Tag: , , , , , , , ,

Women's mental health cure foods

ਔਰਤਾਂ ਦੀ ਦਿਮਾਗ਼ੀ ਸਮੱਸਿਆਵਾਂ ਨੂੰ ਦੂਰ ਕਰਨਗੇ ਇਹ 12 ਖਾਣੇ…

Women’s mental health cure foods : ਸਰੀਰਕ ਸਿਹਤ ਲਈ ਚੰਗੇ ਅਤੇ ਪੋਸ਼ਣ ਨਾਲ ਭਰਪੂਰ ਖ਼ੁਰਾਕ ਲੈਣੀ ਬਹੁਤ ਜ਼ਰੂਰੀ ਹੈ ਪਰ ਕੀ ਤੁਸੀਂ ਜਾਣਦੀਆਂ ਹੋ ਕਿ ਵਧੀਆ ਖਾਣ- ਪੀਣ ਦਾ ਅਸਰ ਤੁਹਾਡੀ ਦਿਮਾਗ਼ੀ ਸਿਹਤ ਉੱਤੇ ਵੀ ਪੈਂਦਾ ਹੈ। ਦਿਮਾਗ਼ੀ ਸਿਹਤ ਨੂੰ ਬਣਾਏ ਰੱਖਣ ਲਈ ਔਰਤਾਂ ਨੂੰ ਪੋਸ਼ਕ ਤੱਤਾਂ ਯੁਕਤ ਖ਼ੁਰਾਕ ਦੀ ਜ਼ਰੂਰਤ ਹੁੰਦੀ ਹੈ ਪਰ ਕੰਮ

Anger get rid naturally foods

ਇੰਝ ਇਹ 6 ਖਾਣੇ ਤੁਹਾਡੇ ਗੁੱਸੇ ‘ਤੇ ਕਰਨਗੇ ਕਾਬੂ…

Anger get rid naturally foods : ਕਈ ਵਾਰ ਤੁਹਾਡੇ ਨਾਲ ਅਜਿਹਾ ਹੋਇਆ ਹੋਵੇਗਾ ਕਿ ਗੁੱਸੇ ਵਿੱਚ ਤੁਸੀਂ ਆਪਣੇ ਕਿਸੇ ਖ਼ਾਸ ਨੂੰ ਕਾਫ਼ੀ ਨਾਰਾਜ਼ ਕਰ ਦਿੱਤਾ ਹੋ। ਅਜਿਹਾ ਕਿਹਾ ਜਾਂਦਾ ਹੈ ਕਿ ਗੁੱਸੇ ਵਿੱਚ ਵਿਅਕਤੀ ਦੇ ਸੋਚਣ ਸਮਝਣ ਦੀ ਸਮਰੱਥਾ ਖ਼ਤਮ ਹੋ ਜਾਂਦੀ ਹੈ ਅਤੇ ਉਹ ਕੁੱਝ ਵੀ ਕਰ ਬੈਠਣ ਨੂੰ ਤਿਆਰ ਹੋ ਜਾਂਦਾ ਹੈ। ਅਜਿਹੇ

Cancer cells super foods

ਇਹ ਸੁਪਰ ਫੂਡਜ਼ ਕੈਂਸਰ ਸੈੱਲਾਂ ਨਾਲ ਲੜਨ ‘ਚ ਨੇ ਮਦਦਗਾਰ

Cancer cells super foods : ਕੈਂਸਰ ਵੀ ਬਾਕੀ ਬਿਮਾਰੀਆਂ ਵਾਂਗ ਇੱਕ ਰੋਗ ਹੈ। ਪਰਿਭਾਸ਼ਾ ਅਨੁਸਾਰ ਇਹ ਕੋਸ਼ਕਾਵਾਂ (ਤੰਤੂਆਂ) ਦਾ ਅਸਾਧਾਰਨ ਵਾਧਾ ਹੁੰਦਾ ਹੈ, ਜੋ ਬਗੈਰ ਰੋਕ-ਟੋਕ, ਬਗੈਰ ਕੰਟਰੋਲ ਵਧਦਾ ਹੋਇਆ ਨਾਰਮਲ ਤੰਤੂਆਂ ਤੋਂ ਵੱਡਾ ਹੋ ਜਾਵੇ ਤੇ ਫਿਰ ਵੀ ਨਾ ਰੁਕੇ ਅਤੇ ਜਿਨ੍ਹਾਂ ਕਾਰਨਾਂ ਕਰ ਕੇ ਇਹ ਵਾਧਾ ਉਤਪੰਨ ਹੋਇਆ ਸੀ, ਉਹ ਕਾਰਨ ਹਟਾਉਣ ਤੋਂ

Chocolate lovers ਲਈ ਆ ਗਿਆ ਹੁਣ ਨਵਾਂ Pink ਕਲਰ ਦਾ ‘Ruby Flavour’

ਚਾਕਲੇਟ ਬਹੁਤ ਸਾਰੇ ਲੋਕਾਂ ਨੂੰ ਪਸੰਦ ਹੁੰਦੀ ਹੈ। ਲੋਕ ਇਕ ਦੂਜੇ ਨੂੰ ਵੀ ਚਾਕਲੇਟ ਦੇ ਕੇ ਜਾਂ ਖਵਾ ਕੇ ਖੁਸ਼ੀਆਂ ਵੰਡਦੇ ਹਨ। ਕੁਝ ਲੋਕਾਂ ਨੂੰ ਚਾਕਲੇਟ ਇੰਨੀ ਪਸੰਦ ਹੁੰਦੀ ਹੈ ਕਿ ਉਹ ਆਈਸਕ੍ਰੀਮ, ਕੇਕ, ਟੌਫੀਆਂ ਅਤੇ ਹੋਰ ਵੀ ਕਈ ਚੀਜ਼ਾਂ ਚਾਕਲੇਟ ਫਲੇਵਰ ‘ਚ ਹੀ ਖਾਂਦੇ ਹਨ। ਕੀ ਤੁਸੀਂ ਜਾਣਦੇ ਹੋ ਕਿ ਚਾਕਲੇਟ ਸਿਹਤ ਲਈ ਬਹੁਤ

Awesome Health Benefits of Dark Chocolate

ਕੀ ਤੁਸੀਂ ਜਾਣਦੇ ਹੋ ਕਿੰਨੀ ਫਾਇਦੇਮੰਦ ਹੈ ਡਾਰਕ ਚਾਕਲੇਟ

ਆਮਤੌਰ ਤੇ ਚਾਕਲੇਟ ਨੂੰ ਸਿਹਤ ਅਤੇ ਦੰਦਾ ਦੇ ਲਈ ਖਤਰਨਾਕ ਮੰਨਿਆ ਜਾਂਦਾ ਹੈ ਪਰ ਇਹ ਪੂਰਾ ਸੱਚ ਨਹੀਂ ਹੈ। ਚਾਕਲੇਟ ਖਾਣ ਦੇ ਬਹੁਤ ਸਾਰੇ ਅਜਿਹੇ ਫਾਇਦੇ ਵੀ ਹੁੰਦੇ ਹਨ ਜਿਨ੍ਹਾਂ ਦੇ ਬਾਰੇ ਸ਼ਾਇਦ ਹੀ ਤੁਹਾਨੂੰ ਪਤਾ ਹੋਵੇਗਾ। ਡਾਰਕ ਚਾਕਲੇਟ ਵਿੱਚ ਕਈ ਅਜਿਹੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ ,  ਜੋ ਸਿਹਤ ਲਈ ਚੰਗੇ ਮੰਨੇ ਜਾਂਦੇ ਹਨ।

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ