Tag: , ,

ਭਗੋੜਿਆਂ ਦੀ ਪਹਿਲੀ ਪਸੰਦ ਲੰਡਨ ਹੀ ਕਿਉਂ ?

ਭਾਰਤ ਤੋਂ ਭਗੋੜੇ ਹੋਕੇ ਵੱਡੇ ਵੱਡੇ ਬਿਜ਼ਨਸਮੈਨ ਨੂੰ ਲਡੰਨ ਹੀ ਕਿਂਉ ਭਾਉਂਦਾ ਹੈ ਇਸ ਪਿੱਛੇ ਵੀ ਖਾਸ ਕਾਰਨ ਹਨ।ਵਿਜਯ ਮਾਲਯਾ ਕੋਈ ਪਹਿਲੇ ਵਿਅਕਤੀ ਨਹੀ ਹਨ ਜੋ ਲੰਡਨ ਵਿੱਚ ਹਨ ਇਨ੍ਹਾਂ ਤੋਂ ਇਲਾਵਾ ਆਈ ਪੀ ਐਲ ਦੇ ਸਾਬਕਾ ਚੇਅਰਮੈਨ ਲਲਿਤ ਮੋਦੀ, ਨੇਵੀ ਵਾਰ ਰੂਮ ਲੀਕ ਮਾਮਲੇ ਵਿੱਚ ਫਸੇ ਰਵੀ ਸ਼ਕੰਰਨ, ਮਿਊਜਿਕ ਡਾਇਰੈਕਟਰ ਨਦੀਮ ਅਖ਼ਤਰ ਵਰਗੇ ਕਈ

‘ਦੀਵੇ ਥੱਲੇ ਹਨੇਰਾ’ ਪਾਵਰਕਾਮ ਦੇ ਆਪਣੇ ਹੀ ਵਿਭਾਗ ਡਿਫਾਲਟਰ

ਹੁਣ ਤੱਕ ਡਿਫਾਲਟਰ ਖਪਤਕਾਰ ਦੇ ਘਰਾਂ ਦੀ ਬੱਤੀ ਗੁੱਲ ਕਰ ਚੱਕੇ ਪਾਵਰਕਾਮ ਨੂੰ ਉਦੋ ਵੱਡਾ ਝਟਕਾ ਲੱਗਾ ਜਦੋਂ ਫਿਰੋਜ਼ਪਰੁ ‘ਚ ਪਾਵਰਕਾਮ ਦੇ ਦੂਸਰੇ ਵਿੰਗ ਟਰਾਂਸਮਿਸ਼ਨ ਦੇ ਸਬ ਸਟੇਸ਼ਨਾਂ ਵੱਲੋਂ ਬਿਜਲੀ ਦੇ ਬਿੱਲ ਦੀ ਅਦਾਇਗੀ ਨਾ ਕਰਨ ਕਰਕੇ ਪਾਵਰਕਾਮ ਦੇ ਇਕ ਕਰੋੜ 15 ਲੱਖ ਤੋਂ ਜਿਆਦਾ ਦੀ ਰਕਮ ਦੇ ਡਿਫਾਲਟਰ ਹਨ। ਅਤੇ ਹੁਣ ਟਰਾਂਸਮਿਸ਼ਨ ਵੱਲ ਖੜੇ

ਖੇਤੀ ਵਿਕਾਸ ਬੈਂਕ ਵੱਲੋਂ ਡਿਫਾਲਟਰਾਂ ਖਿਲਾਫ ਕਾਰਵਾਈ ਦੀ ਤਿਆਰੀ, 37000 ਡਿਫਾਲਟਰਾਂ ਵੱਲ 936 ਕਰੋੜ ਕਰਜ਼ਾ

ਬਠਿੰਡਾ: ਖੇਤੀ ਵਿਕਾਸ ਬੈਂਕ ਹੁਣ ਸਿਆਸੀ ਦਮਖ਼ਮ ਵਾਲੇ ਡਿਫਾਲਟਰਾਂ ਦੀ ਘੇਰਾਬੰਦੀ ਕਰਨਗੇ। ਇਨ੍ਹਾਂ ਬੈਂਕਾਂ ਨੇ ਵੱਡੇ ਤੇ ਜਾਣ ਬੁੱਝ ਕੇ ਕਿਸ਼ਤਾਂ ਨਾ ਤਾਰਨ ਵਾਲੇ ਡਿਫਾਲਟਰਾਂ ਦੀ ਸ਼ਨਾਖ਼ਤ ਕੀਤੀ ਹੈ, ਜਿਨ੍ਹਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਨੇਤਾ ਸ਼ਾਮਲ ਹਨ। -ਖੇਤੀ ਵਿਕਾਸ ਬੈਂਕਾਂ ਨੇ ਨਵੀਂ ਸਰਕਾਰ ਬਣਨ ਤੋਂ ਪਹਿਲਾਂ ਆਪਣਾ ‘ਹੋਮ ਵਰਕ’ ਸ਼ੁਰੂ ਕਰ ਦਿੱਤਾ ਹੈ।

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ