Tag: , , , , , , ,

ਗੁਰਦਾਸਪੁਰ ਦੀ ਅੰਮ੍ਰਿਤਪਾਲ ਕੌਰ ਨੇ ਕੀਤਾ ਪੰਜਾਬ ਦਾ ਨਾਂਅ ਰੌਸ਼ਨ

Gurdaspur AmritPal Kaur DC : ਗੁਰਦਾਸਪੁਰ ਦੇ ਪਿੰਡ ਨਾਨੋਵਾਲ ਖੁਰਦ ਦੀ ਰਹਿਣ ਵਾਲੀ ਅੰਮ੍ਰਿਤਪਾਲ ਕੌਰ ਨੇ ਯੂ ਪੀ ਐਸ ਸੀ ਪ੍ਰੀਖਿਆ ‘ਚ ਦੇਸ ਭਰ ਚੋਂ 44ਵਾਂ ਰੈਕਂ ਹਾਸਲ ਕਰ ਕੇ ਜਿਲੇ ਭਰ ਦਾ ਨਾਮ ਰੌਸ਼ਨ ਕੀਤਾ ਹੈ ਜਿਸ ਕਾਰਨ ਅੰਮ੍ਰਿਤਪਾਲ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ ਤੁਹਾਨੂੰ ਦੱਸ ਦੇਈਏ ਕਿ ਅੰਮ੍ਰਿਤਪਾਲ

See what happened when DC knock-out door door DC at 5 am

ਦੇਖੋ ਕੀ ਹੋਇਆ ਜਦੋ ਸਵੇਰੇ 5 ਵਜੇ ਡੀ.ਸੀ ਨੇ ਖੜਕਾਏ ਸਰਪੰਚਾਂ ਦੇ ਦਰਵਾਜੇ

ਰੇਤ ਦੀ ਗੈਰ ਕਾਨੂੰਨੀ ਖੁਦਾਈ ਰੋਕਣ ਲਈ ਡੀਸੀ, ਐਸਐਸਪੀ ਵੱਲੋਂ ਛਾਪੇਮਾਰੀ

ਅੰਮ੍ਰਿਤਸਰ:-ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਦੇਰ ਰਾਤ ਅੰਮ੍ਰਿਤਸਰ ਦੇ ਡੀਸੀ ਅਤੇ ਜਿਲ੍ਹਾ ਪੇਂਡੂ ਦੇ ਐਸਐਸਪੀ ਨੇ ਛਾਪੇਮਾਰੀ ਕੀਤੀ । ਡੀਸੀ ਕਮਲਦੀਪ ਸਿੰਘ ਸੰਘਾ ਅਤੇ ਐਸਐਸਪੀ ਜੇਐਲਐਨ ਚੇਰਿਅਨ ਨੇ ਵੱਖ ਵੱਖ ਥਾਵਾਂ ਉੱਤੇ ਗੈਰਕਾਨੂਨੀ ਮਾਈਨਿੰਗ ਨੂੰ ਰੋਕਣ ਲਈ ਤੈਨਾਤ ਕੀਤੀ ਗਈ ਟੀਮਾਂ ਦਾ ਕੰਮਕਾਜ ਵੀ ਚੈੱਕ ਕੀਤਾ । ਇਸ ਦੌਰਾਨ ਖੇਤਰਾਂ ਦੇ ਨਾਲ ਪ੍ਰਭਾਰੀਆਂ ਨੂੰ ਆਦੇਸ਼

ਰੂਪਨਗਰ ‘ਚ ਡੀ.ਸੀ. ਨੇ ਕੀਤਾ ਗਿਣਤੀ ਕੇਂਦਰਾਂ ਦਾ ਦੌਰਾ

ਰੂਪਨਗਰ : ਵਿਧਾਨ ਸਭਾ ਚੋਣਾਂ 2017 ਦੌਰਾਨ 4 ਫਰਵਰੀ ਨੂੰ ਹੋਈਆਂ ਵੋਟਾਂ ਦੀ ਗਿਣਤੀ ਸਰਕਾਰੀ ਕਾਲਜ ਰੂਪਨਗਰ ਵਿੱਚ ਬਣਾਏ ਤਿੰਨ ਵੱਖ ਵੱਖ ਹਾਲਾਂ ਵਿੱਚ ਕੀਤੀ ਜਾਵੇਗੀ। ਇਨ੍ਹਾਂ ਤਿੰਨਾਂ ਹਾਲਾਂ ਵਿੱਚ ਕੀਤੀਆਂ ਗਈਆਂ ਆਰਜੀ ਉਸਾਰੀਆਂ ਦਾ ਨਿਰੀਖਣ ਕਰਨ ਲਈ ਜ਼ਿਲ੍ਹਾ ਚੋਣ ਅਫ਼ਸਰ -ਕਮ-ਡਿਪਟੀ ਕਮਿਸ਼ਨਰ ਸ਼੍ਰੀ ਕਰਨੇਸ਼ ਸ਼ਰਮਾ ਨੇ ਸਰਕਾਰੀ ਕਾਲਜ ਦਾ ਦੌਰਾ ਕੀਤਾ । ਇਸ ਮੌਕੇ

ਡੀ.ਸੀ. ਅਤੇ ਐਸ.ਐਸ.ਪੀ. ਦਿਹਾਤੀ ਨੇ ਚੋਣਾਂ ਸੰਬਧੀ ਤਿਆਰੀ ਦਾ ਲਿਆ ਜਾਇਜ਼ਾ

ਫਿਲੌਰ ਵਿੱਚ ਡੀ.ਸੀ. ਜੰਲਧਰ ਕਮਲ ਕਿਸ਼ੋਰ ਯਾਦਵ ਅਤੇ ਐਸ.ਐਸ.ਪੀ. ਦਿਹਾਤੀ ਸੁਖਮਿੰਦਰ ਸਿੰਘ ਮਾਨ ਨੇ ਫਿਲੌਰ ਸਰਕਾਰੀ ਸਕੂਲ ਲੜਕੇ ਫਿੱਲੌਰ ਵਿੱਚ ਬਨਣ ਜਾ ਰਹੇ ਸਟਰੋਗ ਰੂਮ ਅਤੇ ਚੋਣ ਅਧਿਕਾਰੀਆਂ ਦਾ ਜਾਇਜਾ ਲਿਆ। ਇਸ ਮੌਕੇ ਉੱਤੇ ਉਨ੍ਹਾਂ ਨੇ ਮੀਡੀਆ ਨਾਲ ਗੱਲ ਕਰਦੇ ਕਿਹਾ ਕਿ ਜੰਲਧਰ ਜਿਲ੍ਹੇ ਵਿੱਚ 9 ਵਿਧਾਨ ਸਭਾ ਹਲਕੇ ਹਨ, ਜਿਨ੍ਹਾਂ ਚ 230 ਪੋਲਿੰਗ ਬੂਥ

ਕੋਟਕਪੂਰਾ ਟਿਕਟ ਦੇ ਐਲਾਨ ਤੋਂ ਪਹਿਲਾ ਹੀ ਕਾਂਗਰਸ ਦੋਫਾੜ

ਮੁੱਖ ਮੰਤਰੀ ਦੇ ਜਨਮਦਿਨ ‘ਤੇ ਵੱਡੀ ਰੇੈਲੀ, ਡੀ.ਸੀ ਨੇ ਪ੍ਰਬੰਧਾਂ ਦਾ ਲਿਆ ਜਾਇਜ਼ਾ

ਮੁੱਖ ਮੰਤਰੀ ਪੰਜਾਬ ਪ੍ਰਕਾਸ ਸਿੰਘ ਬਾਦਲ ਵੱਲੋਂ ਵਿਧਾਨਸਭਾ ਹਲਕਾ ਨਾਭਾ ਵਿਖੇ ਬੁੱਧਵਾਰ 7ਦਸੰਬਰ ਨੂੰ ਸੰਗਤ ਦਰਸ਼ਨ ਕੀਤਾ ਜਾ ਰਿਹਾ ਹੈ ਜਿਸ ਸਬੰਧੀ ਡਿਪਟੀ ਕਮੀਸ਼ਨਰ ਪਟਿਆਲਾ ਰਾਮਵੀਰ ਸਿੰਘ ਨੇ ਅੱਜ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਸੰਗਤ ਦਰਸ਼ਨ ਸਬੰਧੀ ਪ੍ਰਬੰਧਾ ਦਾ ਜਾਇਜ਼ਾ ਲਿਆ। ਮੀਟਿੰਗ ਵਿੱਚ ਐਸ.ਡੀ.ਐਮ ਨਾਭਾ, ਤਹਿਸੀਲਦਾਰ ਨਾਭਾ ਸੁਖਜਿੰਦਰ ਸਿੰਘ ਟਿਵਾਣਾ, ਨਾਇਬ ਤਹਿਸੀਲਦਾਰ ਕੂਲਭੂਸ਼ਣ ਤੋਂ

ਡੀ.ਸੀ ਜਦੋਂ ਯਾਦਗਾਰ ਤੋਹਫਾ ਦੇਣ ਲਈ ਬਣਿਆ ਡਰਾਈਵਰ

ਅਕੋਲਾ (ਮਹਾਂਰਾਸ਼ਟਰ) :- ਪਹਿਲੀ ਨਜ਼ਰ ਵਿੱਚ ਤਾਂ ਇਹ ਕਾਰ ਦੇਖਣ ਨੂੰ ਵਿਆਹ ਵਾਲੀ ਕਾਰ ਦੀ ਤਰ੍ਹਾਂ ਲੱਗਦੀ ਹੈ ਪਰ ਜਦੋਂ ਨਜ਼ਰ ਕਾਰ ਉੱਤੇ ਲੱਗੀ ਨੀਲੀ ਬੱਤੀ ਵੱਲ ਜਾਂਦੀ ਹੈ ਤਾਂ ਇਹ ਪਤਾ ਲੱਗਦਾ ਹੈ ਕਿ ਇਹ ਕਾਰ ਕਿਸੇ ਵੀ.ਆਈ.ਪੀ ਦੀ ਹੈ ਫਿਰ ਜੇਕਰ ਕਾਰ ਦੇ ਅੰਦਰ ਵੇਖਿਆ ਜਾਵੇ ਤਾਂ ਇੱਕ ਆਦਮੀ ਚਿੱਟੀ ਵਰਦੀ ਵਿੱਚ ਤੁਹਾਨੂੰ

Daily Post Express at 7 AM 29.8.2016

ਪਾਰਕ ਪਲਾਜ਼ਾ ਦੇ ਮਾਲਕ ਨੇ ਡੀ.ਸੀ. ‘ਤੇ ਲਗਾਏ ਗੰਭੀਰ ਇਲਜ਼ਾਮ

ਚੰਡੀਗੜ੍ਹ : ਹੋਟਲ ਪਾਰਕ ਪਲਾਜ਼ਾ ਦੇ ਮਾਲਕ ਐਚ.ਐਸ. ਅਰੋੜਾ ਨੇ ਡੀ.ਸੀ. ਅਜੀਤ ਬਾਲਾ ਜੀ ਜੋਸ਼ੀ ਤੇ ਇਲਜ਼ਾਮ ਲਾਏ ਹਨ ਕਿ ਉਨ੍ਹਾਂ ਦਾ ਇਸ ਵਿੱਚ ਕੋਈ ਨਿੱਜੀ ਫ਼ਾਇਦਾ ਹੈ। ਅਰੋੜਾ ਨੇ ਕਿਹਾ ਕਿ ਡੀ.ਸੀ. ਦੇ ਹੁਕਮਾਂ ਤੋਂ ਹੀ ਸਾਫ਼ ਪਤਾ ਲੱਗ ਰਿਹਾ ਸੀ ਕਿ ਕੋਈ ਇਸ ਪਿੱਛੇ ਕੋਈ ਗੱਲ ਜ਼ਰੂਰ ਹੈ। ਉਨ੍ਹਾਂ ਇਲਜ਼ਾਮ ਲਾਏ ਕਿ ਕਲ

1

ਡੀ.ਸੀ ਵੱੱਲੋਂ ਵਿਖਾਈ ਜਾਏਗੀ ਹਰੀ- ਝੰਡੀ ਮੁੱੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਤਹਿਤ ਚੱੱਲਣ ਵਾਲੀਆਂ ਬੱੱਸਾਂ ਨੂੰ

ਫਤਿਹਗੜ੍ਹ ਸਾਹਿਬ-ਮੁੱੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਅਧੀਨ ਫਤਹਿਗੜ੍ਹ ਸਾਹਿਬ ਤੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਪੰਜ ਬੱੱਸਾਂ ਜ਼ਿਲ੍ਹੇ ਦੇ ਤਿੱੰਨ ਵਿਧਾਨ ਸਭਾ ਹਲਕਿਆਂ ਫਤਿਹਗੜ੍ਹ ਸਾਹਿਬ,ਬਸੀ ਪਠਾਣਾਂ ਤੇ ਅਮਲੋਹ ਤੋਂ ਰਵਾਨਾ ਹੋਣਗੀਆਂ।ਡਿਪਟੀ ਕਮਿਸ਼ਨਰ ਕਮਲਦੀਪ ਸਿੱੰਘ ਸੰਘਾ ਸਵੇਰੇ 9 ਵਜੇ ਹਰੀ ਝੰਡੀ ਦੇ ਕੇ ਇਨ੍ਹਾਂ ਬੱੱਸਾਂ ਨੂੰ ਤੋਰਨਗੇ ਤਾਂ ਜੋ ਕੋਈ ਵੀ ਸ਼ਰਧਾਲੂ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ