Tag: , , , , ,

ਕਿਸਾਨਾਂ ਦੀ ਕਰਜ਼ਾ ਮੁਆਫੀ ‘ਚ ਸਰਕਾਰ ਦਾ ਵੱਡਾ ਘੁਟਾਲਾ : ਹਰਸਿਮਰਤ ਬਾਦਲ

Farmers debt wavier: ਫੂਡ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪੈਗਰੋ ਫਿਰੋਜ਼ਨ ਫੂਡ ਫੈਕਟਰੀ ਨਬੀਪੁਰ ਵਿਖੇ ਕੋਲਡ ਚੇਂਜ਼ ਪ੍ਰਾਜੈਕਟ ਦਾ ਉਦਘਾਟਨ ਕੀਤਾ ਹੈ। ਇਸ ਮੌਕੇ ਹਲਕਾ ਇੰਚਾਰਜ ਦੀਦਾਰ ਸਿੰਘ ਭੱਟੀ, ਜ਼ਿਲ੍ਹਾ ਪ੍ਰਧਾਨ ਸਵਰਨ ਸਿੰਘ ਚਨਾਰਥਲ,ਅਜੇ ਸਿੰਘ ਲਿਬੜਾ, ਜ਼ਸਨਦੀਪ ਭੱਟੀ, ਮਨਦੀਪ ਸਿੰਘ ਪੋਲਾ, ਹਰਵਿੰਦਰ ਸਿੰਘ ਬੱਬਲ, ਅਜਾਇਬ ਸਿੰਘ ਜ਼ਖ਼ਵਾਲੀ, ਗੁਰਿੰਦਰ ਸਿੰਘ ਗੁਰੀ ਆਦਿ ਮੌਜੂਦ ਸਨ। ਇਸ

ਕੈਪਟਨ ਅਮਰਿੰਦਰ ਨੇ ਕਿਸਾਨਾਂ ਨੂੰ ਵੰਡੇ ਕਰਜ਼ਾ ਮੁਆਫ਼ੀ ਦੇ ਸਰਟੀਫ਼ਿਕੇਟ

Debt Waiver Cheque: ਸ੍ਰੀ ਕੇਸਗੜ੍ਹ ਸਾਹਿਬ: ਅੱਜ ਪੰਜਾਬ ਸਰਕਾਰ ਵੱਲੋਂ ਆਨੰਦੁਰ ਸਾਹਿਬ ਵਿਖੇ ਛੋਟੇ ਕਿਸਾਨ ਨੂੰ ਕਰਜ਼ਾ ਰਾਹਤ ਸਕੀਮ ਤਹਿਤ ਕਰਜਾ ਮੁਕਤੀ ਦੇ ਸਰਟੀਫਿਕੇਟ ਵੰਡੇ ਗਏ। ਤੁਹਾਨੂੰ ਦੱਸ ਦੇਈਏ ਕਿ ਅੱਜ ਕੈਪਟਨ ਸਰਕਾਰ ਵੱਲੋਂ ਕਰਜਾ ਮੁਕਤੀ ਦੇ ਤੀਜੇ ਪੜਾਅ ਦੀ ਸ਼ੁਰੂਆਤ ਕੀਤੀ ਗਈ। ਇਸ ਅਧੀਨ ਕੈਪਟਨ ਅਮਰਿੰਦਰ ਸਿੰਘ ਨੇ ਸਭ ਤੋਂ ਪਹਿਲਾਂ ਸ੍ਰੀ ਕੇਸਗੜ੍ਹ ਸਾਹਿਬ

ਜਿਸ ਕਿਸਾਨ ਦੀ ਫੋਟੋ ਲਗਾ ਸਰਕਾਰ ਨੇ ਕਰਜ਼ਾ ਮੁਆਫ਼ੀ ਦਾ ਪ੍ਰਚਾਰ ਕੀਤਾ,ਉਹ ਹਾਲੇ ਵੀ ਕਰਜ਼ੇ ਥੱਲੇ !

90 ਹਜ਼ਾਰ ਕਰੋੜ ਦੀ ਕਰਜ਼ਾ ਮੁਆਫੀ ਯੋਜਨਾ ਕਿਉਂ ਲਾਗੂ ਨਹੀਂ ਕਰ ਰਹੀ ਸੂਬਾ ਸਰਕਾਰ: ਅਕਾਲੀ ਦਲ

90 Thousand Crore Debt Waiver: ਚੰਡੀਗੜ: ਸ਼੍ਰੋਮਣੀ ਅਕਾਲੀ ਦਲ ਨੇ ਇਕ ਵਾਰ ਫਿਰ ਕਾਂਗਰਸ ‘ਤੇ ਨਿਸ਼ਾਨਾ ਸਾਧਿਆ ਹੈ। ਅਕਾਲੀ ਦਲ ਦਾ ਕਹਿਣਾ ਹੈ ਕਿ ਕਾਂਗਰਸ ਸਰਕਾਰ ਨੂੰ ਕਰਜ਼ਾ ਮੁਆਫੀ ਦੇ ਨਾਂ ਉੱਤੇ ਕਿਸਾਨਾਂ ਨੂੰ ਬੇਵਕੂਫ ਬਣਾਉਣਾ ਬੰਦ ਕਰ ਦੇਣਾ ਚਾਹੀਦਾ ਹੈ ‘ਤੇ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਵੱਲੋਂ ਕੀਤੇ ਵਾਅਦੇ ਮੁਤਾਬਿਕ

Punjab government debt waiver scheme

ਕਰਜ਼ ਮੁਆਫ਼ੀ ਯੋਜਨਾ ‘ਤੇ ਕਿਸਾਨਾਂ ਨੇ ਚੁੱਕੇ ਸਵਾਲ : ਨਾ ਕਰਜ਼ਾ ਲਿਆ ਤਾਂ ਵੀ ਸੂਚੀ ‘ਚ 2.80 ਰੁਪਏ ਕਰਜ਼ ਮੁਆਫ਼

Punjab government debt waiver scheme: ਸਰਕਾਰ ਦੀ ਕਰਜ਼ ਮੁਆਫ਼ੀ ਯੋਜਨਾ ‘ਚ ਅਜਿਹੇ ਕੇਸ ਵੀ ਸਾਹਮਣੇ ਆ ਰਹੇ ਹਨ , ਜਿਸ ‘ਚ ਕੁੱਝ ਕਿਸਾਨਾਂ ਦੇ 2 . 80 ਰੁਪਏ ਤੱਕ ਕਰਜ ਮੁਆਫ਼ ਹੋਇਆ ਸੀ । ਨਵਾਂ ਸ਼ਹਿਰ ਜਿਲ੍ਹੇ ‘ਚ ਅਜਿਹੇ ਤਿੰਨ ਮਾਮਲੇ ਸਾਹਮਣੇ ਆਏ ਹਨ । ਹਾਲਾਂਕਿ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਜਿਹਾ ਕੋਈ

central farm debt waiver scheme

ਕਿਸਾਨ ਕਰਜ਼ਾ ਮੁਆਫੀ ਲਈ ਮੋਦੀ ਕੇਂਦਰ-ਰਾਜ ਕਮੇਟੀ ਦਾ ਕਰਨ ਗਠਨ : ਅਮਰਿੰਦਰ

central farm debt waiver scheme: ਕੈਪਟਨ ਸਰਕਾਰ ਨੇ ਸੱਤਾ ‘ਚ ਆਉਣ ਲਈ ਕਿਸਾਨ ਕਰਜ਼ਾ ਮੁਆਫੀ ਦੇ ਦਾਅਵੇ ਕੀਤੇ ਸਨ ਅਤੇ ਕਰਜ਼ਾ ਮੁਆਫੀ ਦੀ ਸਕੀਮ ਵੀ ਲਾਗੂ ਕੀਤੀ ਹੈ ਪਰ ਇਸ ਦੇ ਬਾਵਜੂਦ ਵੀ ਅਜਿਹੇ ਕਈ ਕਿਸਾਨ ਹਨ ਜਿਹਨਾਂ ਦਾ ਕਰਜ਼ਾ ਮੁਆਫ ਨਹੀਂ ਹੋਇਆ ਹੈ। ਜਿਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ

Debt Waiver Scheme

ਤਰਨ ਤਾਰਨ ਸਾਹਿਬ ਦੇ 4484 ਕਿਸਾਨਾਂ ਦਾ 26 ਕਰੋੜ ਕੀਤਾ ਗਿਆ ਕਰਜ਼ ਮੁਆਫ: ਕਮਿਸ਼ਨਰ ਪ੍ਰਦੀਪ

Debt Waiver Scheme: (ਜਸਬੀਰ ਲੱਡੂ): ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੇ ਕਿਸਾਨਾਂ ਨਾਲ ਵੋਟਾਂ ਤੋਂ ਪਹਿਲਾਂ ਖੇਤੀ ਕਰਜ਼ਿਆਂ ਦੀ ਮੁਆਫ਼ੀ ਦੇ ਕੀਤੇ ਗਏ ਵਾਅਦੇ ਨੂੰ ਪੂਰਾ ਕਰਦੇ ਹੋਏ ਹੁਣ ਤੱਕ 12320 ਕਿਸਾਨਾਂ ਦਾ 71.56 ਕਰੋੜ ਰੁਪਏ ਦੀ ਕਰਜ਼ਾ ਮੁਆਫ ਕੀਤਾ ਜਾ ਚੁਕਿਆ ਹੈ। ਉਕਤ ਬਣਦੀ ਰਕਮ ਸਬੰਧਤ ਲੋਕਾਂ ਦੇ ਬੈਂਕ ਖਾਤਿਆਂ ਵਿਚ ਪਾ

Debt waiver scheme 12 april

ਕੈਪਟਨ ਸਰਕਾਰ ਵੱਲੋ ਕਰਜ਼ਾ ਮੁਆਫ਼ੀ ਲੜੀ ਦਾ ਆਖਰੀ ਸਮਾਗਮ 12 ਅਪ੍ਰੈਲ ਨੂੰ ਸੰਗਰੂਰ ‘ਚ ਕੀਤਾ ਜਾਵੇਗਾ

Debt waiver scheme 12 april: ਕੈਪਟਨ ਸਰਕਾਰ ਪਹਿਲੇ ਪੜਾਅ ‘ਚ ਮਾਨਸਾ, ਬਠਿੰਡਾ, ਫਰੀਦਕੋਟ, ਮੁਕਤਸਰ ਅਤੇ ਮੋਗਾ ਜ਼ਿਲਿਆਂ ਦੇ 46556 ਕਿਸਾਨਾਂ ਦਾ 167.39 ਕਰੋੜ ਰੁਪਏ ਦਾ ਕਰਜ਼ਾ ਮੁਆਫ ਕਰ ਚੁੱਕੀ ਹੈ। ਦੂਜੇ ਪੜਾਅ ਨਕੋਦਰ ‘ਚ ਸੂਬਾ ਪੱਧਰੀ ਕਿਸਾਨ ਕਰਜ਼ਾ ਮੁਆਫੀ ਪ੍ਰੋਗਰਾਮ ਦੌਰਾਨ ਜਲੰਧਰ, ਕਪੂਰਥਲਾ, ਲੁਧਿਆਣਾ, ਫਾਜ਼ਿਲਕਾ ਅਤੇ ਫਿਰੋਜ਼ਪੁਰ ਦੇ 29192 ਕਿਸਾਨਾਂ ਦਾ 162.16 ਕਰੋੜ ਦਾ ਕਰਜ਼ਾ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ