Tag: , , , , , , , , ,

ਲੋਕਸਭਾ ਚੋਣਾਂ: ਪੰਜਾਬ ਦੀ ਸਿਆਸਤ ਦੇ ਉਹ ਦਿੱਗਜ ਜਿਨ੍ਹਾਂ ਦੀ ਹਾਰ ਵੀ ਰਹੀ ਸੀ ਸੁਰਖੀਆਂ ‘ਚ

Punjab Senior Leader Defeat : ਲੁਧਿਆਣਾ : ਦੇਸ਼ ਭਰ ਦੇ ਨਾਲ ਪੰਜਾਬ ‘ਚ ਵੀ ਲੋਕਸਭਾ ਚੋਣਾਂ ਨੂੰ ਲੈਕੇ ਹਲਚਲ ਵੇਖੀ ਜਾ ਰਹੀ ਹੈ। ਪੰਜਾਬ ਦੇ ਇਸ ਦੰਗਲ ‘ਚ ਵੱਡੀ ਸਿਆਸੀ ਪਾਰਟੀ ਦੀ ਸਿੱਖ ਦਾਅ ‘ਤੇ ਲੱਗੀ ਹੁੰਦੀ ਹੈ। ਇਥੇ ਸਭ ਤੋਂ ਦਿਲਚਸਪ ਮੁਕਾਬਲਾ ਭਾਜਪਾ ਅਕਾਲੀ ਦਲ ਗਠਜੋੜ ਤੇ ਕਾਂਗਰਸ ‘ਚ ਵੇਖਿਆ ਜਾ ਰਿਹਾ ਹੈ। ਹਾਲਾਂਕਿ

Gurpreet Singh Ghuggi

ਘੁੱਗੀ ਨੇ ਮੰਨਿਆ, ‘ਆਪ’ ਦੀ ਹਾਰ ਲਈ ਦਿੱਲੀ ਦੇ ਨੇਤਾ ਜ਼ਿੰਮੇਵਾਰ

ਆਮ ਆਦਮੀ ਪਾਰਟੀ ਦੇ ਦਫ਼ਤਰ ‘ਚ ਚੋਣਾਂ ਤੋਂ ਬਾਅਦ ਸ੍ਰੀ ਫਤਿਹਗੜ ਸਾਹਿਬ ਦੀ ਪਹਿਲੀ ਬੈਠਕ ਹੋਈ। ਪਾਰਟੀ ਕਨਵਿੰਨਰ ਗੁਰਪ੍ਰੀਤ ਘੁੱਗੀ ਨੇ ਕਿਹਾ ਉਹ ਅੱਜ ਮੋਦੀ ਦੀ ਮਨ ਕੀ ਬਾਤ ਸੁਣਨ ਨਹੀਂ ਬਲਕਿ ਪਾਰਟੀ ਵਰਕਰਾਂ ਦੇ ਮਨ ਕੀ ਬਾਤ ਸੁਣਨ ਆਏ ਹਨ। ਉਨ੍ਹਾ ਨੇ ਕਿਹਾ ਕਿ ਵਿਧਾਨ ਸਭਾ ਚੌਣਾਂ ‘ਚ ਪਾਰਟੀ ਦੀ ਹਾਰ ਲਈ ਅਨੇਕਾਂ ਕਾਰਨ

ਚੋਣਾਂ 'ਚ ਹਾਰ ਤੋਂ ਬਾਅਦ ਅਕਾਲੀ-ਭਾਜਪਾ ਦੇ ਰਿਸ਼ਤੇ 'ਤੇ ਕਾਂਗਰਸ ਦਾ ਵੱਡਾ ਬਿਆਨ

ਚੋਣਾਂ ‘ਚ ਹਾਰ ਤੋਂ ਬਾਅਦ ਅਕਾਲੀ-ਭਾਜਪਾ ਦੇ ਰਿਸ਼ਤੇ ‘ਤੇ ਕਾਂਗਰਸ ਦਾ ਵੱਡਾ ਬਿਆਨ

ਪੰਜਾਬ ਵਿਧਾਨ ਸਭਾ ਚੋਣਾਂ ‘ਚ ਕਰਾਰੀ ਹਾਰ ਤੋਂ ਬਾਅਦ ਅਕਾਲੀ-ਭਾਜਪਾ ਦੇ ਰਿਸ਼ਤੇ ‘ਤੇ ਵਖਰੇਵੇਂ ਵਾਲੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਇਨ੍ਹਾਂ ਸਵਾਲਾਂ ਨੂੰ ਉਸ ਸਮੇਂ ਹੋਰ ਜ਼ਿਆਦਾ ਹਵਾ ਮਿਲਦੀ ਹੈ, ਜਦੋਂ ਅਕਾਲੀ ਦਲ ਅਤੇ ਭਾਜਪਾ ਆਪਣੇ ਸਿਆਸੀ ਭਵਿੱਖ ਲਈ ਵੱਖੋ-ਵੱਖਰੇ ਹੋ ਕੇ ਮੀਟਿੰਗਾਂ ਕਰਦੇ ਹਨ। ਇਸ ਸਬੰਧੀ ਬੋਲਦਿਆਂ ਬਿਜਲੀ ਦੇ ਸਿੰਚਾਈ ਮੰਤਰੀ ਰਾਣਾ ਗੁਰਜੀਤ

Bikram-Singh-Majithia

ਕੇਜਰੀਵਾਲ ਨੂੰ ‘ਮਾਝੇ’ ਨੇ ਦਿੱਤਾ ਮੂੰਹ ਤੋੜ ਜਵਾਬ – ਮਜੀਠੀਆ

Sikander Singh Maluka

‘ਲੋਕਾਂ ਨੂੰ ਭਰਮਾਉਣ ਵਾਲੇ ਵਾਅਦਿਆਂ ਨਾਲ ਸੱਤਾ ਕੀਤੀ ਹਾਸਿਲ’

ਭਗਤਾ ਭਾਈ (ਬਿੰਦਰ ਜਲਾਲ): ਵਿਧਾਨ ਸਭਾ ਨਤੀਜੇ ਆਉਣ ਤੋਂ ਬਾਅਦ ਪਿੰਡ ਮਲੂਕਾ ਵਿਖੇ ਗੁਰਦੁਆਰਾ ਤਾਰੂਆਣਾ ਸਾਹਿਬ ਵਿਖੇ ਹਲਕਾ ਰਾਮਪੁਰਾ ਫੂਲ ਦੀ ਜਥੇਬੰਦੀ ਦੀ ਮੀਟਿੰਗ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿੱਚ ਜਿੱਥੇ ਸ਼੍ਰੋਮਣੀ ਅਕਾਲੀ ਦਲ ਨੂੰ ਮਿਲੀ ਹਾਰ ਦੇ ਕਾਰਨਾਂ ਕਰਕੇ ਚਰਚਾ ਕੀਤੀ ਗਈ ਉੱਥੇ ਹੀ ਆਉਣ ਵਾਲੇ ਸਮੇਂ ਵਿੱਚ

ਆਮ ਆਦਮੀ ਪਾਰਟੀ ਦੀ ਹਾਰ ‘ਤੇ ਕੇਜਰੀਵਾਲ ਤੇ ਸੰਜੇ ਸਿੰਘ ਦਾ ਬਿਆਨ …

ਚੰਡੀਗੜ੍ਹ : ਪੰਜਾਬ ਅਤੇ ਗੋਆ ਦੀਆਂ ਚੋਣਾਂ ‘ਚ ਹਾਰ ਮਿਲਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੇ ਪੇਜ ‘ਤੇ ਪ੍ਰਤੀਕਿਰਿਆ ਜ਼ਾਹਰ ਕੀਤੀ ਹੈ। ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਕਿਹਾ ਹੈ ਕਿ ਜਨਤਾ ਦਾ ਫੈਸਲਾ ਸਿਰ ਮੱਥੇ ‘ਤੇ ਹੈ। ਸਾਰੇ ਵਰਕਰਾਂ ਨੇ ਬਹੁਤ ਮਿਹਨਤ ਕੀਤੀ ਹੈ।

HILsession 5: Kalinga Lancers Defeat Jaypee Punjab Warriors 6-5

HIL: ਕਲਿੰਗਾ ਲਾਂਸਰਸ ਨੇ ਪੰਜਾਬ ਵਾਰੀਅਰਜ਼ ਨੂੰ 6-5 ਨਾਲ ਹਰਾਇਆ

ਕਲਿੰਗਾ ਲਾਂਸਰਸ ਨੇ ਹਾਕੀ ਇੰਡੀਆ ਲੀਗ ਦੇ ਪੰਜਵੇਂ ਐਡੀਸ਼ਨ ਵਿੱਚ ਹੁਣ ਤੱਕ ਖੇਡੇ ਗਏ ਸਭ ਤੋਂ ਰੋਮਾਂਚਕ ਮੁਕਾਬਲੇ ਵਿੱਚ ਜੇਪੀ ਪੰਜਾਬ ਵਾਰੀਅਰਜ਼ ਨੂੰ ਸ਼ੁੱਕਰਵਾਰ ਨੂੰ 6 – 5 ਨਾਲ ਹਰਾ ਦਿੱਤਾ ਹੈ। ਕਲਿੰਗਾ ਦੇ ਕੋਲ ਇੱਕ ਸਮੇਂ 6 – 0 ਦੀ ਬੜ੍ਹਤ ਸੀ ਪਰ ਪੰਜਾਬ ਨੇ ਜ਼ਬਦਸਤ ਵਾਪਸੀ ਕਰਦੇ ਹੋਏ ਪੰਜ ਗੋਲ ਕਰਕੇ 57ਵੇਂ ਮਿੰਟ

ਆਸਟ੍ਰੇਲੀਆ ਓਪਨ:ਮਿਕਸਡ ਡਬਲਜ਼ ਦੇ ਫਾਈਨਲ ‘ਚ ਸਾਨੀਆ-ਡੋਡਿਗ ਦੀ ਹਾਰ

ਭਾਰਤ ਦੀ ਸਾਨੀਆ ਮਿਰਜ਼ਾ ਅਤੇ ਉਨ੍ਹਾਂ ਦੇ ਕਰੋਸ਼ਿਆਈ ਜੋੜੀਦਾਰ ਇਵਾਨ ਡੋਡਿਗ ਨੂੰ ਸਾਲ ਦੇ ਪਹਿਲੇ ਗਰੈਂਡ ਸਲੈਮ ਆਸਟਰੇਲੀਅਨ ਓਪਨ ਵਿੱਚ ਨਿਰਾਸ਼ਾ ਹੱਥ ਲੱਗੀ ਹੈ। ਮਿਕਸਡ ਡਬਲਸ ਫਾਈਨਲ ਵਿੱਚ ਸਾਨਿਆ – ਡੋਡਿਗ ਨੂੰ ਐਬੀਗੇਲ ਸਪਿਅਰਸ ਅਤੇ ਸੇਬੇਸਟਿਅਨ ਕਾਬੇਲ ਦੀ ਜੋੜੀ ਨੇ ਸਿੱਧੇ ਸੈਟਾਂ ਵਿੱਚ 6 – 2 , 6 – 4 ਨਾਲ ਹਰਾ ਕਰ ਦਿੱਤਾ। ਇਸਦੇ

Kohli's big statement after the defeat of second T-20

ਕਾਨਪੁਰ ਟੀ-20 ਚੋਂ ਮਿਲੀ ਹਾਰ ਤੋਂ ਬਾਅਦ ਕੋਹਲੀ ਦਾ ਵੱਡਾ ਬਿਆਨ

26 ਜਨਵਰੀ ਨੂੰ ਕਾਨਪੁਰ ਵਿੱਚ ਖੇਡੇ ਗਏ ਇੰਡੀਆ ਅਤੇ ਇੰਗਲੈਂਡ ਦੇ ਵਿੱਚ ਪਹਿਲੇ ਟੀ – 20 ਮੈਚ ਵਿੱਚ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਉੱਥੇ ਹੀ ਇਸ ਮੈਚ ਵਿੱਚ ਭਾਰਤ ਨੂੰ ਮਿਲੀ ਹਾਰ ਉੱਤੇ ਕਪਤਾਨ ਕੋਹਲੀ ਨੇ ਇੰਗਲਿਸ਼ ਖਿਡਾਰੀਆਂ ਦੀ ਤਾਰੀਫ ਵੀ ਕੀਤੀ ਹੈ। ਮੈਚ ਹੋਣ ਤੋਂ ਬਾਅਦ ਵਿਰਾਟ ਨੇ ਕਿਹਾ ‘‘ਇੰਗਲੈਂਡ ਨੇ ਅੱਜ

ਮਿਲਰ ਦੀ ‘ਕਿਲਰ’ ਪਾਰੀ ਨੇ ਸ਼੍ਰੀਲੰਕਾ ਨੂੰ ਕੀਤਾ ਚਿਤ

ਦੱਖਣ ਅਫਰੀਕਾ ਨੇ ਪਹਿਲੇ ਟੀ20 ਅੰਤਰਰਾਸ਼ਟਰੀ ਮੈਚ ਵਿੱਚ ਸ਼੍ਰੀਲੰਕਾ ਨੂੰ 19 ਦੌੜਾਂ ਨਾਲ ਹਰਾਕੇ ਤਿੰਨ ਮੈਚਾਂ ਦੀ ਲੜੀ ਵਿੱਚ 1 – 0 ਨਾਲ ਬੜ੍ਹਤ ਬਣਾ ਲਈ ਹੈ। ਮੀਂਹ ਦੀ ਵਜ੍ਹਾ ਨਾਲ ਮੈਚ ਨਿਰਧਾਰਤ ਸਮੇਂ ਤੋਂ ਦੇਰੀ ਨਾਲ ਸ਼ੁਰੂ ਹੋਇਆ, ਜਿਸਦੀ ਵਜ੍ਹਾ ਨਾਲ ਹਰ ਇੱਕ ਪਾਰੀ 10 – 10 ਓਵਰ ਦੀ ਖੇਡੀ ਗਈ। ਦੱਖਣ ਅਫਰੀਕਾ ਨੇ ਪਹਿਲਾਂ

ਅੰਡਰ17 ਫੁੱਟਬਾਲ: ਇਰਾਨ ਦੀ ਟੀਮ ਭਾਰਤ ‘ਤੇ ਪਈ ਭਾਰੀ, 0-1 ਨਾਲ ਮਿਲੀ ਹਾਰ

ਭਾਰਤ ਦੀ ਅੰਡਰ 17 ਵਿਸ਼ਵ ਕੱਪ ਟੀਮ ਨੂੰ ਰੂਸ ਦੇ ਸੇਂਟ ਪੀਟਰਸਬਰਗ ਵਿੱਚ ਬੁੱਧਵਾਰ ਨੂੰ ਗਰੇਨੇਟਕਿਨ ਫੁੱਟਬਾਲ ਟੂਰਨਾਮੈਂਟ ਵਿੱਚ ਇਰਾਨ ਦੇ ਖਿਲਾਫ 0-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤੀ ਟੀਮ ਹੁਣ 20 ਜਨਵਰੀ ਨੂੰ ‘ਪਲੇਅ ਆਫ’ ਵਿੱਚ ਤਜਾਕਿਸਤਾਨ ਦਾ ਸਾਹਮਣਾ ਕਰੇਗੀ। ਜਿਸਦੇ ਨਾਲ ਫੈਸਲਾ ਹੋਵੇਗਾ ਕਿ ਭਾਰਤੀ ਟੀਮ ਵਿਸ਼ਵ ਭਰ ਦੀ 16 ਟੀਮਾਂ ਦੇ

captian-amrinder-singh

ਮੇਰੀ ਦਿਲੀ ਇੱਛਾ ਬਾਦਲ ਨੂੰ ਹਰਾਉਣ ਦੀ : ਕੈਪਟਨ

ਪਟਿਆਲਾ – ਪੰਜਾਬ ਕਾਂਗਰਸ ਪ੍ਰਧਾਨ ਤੇ ਪਟਿਆਲਾ ਸ਼ਹਿਰੀ ਤੋਂ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਵਲੋਂ ਕਿੱਲਾ ਮੁਬਾਰਕ ਵਿਖੇ ਜੋਤ ਨੂੰ ਮੱਥਾ ਟੇਕਣ ਤੋਂ ਬਾਅਦ ਚੋਣ ਮੁਹਿੰਮ ਆਗਾਜ਼ ਕਰਦਿਆਂ ਰੋਡ ਸ਼ੋਅ ਸ਼ੁਰੂ ਕਰ ਦਿੱਤਾ ਗਿਆ ਹੈ। ਉਹ ਪਟਿਆਲਾ ਤੋਂ ਅੱਜ ਆਪਣੇ ਕਾਗ਼ਜ਼ ਵੀ ਭਰ ਰਹੇ ਹਨ। ਇਸ ਮੌਕੇ ਕੈਪਟਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਇਹ

ਕੈਪਟਨ ਦੀ ਆਖਰੀ ਇੱਛਾ ਮੁੱਖ ਮੰਤਰੀ ਬਾਦਲ ਨੂੰ ਹਰਾਉਣਾ

ਪੰਜਾਬ ਦੀ ਸਿਆਸੀ ਪਿਚ ’ਤੇ ਆਪਣੀ ਆਖ਼ਿਰੀ ਪਾਰੀ ਖੇਡ ਰਹੇ ਕੈਪਟਨ ਅਮਰਿੰਦਰ ਸਿੰਘ ਦਾ ਇਹ ਆਖ਼ਿਰੀ ਸੁਪਨਾ ਹੈ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਉਣਾ ਚਾਹੁੰਦੇ ਹਨ। ਆਪਣੀ ਇਸ ਖੁਹਾਇਸ਼ ਦਾ ਪ੍ਰਗਟਾਵਾ ਵੀ ਖੁਦ ਕੈਪਟਨ ਨੇ ਹੀ ਕੀਤਾ। ਕੈਪਟਨ ਨੇ ਕਿਹਾ ਕਿ ਇਹ ਉਨ੍ਹਾਂ ਦੀ ਦਿਲੀ ਇੱਛਾ ਹੈ ਕਿ ਉਹ ਪਟਿਆਲਾ

ਸਿੰਧੂ ਦੇ ਹੱਥੋਂ ਸਾਇਨਾ ਨੂੰ ਕਰਾਰੀ ਹਾਰ, ਚੇਨੱਈ ਸਮੈਸ਼ਰਸ ਫਾਈਨਲ ‘ਚ

ਰਿਓ ਓਲੰਪਿਕ ਦੀ ਸਿਲਵਰ ਮੈਡਲ ਜੇਤੂ ਪੀਵੀ ਸਿੰਧੂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਿੱਧੇ ਗੇਮ ਵਿੱਚ ਸਾਇਨਾ ਨੇਹਵਾਲ ਨੂੰ ਮਾਤ ਦਿੱਤੀ। ਜਿਸ ਵਿੱਚ ਚੇਨੱਈ ਸਮੈਸ਼ਰਸ ਨੇ ਸ਼ੁੱਕਰਵਾਰ ਨੂੰ ਅਵਧ ਵਾਰੀਅਰਸ ਨੂੰ 4 – 1 ਨਾਲ ਹਾਰ ਦੇ ਕੇ ਪ੍ਰੀਮੀਅਰ ਬੈਡਮਿੰਟਨ ਲੀਗ ਦੇ ਦੂਜੇ ਸੈਸ਼ਨ ਦੇ ਫਾਈਨਲਸ ਵਿੱਚ ਪ੍ਰਵੇਸ਼ ਕੀਤਾ। ਚਾਇਨਾ ਓਪਨ ਚੈਂਪੀਅਨ ਸਿੰਧੂ ਕਿਸੇ ਵੀ

ਕੰਗਾਰੂਆਂ ਨੇ ਕੀਤਾ ਪਾਕਿ ਦਾ ਕਲੀਨ ਸਵੀਪ, 3 – 0 ਨਾਲ ਜਿੱਤੀ ਲੜੀ

ਆਸਟਰੇਲੀਆ ਅਤੇ ਪਾਕਿਸਤਾਨ ਵਿਚਕਾਰ ਸਿਡਨੀ ਵਿੱਚ ਚੱਲ ਰਹੇ ਤੀਸਰੇ ਅਤੇ ਆਖਰੀ ਟੈਸਟ ਮੈਚ  ਦੇ ਪੰਜਵੇਂ ਦਿਨ ਕੰਗਾਰੂ ਟੀਮ ਨੇ 220 ਦੌੜਾਂ ਨਾਲ ਜਿੱਤ ਦਰਜ ਕਰਦੇ ਹੋਏ 3 – 0 ਨਾਲ ਤਿੰਨ ਟੈਸਟ ਮੈਚਾਂ ਦੀ ਲੜੀ ਨੂੰ  ਆਪਣੇ ਨਾਮ ਕਰ ਲਿਆ ਹੈ।  465 ਦੌੜਾਂ ਦੀ ਚੁਣੌਤੀ ਦਾ ਪਿੱਛਾ ਕਰਦੇ ਹੋਏ ਪਾਕਿ ਦੀ ਪੂਰੀ ਟੀਮ 244 ਦੌੜਾਂ

ਸਾਇਨਾ ਜਿੱਤੀ ਪਰ ਅਵਧ ਵਾਰੀਅਰਜ਼ ਦੀ 4-3 ਨਾਲ ਹਾਰ

ਦੁਨੀਆਂ ਦੀ ਸਾਬਕਾ ਨੰਬਰ ਇੱਕ ਖਿਡਾਰੀ ਸਾਇਨਾ ਨੇਹਵਾਲ ਨੇ ਪ੍ਰੀਮੀਅਰ ਬੈਡਮਿੰਟਨ ਲੀਗ ਵਿੱਚ ਸ਼ੁੱਕਰਵਾਰ ਨੂੰ ਆਪਣਾ ਮੁਕਾਬਲਾ ਜਿੱਤਿਆ ਪਰ ਉਨ੍ਹਾਂ ਦੀ ਟੀਮ ਅਵਧ ਵਾਰੀਅਰਸ ਨੂੰ ਮੁੰਬਈ ਰਾਕੇਟਸ ਦੇ ਹੱਥਾਂ 3 – 4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਸਾਇਨਾ ਨੇ ਮੁਕਾਬਲੇ ਦੇ ਤੀਸਰੇ ਮੈਚ ਵਿੱਚ ਜੀ ਹਿਊਨ ਸੁੰਗ ਨੂੰ 39ਵੇਂ ਮਿੰਟ ਵਿੱਚ 12 – 10

ਪੇਸ ਨੇ ਹਾਰ ਦੇ ਨਾਲ ਕੀਤੀ 2017 ਦੀ ਸ਼ੁਰੂਆਤ

ਦਿੱਗਜ ਖਿਡਾਰੀ ਲਿਅੰਡਰ ਪੇਸ ਨੇ ਟੈਨਿਸ ਤੋਂ ਤੁਰੰਤ ਸੰਨਿਆਸ ਲੈਣ ਤੋਂ ‍ਸਾਫ਼ ਮਨਾ ਕਰ ਦਿੱਤਾ ਹੈ ਅਤੇ ਕਿਹਾ ਕਿ ਉਨ੍ਹਾਂ ਦੀ ਟਿੱਪਣੀ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਅਤੇ ਅਸਲ ਵਿੱਚ ਉਨ੍ਹਾਂ ਦਾ ਟਿੱਚਾ ਅਗਲੇ ਸਾਲ ਇਕੱ ਹੋਰ ਚੁਨੱਈ ਓਪਨ ਟਰਾਫੀ ਜਿੱਤਣਾ ਅਤੇ ਆਪਣੇ ਨਵੇਂ ਜੋੜੀਦਾਰ ਨੂੰ ਉਨ੍ਹਾਂ ਦਾ ਪਹਿਲਾ ਗਰੈਂਡਸਲੈਮ ਖਿਤਾਬ ਦਿਵਾਉਣ ਲਈ

PWL: ਹਰਿਆਣਾ ਨੇ ਮੁੰਬਈ ਨੂੰ ਦਿੱਤੀ 4-3 ਨਾਲ ਕਰਾਰੀ ਹਾਰ

ਪ੍ਰੋ ਰੈਸਲਿੰਗ ਦੇ ਪਹਿਲੇ ਮੈਚ ਵਿੱਚ ਹਰਿਆਣਾ ਹੈਮਰਸ ਨੇ ਆਪਣੇ ਪਹਿਲਵਾਨਾਂ ਦੇ ਦਮਦਾਰ ਪ੍ਰਦਰਸ਼ਨ ਨਾਲ ਪਿਛਲੇ ਚੈਂਪੀਅਨ ਮੁੰਬਈ ਮਹਾਂਰਸ਼ੀ ਨੂੰ 4 – 3 ਨਾਲ ਹਰਾਕੇ ਪਿਛਲੇ ਫਾਇਨਲ ਵਿੱਚ ਮਿਲੀ ਹਾਰ ਦਾ ਬਦਲਾ ਲੈ ਲਿਆ ਹੈ। ਹਰਿਆਣਾ ਅਤੇ ਮੁੰਬਈ ਵਿੱਚ ਪ੍ਰੋ ਰੈਸਲਿੰਗ ਲੀਗ ਸੀਜ਼ਨ- 1 ‘ਚ ਮੁੰਬਈ ਨੇ ਬਾਜ਼ੀ ਮਾਰ ਲਈ ਸੀ। ਪਹਿਲਾ ਮੈਚ 65 ਕਿ.ਗ੍ਰਾਮ

ਪੀ.ਬੀ.ਐਲ: ਸਾਇਨਾ ਦੀ ਹਾਰ, ਅਵਧ ਦੀ ਧਮਾਕੇਦਾਰ ਜਿੱਤ

ਅਵਧ ਵਾਰਿਅਰਸ ਨੇ ਸੋਮਵਾਰ ਨੂੰ ਪ੍ਰੋ ਬੈਡਮਿੰਟਨ ਲੀਗ ਦੇ ਦੂੱਜੇ ਸਤਰ ਵਿੱਚ ਹੈਦਰਾਬਾਦ ਹੰਟਰਸ ਨੂੰ  ਇਕਤਰਫੇ ਮੁਕਾਬਲੇ ਵਿੱਚ 5 – 1 ਨਾਲ ਮਾਤ ਦਿੱਤੀ ।ਨੰਬਰ ਇਕ ਖਿਡਾਰਨ ਸਾਇਨਾ ਨੇਹਵਾਲ ਪ੍ਰੀਮੀਅਰ ਬੈਡਮਿੰਟਨ ਲੀਗ ‘ਚ ਇੱਥੇ ਗਚੀਬਾਵਲੀ ਇੰਡੋਰ ਸਟੇਡੀਅਮ ‘ਚ ਸੋਮਵਾਰ ਨੂੰ ਹੋਏ ਮੁਕਾਬਲੇ ‘ਚ ਓਲੰਪਿਕ ਚੈਂਪੀਅਨ ਸਪੇਨ ਦੀ ਕੈਰੋਲੀਨਾ ਮਾਰਿਨ ਹੱਥੋਂ ਸਖਤ ਸੰਘਰਸ਼ ਦੇ ਬਾਵਜੂਦ ਭਾਵੇ

ਕੰਦ ‘ਤੇ ਲਿਖੀ ਹਾਰ ਵੇਖ ਕੇ ਕੈਪਟਨ ਬੌਖਲਾਇਆ : ਮਜੀਠੀਆ

ਅੰਮ੍ਰਿਤਸਰ ਦੇ ਪਿੰਡ ਗੋਪਾਲ ਪੁਰਾ ‘ਚ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਦੇ ਲਈ ਪਹੁੰਚੇ ਕੈਬਿਨਟ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਕਹਿਣਾ ਸੀ ਕਿ ਹਾਰਟ ਆਫ ਏਸ਼ੀਆ ਜਿਹੇ ਵੱਡੇ ਅੰਤਰ ਰਾਸ਼ਟਰੀ ਸੰਮੇਲਨ ਦਾ ਪੰਜਾਬ ‘ਚ ਹੋਣਾ ,  ਵਿਕਾਸ ਪੱਖੋਂ ਬੁਲੰਦੀਆਂ ਨੂੰ ਛੂਹਣ ਦਾ ਸਬੂਤ ਹੈ ਅਤੇ ਅੰਮ੍ਰਿਤਸਰ ‘ਚ ਇਸਦਾ ਹੋਣਾ ਖਾਸ ਅਹਿਮੀਅਤ ਰੱਖਦਾ ਹੈ । ਮਜੀਠੀਆ ਨੇ ਕਿਹਾ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ