Tag: , , , , ,

Swarna Salaria

ਕਾਂਗਰਸ ਦੇ ਇਨ੍ਹਾਂ ਮੰਤਰੀਆਂ ਖਿ਼ਲਾਫ਼ 200 ਕਰੋੜ ਦੀ ਮਾਣਹਾਨੀ ਦਾ ਦਾਅਵਾ ਕਰਨਗੇ ਸਵਰਨ ਸਲਾਰੀਆ…

Swarna Salaria:ਗੁਰਦਾਸਪੁਰ : ਸਥਾਨਕ ਲੋਕ ਸਭਾ ਸੀਟ ਲਈ ਭਾਜਪਾ ਦੇ ਉਮੀਦਵਾਰ ਸਵਰਨ ਸਲਾਰੀਆ ਨੇ ਸੂਬੇ ਦੀ ਕਾਂਗਰਸ ਸਰਕਾਰ ਦੇ ਦੋ ਮੰਤਰੀਆਂ ‘ਤੇ ਨਿਸ਼ਾਨਾ ਸਾਧਿਆ ਹੈ। ਜਾਣਕਾਰੀ ਅਨੁਸਾਰ ਸਲਾਰੀਆ ਵੱਲੋਂ ਦੋਵਾਂ ਮੰਤਰੀਆਂ ਮਨਪ੍ਰੀਤ ਸਿੰਘ ਬਾਦਲ ਵਿੱਤ ਮੰਤਰੀ ਤੇ ਨਵਜੋਤ ਸਿੰਘ ਸਿੱਧੂ ਸਥਾਨਕ ਸਰਕਾਰਾਂ ਮੰਤਰੀ ਵਿਰੁੱਧ ਅਦਾਲਤ ਵਿਚ 100-100 ਕਰੋੜ ਰੁਪਏ ਦੇ ਮੁਆਵਜ਼ੇ ਸਮੇਤ ਕ੍ਰਿਮਨਿਲ ਕੇਸ ਕਰਨ

Vyapam scam

ਮਾਨਹਾਨੀ ਮਾਮਲਾ:ਕਾਂਗਰਸ ਪ੍ਰਵਕਤਾ ਕੇ.ਕੇ ਮਿਸ਼ਰਾ ਨੂੰ ਸਜ਼ਾ,ਸ਼ਿਵਰਾਜ ‘ਤੇ ਲਗਾਇਆ ਸੀ ਇਲਜ਼ਾਮ

Vyapam scam:ਭੋਪਾਲ:ਮਾਨਹਾਨੀ ਮਾਮਲੇ ਵਿੱਚ ਜਿਲ੍ਹਾ ਅਦਾਲਤ ਨੇ ਮੱਧ ਪ੍ਰਦੇਸ਼ ਕਾਂਗਰਸ ਦੇ ਮੁੱਖ ਪ੍ਰਵਕਤਾ ਕੇ.ਕੇ.ਮਿਸ਼ਰਾ ਨੂੰ ਦੋ ਸਾਲ ਦੀ ਸਜ਼ਾ ਸੁਣਾਈ ਅਤੇ 25 ਹਜਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ । Vyapam scam ਮਿਸ਼ਰਾ ਨੇ ਸ਼ਿਵਰਾਜ ਅਤੇ ਉਨ੍ਹਾਂ ਦੀ ਪਤਨੀ ਸਾਧਨਾ ਸਿੰਘ ਉੱਤੇ ਵਿਆਪਮ ( ਵਰਤਮਾਨ ਵਿੱਚ ਪ੍ਰੋਫੇਸ਼ਨਲ ਐਕਜਾਮੀਨੇਸ਼ਨ ਬੋਰਡ ) ਘੋਟਾਲੇ ਵਿੱਚ ਸ਼ਾਮਿਲ ਹੋਣ ਦਾ ਇਲਜ਼ਾਮ

ਮਾਣਹਾਨੀ ਮਾਮਲੇ ‘ਚ ਕੇਜਰੀਵਾਲ ਨੂੰ ਨਹੀਂ ਮਿਲੀ ਰਾਹਤ

ਨਵੀਂ ਦਿੱਲੀ: ਦਿੱਲੀ ਹਾਈਕੋਰਟ ਨੇ ਮਾਣਹਾਨੀ ਦੇ ਕੇਸ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਉਪ ਮੁੱਖ ਮੰਤਰੀ ਮੁਨੀਸ਼ ਸਿਸੋਦੀਆ ਖ਼ਿਲਾਫ਼ ਟਰਾਇਲ ਕੋਰਟ ਵੱਲੋਂ ਦਿੱਤੇ ਗਏ ਆਦੇਸ਼ ਉੱਤੇ ਰੋਕ ਲਾਉਣ ਤੋਂ ਨਾਂਹ ਕਰ ਦਿੱਤੀ ਹੈ। ਇਸ ਮਾਮਲੇ ਉੱਤੇ ਸੁਣਵਾਈ ਦੌਰਾਨ ਜਸਟਿਸ ਆਈ.ਐਸ. ਮਹਿਤਾ ਨੇ ਛੇ ਅਪ੍ਰੈਲ ਨੂੰ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਨਿੱਜੀ

ਜੇਤਲੀ ਮਾਣਹਾਨੀ ਮਾਮਲਾ: ਕੇਜਰੀਵਾਲ ਦੀ ਅਰਜ਼ੀ ਖਾਰਜ

ਵਿੱਤ ਮੰਤਰੀ ਅਰੁਣ ਜੇਤਲੀ ਮਾਣਹਾਨੀ ਮਾਮਲੇ ‘ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਰਜ਼ੀ ਸੁਪਰੀਮ ਕੋਰਟ ਨੇ ਖਾਰਜ ਕਰ ਦਿੱਤੀ ਹੈ ਤੇ ਇਸ ਤਰ੍ਹਾਂ ਇਹ ਮਾਮਲਾ ਕੇਜਰੀਵਾਲ ਖਿਲਾਫ ਜਾਰੀ ਰਹੇਗਾ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਵਿਚਕਾਰ ਸੁਪਰੀਮ ਕੋਰਟ ‘ਚ ਕਾਨੂੰਨੀ ਲੜਾਈ ਅੱਜ ਹੋਵੇਗੀ। ਇਹ ਮਾਮਲਾ ਕਾਫੀ ਰੋਚਕ

ਮਜੀਠੀਆ ਮਾਣਹਾਣੀ ਮਾਮਲੇ ‘ਚ ਕੇਜਰੀਵਾਲ ਤੇ ਆਰੋਪ ਤੈਅ

ਆਰ.ਐੱਸ.ਐੱਸ. ਮਾਣਹਾਨੀ ਮਾਮਲੇ ‘ਚ ਰਾਹੁਲ ਗਾਂਧੀ ਨੂੰ ਮਿਲੀ ਜ਼ਮਾਨਤ

ਆਰ.ਐੱਸ.ਐੱਸ. ਮਾਣਹਾਨੀ ਮਾਮਲੇ ‘ਚ ਬੁੱਧਵਾਰ ਨੂੰ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਮੁੰਬਈ ਦੀ ਅਦਾਲਤ ਭਿਵੰਡੀ ‘ਚ ਪੇਸ਼ ਹੋਏ ਅਦਾਲਤ ਨੇ ਰਾਹੁਲ ਗਾਂਧੀ ਨੂੰ ਜਮਾਨਤ ਦੇ ਦਿੱਤੀ । ਰਾਹੁਲ ਦੀ ਜਮਾਨਤ ਲਈ  ਨੇ ਗਰੰਟੀ ਪੱਤਰ ਭਰਿਆ। ਫਿਲਹਾਲ ਇਸ ਮਾਮਲੇ ਦੀ ਅਗਲੀ ਸੁਣਵਾਈ 28 ਜਨਵਰੀ ਨੂੰ ਹੋਵੇਗੀ। ਜ਼ਿਕਰਯੋਗ ਹੈ ਕਿ 6 ਮਾਰਚ 2014 ਨੂੰ ਮੁੰਬਈ ਦੇ ਭਿੰਵਡੀ

ਕੇਜਰੀਵਾਲ ‘ਤੇ ਮਾਣਹਾਨੀ ਦਾ ਦਾਅਵਾ ਕਰੇਗੀ, ਬੀਜੇਪੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ 500 ਅਤੇ 1000  ਦੇ ਨੋਟਾਂ ਨੂੰ ਬੰਦ ਕਰਨ ਤੋਂ ਬਾਅਦ ਵਿਰੋਧੀਆ ਪਾਰਟੀਆਂ ਨੇ ਇਸਨੂੰ ਲੈ ਕੇ ਮੋਦੀ ਤੇ ਸਿਆਸੀ ਹਮਲਾ ਬੋਲਿਆ ਹੈ। ਅਰਵਿੰਦ ਕੇਜਰੀਵਾਲ ਨੇ ਦਿੱਲੀ ‘ਚ ਇੱਕ ਪ੍ਰੈਸ ਕਾਨਫਰੰਸ ਦੁਆਰਾ 2000  ਦੇ ਨਵੇਂ ਨੋਟਾਂ ‘ਤੇ ਸਵਾਲ ਖੜ੍ਹੇ ਕੀਤੇ ਹਨ। ਜਲੰਧਰ ਦੇ ਇਕ ਭਾਜਪਾ ਨੇਤਾ ਵੱਲੋਂ ਸ਼ੋਸ਼ਲ ਮੀਡੀਆਂ ‘ਤੇ ਇਕ

ਹੁਣ ਕੇਜਰੀਵਾਲ ਦੇ ਵਕੀਲ ‘ਤੇ  ਵੀ ਚੱਲੇਗਾ ਮਾਣਹਾਨੀ ਦਾ ਕੇਸ !

ਅਮ੍ਰਿਤਸਰ : ਅੰਮ੍ਰਿਤਸਰ ਅਦਾਲਤ ਵਿਚ ਅਰਵਿੰਦ ਕੇਜਰੀਵਾਲ ਦੀ ਪੇਸ਼ੀ ਆਮ ਆਦਮੀ ਪਾਰਟੀ ਲਈ ਇਕ ਨਵੀਂ ਮੁਸੀਬਤ ਨੂੰ ਸੱਦਾ ਦੇ ਗਈ ਹੈ।  ਪੇਸ਼ੀ ਦੌਰਾਨ ‘ਆਪ’ ਦੇ ਵੱਡੀ ਗਿਣਤੀ ਵਿਚ ਆਏ ਸਮਰਥਕਾਂ ਤੇ ਵਕੀਲਾਂ ਨਾਲ ਅਦਾਲਤ ਵਿਚ ਕਾਫੀ ਭੀੜ ਹੋ ਗਈ। ਜਿਸ ਕਾਰਨ ਉੱਥੇ ਮੋਜੂਦ ਬਾਕੀ  ਵਕੀਲਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਜਦੋਂ ਇਸ ਸਬੰਧ ‘ਚ

ਮਜੀਠੀਆ ਕੇਸ ‘ਚ ਕੇਜਰੀਵਾਲ ਹੋਏ ਪੇਸ਼

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮਾਨਹਾਨੀ ਮਾਮਲੇ ਵਿੱਚ ਪੇਸ਼ ਹੋਣ ਲਈ ਅੰਮ੍ਰਿਤਸਰ ਪਹੁੰਚ ਗਏ ਹਨ। ਕੇਜਰੀਵਾਲ ਆਪਣੇ 9 ਸਾਥੀਆਂ ਸਮੇਤ ਸ਼੍ਰੀ ਗੁਰੁ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪਹੁੰਚੇ ਅਤੇ ਇਥੋ ਸਿੱਧੇ ਅਦਾਲਤ ਲਈ ਰਵਾਨਾ ਹੋਏ। ਕੇਜਰੀਵਾਲ ਅਸ਼ੀਸ ਖੇਤਾਨ ਅਤੇ ਸੰਜੇ ਸਿੰਘ ਦੇ ਖਿਲ਼ਾਫ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਮਾਨਹਾਨੀ ਦਾ ਮਾਮਲਾ ਦਾਇਰ

ਆਰ ਐਸ ਐਸ ਮਾਣਹਾਨੀ ਕੇਸ :  ਬਾਰਪੇਟਾ ਅਦਾਲਤ ਵਿੱਚ ਪੇਸ਼ ਹੋਏ ਰਾਹੁਲ ਗਾਂਧੀ

ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਮਾਣਹਾਨੀ  ਦੇ ਇੱਕ ਮਾਮਲੇ ਵਿੱਚ ਗੁਵਾਹਾਟੀ  ਦੇ ਸਥਾਨਿਕ ਅਦਾਲਤ  ਦੇ ਸਾਹਮਣੇ ਪੇਸ਼ ਹੋਣਗੇ । ਇੱਕ ਆਰ ਐਸ ਐਸ ਸਵੈਇੰਸੇਵਕ ਅੰਜਨ ਬੋਰਾ ਨੇ ਪਿਛਲੇ ਸਾਲ ਰਾਹੁਲ ਗਾਂਧੀ  ਦੇ ਖਿਲਾਫ ਮਾਣਹਾਨੀ ਦਾ ਕੇਸ ਕੀਤਾ ਸੀ ਅਤੇ ਇਸ ਮਾਮਲੇ ਵਿੱਚ ਕਾਮਰੂਪ  ਦੇ ਮੁੱਖ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਨੇ ਅਲੱਗ-ਅਲੱਗ ਗਵਾਹਾਂ  ਦੇ ਬਿਆਨਾਂ  ਦੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ