Tag: , , , , , , ,

ਖੇਤਾਂ ‘ਚੋਂ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼

Man Dead Body Found: ਭਿੰਡੀ ਸੈਦਾਂ : ਥਾਣਾ ਭਿੰਡੀ ਸੈਦਾਂ ਨੇੜੇ ਪੈਂਦੇ ਪਿੰਡ ਧਰਮਕੋਟ ਦੇ ਖੇਤਾਂ ਵਿੱਚ ਕਿਸੇ ਅਣਪਛਾਤੇ ਆਦਮੀ ਦੀ ਗਲੀ-ਸੜੀ ਲਾਸ਼ ਮਿਲਣ ਦੀ ਖ਼ਬਰ ਮਿਲੀ ਹੈ। ਥਾਣਾ ਭਿੰਡੀ ਸੈਦਾਂ ਦੇ ਮੁੱਖ ਮੁਨਸ਼ੀ ਜਗਰੂਪ ਸਿੰਘ ਨੇ ਦੱਸਿਆ ਕਿ ਤਰਲੋਕ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਧਰਮਕੋਟ ਨੇ ਪੁਲਿਸ ਨੂੰ ਉਨ੍ਹਾਂ ਦੇ ਖੇਤਾਂ ਵਿੱਚ ਕਿਸੇ ਅਣਪਛਾਤੇ

ਫਰੀਦਕੋਟ ‘ਚ ਕਾਰ ‘ਚੋਂ ਮਿਲੀ ਨੌਜਵਾਨ ਦੀ ਲਾਸ਼

Dead Body Found From Car : ਫਰੀਦਕੋਟ: ਫਰੀਦਕੋਟ ਵਿੱਚ ਨੈਸ਼ਨਲ ਹਾਈਵੇ ਨੰਬਰ-54 ਦੇ ਓਵਰ ਬ੍ਰਿਜ ਤੋਂ ਇੱਕ ਇਨੋਵਾ ਕਾਰ ਵਿੱਚੋਂ ਨੌਜਵਾਨ ਦੀ ਲਾਸ਼ ਬਰਾਮਦ ਕੀਤੀ ਗਈ ਹੈ । ਇਸ ਵਿੱਚ ਮ੍ਰਿਤਕ ਦੀ ਪਹਿਚਾਣ ਬਲਵਿੰਦਰ ਸਿੰਘ ਉਰਫ ਹੈਪੀ ਪੁੱਤਰ ਬਲਦੇਵ ਸਿੰਘ ਪਿੰਡ ਗੌਲੇਵਾਲਾ ਦੇ ਰੂਪ ਵਿੱਚ ਹੋਈ ਹੈ, ਜੋ ਇੰਨੀ ਦਿਨੀਂ ਲੁਧਿਆਣਾ ਰਹਿ ਰਿਹਾ ਸੀ ।

ਪਤਨੀ ਦੀ ਲਾਸ਼ ਨਾਲ ਸੁੱਤਾ ਰਿਹਾ ਪਤੀ ..

husband slept with wife dead body: ਪਤੀ ਨਾਲ ਝਗੜੇ ਨੇ ਪਤਨੀ ਦੀ ਜਾਨ ਲੈ ਲਈ। ਦਰਅਸਲ ਆਜ਼ਾਦ ਨਗਰ ‘ਚ ਜਦੋਂ ਪਤੀ ਨਸ਼ੇ ‘ਚ ਤੱਕ ਘਰ ਪਰਤਿਆ ਤਾਂ ਕਮਰੇ ‘ਚ ਪਤਨੀ ਫਾਹੇ ਨਾਲ ਝੂਲਦੀ ਮਿਲੀ। ਉਸਨੂੰ ਲੱਗਿਆ ਕਿ ਉਹ ਮਜ਼ਾਕ ਕਰ ਰਹੀ ਹੈ। ਉਸਨੇ ਬੜੇ ਅਰਾਮ ਗਲ਼ੇ ‘ਚ ਕੱਸਿਆ ਦੁਪੱਟਾ ਚਾਕੂ ਨਾਲ ਕੱਟਣ ਦੀ ਕੋਸ਼ਿਸ਼ ਕੀਤੀ।

JNU hanging Decomposed body

JNU ‘ਚ ਦਰਖਤ ਨਾਲ ਲਟਕਦੀ ਮਿਲੀ ਲਾਸ਼, ਲਾਵਾਰਸ ਡਰੋਨ ਮਿਲਣ ਨਾਲ ਵੀ ਫੈਲੀ ਸਨਸਨੀ

JNU hanging Decomposed body ਨਵੀਂ ਦਿੱਲੀ: ਦਿੱਲੀ ਦੇ ਜਵਾਹਰ ਲਾਲ ਨੇਹਰੂ ਯੂਨੀਵਰਸਿਟੀ (JNU) ਵਿੱਚ ਮੰਗਲਵਾਰ ਨੂੰ ਦਰਖਤ ਨਾਲ ਲਟਕਦੀ ਮਿਲੀ ਲਾਸ਼ ਨੇ ਹੜਕੰਪ ਮਚਾ ਦਿੱਤਾ। ਸੂਚਨਾ ਮਿਲਣ ‘ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਏਂਮਸ ਭੇਜ ਦਿੱਤਾ। ਪੁਲਿਸ ਦੇ ਮੁਤਾਬਕ, ਲਾਸ਼ ਬੁਰੀ ਤਰ੍ਹਾਂ ਸੜ ਚੁੱਕੀ ਸੀ। ਇਸਦੇ ਇਲਾਵਾ ਸੋਮਵਾਰ ਨੂੰ ਸ਼ਾਮ JNU ਕੈਂਪਸ ਵਿੱਚ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ