Tag: , , ,

ਕਰੰਟ ਲੱਗਣ ਕਾਰਨ ਨੌਜਵਾਨ ਦੀ ਮੌਤ, ਪਰਿਵਾਰ ਵਾਲਿਆਂ ਨੇ ਰੇਤ ‘ਚ ਦਬਾ ਕੀਤੀ ਜਿਊਂਦਾ ਕਰਨ ਦੀ ਕੋਸ਼ਿਸ਼

Kapurthala young man death: ਕਪੂਰਥਲਾ: ਕਪੂਰਥਲਾ ਵਿੱਚ ਮੰਗਲਵਾਰ ਸਵੇਰੇ ਸਿਵਲ ਹਸਪਤਾਲ ਵਿੱਚ ਉਸ ਸਮੇ ਅੰਧ ਵਿਸ਼ਵਾਸ ਦੇਖਣ ਨੂੰ ਮਿਲਿਆ, ਜਦੋਂ ਕਰੰਟ ਲੱਗਣ ਕਾਰਨ ਮੌਤ ਹੋਣ ਤੋਂ ਬਾਅਦ ਮ੍ਰਿਤਕ ਨੂੰ ਉਸਦੇ ਰਿਸ਼ਤੇਦਾਰਾਂ ਨੇ ਰੇਤ ਵਿੱਚ ਜ਼ਿੰਦਾ ਦਬਾਉਣ ਦੀ ਕੋਸ਼ਿਸ਼ ਕੀਤੀ । ਦੱਸਿਆ ਜਾ ਰਿਹਾ ਹੈ ਕਿ ਇਸ ਵਿਅਕਤੀ ਨੂੰ ਕਰੰਟ ਲੱਗਣ ਤੋਂ ਬਾਅਦ ਸਿਵਲ ਹਸਪਤਾਲ ਲਿਆਂਦਾ

ਪੈਰ ਫਿਸਲਣ ਨਾਲ ਸਤਲੁਜ ‘ਚ ਡਿੱਗੇ ਨੌਜਵਾਨ ਦੀ ਲਾਸ਼ ਬਰਾਮਦ

17 years old dead body found: ਜਲਾਲਾਬਾਦ ਦੀ ਢਾਣੀ ਨੱਥਾ ਸਿੰਘ ਵਿਖੇ ਪੈਰ ਫਿਸਲਣ ਨਾਲ ਸਤਲੁਜ ਵਿੱਚ ਡਿੱਗੇ ਸਤਾਰਾਂ ਸਾਲਾਂ ਜਗਜੀਤ ਦੀ ਲਾਸ਼ ਹਿੰਦੁਸਤਾਨ-ਪਾਕਿਸਤਾਨ ਇੰਟਰਨੈਸ਼ਨਲ ਬਾਰਡਰ ਬੀ.ਐੱਸ.ਐੱਫ ਦੀ ਚੌਕੀ ਬਿੱਸੋ ਕੇ ਸੰਤੋਖ ਸਿੰਘ ਵਾਲਾ ਤੋਂ ਤੜਕਸਾਰ ਬੀ ਐੱਸ ਐੱਫ ਨੂੰ ਬਰਾਮਦ ਹੋਈ ਹੈ। ਮੌਕੇ ‘ਤੇ ਮੌਜੂਦ ਪਿੰਡ ਵਾਸੀ ਅਤੇ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਸਾਰੀ ਘਟਨਾ

ਅਮਰੀਕਾ ‘ਚ ਚਾਰ ਭਾਰਤੀਆਂ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ

Indian-American family found dead: ਅਮਰੀਕਾ ਦੇ ਲੋਵਾ ਸ਼ਹਿਰ ‘ਚ ਉਸ ਸਮੇਂ ਹਲਚਲ ਮੱਚ ਗਈ , ਜਦੋਂ ਇਥੇ ਭਾਰਤੀ ਮੂਲ ਦੇ ਪਰਿਵਾਰ ਦੇ 4 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕਾਂ ਦੀ ਪਛਾਣ ਚੰਦਰਸ਼ੇਖਰ ਸੁੰਕਾਰਾ (44), ਲਾਵਨਯਾ ਸੁੰਕਾਰਾ (41) ਅਤੇ ਉਨ੍ਹਾਂ ਦੇ ਦੋ ਬੇਟਿਆਂ ਦੇ ਤੌਰ ‘ਤੇ ਹੋਈ ਹੈ। ਬੇਟੀਆਂ ਵਿਚੋਂ ਇਕ ਦੀ ਉਮਰ

ਘੱਗਰ ਨਦੀ ‘ਚੋਂ 8 ਸਾਲਾ ਬੱਚੀ ਦੀ ਲਾਸ਼ ਬਰਾਮਦ

Sangrur Child Deadbody Recover : ਸੰਗਰੂਰ : ਅੱਜ ਦੇ ਸਮੇਂ ਵਿੱਚ ਹਾਦਸੇ ਇੰਨੇ ਜਿਆਦਾ ਵੱਧ ਗਏ ਹਨ ਕਿ ਕਿਸ ਵੇਲੇ ਮੌਤ ਆ ਜਾਏ ਕੁਝ ਵੀ ਨਹੀਂ ਪਤਾ। ਅਜਿਹਾ ਹੀ ਇੱਕ ਮਾਮਲਾ ਸੰਗਰੂਰ ਵਿੱਚ ਦੇਖਣ ਨੂੰ ਮਿਲਿਆ ਹੈ, ਜਿੱਥੇ ਸੰਗਰੂਰ ਦੇ ਪਿੰਡ ਅਲੀਸ਼ੇਰ ਨੇੜੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਘੱਗਰ ਨਦੀ ਵਿਚੋਂ 8 ਸਾਲਾ ਬੱਚੀ

ਜਲਾਲਾਬਾਦ ਤੋਂ ਅਗਵਾ ਹੋਏ ਵਪਾਰੀ ਸੁਮਨ ਮੁਟਨੇਜਾ ਦੀ ਲਾਸ਼ ਬਰਾਮਦ

Jalalabad Suman Mutenja Dead Body : ਜਲਾਲਾਬਾਦ: ਵੀਰਵਾਰ ਸ਼ਾਮ ਨੂੰ ਜਲਾਲਾਬਾਦ ਤੋਂ ਮੰਡੀ ਪੰਜੇ ਕੇ ਵੱਲ ਨੂੰ ਆਪਣੇ ਘਰ ਜਾਂਦੇ ਸਮੇਂ ਅਗਵਾ ਹੋਏ ਕਾਰੋਬਾਰੀ ਸੁਮਨ ਮੁਟਨੇਜਾ ਦੀ ਲਾਸ਼ ਬਰਾਮਦ ਹੋਈ ਹੈ। ਉਸਦੀ  ਹੱਥ ਪੈਰ ਬੰਨ੍ਹੀ ਲਾਸ਼ ਪਿੰਡ ਘੁਲੂ ਦੇ ਨੇੜਿਓਂ ਬੀਤੇ ਦਿਨ ਬਰਾਮਦ ਹੋਈ ਹੈ। ਲਾਸ਼ ਦੀ ਪਹਿਚਾਣ ਉਨ੍ਹਾਂ ਦੇ ਰਿਸ਼ਤੇਦਾਰ ਕੇਵਲ ਕ੍ਰਿਸ਼ਨ ਮੁਟਨੇਜ਼ਾ ਨੇ

ਰੇਲਵੇ ਟ੍ਰੈਕ ‘ਤੇ ਮਿਲੀ ਲਾਸ਼, ਹਾਦਸਾ ਜਾਂ ਸਾਜ਼ਿਸ਼?

Amritsar Suspisious Deadbody Recoverd : ਅੰਮ੍ਰਿਤਸਰ : ਅੰਮ੍ਰਿਤਸਰ ਦੇ ਵਲਾ ਪਿੰਡ ਵਿੱਚ ਉਸ ਸਮੇਂ ਸਨਸਨੀ ਫੈਲ੍ਹ ਗਈ, ਜਦੋਂ ਉਥੋਂ ਇੱਕ ਲਾਸ਼ ਬਰਾਮਦ ਕੀਤੀ ਗਈ। ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਇਹ ਲਾਸ਼ ਸਰਬਜੀਤ ਨਾਮ ਦੇ ਵਿਅਕਤੀ ਦੀ ਹੈ, ਜੋ ਕਿ ਵਲਾ ਪਿੰਡ ਵਿੱਚ ਹੀ ਰਹਿੰਦਾ ਹੈ। ਇਸ ਮਾਮਲੇ ਵਿੱਚ ਪੁਲਿਸ ਦਾ ਕਹਿਣਾ ਹੈ ਕਿ

ਵਿਆਹੁਤਾ ਦੀ ਭੇਤ-ਭਰੇ ਹਾਲਾਤਾਂ ‘ਚ ਮਿਲੀ ਲਾਸ਼

ਤਰਨਤਾਰਨ ਦੇ ਪਿੰਡ ਭੁੱੱਲਰ ‘ਚ ਵਾਪਰਿਆ ਹਾਦਸਾ ਲੜਕੀ ਪਰਿਵਾਰ ਨੇ ਲੜਕੇ ‘ਤੇ ਲਾਏ ਤੰਗ ਕਰਨ ਦੇ

ਮੁਕੇਰੀਆਂ ਰੇਲਵੇ ਸਟੇਸ਼ਨ ਤੇ ਮਿਲੀ ਲਾਸ਼

ਬੋਲ ਮੁਕੇਰੀਆਂ  ਦੇ ਰੇਲਵੇ ਸਟੇਸ਼ਨ ਤੇ ਇੱਕ 65-70 ਸਾਲ ਦੇ ਬਜ਼ੁਰਗ ਦੀ ਮੌਤ ਦੀ ਘਟਨਾ ਸਾਹਮਣੇ ਆਈ ਹੈ।ਜਿਸਦੇ ਸਬੰਧ ਵਿੱਚ ਮੁਕੇਰੀਆਂ ਦੀ ਪੁਲਿਸ ਨੇ  ਜਾਣਕਾਰੀ ਦਿੰਦੇ ਦੱਸਿਆ ਕਿ ਕਰੀਬ 12 ਵਜੇ ਇਹ ਬਜ਼ੁਰਗ ਸਟੇਸ਼ਨ ਤੇ ਆਇਆ ਸੀ ਜਿਸਦੀ ਮੌਤ ਦਿਲ ਦੀ ਗਤੀ ਰੁਕਣ ਕਾਰਨ ਹੋਈ ਹੈ। ਫਿਲਹਾਲ ਬਜ਼ੁਰਗ ਦੀ ਪਹਿਚਾਣ ਨਹੀਂ ਹੋ ਸਕੀ ਹੈ। ਪੁਲਿਸ ਨੇ

dead-body

ਚੰਡੀਗੜ੍ਹ ਦੇ ਨਿੱਜੀ ਹੋਟਲ ਵਿੱਚ ਮਿਲੀ ਇੱਕ ਨੌਜਵਾਨ ਦੀ ਲਾਸ਼

ਚੰਡੀਗੜ੍ਹ: ਸੈਕਟਰ 42 ਵਿੱਚ ਉਸ ਸਮੇਂ ਅਫਰਾ ਤਫਰੀ ਮੱਚ ਗਈ ਜਦੋਂ ਇੱਕ ਨਿੱਜੀ ਹੋਟਲ ਦੇ ਕਮਰੇ ਵਿੱਚ ਨੌਜਵਾਨ ਦੀ ਲਾਸ਼ ਲਟਕਦੀ ਹੋਈ ਮਿਲੀ। ਇਸਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਅਤੇ ਪੁਲਿਸ ਨੇ ਮੌਕੇ ਤੇ ਪਹੁੰਚ ਮ੍ਰਿਤਕ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਹਸਪਤਾਲ ਦੀ ਮਾਰਚਰੀ ਵਿੱਚ ਰਖਵਾ ਦਿੱਤਾ ਹੈ। ਪੁਲਿਸ ਨੇ ਮ੍ਰਿਤਕ ਦੇ ਪਰਿਵਾਰ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ