Tag: , , , , , , , ,

ਕੈਪਟਨ ਸਰਕਾਰ ਗੰਨਾ ਕਿਸਾਨਾਂ ਦੇ ਬਕਾਏ ਦੇਣ ਤੋਂ ਕਰ ਰਹੀ ਇਨਕਾਰ: ਅਕਾਲੀ ਦਲ

Punjab Sugarcane Farmers: ਚੰਡੀਗੜ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਤੇ ਵਾਅਦਾ ਕਰਨ ਮਗਰੋਂ ਵੀ ਗੰਨਾ ਉਤਪਾਦਕਾਂ ਦੇ ਬਕਾਇਆਂ ਦੀ ਅਦਾਇਗੀ ਨਾ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਹੈ ਕਿ ਸਰਕਾਰ ਵੱਲੋਂ ਕਿਸਾਨਾਂ ਦੀ ਪਿੱਠ ਵਿਚ ਇਸ ਤਰ੍ਹਾਂ ਵਾਰ -ਵਾਰ ਛੁਰਾ ਮਾਰਨ ਕਰਕੇ ਹੀ ਪੰਜਾਬ ਵਿਚ ਪਿਛਲੇ ਦੋ ਸਾਲਾਂ ਦੌਰਾਨ ਖੁਦਕੁਸ਼ੀ ਕਰਨ

ਨਕਲੀ ਰੰਗ ਦਾ ਗੋਰਖ ਧੰਦਾ ਕਰਨ ਵਾਲਾ ਮੁਲਜ਼ਮ ਗ੍ਰਿਫ਼ਤਾਰ

ਪਬਲਿਕ ਸਕੂਲ ਦਸੂਹਾ ‘ਚ ਕਰਵਾਇਆ ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ

ਗੁਰੂ ਤੇਗ ਬਹਾਦਰ ਖਾਲਸਾ ਸੀ.ਸੈਕੰ. ਪਬਲਿਕ ਸਕੂਲ, ਦਸੂਹਾ ਵਿੱਚ ਪ੍ਰਿੰਸੀਪਲ ਮੈਡਮ ਡਾ.ਸੁਰਜੀਤ ਕੌਰ ਬਾਜਵਾ ਦੀ ਸਰਪ੍ਰਸਤੀ ਹੇਠ ਧਾਰਮਿਕ ਪ੍ਰੋਗਰਾਮ ਕਰਵਾਇਆ ਗਿਆ। ਸਾਹਿਬ-ਏ-ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਜਪੁਜੀ ਜਾਪ ਲਹਿਰ ਦੁਆਰਾ ਬੱਚਿਆਂ ਪਾਸੋਂ ਜਪੁਜੀ ਸਾਹਿਬ ਦਾ ਜਾਪ ਕਰਵਾਇਆ, ਨਾਲ ਹੀ ਚੌਪਈ ਸਾਹਿਬ ਜੀ ਅਤੇ ਅਨੰਦ ਸਾਹਿਬ ਬਾਣੀ ਦਾ ਜਾਪ ਕੀਤਾ ਗਿਆ।

ਦਸੂਹਾ ‘ਚ ਲੁਟੇਰਿਆਂ ਨੇ ਪੈਟਰੋਲ ਪੰਪ ਤੋਂ ਲੁੱਟੇ 98 ਹਜਾਰ ਰੁਪਏ

ਦਸੂਹਾ ਵਿਚ ਅਰੋੜਾ ਫਿਲਿੰਗ ਸਟੇਸ਼ਨ ਮਿਆਣੀ ਰੋਡ ਦਸੂਹਾ ਵਿਖੇ ਬੀਤੀ ਸ਼ਾਮ ਨੂੰ ਚਾਰ ਲੁਟੇਰਿਆਂ ਵੱਲੋਂ ਪੈਟਰੋਲ ਪੰਪ ਤੇ ਬੰਦੂਕ ਦੀ ਨੋਕ ਤੇ ਭਾਰੀ ਲੁੱਟ ਮਾਰ ਕੀਤੀ ਗਈ, ਇਸ ਮੌਕੇ ਪੰਪ ਦੇ ਮਾਲਕ ਅਰੁਣਦੀਪ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ਕਰੀਬ 7 ਵਜੇ ਉਨ੍ਹਾਂ ਦੇ ਪੰਪ ਤੇ ਚਿੱਟੇ ਰੰਗ ਦੀ ਵਰਨਾ ਗੱਡੀ ਤੇ ਸਵਾਰ ਹੋ ਕੇ

ਦਸੂਹਾ ਸੜਕ ਹਾਦਸੇ ‘ਚ 1 ਔਰਤ ਸਮੇਤ 2 ਦੀ ਮੌਤ

ਦਸੂਹਾ ਮੁੱਖ ਮਾਰਗ ‘ਤੇ ਅੱਜ ਸਵੇਰੇ 7 ਵਜੇ ਦੇ ਕਰੀਬ ਇੱਕ ਇੰਡੀਕਾ ਕਾਰ ਤੇ ਨਿੱਜੀ ਬੱਸ ‘ਚ ਹੋਏ ਸੜਕ ਹਾਦਸੇ ‘ਚ 2 ਦੀ ਮੌਤ ਤੇ 2 ਦੇ ਗੰਭੀਰ ਜ਼ਖ਼ਮੀ ਹੋਣ ਦੀ ਖ਼ਬਰ ਹੈ। ਹਾਦਸੇ ‘ਚ ਇੱਕ ਔਰਤ ਤੇ ਕਾਰ ਚਾਲਕ ਵਿਅਕਤੀ ਦੀ ਮੌਤ ਹੋ ਗਈ ਜਦਕਿ 2 ਬੱਚੇ ਗੰਭੀਰ ਜ਼ਖ਼ਮੀ ਹੋ ਗਏ

ਬਟਾਲਾ ਦੀ ਚੱਡਾ ਸ਼ੂਗਰ ਮਿੱਲ ਸਮੇਤ ਦਸੂਹਾ ਤੇ ਮੁਕੇਰੀਅਾਂ ਦੀਅਾਂ ਤਿੰਨੇ ਖੰਡ ਮਿੱਲਾਂ ਕੀਤੀਅਾਂ ਸੀਲ

ਪੰਜਾਬ ਦੀਅਾਂ ਸੱਤ ਨਿੱਜੀ ਖੰਡ ਮਿੱਲਾਂ ਤੇ ਖਤਰੇ ਦੇ ਬੱਦਲ ਮੰਡਰਾਅ ਰਹੇ ਹਨ ਕਿੳੁਂਕਿ ੳੁਕਤ ਨਿੱਜੀ ਖੰਡ ਮਿੱਲਾਂ ਵੱਲੋਂ ਸਰਕਾਰ ਅਤੇ ਨਾਂ ਹੀ ਕਿਸਾਨਾਂ ਨੂੰ ਗੰਨੇ ਦੇ ਬੋਨਸ ਦੇ ਰੂਪ ਵਿੱਚ 50 ਰੁਪੲੇ ਪ੍ਰਤੀ ਕੁੲਿੰਟਲ ਦੇ ਹਿਸਾਬ ਦੇ ਨਾਲ ਜਾਰੀ ਕੀਤੀ ਗੲੀ 219 ਕਰੌੜ ਦੀ ਰਾਸ਼ੀ ਨਾਂ ਤਾਂ ੳੁਕਤ ਮਿੱਲਾਂ ਨੇ ਕਿਸਾਨਾਂ ਦੇ ਖਾਤੇ ਵਿੱਚ

ਦੂਲੋਂ ਦੀ ਕੈਪਟਨ ਨੂੰ ਨਿਰਾਲੀ ਸਲਾਹ

ਡੇਲੀ ਪੋਸਟ ਐਕਸਪ੍ਰੈਸ 9 ਵਜੇ 25.9.2016

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ