Tag: , , , , , , , , , , , , ,

ਇਰਾਨ ਪਰਮਾਣੂ ਸਮਝੌਤੇ ਤੋਂ ਟਰੰਪ ਨੇ ਖਿੱਚੇ ਹੱਥ,ਓਬਾਮਾ ਨੇ ਕਿਹਾ ਵੱਡੀ ਭੁੱਲ

Trump withdraws Iran Nuclear Deal:ਡੋਨਾਲਡ ਟਰੰਪ ਨੇ ਆਖ਼ਿਰਕਾਰ ਇਰਾਨ ਦੇ ਨਾਲ ਪਰਮਾਣੁ ਸਮਝੌਤੇ ਨੂੰ ਖਤਮ ਕਰਨ ਦਾ ਐਲਾਨ ਕਰ ਦਿੱਤਾ ਹੈ।ਇਸਦੇ ਨਾਲ ਹੀ ਅਮਰੀਕਾ ਇਰਾਨ ਪਰਮਾਣੂ ਸਮਝੌਤੇ ਤੋਂ ਵੱਖ ਹੋ ਗਿਆ ਹੈ।ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਵੀ ਇਸ ਫੈਸਲੇ ਨੂੰ ਵੱਡੀ ਗਲਤੀ ਦੱਸਿਆ ਹੈ।ਉਨ੍ਹਾਂਨੇ ਕਿਹਾ ਕਿ ਇਸ ਤੋਂ ਅਮਰੀਕਾ ਦੀ ਸੰਸਾਰਿਕ ਭਰੋਸੇਯੋਗਤਾ ਖਤਮ

IAF twin engine

ਦਸ ਹਜ਼ਾਰ ਕਰੋੜ ਦੇ ਸੌਦੇ ‘ਚ IAF ਨੂੰ ਮਿਲ ਸਕਦੇ ਨੇ ਦੂਹਰੇ ਇੰਜਣ ਵਾਲੇ ਰੀਫਿਊਲਿੰਗ ਜੈੱਟ

IAF twin engine:ਭਾਰੀ ਖਰਚ ਤੋਂ ਬਚਣ ਲਈ ਸਰਕਾਰ ਹਵਾ ਵਿੱਚ ਬਾਲਣ ਭਰਨ ਲਈ ਕੇਵਲ ਟਵਿਨ ਇੰਜਣ ਵਾਲੇ ਜਹਾਜ਼ ਹੀ ਖਰੀਦਣ ਦੀ ਯੋਜਨਾ ਬਣਾ ਰਹੀ ਹੈ।ਇਹੀ ਨਹੀਂ , ਪੈਸਾ ਬਚਾਉਣ ਲਈ ਸੈਕਿੰਡ ਹੈਂਡ ਰੀਫਿਊਲਿੰਗ ਜੈੱਟ ਵੀ ਖਰੀਦੇ ਜਾ ਸਕਦੇ ਹਨ । IAF twin engine ਹਵਾਈ ਫੌਜ ਆਪਣੇ ਬੇੜੇ ਵਿੱਚ ਸ਼ਾਮਿਲ ਰੂਸੀ ਚਾਰ ਇੰਜਣ ਵਾਲੇ ਛੇ ਇਲਿਉਸ਼ਨ

ਵੋਡਾਫੋਨ ਦਾ ਜੀਓ ਤੇ ‘ਸੁਪਰ-ਆਫ਼ਰ’

ਹੁਣ ਆਕਸਫੋਰਡ ਵਿਚ ਨਹੀਂ ਹੋਵੇਗਾ “HE – SHE” – ਯੂਨੀਵਰਸਿਟੀ ਨੇ ਕੀਤਾ ਇਤਿਹਾਸਕ ਫੈਸਲਾ

ਲੰਦਨ : ਆਕਸਫੋਰਡ ਯੂਨੀਵਰਸਿਟੀ ਨੇ  ਬਹੁਤ ਅਹਿਮ ਫੈਸਲਾ ਕਰਦਿਆਂ ਕਿਹਾ ਹੈ ਕਿ ਹੁਣ ਯੂਨੀਵਰਸਿਟੀ ਵਿਚ ਸਟੂਡੇੈਂਟਸ ਇਕ ਦੂਜੇ ਨੂੰ ”   ਜਾਂ ” ਕਹਿ ਕੇ ਨਹੀਂ ਬੁਲਾਉਣਗੇ, ਬਲਕਿ ਹਰ ਕਿਸੇ ਨੁੂੰ “ਜੀ” ਕਿਹਾ ਜਾਵੇਗਾ । ਯੂਨੀਵਰਸਿਟੀ ਨੇ ਇਸ ਬਾਰੇ ਨਵੀਆਂ ਗਾਈਡਲਾਈਨਜ਼ ਵੀ ਜਾਰੀ ਕਰ ਦਿੱਤੀਆ ਹਨ । “ਜੀ” ਸ਼ਬਦ ਦੀ ਵਰਤੋਂ ਨਾਲ ਟ੍ਰਾਂਸਜੈਂਡਰ ਸਟੂਡੈਂਟਸ ਨੂੰ ਕਾਫੀ

ਅਗਸਤਾ ਮਾਮਲੇ ’ਚ ਤਿਆਗੀ ਨੇ ਮਨਮੋਹਨ ਸਿੰਘ ਨੂੰ ਵੀ ਲਪੇਟਿਆ !

ਅਗਸਤਾ ਵੈਸਟਲੈਂਡ ਹੈਲੀਕਾਪਟਰ ਘੁਟਾਲੇ ਮਾਮਲੇ ‘ਚ ਸਾਬਕਾ ਹਵਾਈ ਸੈਨਾ ਮੁਖੀ ਐੱਸ.ਪੀ. ਤਿਆਗੀ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਵੀ ਇਸ ਮਾਮਲੇ ਦੀ ਲਪੇਟ ‘ਚ ਲੈ ਲਿਆ ਹੈ। ਸ਼ਨੀਵਾਰ ਤਿਆਗੀ ਨੂੰ ਅਦਾਲਤ ਪੇਸ਼ ਕੀਤਾ ਗਿਆ ਜਿੱਥੇ ਆਪਣੇ ਵਕੀਲ ਦੇ ਰਾਹੀਂ ਤਿਆਗੀ ਨੇ ਦਾਅਵਾ ਕੀਤਾ ਕਿ 2005 ‘ਚ ਹੈਲੀਕਾਪਟਰ ਖਰੀਦਣ ਦੀ ਸ਼ਰਤ ’ਚ ਹੋਏ ਬਦਲਾਅ ਦੇ

ਜਰੂਰਤ ਤੋਂ ਵੱਧ ਮਹਿੰਗੇ ‘747 ਏਅਰਫੋਰਸ ਵਨ’ਦੇ ਸੌਦੇ ਨੂੰ ਟਰੰਪ ਨੇ ਕੀਤਾ ਰੱਦ

ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਮਿਲਣ ਵਾਲੇ ਨਵੇਂ ਜਹਾਜ਼ ‘747 ਏਅਰਫੋਰਸ ਵਨ’ ਦੇ ਸੋਦੇ ਨੂੰ ਟਰੰਪ ਨੇ ਰੱਦ ਕਰਨ ਦੀ ਮੰਗ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਿਕ ਟਰੰਪ ਨੇ ਕਈ ਅਰਬ ਡਾਲਰ ਦੀ ਲਾਗਤ ਨਾਲ ਬਨਣ ਵਾਲੇ ਜਹਾਜ਼ ਦੇ ਸੋਦੇ ਨੂੰ ਬਹੁਤ ਮਹਿੰਗਾ ਅਤੇ ਬੇਵਕੂਫੀ ਵਾਲਾ ਸੋਦਾ ਦੱਸਦੇ ਹੋਏ ਇਸ ਜਹਾਜ਼ ਨੂੰ ਤਿਆਰ

ਭਾਰਤ ਨੇ ਅਮਰੀਕਾ ਦੇ ਨਾਲ 5000 ਕਰੋੜ ਰੁਪਏ ਦਾ ਸੌਦਾ ਕੀਤਾ

ਭਾਰਤ ਨੇ ਅਮਰੀਕਾ ਨਾਲ 5000 ਕਰੋੜ ਰੁਪਏ ਦਾ ਕੀਤਾ ਸੌਦਾ

ਭਾਰਤ ਨੇ ਸੈਨਾ ਲਈ 145 ਐੱਮ 777 ਅਲਟਰਾ ਲਾਈਟ ਹਾਵਿਤਸਰ ਤੋਪਾਂ ਲਈ ਅਮਰੀਕਾ ਨਾਲ 737 ਮਿਲੀਅਨ ਡਾਲਰ (ਲੱਗਭਗ 5000 ਕਰੋੜ ਰੁਪਏ) ਦੀ ਡੀਲ ਸਾਇਨ ਕੀਤੀ ਹੈ। ਅੱਸੀ ਦੇ ਦਹਾਕੇ ਦੇ ਮੱਧ ‘ਚ ਬੋਫੋਰਜ਼ ਘੋਟਾਲਾ ਸਾਹਮਣੇ ਆਉਣ ਤੋਂ ਬਾਅਦ ਭਾਰਤ ਤੋਪਖਾਨੇ ਦਾ ਮਾਡਰਨਾਈਜੇਸ਼ਨ ਰੁਕਿਆ ਹੋਇਆ ਸੀ। ਬੋਫੋਰਜ਼ ਤੋਂ ਬਾਅਦ ਇਹ ਪਹਿਲਾ ਤੋਪ ਸੌਦਾ ਹੈ। ਭਾਰਤ-ਅਮਰੀਕਾ ਮਿਲਟਰੀ

ਭਾਰਤ ਜਪਾਨ ਵਿਚ ਪਰਮਾਣੂ ਸਮਝੌਤਾ ਕਰਾਰ, NSG ਮੁੱਦੇ ਤੇ ਜਪਾਨ ਦਾ ਸਮਰਥਨ

ਭਾਰਤ ਅਤੇ ਜਪਾਨ ਵਿਚਕਾਰ ਇਤਿਹਾਸਕ ਪਰਮਾਣੂ ਸਮਝੌਤੇ ਨੂੰ ਹਰੀ ਝੰਡੀ ਮਿਲ ਗਈ ਹੈ। ਭਾਰਤ ਦੇ ਪੀ.ਐਮ. ਮੋਦੀ ਅਤੇ ਜਪਾਨ ਦੇ ਪੀ.ਐਮ. ‘ਸ਼ਿੰਜੋ ਆਬੇ’ ਦੀ ਹਾਜ਼ਰੀ ਵਿਚ ਇਸ ਅਹਿਮ ਸਮਝੌਤੇ ਤੇ ਦਸਤਖਤ ਕੀਤੇ ਗਏ। ਇਸ ਦੌਰਾਨ ਮੋਦੀ ਨੇ ਕਿਹਾ ਕਿ ਭਾਰਤ ਅਤੇ ਜਪਾਨ ਦੀ ਰਣਨੀਤਿਕ ਸਾਂਝੇਦਾਰੀ ਨਾਲ ਸਮਾਜ ਵਿਚ ਸੰਤੁਲਨ ਅਤੇ ਸ਼ਾਤੀ ਆਵੇਗੀ ਜਿਸ ਦੇ ਤਹਿਤ

hawk-aircraft

ਹੌਕ ਏਅਰਕ੍ਰਾਫਟ ਡੀਲ ‘ਚ ਵੱਡਾ ਖੁਲਾਸਾ !

ਭਾਰਤ ‘ਚ ਹੋਏ ਇੱਕ ਵੱਡੇ ਰੱਖਿਆ ਸੌਦੇ ‘ਤੇ ਵੱਡਾ ਖੁਲਾਸਾ ਹੋਇਆ ਹੈ ਬ੍ਰਿਟਿਸ਼ ਅਖਬਾਰ ‘ਦਿ ਗਾਰਜਿਅਨ’ ਅਤੇ ਬੀ.ਬੀ.ਸੀ ਨੇ ਖੁਲਾਸਾ ਕੀਤਾ ਹੈ ਕਿ ਬ੍ਰਿਟਿਸ਼ ਕੰਪਨੀ ਰਾਇਲ ਰਾਇਲਸ ਨੇ ਭਾਰਤ ‘ਚ ਹੌਕ ਏਅਰਕ੍ਰਾਫਟ ਦੇ ਇੰਜਣ ਦਾ ਸੌਦਾ ਪਾਉਣ ਲਈ ਇੱਕ ਬਿਚੋਲੇ ਸੁਧੀਰ ਚੌਧੀਰ ਨੂੰ ਪੈਸੇ ਦਿਤੇ ਸਨ। ਜਾਣਕਾਰੀ ਮੁਤਾਬਕ ਰਾਇਲ ਰਾਇਲਸ ਨੇ 10 ਮਿਲੀਅਨ ਪਾਉਂਡ ਯਾਨੀ

iphone-7

ਸਨੈਪਡੀਲ ਦੀਵਾਲੀ ਸੇਲ:ਆਈ ਫੋਨ 7 ‘ਤੇ 7 ਹਜ਼ਾਰ ਰੁਪਏ ਦੀ ਛੋਟ

ਦੀਵਾਲੀ ਦੇ ਮੌਕੇ ਗਾਹਕਾਂ ਨੂੰ ਲੁਭਾਉਣ ਲਈ ਕੰਪਨੀਆ ਕਈ ਤਰ੍ਹਾਂ ਦੇ ਆਫਰ ਲੈ ਕੇ ਆਉਂਦੀਆਂ ਹਨ। ਸਨੈਪਡੀਲ ਵੀ ਹੁਣ ਲੋਕਾਂ ਦੇ ਲਈ ਵਧੀਆਂ ਆਫਰ ਲੈ ਕੇ ਆਈ ਹੈ,ਈ ਕਾਮਰਸ ਸਾਈਟ ਸਨੈਪਡੀਲ ਤੋਂ ਆਈ.ਫੋਨ 7 ਖਰੀਦਣ ਤੇ ਗ੍ਰਾਹਕਾਂ ਨੂੰ 7 ਹਜ਼ਾਰ ਰੁਪਏ ਦੀ ਛੋਟ ਮਿਲੇਗੀ।ਹਾਲਾਕਿ ਇਹ ਆਫਰ ਸਿਰਫ ਯੈਸ ਬੈਂਕ ਕਾਰਡ ਧਾਰਕਾ ਦੇ ਲਈ ਹੈ ਅਤੇ

facebook

ਸਿੱਧੂ ਤੇ ਕਾਂਗਰਸ ਵਿਚਕਾਰ ਡੀਲ ਤੈਅ -ਬਣਨਗੇ ਉੱਪ ਮੁੱਖ ਮੰਤਰੀ

ਸਿੱਧੂ-ਕਾਂਗਰਸ ਚ ਡੀਲ… ‘ਆਪ’ ਕਿਉਂ ਬੇਚੈਨ ?

ਮੀਡੀਆ ਤੋਂ ਮਿਲ ਰਹੀਆਂ ਖਬਰਾਂ ਮੁਤਾਬਕ ਕਾਂਗਰਸ ਅਤੇ ਸਿੱਧੂ ਵਿਚਕਾਰ 2017 ਦੀਆਂ ਚੋਣਾਂ ਲਈ ਡੀਲ ਹੋ ਚੁੱਕੀ ਹੈ । ਸੂਤਰਾਂ ਮੁਤਾਬਕ ਕਾਂਗਰਸ ਵੱਲੋਂ ਸਿੱਧੂ ਨੂੰ ਪਾਰਟੀ ਚ ਆਉਣ ਲਈ ਉਪ ਮੁੱਖ ਮੰਤਰੀ ਦਾ ਆਹੁਦਾ ਆਫਰ ਕੀਤਾ ਗਿਆ । ਜਾਣਕਾਰੀ ਇਹ ਵੀ ਹੈ ਕਿ ਕਾਂਗਰਸ ਸਿੱਧੂ ਫਰੰਟ ਨੂੰ 13 ਵਿਧਾਨ ਸਭਾ ਸੀਟਾ ਵੀ ਦੇ ਸਕਦਾ ਹੈ

ਸਿੱਧੂ ਤੇ ਕਾਂਗਰਸ ਵਿਚਕਾਰ ਡੀਲ ਤੈਅ- ਬਣਨਗੇ ਉੱਪ ਮੁੱਖ ਮੰਤਰੀ ?

ਪੰਜਾਬ ‘ਚ ਅਗਲੀ ਸਰਕਾਰ ਬਣਾਉਣ ਦੀ ਦਾਅਵੇਦਾਰੀ ‘ਚ ਜੁਟੀ ਕਾਂਗਰਸ ਆਖਰਕਾਰ ਆਪਣਾ ਆਖਰੀ ਦਾਅ ਖੇਡਣ ਦੇ ਮੂਡ ਵਿਚ ਦਿਖ ਰਹੀ ਹੈ । ਤਾਜ਼ਾ ਰਿਪੋਰਟਾਂ ਮੁਤਾਬਕ ਪੰਜਾਬ ਕਾਂਗਰਸ ਨੇ ਆਖਰਕਾਰ ਨਵਜੋਤ ਸਿੰਘ ਸਿੱਧੂ ਨੂੰ ਨਾਲ ਰਲਾਉਣ ਲਈ ਪਾਰਟੀ ਵਿਚ ਉੱਪ ਮੁੱਖ ਮੰਤਰੀ ਦੇ ਅਹੁਦੇ ਦੀ ਪੇਸ਼ਕਸ਼ ਕਰ ਦਿੱਤੀ ਹੈ । ਅੰਦਰੂਨੀ ਸੂਤਰਾਂ ਮੁਤਾਬਕ ਪਾਰਟੀ ਦੀ ਨਵੀਂ

ਰਿਓ ਓਲੰਪਿਕ ਸਟਾਰ ਪੀ.ਬੀ ਸਿੱਧੂ ਨੇ ਕੀਤਾ 50 ਕਰੋੜ ਦਾ ਕਰਾਰ

ਰਿਓ ਓਲੰਪਿਕ ਵਿਚ ਚਾਂਦੀ ਦਾ ਤਗਮਾ ਜਿੱਤਣ ਵਾਲੀ ਭਾਰਤ ਦੀ ਬੈੱਡਮਿੰਟਨ ਖਿਡਾਰੀ ਪੀ.ਬੀ ਸਿੱਧੂ ਨੇ ਸਪੋਟਸ ਮਨੇਜ਼ਮੈਂਟ ਫਰਮ ਨਾਲ ਤਿੰਨ ਸਾਲ ਦਾ ਲਈ 50 ਕਰੋੜ ਦਾ ਕਰਾਰ ਕੀਤਾ ਹੈ। ਇੰਨੀ ਵੱਡੀ ਡੀ਼ਲ ਸਾਈਨ ਕਰਨ ਵਾਲੀ ਕਿ੍ਕਟ ਖਿਡਾਰੀਆਂ ਤੋਂ ਬਿਨ੍ਹਾਂ ਪਹਿਲੀ ਖਿਡਾਰੀ ਹੈ। ਬੇਸਲਾਈਨ ਦੇ ਐਮ. ਡੀ ਤੁਹੀਨ ਮਿਸ਼ਰਾ ਨੇ ਦੱਸਿਆ ਕਿ 16 ਕੰਪਨੀਆਂ ਪੀ.ਬੀ ਸਿੱਧੂ

ਭਾਰਤ ਫ੍ਰਾਂਸ ਤੋਂ ਖਰੀਦੇਗਾ 36 ਰਾਫੇਲ ਜਹਾਜ

daily-post-express

ਡੇਲੀ ਪੋਸਟ ਐਕਸਪ੍ਰੈਸ at 7 A.M. 16.09.2016

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ