੋਂ ਦੋ ਸ਼ੱਕੀ ਪਾਕਿਸਤਾਨੀ ਬੇੜੀਆਂ ਜਬਤ ਕੀਤੀਆਂ ਹਨ। ਸੁਰੱਖਿਆਂ ਬਲਾਂ ਨੇ ਬੇੜੀ ਜਬਤ ਕਰਨ ਤੋਂ ਬਾਅਦ ਸਰਹੱਦ ਤੇ ਅਤੇ ਜਲ ਸੀਮਾਂ ਤੇ ਸਖਤ ਤੈਨਾਤੀ ਕਰ ਦਿੱਤੀ ਹੈ। ਅਧਿਕਾਰੀ ਨੇ ਬੇੜੀ ਆਪਣੇ ਕਬਜੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ

BSF

ਦਿੱਲੀ ‘ਚ ਬੀ.ਐਸ.ਐਫ ਜਵਾਨ ਦੀ ਸ਼ੱਕੀ ਹਾਲਤ ‘ਚ ਮੌਤ

ਦਿੱਲੀ ਵਿਚ ਸੀਮਾਂ ਸੁਰੱਖਿਆ ਬਲ ਦੇ ਜਵਾਨ ਦੀ ਸ਼ੱਕੀ ਹਾਲਤ ਵਿਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਜਵਾਨ ਦਾ ਮ੍ਰਿਤਕ ਸ਼ਰੀਰ ਮੈਟਰੋ ਸਟੇਸ਼ਨ ‘ਤੇ ਸ਼ੱਕੀ ਹਾਲਤ ਵਿਚ ਮਿਲਿਆ ਹੈ। ਬੀ.ਐਸ.ਐਫ. ਦੇ ਅਧਿਕਾਰੀਆਂ ਨੇ ਇਸ ਮਾਮਲੇ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਕਿ ਇਸ ਘਟਨਾ ਪਿੱਛੇ ਕਿਸ ਦਾ ਹੱਥ ਹੈ ਅਤੇ ਕਿਸ ਨੇ ਜਵਾਨ

BSF

ਬੀ.ਐਸ.ਐਫ. ਨੇ ਪਠਾਨਕੋਟ ਤੋਂ ਕਾਬੂ ਕੀਤੀ ਪਾਕਿ ਦੀ ਸ਼ੱਕੀ ਬੇੜੀ

ਬੀ.ਐਸ.ਐਫ. ਦੇ ਜਵਾਨਾਂ ਨੇ ਪਠਾਨਕੋਟ ਤੋਂ ਇੱਕ ਪਾਕਿਸਤਾਨ ਦੀ ਸ਼ੱਕੀ ਬੇੜੀ ਨੂੰ ਕਾਬੂ ਕੀਤਾ ਹੈ। ‌

Indian fishermen

ਪਾਕਿਸਤਾਨੀ ਜਲ ਫੌਜ ਨੇ ਫੜੇ 30 ਤੋਂ ਵੱਧ ਭਾਰਤੀ ਮਛੇਰੇ

ਪਾਕਿਸਤਾਨੀ ਜਲ ਫੌਜ ਨੇ ਅੱਜ ਕੱਚਛ ਸਮੁੰਦਰੀ ਸਰਹੱਦ ਦੇ ਨਜਦੀਕ 30 ਤੋਂ ਵੱਧ ਭਾਰਤੀ ਮਛੇਰਿਆਂ ਨੂੰ ਫੜਿਆ

snow storm

ਕਸ਼ਮੀਰ ‘ਚ ਬਰਫੀਲੇ ਤੂਫਾਨ ਦਾ ਕਹਿਰ, ਇੱਕ ਜੇ.ਸੀ.ਓ.ਅਤੇ 6 ਜਵਾਨਾਂ ਦੀ ਮੌਤ

ਕਸ਼ਮੀਰ ਵਿਚ ਬਰਫੀਲੇ ਤੂਫਾਨ ਦਾ ਕਹਿਰ ਲਗਾਤਾਰ ਜਾਰੀ ਹੈ। ਘਾਟੀ ਦੇ ਗੁਰੇਜ ਸੈਕਟਰ ਵਿਚ ਇੱਕ ਜੇ.ਸੀ.ਓ. ਅਤੇ 6 ਜਵਾਨਾਂ ਦੀ ਮੌਤ ਹੋ ਗਈ। ਤੂਫਾਨ ਵਿਚ ਹੋਰ ਵੀ ਜਵਾਨ ਫਸੇ ਹੋਣ ਦੀ ਖ਼ਬਰ ਦਿੱਤੀ ਗਈ ਹੈ। ਫੌਜ ਵੱਲੋਂ ਰਾਹਤ ਕਾਰਜ ਲਗਾਤਾਰ ਜਾਰੀ ਹੈ ਅਤੇ ਸਥਾਨਕ ਲੋਕਾਂ ਨੂੰ ਘਰ ਤੋਂ ਬਾਹਰ ਨਾ ਆਉਣ ਦੀ ਹਦਾਇਤ ਦਿੱਤੀ ਗਈ

ਘਾਟੀ ’ਚ ਬਰਫੀਲਾ ਤੂਫਾਨ, ਫੌਜੀ ਕੈਂਪ ’ਤੇ ਬਰਫ ਦਾ ਤੋਂਦਾ ਡਿੱੱਗਣ ਕਾਰਨ 5 ਜਵਾਨ ਸ਼ਹੀਦ

  ਸੋਨਮਾਰਗ ਇਲਾਕੇ ‘ਚ ਇਕ ਫੌਜੀ ਕੈਂਪ ‘ਤੇ ਬਰਫ ਦਾ ਤੋਦਾ ਡਿੱਗਣ ਕਾਰਨ 5 ਜਵਾਨਾਂ ਦੇ ਸ਼ਹੀਦ ਹੋਣ ਦੀ ਖ਼ਬਰ ਹੈ, ਜਦਕਿ 4 ਅਜੇ ਵੀ ਫਸੇ ਹੋਏ ਹਨ। ਜੰਮੂ ਕਸ਼ਮੀਰ ਵਿਚ ਚੱਨ ਰਹੇ ਬਰਫੀਲੇ ਤੂਫਾਨ ਦਾ ਕਹਿਰ ਲਗਾਤਾਰ ਜਾਰੀ ਹੈ। ਗਾਂਦਰਬਲ ਸੈਕਟਰ ਵਿਚ ਵੀ ਇਸ ਦਾ ਕਹਿਰ ਦੇਖਣ ਨੂੰ ਮਿਲਿਆ ਹੈ। ਗਾਂਦਰਬਲ ਇਲਾਕੇ ਵਿਚ ਇੱਕ

Indian Army

ਕਸ਼ਮੀਰ ‘ਚ ਚੱਲ ਰਹੀ ਮੁੱਠਭੇੜ ‘ਚ ਇੱਕ ਅੱਤਵਾਦੀ ਢੇਰ

ਜੰਮ-ਕਸ਼ਮੀਰ ਦੇ ਗਾਂਦਰਬਲ ਇਲਾਕੇ ਵਿਚ ਚੱਲ ਰਹੀ ਅੱਤਵਾਦੀਆਂ ਨਾਲ ਮੁੱਠਭੇੜ ਦੋਰਾਨ ਭਾਰਤੀ ਜਵਾਨਾਂ ਨੇ ਇੱਕ ਅੱਤਵਾਦੀ ਨੂੰ ਢੇਰ ਕਰ ਦਿੱਤਾ ਹੈ। ਇਸ ਇਲਾਕੇ ਵਿਚ ਹਾਲੇ ਤੱਕ ਵੀ ਇੱਕ ਅੱਤਵਾਦੀ ਨਾਲ ਭਾਰਤੀ ਜਵਾਨਾਂ ਦੀ ਮੁੱਠਭੇੜ ਜਾਰੀ

ਕਸ਼ਮੀਰ ‘ਚ ਸੁਰੱਖਿਆ ਬਲਾਂ ਦੀ ਅੱਤਵਾਦੀਆਂ ਨਾਲ ਮੁੱਠਭੇੜ

ਜੰਮੂ ਕਸ਼ਮੀਰ ਦੇ ਗੰਦਰਬਾਲ ਇਲਾਕੇ ਵਿਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਨਾਲ ਮੁੱਠਭੇੜ ਚਲ ਰਹੀ ਹੈ। ਗੰਦਰਬਾਲ ਇਲਾਕੇ ਵਿਚ 2 ਅੱਤਵਾਦੀ ਹੋਣ ਦੀ ਸੁਰੱਖਿਆ ਬਲਾਂ ਨੂੰ ਸੂਚਨਾ ਮਿਲੀ ਹੈ। ਜੰਮੂ ਕਸ਼ਮੀਰ ਵਿੱਚ ਅੱੱਤਵਾਦੀਆਂ ਅਤੇ ਸੁਰੱੱਖਿਆ ਬਲਾਂ ਦੇ ਵਿਚਕਾਰ ਮੰਗਲਵਾਰ ਸਵੇਰ ਤੋਂ ਹੀ ਮੁੱੱਠਭੇੜ ਜਾਰੀ ਹੈ।ਦੋਨਾਂ ਪਾਸਿਆਂ ਤੋਂ ਗੋਲੀਬਾਰੀ ਹੋ ਰਹੀ ਹੈ।ਇਸੇ ਵਿਚਕਾਰ ਖਬਰ ਹੈ ਕਿ ਸੁਰੱੱਖਿਆ

ਅਸਮ ‘ਚ ਉਲਫ਼ਾ-NSCN ਅਤੇ ਅਸਮ ਰਾਇਫਲ ਚ ਮੁੱਠਭੇੜ, 3 ਜਵਾਨ ਸ਼ਹੀਦ

ਅਸਮ ਦੇ ਸ਼ਹਿਰ ਤਿਨਸੁਕਿਆ ਵਿਚ ਅੱਜ ਸਵੇਰੇ ਉਲਫ਼ਾ-NSCN ਅਤੇ ਅਸਮ ਰਾਇਫਲ ਜਵਾਨਾ ਵਿਚਕਾਰ ਮੁੱਠਭੇੜ ਹੋਈ। ਇਸ ਮੁੱਠਭੇੜ ਵਿਚ ਅਸਮ ਰਾਇਫਲ ਦੇ 3 ਜਵਾਨ ਸ਼ਹੀਦ ਹੋ ਗਏ।

ਕਾਨਪੁਰ ਰੇਲ ਹਾਦਸੇ ‘ਚ ISI ਦੀ ਸਾਜ਼ਿਸ਼ : ਐਨ.ਆਈ.ਏ.

ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ.ਆਈ.ਏ.) ਦੇ ਹਵਾਲੇ ਤੋਂ ਖ਼ਬਰ ਆ ਰਹੀ ਹੈ ਕਿ ਕਾਨਪੁਰ ਰੇਲ ਹਾਦਸੇ ਪਿੱਛੇ ਆਈ.ਐਸ.ਆਈ. ਅੱਤਵਾਦੀ ਸੰਗਠਨ ਦਾ ਹੱਥ ਹੋ ਸਕਦਾ ਹੈ। ਜਿਸ ਲਈ ਐਨ.ਆਈ.ਏ. ਨੇ ਗ੍ਰਹਿ ਮੰਤਰਾਲੇ ਨੂੰ ਖੱਤ ਲਿਖਿਆ ਹੈ ਕਿ ਇਸ ਹਾਦਸੇ ਦੀ ਜਾਂਚ ਕੀਤੀ

ਜੰਮੂ ਕਸ਼ਮੀਰ ‘ਚ ਸੁਰੱਖਿਆਂ ਬਲਾਂ ਨੇ ਲਸ਼ਕਰ ਅੱਤਵਾਦੀ ਕੀਤਾ ਢੇਰ

ਜੰਮੂ ਕਸ਼ਮੀਰ ਦੇ ਬਾਂਦੀਪੁਰਾ ਸੈਕਟਰ ਵਿਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਮੁੱਠਭੇੜ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਮੁੱਠਭੇੜ ਵਿਚ ਸੁਰੱਖਿਆ ਬਲਾਂ ਨੇ ਲਸ਼ਕਰ ਦਾ ਇੱਕ ਅੱਤਵਾਦੀ ਮਾਰ ਦਿੱਤਾ ਹੈ। ਜੰਮੂ-ਕਸ਼ਮੀਰ ਦੇ ਬਾਂਦੀਪੁਰਾ ‘ਚ ਸੁਰੱਖਿਆ ਫੋਰਸ ਨਾਲ ਮੁਕਾਬਲੇ ‘ਚ ਲਸ਼ਕਰ ਦਾ ਇਕ ਅੱਤਵਾਦੀ ਢੇਰ ਹੋ ਗਿਆ। ਇਸ ‘ਚ ਇਕ ਪੁਲਸ ਮੁਲਾਜ਼ਮ ਵੀ ਜ਼ਖਮੀ ਹੋ

ਅੱਤਵਾਦੀ ਹਮਲੇ ਦੇ ਡਰ ਤੋਂ ਦਿੱਲੀ-ਲਾਹੌਰ ਬੱਸ ਸਰਿਵਸ ਹਾਈ ਅਲਰਟ ਤੇ

ਯਕੀਨਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਦਿੱਲੀ-ਲਾਹੌਰ ਬੱਸ ਸਰਵਿਸ ਤੇ ਅੱਤਵਾਦੀ ਹਮਲਾ ਹੋਣ ਦੀ ਸੰਭਾਵਨਾ ਦੱਸੀ ਗਈ ਹੈ। ਜਿਸ ਨੂੰ ਦੇਖਦੇ ਬੱਸ ਸਰਵਿਸ ਨੂੰ ਹਾਈ ਅਲਰਟ ਅਧਿਨ ਰੱਖਿਆ

ਸੀ.ਆਈ.ਐਸ.ਐਫ. ਜਵਾਨ ਨੇ ਕੀਤੀ ਆਤਮਹੱਤਿਆ

ਬੈਂਗਲੋਰ ਦੇ ਹਵਾਈ ਅੱਡੇ ਤੇ ਤੈਨਾਤ ਸੀ.ਆਈ.ਐਸ.ਐਫ. ਦੇ ਜਵਾਨ ਨੇ ਆਪਣੀ ਸਰਕਾਰੀ ਬੰਦੂਕ ਨਾਲ ਆਪਣੇ ਆਪ ਨੂੰ ਗੋਲੀ ਮਾਰ ਕੇ ਜੀਵਨ ਲੀਲਾ ਸਮਾਪਤ ਕਰ ਲਈ।  

ਜਵਾਨਾਂ ਵਲੋਂ ਵੀਡੀਓ ਜਾਰੀ ਕਰਨ ਤੇ ਫੌਜ ਮੁੱਖੀ ਦਾ ਬਿਆਨ

ਭਾਰਤੀ ਫੌਜ ਦੇ ਜਵਾਨਾਂ ਦੀ ਸ਼ਿਕਾਇਤ ਤੇ ਫੌਜ ਮੁੱਖੀ ਬਿਪਿਨ ਰਾਵਤ ਨੇ ਜਵਾਨਾਂ ਨੂੰ ਕਿਹਾ ਹੈ ਕਿ ਜਵਾਨ ਸ਼ੋਸ਼ਲ ਮੀਡੀਆ ਤੇ ਆਪਣੀਆਂ ਪਰੇਸ਼ਾਨੀਆਂ ਅਤੇ ਸ਼ਿਕਾਇਤਨਾ ਜਾਰੀ ਕਰਨ। ਜੇਕਰ ਕਿਸੇ ਜਵਾਨ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸ਼ਿਕਾਇਤ ਕਰਨੀ ਹੈ ਤਾਂ ਉਹ ਆਪਣੀ ਪਰੇਸ਼ਨੀ ਮੇਰੇ ਤੱਕ ਪਹੁੰਚਾਵੇ। ਬਿਪਿਨ ਰਾਵਤ ਨੇ ਇਸ ਬਾਬਤ ਕਮਾਂਡ ਹੈਡਕਵਾਟਰ ਵਿਚ ਸ਼ਿਕਾਇਤ

ਨਵੇਂ ਐਕਟ ਤਹਿਤ ਅਮਰੀਕੀ ਫੌਜ ‘ਚ ਵੱਡੀ ਗਿਣਤੀ ਵਿਚ ਸ਼ਾਮਲ ਹੋਣਗੇ ਸਿੱਖ

ਅਮਰੀਕਾ ਵਿਚ ਧਰਮ ਦੀ ਆਜ਼ਾਦੀ ਤੇ ਜਾਰੀ ਕੀਤੇ ਗਏ ਇੱਕ ਨਵੇਂ ਐਕਟ ਤੋਂ ਬਾਅਦ ਵੱਡੀ ਗਿਣਤੀ ਵਿਚ ਸਿੱਖ ਲੋਕ ਅਮਰੀਕੀ ਫੌਜ ਵਿਚ ਸ਼ਾਮਲ ਹੋਣ ਦਾ ਮਨ ਬਣਾ ਰਹੇ ਹਨ। ਮਿਲੀ ਜਾਣਕਾਰੀ ਮੁਤਾਬਿਕ ਇਸ ਐਕਟ ਵਿਚ ਧਰਮਿਕ ਕਾਰਨਾਂ ਦੇ ਚਲਦੇ ਪੱਗ ਅਤੇ ਦਾੜੀ ਰੱਖਣ ਵਾਲੇ ਲੋਕਾਂ ਨੂੰ ਫੌਜ ਵਿਚ ਸ਼ਾਮਲ ਕਰਨ ਦੀ ਗੱਲ ਕੀਤੀ ਗਈ ਹੈ।

ਅਖਨੂਰ ਹਮਲਾ ਅੱਤਵਾਦੀਆਂ ਵਲੋਂ ਕੀਤੀ ਸਰਜੀਕਲ ਸਟਰਾਇਕ : ਹਾਫਿਜ਼ ਸਈਦ

ਲਸ਼ਕਰ-ਏ-ਤੋਇਬਾ ਅਤੇ ਜਮਾਤ-ਉਦ-ਦਾਵਾ ਦੇ ਮੁੱਖੀ ਹਾਫਿਜ਼ ਸਈਦ ਨੇ ਅਖਨੂਰ ਹਮਲੇ ਵਿਚ ਭਾਰਤੀ ਫੌਜ ਤੇ ਅੱਤਵਾਦੀਆਂ ਵਲੋਂ ਕੀਤੇ ਹਮਲੇ ਨੂੰ ਅੱਤਵਾਦੀਆਂ ਦੀ ਸਰਜਿਕਲ ਸਟਰਾਇਕ ਦੱਸਿਆ ਹੈ। ਹਾਫਿਜ਼ ਨੇ ਦੱਸਿਆ ਕਿ ਸਾਡੇ ਅੱਤਵਾਦੀਆਂ ਭਾਰਤੀ ਫੌਜ ਤੇ ਸਰਜਿਕਲ ਸਟਰਾਇਕ ਕੀਤੀ ਹੈ ਅਤੇ ਭਾਰਤੀ ਫੌਜ ਦੇ ਕੈਂਪਾਂ ਨੂੰ ਪੂਰੀ ਤਰ੍ਹਾਂ ਨਾਲ ਖਤਮ ਕਰ ਦਿੱਤਾ ਹੈ। ਹਾਫਿਜ਼ ਨੇ ਕਿਹਾ ਕਿ

ਪਿਨਾਕਾ ਮਾਰਕ-2 ਰਾਕਟ ਦਾ ਸਫਲ ਪਰੀਖਣ

ਭਾਰਤ ਨੇ ਉਡੀਸਾ ਵਿਚ ਸਵਦੇਸ਼ੀ ਮਲਟੀ ਬੈਰਲ ਰਾਕਟ ਲਾਂਚ ਸਿਸਟਮ ਪਿਨਾਕ ਮਾਰਕ-2 ਦਾ ਸਫਲ ਪਰੀਖਣ ਕਰ ਲਿਆ ਹੈ। ਪਿਨਾਕਾ ਨੂੰ ਡੀ.ਆਰ.ਡੀ.ਓ. ਦੇ ਆਰਮਾਮੇਂਟ ਰਿਸਰਚ ਐਂਡ ਡੇਵਲਪਮੇਂਟ ਏਸਟੇਬਲਿਸ਼ਮੇਂਟ ਨੇ ਬਣਾਇਆ ਹੈ। ਪਿਨਾਕਾ 60 ਕਿਲੋਮੀਟਰ ਦੀ ਦੂਰੀ ਅਤੇ 4 ਵਰਗ ਕਿਲੋਮੀਟਰ ਖੇਤਰ ਵਿਚ ਇੱਕ ਵਾਰ ਵਿਚ ਦੁਸ਼ਮਣ ਦੇ ਠਿਕਾਨਿਆਂ ਨੂੰ ਖਤਮ ਕਰ ਸਕਦਾ ਹੈ। ਇਹ ਮਿਸਾਇਲ ਸਿਸਟਮ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ