Tag: , , , , ,

ਸ਼ਰਾਬ ਮਾਫੀਆ ਦਾ ਜੰਗਲ ‘ਚ ਮੰਗਲ

Illegal liquor:ਸ਼੍ਰੀ ਆਨੰਦਪੁਰ ਸਾਹਿਬ: ਲੋਕਸਭਾ ਚੋਣਾਂ ਦਾ ਬਿਗੁਲ ਵੱਜ ਚੁੱਕਿਆ ਹੈ ਅਤੇ ਇਸਨੂੰ ਲੈ ਕੇ ਸ਼ਰਾਬ ਮਾਫੀਆ ਵੀ ਸਰਗਰਮ ਹੋ ਚੁੱਕਿਆ ਹੈ। ਦੇਸੀ ਸ਼ਰਾਬ ਬਣਾਉਣ ਵਾਲੇ ਲੋਕਾਂ ਨੇ ਜ਼ਿਆਦਾ ਮਾਤਰਾ ਵਿੱਚ ਸ਼ਰਾਬ ਕੱਢਣ ਲਈ ਸੁੰਨਸਾਨ ਜੰਗਲ, ਝਾੜੀਆਂ ਨੂੰ ਆਪਣਾ ਘਰ ਬਣਾ ਲਿਆ ਹੈ ਅਤੇ ਧੜੱਲੇ ਨਾਲ ਦੇਸੀ ਸ਼ਰਾਬ ਕੱਢ ਰਹੇ ਹਨ।  ਅੱਜ ਸਾਡੀ ਟੀਮ ਦੇ

ਅਕਾਲੀ ਆਗੂ ਭਾਨਾ ‘ਤੇ ਹਮਲਾ ਮਾਮਲੇ ‘ਚ ਹੁਣ ਸੀਸੀਟੀਵੀ ਦੀ ਛਾਣਬੀਣ ਕਰੇਗੀ ਪੁਲਿਸ

Police will check CCTV footage : ਬੀਤੇ ਦਿਨੀਂ ਅਕਾਲੀ ਆਗੂ ਅਤੇ ਜ਼ਿਲਾ ਪ੍ਰੀਸ਼ਦ ਮੈਂਬਰ ਭਗਵਾਨ ਸਿੰਘ ਭਾਨਾ ‘ਤੇ ਹੋਏ ਕਾਤਲਾਨਾ ਹਮਲਾ ਹੋਣ ਤੋਂ ਬਾਅਦ ਸਹਿਣਾ ਪੁਲਸ ਨੇ ਆਪਣੀ ਕਾਰਵਾਈ ‘ਚ ਤੇਜੀ ਵਿਖਾਉਂਦਿਆਂ ਸ਼ਹਿਰ ਭਰ ‘ਚ ਸੀ.ਸੀ.ਟੀ.ਵੀ ਫੁਟੇਜ ਦੀ ਜਾਂਚ ਕਰਨ ਦੇ ਆਦੇਸ਼ ਜਾਰੀ ਕੀਤੇ। ਇਸ ਮੌਕੇ ਡੀ.ਐੱਸ.ਪੀ. ਅੱਛਰੂ ਰਾਮ ਸ਼ਰਮਾ ਨੇ ਸਾਰੇ ਇਲਾਕੇ ‘ਚ ਲੱਗੇ

Breakup

ਬ੍ਰੇਕਅੱਪ ਦੀਆਂ ਖ਼ਬਰਾਂ ਨਿਕਲੀਆਂ ਅਫ਼ਵਾਹ, ਹੁਣ ਇਸ ਹਾਲਤ ‘ਚ ਨਜ਼ਰ ਆਇਆ ਇਹ ਬਾਲੀਵੁੱਡ ਜੋੜਾ

Breakup ਸਾਲ 2017 ਆਪਣੇ ਆਖਰੀ ਮੁਕਾਮ ਉੱਤੇ ਪਹੁੰਚ ਚੁੱਕਿਆ ਹੈ। ਸਾਲ ਭਰ ਬਾਲੀਵੁੱਡ ਵਿੱਚ ਕਈ ਕਪਲਸ ਦੇ ਬਰੇਕਅਪ ਹੋਏ। ਖਬਰ ਸੀ ਕਿ ਵਰੁਣ ਧਵਨ ਅਤੇ ਉਨ੍ਹਾਂ ਦੀ ਡਿਜਾਇਨਰ ਗਰਲਫ੍ਰੈਂਡ ਨਤਾਸ਼ਾ ਦਲਾਲ ਵੀ ਵੱਖ ਹੋ ਚੁੱਕੇ ਹਨ। ਸਾਰਿਆਂ ਦੇ ਜ਼ੁਬਾਨ ਵਿੱਚ ਇਸ ਕਿਊਟ ਕੱਪਲ ਦੇ ਬਰੇਕਅਪ ਦੀਆਂ ਗੱਲਾਂ ਆਮ ਸੀ। Breakup ਫੈਂਸ ਨੂੰ ਤਾਂ ਯਕੀਨ ਹੀ

manisha1

‘90 ਦੀ ਮਸ਼ਹੂਰ ਅਦਾਕਾਰਾ ਦਾ ਬਦਲਿਆ ਰੂਪ’

ਫਿਲਮ ‘ਸੌਦਾਗਰ ਤੋਂ ਆਪਣੇ ਫਿਲਮੀ ਸਫਰ ਦੀ ਸ਼ੁਰੂਆਤ ਕਰਨ ਵਾਲੀ ਬਾਲੀਵੁੱਡ ਅਦਾਕਾਰਾ ਮਨੀਸ਼ਾ ਕੋਇਰਾਲਾ ਇਕ ਵਾਰ ਫਿਰ ਬਾਲੀਵੁੱਡ ਫਿਲਮਾਂ ‘ਚ ਮੁੜ ਨਜ਼ਰ ਆਉਣ ਵਾਲੀ ਹਨ। ਮਨੀਸ਼ਾ ਫਿਲਮ ‘ਡੀਅਰ ਮਾਇਆ’ ‘ਚ ਡਾਇਰੈਕਟਰ ਇਮਤਿਆਜ਼ ਅਲੀ ਖ਼ਾਨ ਦੀ ਅਸਿਸਟੈਂਟ ਸੁਨੈਨਾ ਭਟਨਾਗਰ ਨਾਲ ਕੰਮ ਕਰ ਰਹੀ ਹੈ। 90 ਦੀ ਇਸ ਮਸ਼ਹੂਰ ਅਦਾਕਾਰਾ ਦਾ ਬਦਲਿਆ ਹੋਇਆ ਲੁੱਕ ਸਾਹਮਣੇ ਆਇਆ ਹੈ

abohar

ਅਬੋਹਰ ਪੁਲਿਸ ਹੱਥ ਵੱਡੀ ਕਾਮਯਾਬੀ

dr sandeep jassal

ਬਦਲਦੇ ਮੌਸਮ ‘ਚ ਗਲੇ ਦੀ ਖਰਾਸ਼ ਤੋਂ ਬਚਾਉਣਗੇ ਇਹ ਨੁਸਖੇ

badshah

‘ਵੱਖਰਾ ਸਵੈਗ’ ਵਾਲੇ Navv Inder ਮੁਤਾਬਿਕ Badshah ਗਾਇਕ ਨਹੀਂ…

ਲੁਧਿਆਣਾ ਸ਼ਹਿਰ ਦੇ ਰਹਿਣ ਵਾਲੇ ਪੰਜਾਬੀ ਗਾਇਕ ਨਵ ਇੰਦਰ ਨੂੰ ‘ਵੱਖਰਾ ਸਵੈਗ’ ਗੀਤ ਨਾਲ ਬਹੁਤ ਪ੍ਰਸਿੱਧੀ ਮਿਲੀ ਸੀ। ਇਸ ਗੀਤ ਨੂੰ ਨਵੀ ਕੰਬੋਜ਼ ਨੇ ਲਿਖਿਆ ਅਤੇ ‘ਵੱਖਰਾ ਸਵੈਗ’ ਗੀਤ ਦਾ ਸੰਗੀਤ ਤਿਆਰ ਕੀਤਾ ਸੀ ਬਾਦਸ਼ਾਹ ਨੇ , ਇਹੀ ਨਹੀ ਇਸ ਗੀਤ ‘ਚ ਬਾਦਸ਼ਾਹ ਨੇ ਆਪਣੇ ਰੈਪ ਨਾਲ ਗੀਤ ਨੂੰ ਇੱਕ ਹੋਰ ਪੱਧਰ ਦਿੱਤਾ। ਇਹ ਗੀਤ

punjab

ਸ਼ਹੀਦ ਪਰਮਜੀਤ ਸਿੰਘ ਦੀ ਮ੍ਰਿਤਕ ਦੇਹ ਜੱਦੀ ਪਿੰਡ ਪਹੁੰਚੀ

bathinda

ਬਠਿੰਡਾ ਵਿੱਚ ਨਾਜਾਇਜ਼ ਕਬਜੇ ਹਟਾਉਣ ਲਈ ਉਪਰਾਲੇ ਜਾਰੀ

police

ਚਾਕੂ ਦੀ ਨੋਕ ਤੇ ਲੁੱਟਾਂ ਕਰਨ ਵਾਲੇ ਗਿਰੋਹ ਦੇ 2 ਮੈਂਬਰ ਕਾਬੂ

gun

ਕਾਂਗਰਸੀਆ ਵੱਲੋਂ ਗੋਲੀਆਂ ਮਾਰ ਕੇ ਅਕਾਲੀ ਪਿਉ-ਪੁੱਤਰ ਦਾ ਕਤਲ

ਫ਼ਿਰੋਜ਼ਪੁਰ / ਕੁਲਗੜੀ: ਵਿਧਾਨ ਸਭਾ ਹਲਕਾ ਫਿਰੋਜ਼ਪੁਰ ਦਿਹਾਤੀ ਦੇ ਪਿੰਡ ਰੁਕਣਸ਼ਾਹ ਵਾਲਾ ਅੰਦਰ ਕਾਂਗਰਸੀ ਆਗੂ ਵੱਲੋਂ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਮੀਤ ਪ੍ਰਧਾਨ ਬਲਵਿੰਦਰ ਸਿੰਘ ਰੁਕਣ ਸ਼ਾਹ ਵਾਲਾ ‘ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ । ਅਕਾਲੀ ਆਗੂ ਦੇ ਘਰ ਬਾਹਰ ਕੀਤੀ ਗੋਲੀਬਾਰੀ ‘ਚ ਜਿੱਥੇ ਅਕਾਲੀ ਆਗੂ ਬਲਵਿੰਦਰ ਸਿੰਘ ਜ਼ਖਮੀ ਹੋ ਗਿਆ। ਉੱਥੇ ਹੀ ਉਸ ਦੇ ਪਿਤਾ

pallavi jassal

Dry Skin ਦੇ ਲਈ ਘਰੇਲੂ ਨੁਸਖੇ

ipl

ਪੁਣੇ ਨੇ ਗੁਜਰਾਤ ਨੂੰ 5 ਵਿਕਟਾਂ ਨਾਲ ਹਰਾਇਆ

ਨੌਕਰੀ ਬਾਰੇ ਕੀਤੇ ਵਾਅਦੇ ਤੋਂ ਮੁੱਕਰੀ ਕੈਪਟਨ ਸਰਕਾਰ…!

ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਲਾਅ ਅਫਸਰਾਂ ਦੀ ਭਰਤੀ ਲਈ ਇਸ਼ਤਿਹਾਰ ਜਾਰੀ ਕੀਤਾ ਹੈ। ਇਸ ਇਸ਼ਤਿਹਾਰ ਵਿੱਚ ਦੱਸਿਆ ਗਿਆ ਹੈ ਕਿ ਲਾਅ ਅਫਸਰਾਂ ਦੀਆਂ 160 ਪੋਸਟਾਂ ਚੰਡੀਗੜ੍ਹ ਸਥਿੱਤ ਐਡਵੋਕੇਟ ਜਨਰਲ ਦਫਤਰ ਤੇ ਲੀਗਲ ਸੈਲ ਦਿੱਲੀ ਲਈ ਭਰੀਆਂ ਜਾਣਗੀਆਂ।  ਜਾਰੀ ਕੀਤੇ ਗਏ ਇਸ਼ਤਿਹਾਰ ਅਨੁਸਾਰ ਤਿੰਨ ਪੋਸਟਾਂ ਸੀਨੀਅਰ ਐਡੀਸ਼ਨਲ ਐਡਵੋਕੇਟ ਜਨਰਲ, 39 ਪੋਸਟਾਂ ਐਡੀਸ਼ਨਲ ਐਡਵੋਕੇਟ,

h1 VISA

ਟਰੰਪ ਦੀ ਨੀਤੀ ‘ਤੋਂ ਅਮਰੀਕਾ ‘ਚ ਰਹਿੰਦੇ ਭਾਰਤੀਆਂ ਨੂੰ ਵੱਡਾ ਝਟਕਾ

ਅਮਰੀਕਾ ਦੇ ਵਿਚ ਹੋਈਆਂ ਰਾਸ਼ਟਰਪਤੀ ਦੀਆਂ ਚੋਣਾਂ ਵੇਲੇ ਤੋਂ ਹੀ ਓਥੋਂ ਦੇ ਜ਼ਿਆਦਾਤਰ ਵਸਨੀਕਾਂ ਦੇ ਵਿਚ ਇਕ ਘਬਰਾਹਟ ਸੀ, ਡੋਨਾਲਡ ਟਰੰਪ ਨੂੰ ਲੈ ਕੇ।  ਜੋ ਕਿ ਚੋਣ ਨਤੀਜੇ ਆਉਣ ਤੋਂ ਬਾਅਦ ਵੀ ਅਮਰੀਕਾ ਦੀਆਂ ਸੜਕਾਂ ਉੱਤੋਂ ਕਈ ਦਿਨਾਂ ਤਕ ਟਰੰਪ ਦੇ ਖਿਲਾਫ ਹੋ ਰਹੇ ਵਿਰੋਧ ਪ੍ਰਦਰਸ਼ਨ ਦੇ ਰੂਪ ਵਿਚ ਵੇਖਣ ਨੂੰ ਮਿਲਦੀ ਰਹੀ। ਡੋਨਾਲ ਟਰੰਪ ਚੋਣਾਂ

bihar

ਵਿਆਹ ਕਰਵਾਕੇ ਸਹੁਰੇ ਨਾਲ ਭੱਜੀ ਨੂੰਹ

  ਲਵ ਮੈਰਿਜ ਦੇ ਕਿੱਸੇ ਤਾਂ ਤੁਸੀਂ ਕਈ ਵਾਰ ਸੁਣੇ ਹੋਣਗੇ।  ਕਿਸੇ ‘ਚ ਮੁੰਡਾ ਕੁੜੀ ਨੂੰ ਭਜਾ ਕੇ ਲੈ ਗਿਆ ‘ਤੇ ਕਿਸੇ ‘ਚ ਕੁੜੀ ਮੁੰਡੇ ਨੂੰ ਭਜਾ ਕੇ ਲੈ ਗਈ।  ਪਰ ਇਕ ਅਜੀਬੋ ਗਰੀਬ ਪ੍ਰੇਮ ਵਿਆਹ ਦਾ ਮਾਮਲਾ ਬਿਹਾਰ ਦੇ ਪੂਰਨਿਆ ਜ਼ਿਲੇ ਤੋਂ ਸਾਹਮਣੇ ਆਇਆ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਕ ਸਹੁਰੇ ਨੇ

IPL

ਕੋਹਲੀ ਦੀ RCB ਨੂੰ ਪੁਣੇ ਨੇ 61 ਦੌੜਾਂ ਨਾਲ ਹਰਾਇਆ

punjabi

ਭਾਰਤ ਦਾ ਨਾਂ ਉੱਚਾ ਚੁੱਕਣ ਚ ਪੰਜਾਬੀ ਮੁਹਰੇ, ਹੁਣ ਸਵਰਨਜੀਤ ਨੇ ਵਧਾਇਆ ਮਾਣ

ਅਮਰੀਕਾ ਵਿੱਚ ਨਸਲੀ ਹਿੰਸਾ ਵਿਰੁੱਧ ਜਾਗਰੂਕਤਾ ਪੈਦਾ ਕਰ ਰਹੇ ਜਲੰਧਰ ਦੇ ਸਵਰਨਜੀਤ ਸਿੰਘ ਖਾਲਸਾ ਨੂੰ ਐਫਬੀਆਈ ਦੇ ਹੈੱਡਕੁਆਰਟਰ ਵਿੱਚ ‘ਰੈਕਟਰ ਆਫ ਲੀਡਰਸ਼ਿਪ’ ਨਾਲ ਸਨਮਾਨਿਤ ਕੀਤਾ ਗਿਆ ਹੈ। ਅਮਰੀਕਾ ਵਿੱਚ 50 ਸ਼ਖ਼ਸੀਅਤਾਂ ਨੂੰ ਇਹ ਸਨਮਾਨ ਦਿੱਤਾ ਗਿਆ ਹੈ, ਜਿਨ੍ਹਾਂ ਵਿੱਚ ਭਾਰਤ ਦੀ ਨੁਮਾਇੰਦਗੀ ਇਕੱਲੇ ਸਵਰਨਜੀਤ ਸਿੰਘ ਖਾਲਸਾ ਨੇ ਕੀਤੀ। ਇਹ ਸਨਮਾਨ ਐਫਬੀਆਈ ਦੇ ਡਾਇਰੈਕਟਰ ਨੇ ਵਾਸ਼ਿੰਗਟਨ ਡੀਸੀ

ਹੁਣ ਅੰਮ੍ਰਿਤਸਰ ਤੋਂ ਰਾਤ ਨੂੰ ਉਡਣਗੇ ਜਹਾਜ਼

ਅੰਮ੍ਰਿਤਸਰ ਤੋਂ ਜਾਣ ਵਾਲੇ ਯਾਤਰੀਆਂ ਲਈ ਵੱਡੀ ਰਾਹਤ ਦੀ ਖਬਰ ਹੈ ਕਿ ਹੁਣ ਰਾਤ ਦੇ ਸਮੇਂ ਵੀ ਅੰਮ੍ਰਿਤਸਰ ਤੋਂ ਜਹਾਜ਼ ਉਡਾਣ ਭਰਨਗੇ। ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ‘ਤੇ ਲਗਪਗ ਇੱਕ ਸਾਲ ਦੇ ਵਕਫੇ ਮਗਰੋਂ ਪਹਿਲੀ ਮਈ ਤੋਂ ਉਡਾਣਾਂ ਦੀ ਰਾਤ ਦੀ ਆਵਾਜਾਈ ਸ਼ੁਰੂ ਹੋ ਜਾਵੇਗੀ। ਇਸ ਤਹਿਤ 30 ਅਪ੍ਰੈਲ ਅਤੇ ਪਹਿਲੀ ਮਈ ਦੀ ਦਰਮਿਆਨੀ

pallavi jassal

ਗੂੰਦ ਕਤੀਰੇ ਦੇ ਕੀ ਹਨ ਸਿਹਤ ਲਈ ਫਾਇਦੇ?

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ