Tag: , , , , ,

ਕਿਸਾਨਾਂ ਦੀ ਕਰਜ਼ਾ ਮੁਆਫੀ ‘ਚ ਸਰਕਾਰ ਦਾ ਵੱਡਾ ਘੁਟਾਲਾ : ਹਰਸਿਮਰਤ ਬਾਦਲ

Farmers debt wavier: ਫੂਡ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪੈਗਰੋ ਫਿਰੋਜ਼ਨ ਫੂਡ ਫੈਕਟਰੀ ਨਬੀਪੁਰ ਵਿਖੇ ਕੋਲਡ ਚੇਂਜ਼ ਪ੍ਰਾਜੈਕਟ ਦਾ ਉਦਘਾਟਨ ਕੀਤਾ ਹੈ। ਇਸ ਮੌਕੇ ਹਲਕਾ ਇੰਚਾਰਜ ਦੀਦਾਰ ਸਿੰਘ ਭੱਟੀ, ਜ਼ਿਲ੍ਹਾ ਪ੍ਰਧਾਨ ਸਵਰਨ ਸਿੰਘ ਚਨਾਰਥਲ,ਅਜੇ ਸਿੰਘ ਲਿਬੜਾ, ਜ਼ਸਨਦੀਪ ਭੱਟੀ, ਮਨਦੀਪ ਸਿੰਘ ਪੋਲਾ, ਹਰਵਿੰਦਰ ਸਿੰਘ ਬੱਬਲ, ਅਜਾਇਬ ਸਿੰਘ ਜ਼ਖ਼ਵਾਲੀ, ਗੁਰਿੰਦਰ ਸਿੰਘ ਗੁਰੀ ਆਦਿ ਮੌਜੂਦ ਸਨ। ਇਸ

ਭੁੱਬਾਂ ਮਾਰ ਕੇ ਰੋਇਆ ਕਿਸਾਨ ਜਦੋਂ ਕਰਜ਼ੇ ਨੇ ਲਈ 28 ਸਾਲਾ ਬੇਟੇ ਦੀ ਜਾਨ

ਜਿਸ ਕਿਸਾਨ ਦੀ ਫੋਟੋ ਲਗਾ ਸਰਕਾਰ ਨੇ ਕਰਜ਼ਾ ਮੁਆਫ਼ੀ ਦਾ ਪ੍ਰਚਾਰ ਕੀਤਾ,ਉਹ ਹਾਲੇ ਵੀ ਕਰਜ਼ੇ ਥੱਲੇ !

ਕਮਲਨਾਥ ਦੇ ਮੁੱਖ ਮੰਤਰੀ ਬਣਨ ਮਗਰੋਂ ਕਿਸਾਨਾਂ ਲਈ ਜਾਰੀ ਹੋਇਆ ਖਾਸ ਫੁਰਮਾਨ

Kamal Nath: ਭੋਪਾਲ: ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਬਣਦੇ ਸਾਰ ਹੀ ਕਮਲ ਨਾਥ ਨੇ ਕਿਸਾਨਾਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਉਨ੍ਹਾਂ ਨੇ ਕਿਸਾਨਾਂ ਦੇ ਕਰਜ਼ ਮੁਆਫ਼ੀ ਦੇ ਦਸਤਾਵੇਜ਼ਾਂ ‘ਤੇ ਦਸਤਖ਼ਤ ਕਰ ਕੇ ਮਨਜ਼ੂਰੀ ਦੇ ਦਿੱਤੀ। ਕਮਲਨਾਥ ਦੇ ਇਸ ਕਦਮ ਨਾਲ ਮੱਧਪ੍ਰਦੇਸ਼ ਦੇ ਦੋ ਲੱਖ ਕਿਸਾਨਾਂ ਦਾ ਕਰਜ ਮੁਆਫ ਹੋਵੇਗਾ। ਇਸਦੇ ਨਾਲ 40 ਲੱਖ ਕਿਸਾਨਾਂ ਨੂੰ

ਅੰਮ੍ਰਿਤਸਰ: ਕਰਜੇ ਹੱਥੋਂ ਮਾਰੇ ਇੱਕ ਹੋਰ ਕਿਸਾਨ ਵੱਲੋਂ ਖੁਦਕੁਸ਼ੀ

Debt Ridden Farmer :ਅੰਮ੍ਰਿਤਸਰ:-ਪੰਜਾਬ ਵਿੱਚ ਕਿਸਾਨਾਂ ਵੱਲੋਂ ਖ਼ੁਦਕੁਸ਼ੀਆਂ ਕਰਨ ਦਾ ਸਿਲਸਿਲਾ ਰੁਕਣ ਦਾ ਨਾਂਅ ਹੀ ਨਹੀਂ ਲੇ ਰਿਹਾ ਹੈ। ਜਿਸਦੇ ਤਹਿਤ ਅੱਜ ਹਿੰਦ-ਪਾਕਿ ਬਾਰਡਰ ਦੇ ਕੋਲ ਪੈਂਦੇ ਪਿੰਡ ਮਾਹਵਾ ਦੇ ਕਿਸਾਨ ਮੇਜਰ ਸਿੰਘ ਨੇ ਆਤਮਹੱਤਿਆ ਕਰ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ ਹੈ। Debt Ridden Farmer ਮਿਲੀ ਜਾਣਕਾਰੀ ਮੁਤਾਬਿਕ ਮ੍ਰਿਤਕ ਮੇਜਰ ਸਿੰਘ ਉੱਤੇ 5 ਲੱਖ

ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਇੱਕ ਹੋਰ ਕਿਸਾਨ ਨੇ ਕੀਤੀ ਖੁਦਕੁਸ਼ੀ…

ਦਿੜਬਾ ਹਲਕੇ ਦੇ ਛਾਜਲਾ ਦੇ ਇੱਕ ਕਿਸਾਨ ਜਗਰੂਪ ਸਿੰਘ (68 ਸਾਲ) ਰਾਹੀਂ ਕਰਜ ਦੇ ਚਲਦੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਮ੍ਰਿਤਕ ਦੇ ਬੇਟੇ ਜਸਵੀਰ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਜਗਰੂਪ ਸਿੰਘ ਕੋਲ ਇੱਕ ਏਕੜ ਤੋਂ ਵੀ ਘੱਟ ਜ਼ਮੀਨ ਸੀ ਅਤੇ ਉਸ ਦੀਆਂ ਤਿੰਨ ਭੈਣਾਂ ਹਨ ਜਿੰਨ੍ਹਾਂ ਦੇ ਵਿਆਹ ਲਈ ਖਰਚੇ

Debt ridden farmer committed suicide in Lehragaga

ਕਰਜੇ ਦੀ ਮਾਰ ਨੇ ਕੀਤਾ ਇੱਕ ਹੋਰ ਘਰ ਸੁੰਨਾ

ਲਹਿਰਾਗਾਗਾ:ਪੰਜਾਬ ਵਿੱਚ ਕਰਜੇ ਦੇ ਚਲਦੇ ਆਏ ਦਿਨ ਮਜਦੂਰ ਅਤੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ ਪਰ ਪੰਜਾਬ ਸਰਕਾਰ ਕਰਜ ਮੁਆਫ਼ ਕਰਨ ਦੇ ਸਿਰਫ ਹੁਣ ਤੱਕ ਭਰੋਸੇ ਦੇ ਰਹੀ ਹੈ।ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਲਹਿਰਾਗਾਗਾ ਦੇ ਪਿੰਡ ਘੋੜੇਨਾਬ ਵਿੱਚ ਜਿੱਥੇ 24 ਸਾਲ ਦੇ ਇੱਕ ਮਜਦੂਰ ਮੇਵਾ ਸਿੰਘ ਨੇ ਆਪਣੀ ਭੈਣ ਦੇ ਵਿਆਹ ਤੋਂ ਸਿਰਫ਼ ਇੱਕ ਦਿਨ ਪਹਿਲਾਂ

ਕਰਜ਼ੇ ਦੀ ਮਾਰ ਨੇ ਲਈ ਇੱਕ ਹੋਰ ਕਿਸਾਨ ਦੀ ਜਾਨ

ਸੰਗਰੂਰ- ਪੰਜਾਬ ਵਿੱਚ ਆਏ ਦਿਨ ਕਰਜ਼ੇ ਦੇ ਚਲਦੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ ਗ੍ਰਾਫ ਵਧਦਾ ਹੀ ਜਾ ਰਿਹਾ ਹੈ।ਅਜਿਹਾ ਹੀ ਖੁਦਕੁਸ਼ੀ ਦਾ ਮਾਮਲਾ ਸਾਹਮਣੇ ਆਇਆ ਹੈ ਸੰਗਰੂਰ ਦੇ ਪਿੰਡ ਭਈ ਕੀ ਪਸ਼ੌਰ ਵਿੱਚ।ਜਿਥੇ ਕਿਸਾਨ ਗੁਰਮੇਲ ਸਿੰਘ ਨੇ ਖੁਦਕੁਸ਼ੀ ਕਰ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਉਸਦੇ ਸਿਰ ਉੱਤੇ ਬੈਂਕ ਅਤੇ ਸੁਸਾਇਟੀ ਦਾ 5 ਲੱਖ ਦਾ

ਵਧਦੇ ਕਰਜੇ ਨੇ ਲਈ ਇੱਕ ਹੋਰ ਕਿਸਾਨ ਦੀ ਜਾਨ

ਫਾਜ਼ਿਲਕਾ: ਫਾਜ਼ਿਲਕਾ ਦੇ ਪਿੰਡ ਬਕੈਨ ਵਾਲਾ ਵਿੱਚ ਮੱਖਣ ਸਿੰਘ ਨਾਮੀਂ ਇੱਕ ਕਿਸਾਨ ਨੇ ਕਰਜ ਦੇ ਬੋਝ ਦੇ ਚਲਦੇ ਆਤਮਹੱਤਿਆ ਕਰ ਲਈ ਹੈ। ਕਿਸਾਨ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਸਦੇ ਉੱਤੇ ਬੈਂਕ ਅਤੇ ਆੜਤੀ ਦਾ ਕਰੀਬ 6 ਲੱਖ ਰੁਪਏ ਦਾ ਕਰਜਾ ਸੀ ।ਜਿਸ ਵਿੱਚ 4 ਲੱਖ ਰੁਪਏ ਆੜਤੀਆਂ ਦੇ ਅਤੇ ਦੋ ਲੱਖ ਦੇ ਕਰੀਬ ਬੈਂਕ

A Debt ridden farmer committed suicide in Bathinda

ਕਰਜੇ ਦੇ ਭਾਰ ਨੇ ਇੱਕ ਹੋਰ ਕਿਸਾਨ ਨੂੰ ਤੋਰਿਆ ਖੁਦਕੁਸ਼ੀ ਦੇ ਰਾਹ ‘ਤੇ

ਬਠਿੰਡਾ:-ਸਰਕਾਰ ਵੱਲੋਂ ਕਿਸਾਨੀ ਕਰਜੇ ਮੁਆਫੀ ਦੇ ਐਲਾਨ ਤੋਂ ਬਾਅਦ ਵੀ ਕਿਸਾਨ ਖੁਦਕੁਸ਼ੀਆਂ ਦਾ ਸਿਲਸਿਲਾ ਨਹੀਂ ਰੁਕ ਰਿਹਾ।ਤਾਜਾ ਘਟਨਾ ਸਾਹਮਣੇ ਆਈ ਹੈ ਬਠਿੰਡਾ ਦੇ ਪਿੰਡ ਆਕਲਿਆ ਦੀ।ਜਿਥੇ ਦੇ ਕਿਸਾਨ ਗੁਰਬੇਘ ਸਿੰਘ ਨੇ ਕੀਟਨਾਸ਼ਕ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਕਿਸਾਨ ਦੇ ਰਿਸ਼ਤੇਦਾਰਾਂ ਤੇ ਪਿੰਡ ਵਾਸੀਆਂ ਮੁਤਾਬਕ ਕਿਸਾਨ ਸਿਰ ਆੜਤੀਆਂ ਅਤੇ ਸੁਸਾਇਟੀ ਦਾ ਕਰੀਬ

phillour

ਕਰਜ ਤੋਂ ਦੁਖੀ ਕਿਸਾਨ ਨੇ ਕੀਤੀ ਖੁਦਕੁਸ਼ੀ

Farmer committs suicide

ਕਰਜੇ ਦੇ ਬੋਝ ਨੇ ਲਈ 1 ਹੋਰ ਕਿਸਾਨ ਦੀ ਜਾਨ

ਤਲਵੰਡੀ ਸਾਬੋ:-ਆਰਥਿਕ ਤੰਗੀ ਤੇ ਚਲਦਿਆ ਪਿੰਡ ਭਾਗੀਵਾਦਰ ਦੇ ਕਿਸਾਨ-ਮਜਦੂਰ ਨੇ ਕੀਟਨਾਸ਼ਕ ਦਵਾਈ ਪੀ ਕੇ ਜੀਵਨ ਲੀਲ੍ਹਾ ਸਮਾਪਤ ਕਰ ਲਈ ਹੈ ।ਜਿਸ ਨਾਲ ਪਿੰਡ ਵਿੱਚ ਸੋਗ ਦਾ ਮਾਹੌਲ ਛਾਇਆ ਹੋਇਆ ਹੈ।ਪਿੰਡ ਦੇ ਮੋਹਤਵਰ ਅਮਰਿੰਦਰ ਸਿੰਘ ਰਾਜੂ ਨੇ ਦੱਸਿਆ ਕਿ ਮੇਜਰ ਸਿੰਘ (45) ਪੁੱਤਰ ਲਛਮਣ ਸਿੰਘ ਪਿੰਡ ਦੇ ਕਿਸਾਨ ਜਸ਼ਕਰਨ ਸਿੰਘ ਨਾਲ ਮਜਦੂਰੀ ਦਾ ਕੰਮ ਕਰਦਾ ਸੀ

Muktsar-Farmer-Suicide

ਮੁਕਤਸਰ – ਬੈਂਕ ਨੇ ਟਰੈਕਟਰ ਖੋਹਿਆ , ਕਿਸਾਨ ਨੇ ਕੀਤੀ ਖੁਦਕੁਸ਼ੀ

ਕਰਜ਼ੇ ਦੇ ਦੈਂਤ ਨੇ ਨਿਘਲਿਆ ਇੱਕ ਹੋਰ ਪਰਿਵਾਰ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ