Tag: , , , , , , , , ,

snow storm

ਬਾਰਾਮੁਲਾ ‘ਚ ਬਰਫੀਲਾ ਤੂਫਾਨ, ਗੁਰੇਜ ‘ਚ ਬਰਫ ਵਿਚੋਂ 4 ਲਾਸ਼ਾ ਕੱਢੀਆਂ

ਜੰਮੂ ਕਸ਼ਮੀਰ ਵਿਚ ਅੱਜ ਫਿਰ ਤੋਂ ਤੂਫਾਨ ਨੇ ਆਪਣਾ ਕਹਿਰ ਬਣਾਇਆ ਹੋਇਆ ਹੈ। ਕਸ਼ਮੀਰ ਦੇ ਬਾਰਾਮੁਲਾ ਸੈਕਟਰ ਵਿਚ ਬਰਫੀਲੇ ਤੂਫਾਨ ਨਾਲ ਇੱਕ ਦੀ ਮੌਤ ਹੋ ਗਈ ਹੈ। ਸਥਾਨਕ ਲੋਕਾਂ ਨੂੰ ਅਲਰਟ ਤੇ ਰੱਖਿਆ ਹੈ। ਸੁਰੱਖਿਆ ਦਸਤੇ ਲਗਾਤਾਰ ਘਾਟੀ ਵਿਚ ਫਸੇ ਲੋਕਾਂ ਨੂੰ ਬਾਹਰ ਕੱਢਣ ਵਿਚ ਲੱਗੇ ਹੋਏ ਹਨ। ਤੂਫਾਨ ਦੇ ਚਲਦੇ ਘਾਟੀ ਵਿਚ ਤਾਪਮਾਨ ਨੇ

PM Narendra Modi

ਪੀ.ਐਮ. ਮੋਦੀ ਅੱਜ ਪੰਜਾਬ ਵਿਚ ਕਰਨਗੇ ਚੋਣ ਰੈਲੀ

ਪੰਜਾਬ ਵਿਧਾਨ ਸਭਾ ਚੋਣਾ ਨੂੰ ਦੇਖਦੇ ਭਾਜਪਾ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪੰਜਾਬ ਵਿਚ ਚੋਣ ਰੈਲੀ ਕਰਨਗੇ। ਜਿਸ ਦੇ ਤਹਿਤ ਪ੍ਰਧਾਨ ਮੰਤਰੀ ਅੱਜ ਜਲੰਧਰ ਵਿਚ ਚੋਣ ਰੈਲੀ ਨੂੰ ਸੰਬੋਧਨ

AAP Punjab

‘ਆਪ’ ਨੇ ਜਾਰੀ ਕੀਤਾ ਪੰਜਾਬ ਚੋਣਾ ਦੇ ਲਈ ਮੈਨੀਫੈਸਟੋ

ਪੰਜਾਬ ਵਿਧਾਨ ਸਭਾ ਚੋਣਾ ਦੇ ਲਈ ਆਮ ਆਦਮੀ ਪਾਰਟੀ ਅੱਜ ਆਪਣਾ ਪੰਜਾਬ ਮੈਨੀਫੈਸਟੋ ਨੇ ਅੱਜ ਜਾਰੀ ਕੀਤਾ ਹੈ।। ਪੰਜਾਬ ਵਿਚ ਚੋਣਾ ਦਾ ਜੋਰ ਲਗਾਤਾਰ ਜਾਰੀ ਹੈ ਅਤੇ ਵਿਰੋਧੀ ਪਾਰਟੀਆਂ ਨੇ ਵੀ ਆਪਣੇ ਆਪਣੇ ਮੈਨੀਫੈਸਟੋ ‘ਚ ਪੰਜਾਬ ਵਿਕਾਸ ਨੂੰ ਮੁੱਖ ਰੱਖਿਆ

pm-modi and al-nahyan

ਅਬੂ ਧਾਬੀ ਪ੍ਰਿੰਸ, ਪੀ.ਐਮ. ਮੋਦੀ ‘At Home’ ਪ੍ਰੋਗਰਾਮ ‘ਚ ਹੋਏ ਸ਼ਾਮਲ

ਅਬੂ ਧਾਬੀ ਦੇ ਪ੍ਰਿੰਸ ‘ਮੁਹੰਮਦ ਬਿਨ ਜਾਏਦ ਅਲ ਨਾਹਯਾਨ’, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਪ੍ਰਣਬ ਮੁਖਰਜੀ  ‘At Home’ ਪ੍ਰੋਗਰਾਮ ਵਿਚ ਪਹੁੁੰਚ ਗਏ ਹਨ। ਇਸ ਦੇ ਨਾਲ ਹੀ ਸੋਨਿਆ ਗਾਂਧੀ, ਮਨਮੋਹਨ ਸਿੰਘ ਅਤੇ ਲਾਲ ਕ੍ਰਿਸ਼ਣ ਅਡਵਾਨੀ ਵਿਚ  ‘At Home’ ਪ੍ਰੋਗਰਾਮ ‘ਚ ਸ਼ਾਮਲ ਹੋ ਗਏ

snow storm

ਕਸ਼ਮੀਰ ‘ਚ ਬਰਫੀਲੇ ਤੂਫਾਨ ਦਾ ਕਹਿਰ, ਇੱਕ ਜੇ.ਸੀ.ਓ.ਅਤੇ 6 ਜਵਾਨਾਂ ਦੀ ਮੌਤ

ਕਸ਼ਮੀਰ ਵਿਚ ਬਰਫੀਲੇ ਤੂਫਾਨ ਦਾ ਕਹਿਰ ਲਗਾਤਾਰ ਜਾਰੀ ਹੈ। ਘਾਟੀ ਦੇ ਗੁਰੇਜ ਸੈਕਟਰ ਵਿਚ ਇੱਕ ਜੇ.ਸੀ.ਓ. ਅਤੇ 6 ਜਵਾਨਾਂ ਦੀ ਮੌਤ ਹੋ ਗਈ। ਤੂਫਾਨ ਵਿਚ ਹੋਰ ਵੀ ਜਵਾਨ ਫਸੇ ਹੋਣ ਦੀ ਖ਼ਬਰ ਦਿੱਤੀ ਗਈ ਹੈ। ਫੌਜ ਵੱਲੋਂ ਰਾਹਤ ਕਾਰਜ ਲਗਾਤਾਰ ਜਾਰੀ ਹੈ ਅਤੇ ਸਥਾਨਕ ਲੋਕਾਂ ਨੂੰ ਘਰ ਤੋਂ ਬਾਹਰ ਨਾ ਆਉਣ ਦੀ ਹਦਾਇਤ ਦਿੱਤੀ ਗਈ

Ban on plastic

ਮੱਧ ਪ੍ਰਦੇਸ਼ ‘ਚ ਲਗਾਇਆ ਪਾਲੀਥੀਨ ਵਰਤੋ ਤੇ ਬੈਨ

ਮੱਧ ਪ੍ਰਦੇਸ਼ ਸਰਕਾਰ ਨੇ ਸੂਬੇ ਨੂੰ ਪਾਲੀਥੀਨ ਰਹਿਤ ਬਣਾਉਣ ਦੇ ਟਿੱਚੇ ਤੇ ਅੱਜ ਸੂਬੇ ਭਰ ਵਿਚ ਪਾਲੀਥੀਨ ਤੇ ਪੂਰਨ ਬੈਨ ਲਗਾ ਦਿੱਤਾ ਹੈ। ਮੱਧ ਪ੍ਰਦੇਸ਼ ਵਿਚ ਪਾਲੀਥੀਨ ਵਰਤਣ ਵਾਲਿਆਂ ਅਤੇ ਪਾਲੀਥੀਨ ਦੇਣ ਵਾਲੇ ਦੁਕਾਨਦਾਰਾਂ ਨੂੰ ਹਦਾਇਤ ਦਿੱਤੀ ਹੈ ਕਿ ਪਾਲੀਥੀਨ ਦੀ ਵਰਤੋਂ ਪਾਏ ਜਾਣ ਦੀ ਸੂਰਤ ਵਿਚ ਜੁਰਮਾਨਾ ਜਾਂ ਸ਼ਜਾ ਕੀਤੀ ਜਾਵੇਗੀ। ਮੱਧ ਪ੍ਰਦੇਸ਼ ਦੀ

Surgical Strikes

ਸਰਜਿਕਲ ਸਟਰਾਇਕ ਕਰਨ ਵਾਲੇ 19 ਜਵਾਨਾਂ ਨੂੰ ਦਿੱਤਾ ਵੀਰਤਾ ਪੁਰਸਕਾਰ

ਭਾਰਤੀ ਫੌਜ ਵਲੋਂ ਕੀਤੀ ਸਰਜਿਕਲ ਸਟਰਾਇਕ ਦੇ ਲਈ ਕੇਂਦਰ ਨੇ ਇਸ ਅਭਿਆਨ ਵਿਚ ਸ਼ਾਮਲ ਜਵਾਨਾਂ ਨੂੰ ਵੀਰਤਾ ਪੁਰਸਕਾਰ ਦਿੱਤਾ ਹੈ। ਸਰਹੱਦ ਪਾਰ ਅੱਤਵਾਦੀਆਂ ਦੇ ਠਿਕਾਨਿਆਂ ਨੂੰ ਖਤਮ ਕਰਨ ਵਾਲੇ 4 ਅਤੇ 9 ਪੈਰਾ ਕਮਾਂਡੋਜ਼ ਦੇ 19 ਜਵਾਨਾਂ ਨੂੰ ਵੀਰਤਾ ਪੁਰਸਕਾਰ ਦਿੱਤਾ ਹੈ। 4 ਪੈਰਾ ਕਮਾਂਡੋ ਦੇ ਮੇਜਰ ਰੋਹਿਤ ਸੂਰੀ ਨੂੰ ਵੀ ਕਿਰਤੀ ਚੱਕਰ ਦਿੱਤਾ ਗਿਆ।

Kitchen Gas

ਓਡੀਸ਼ਾ ‘ਚ ਗੈਸ ਲੀਕ ਮਾਮਲੇ ‘ਚ 1 ਦੀ ਮੌਤ 5 ਬੀਮਾਰ

ਓਡੀਸ਼ਾ ਦੇ ਰਾਊਰਕੇਲਾ ਵਿਚ ਗੈਸ ਲੀਕ ਹੋਣ ਦੇ ਕਾਰਨ 1 ਵਿਅਕਤੀ ਦੀ ਮੌਤ ਹੋ ਗਈ। ਇਸ ਦੇ ਨਾਲ ਹੀ 5 ਲੋਕ ਗੰਭੀਰ ਰੂਪ ਵਿਚ ਬੀਮਾਰ ਹੋ ਗਏ ਹਨ। ਬੀਮਾਰ ਵਿਅਕਤੀਆਂ ਨੂੰ ਹਸਪਤਾਲ ਵਿਚ ਇਲਾਜ਼ ਲਈ ਭਰਤੀ ਕਰਵਾਇਆ ਗਿਆ

ਪ੍ਰਿਅੰਕਾ ਗਾਂਧੀ ਤੋਂ ਵੱਧ ਖੂਬਸੂਰਤ ਪ੍ਰਚਾਰਕ ਹਨ ਭਾਜਪਾ ਕੋਲ: ਵਿਨੇ ਕਟਿਆਰ

ਨਵੀਂ ਦਿੱਲੀ– ਭਾਜਪਾ ਦੇ ਸੀਨੀਅਰ ਨੇਤਾ ਵਿਨੇ ਕਟਿਆਰ ਨੇ ਇਹ ਕਹਿੰਦੇ ਹੋਏ ਨਵਾਂ ਵਿਵਾਦ ਛੇੜ ਦਿੱਤਾ ਹੈ ਕਿ ਪ੍ਰਿਅੰਕਾ ਗਾਂਧੀ ਤੋਂ ਕਿਤੇ ਜ਼ਿਆਦਾ ਖ਼ੂਬਸੂਰਤ ਪ੍ਰਚਾਰਕ ਭਾਜਪਾ ਕੋਲ ਹਨ। ਉਨ੍ਹਾਂ ਨੇ ਕਿਹਾ ਕਿ ਪ੍ਰਿਅੰਕਾ ਸੁੰਦਰ ਵੀ ਨਹੀਂ ਹੈ ਜਿਨ੍ਹਾਂ ਲੋਕ ਉਨ੍ਹਾਂ ਦਾ ਪ੍ਰਚਾਰ ਕਰਦੇ ਹਨ, ਇਸ ਤੋਂ ਵੱਧ ਖ਼ੂਬਸੂਰਤ ਮਹਿਲਾਵਾਂ ਹਨ ਜੋ ਉਨ੍ਹਾਂ ਨਾਲੋਂ ਵੱਧ ਭੀੜ

ਪੀ.ਐਮ. ਮੋਦੀ ਨਾਲ ਅਬੂ ਧਾਬੀ ਦੇ ਪ੍ਰਿੰਸ

ਅਬੂ ਧਾਬੀ ਦੇ ਪ੍ਰਿੰਸ ਮੋਦੀ ਨੂੰ ਮਿਲਣ ਲਈ ਪਹੁੰਚੇ ਪੀ.ਐਮ.ਆਵਾਸ

ਅਬੂ ਧਾਬੀ ਦੇ ਪ੍ਰਿੰਸ ‘ਮੁਹੰਮਦ ਬਿਨ ਜਾਏਦ ਅਲ ਨਾਹਯਾਨ’ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਦੇ ਲਈ ਪੀ.ਐਮ. ਆਵਾਸ 7 ਲੋਕ ਕਲਿਆਣ ਮਾਰਗ ਵਿਖੇ ਪਹੁੰਚੇ ਹਨ। ਜਿੱਥੇ ਪੀ.ਐਮ. ਨਰਿੰਦਰ ਮੋਦੀ ਉਹਨਾਂ ਨਾਲ ਗੱਲਬਾਤ ਕਰ ਰਹੇ ਹਨ। ਦੱਸ ਦਈਏ ਕੇ ਪ੍ਰਿੰਸ ‘ਮੁਹੰਮਦ ਬਿਨ ਜਾਏਦ ਅਲ ਨਾਹਯਾਨ’ ਗਣਤੰਤਰ ਦਿਵਸ ਮੌਕੇ ਤੇ ਮੁੱਖ ਮਹਿਮਾਨ ਵੱਜੋਂ ਆਏ ਸਨ। ਇਸ

Sharad Yadav

ਸ਼ਰਦ ਯਾਦਵ ਦਾ ਵਿਵਾਦਤ ਬਿਆਨ, ਬੇਟੀਆਂ ਦੀ ਇੱਜ਼ਤ ਤੋਂ ਵੱਧ ਕੇ ਵੋਟ

ਪਟਨਾ– ਬਿਹਾਰ ‘ਚ ਜਨਤਾ ਦਲ ਯੂ ਦੇ ਨੇਤਾ ਸ਼ਰਦ ਯਾਦਵ ਨੇ ਬੇਟੀਆਂ ਨੂੰ ਲੈ ਕੇ ਵਿਵਾਦਗ੍ਰਸਤ ਬਿਆਨ ਦਿੱਤਾ ਹੈ। ਉਨ੍ਹਾਂ ਨੇ ਵੋਟ ਦੀ ਇੱਜ਼ਤ ਨੂੰ ਬੇਟੀਆਂ ਦੀ ਇੱਜ਼ਤ ਤੋਂ ਵੱਡਾ ਦੱਸਿਆ ਹੈ। ਇਸ ਬਿਆਨ ਦੀ ਹਰ ਪਾਸੇ ਤੋਂ ਘੋਰ ਨਿੰਦਿਆ ਕੀਤੀ ਜਾ ਰਹੀ ਹੈ। ਉਹਨਾਂ ਆਪਣੇ ਬਿਆਨ ਵਿਚ ਕਿਹਾ ਸੀ ਕਿ ਜੇਕਰ ਬੇਟੀ ਦੀ ਇੱਜ਼ਤ

Jail Break

ਗੋਆ ‘ਚ ਕੈਦੀਆਂ ਨੇ ਕੀਤੀ ਜੇਲ ਬ੍ਰੇਕ ਕਰਨ ਦੀ ਕੋਸ਼ਿਸ਼

ਗੋਆ ਦੇ ਪਣਜੀ ਦੀ ਸਦਾ ਉੱਪ ਜੇਲ ਦੇ ਕਰੀਬ 45 ਕੈਦੀਆਂ ਨੇ ਮੰਗਲਵਾਰ ਰਾਤ ਕਿਸੇ ਛੋਟੇ ਮੁੱਦੇ ਨੂੰ ਲੈ ਕੇ ਜੇਲ ਅਧਿਕਾਰੀਆਂ ‘ਤੇ ਹਮਲਾ ਕਰ ਦਿੱਤਾ ਅਤੇ ਫਿਰ ਭੱਜਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਵੱਡੀ ਸੰਖਿਆ ‘ਚ ਪੁਲਸ ਕਰਮਚਾਰੀ ਵਾਸਕੋ ਦੇ ਕੋਲ੍ਹ ਸਥਿਤ ਜੇਲ ‘ਚ ਪਹੁੰਚ ਗਏ। ਪੁਲਸ ਨੇ ਦੱਸਿਆ ਕਿ ਕੈਦੀਆਂ ਨੇ ਕਿਸੇ

SSB

SSB ਦੇ ਜਵਾਨ ਨੇ ਆਪਣੇ ਸਾਥੀ ਦੇ ਮਾਰੀ ਗੋਲੀ

ਛੱਤੀਸਗੜ੍ਹ ਵਿਚ ਸ਼ਸਤਰ ਸੀਮਾਂ ਬਲ ਦੇ ਇੱਕ ਜਵਾਨ ਨੇ ਆਪਣੇ ਹੀ ਸਾਥੀ ਜਵਾਨ ਦੇ ਗੋਲੀ ਮਾਰ ਉਸ ਦੀ ਹੱਤਿਆ ਕਰ ਦਿੱਤੀ। ਗੋਲੀ ਮਾਰਨ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਚੱਲ ਸਕਿਆ ਪਰ ਅਧਿਕਾਰੀਆਂ ਨੂੰ ਜਵਾਨ ਨੂੰ ਗ੍ਰਿਫਤਾਰ ਕਰ ਜਾਂਚ ਸ਼ੁਰੂ ਕਰ ਦਿੱਤੀ

Kolkata-airport

ਕਲਕੱਤਾ ਏਅਰਪੋਰਟ ਤੇ 98 ਲੱਖ ਰੁਪਏ ਦੀ ਵਿਦੇਸ਼ੀ ਕਰੰਸੀ ਬਰਾਮਦ

ਕਲਕੱਤਾ ਏਅਰਪੋਰਟ ਤੋਂ ਅੱਜ ਸਵੇਰੇ 98 ਲੱਖ ਰੁਪਏ ਦੀ ਵਿਦੇਸ਼ੀ ਕਰੰਸੀ ਬਰਾਮਦ ਕੀਤੀ ਗਈ। ਇਹ ਕਰੰਸੀ ਬੰਗਲਾਦੇਸ਼ੀ ਨਾਗਰਿਕਾਂ ਤੋਂ ਜਬਤ ਕੀਤੀ

Pranab Mukherjee President of India

68ਵੇ ਗਣਤੰਤਰ ਦਿਵਸ ਮੌਕੇ ਰਾਸ਼ਟਰਪਤੀ ਅੱਜ ਦੇਸ਼ ਨੂੰ ਕਰਨਗੇ ਸੰਬੋਧਿਤ

68ਵੇਂ ਗਣਤੰਤਰ ਦਿਵਸ ਮੌਕੇ ਅੱਜ ਸ਼ਾਮ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੇਸ਼ ਨੂੰ ਸੰਬੋਧਿਤ ਕਰਨਗੇ। ਜਿਸ ਉਹ ਦੇਸ਼ ਵਾਸੀਆਂ ਨੂੰ ਗਣਤੰਤਰ ਦਿਵਸ ਦੀਆਂ ਮੁਬਾਰਕਾਂ

Rajnath Singh big statement Police

ਰਾਜਨਾਥ ਸਿੰਘ ਅੱਜ ਪੰਜਾਬ ‘ਚ ਤਿੰਨ ਜਨਤਕ ਸਭਾਵਾਂ ਨੂੰ ਕਰਨਗੇ ਸੰਬੋਧਿਤ

ਪੰਜਾਬ ਵਿਧਾਨ ਸਭਾ ਚੋਣਾ ਤੇ ਭਾਜਪਾ ਵਲੋਂ ਗ੍ਰਹਿ ਮੰਤਰੀ ਰਾਜਨਾਥ ਸਿੰਘ ਅੱਜ ਪੰਜਾਬ ਵਿਚ ਤਿੰਨ ਜਨਤਕ ਸਭਾਵਾਂ ਨੂੰ ਸੰਬੋਧਿਤ

ਜਲੰਧਰ ਗੈਂਗਵਾਰ, ਪੁਲਿਸ ਨੇ 2 ਨੂੰ ਕੀਤਾ ਗ੍ਰਿਫਤਾਰ, ਮੁੱਖ ਦੋਸ਼ੀ ਫਰਾਰ

ਜਲੰਧਰ ਪੁਲਿਸ ਨੇ 22 ਤਾਰਿਖ ਨੂੰ ਇੱਕ ਜਵਾਨ ਉੱਤੇ ਹੋਏ ਕਾਤਿਲਾਨਾ ਹਮਲੇ ਵਿੱਚ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।  ਪੁਲਿਸ ਨੇ ਇਨ੍ਹਾਂ ਦੋਨਾਂ ਤੋਂ ਦੋ 315 ਬੋਰ ਦੇ ਪਿਸਟਲ , ਚਾਰ 315 ਬੋਰ ਦੇ ਜਿੰਦਾ ਕਾਰਤੂਸ ਅਤੇ ਵਾਰਦਾਤ ਵਿੱਚ ਇਸਤੇਮਾਲ ਹੋਇਆ ਮੋਟਰਸਾਇਕਲ ਬਰਾਮਦ ਕੀਤਾ ਹੈ। ਜਲੰਧਰ ਦੇ ਪੁਲਿਸ ਕਮਿਸ਼ਨਰ ਅਰਪਿਤ ਸ਼ੁਕਲਾ

Nabha Jail Gate

ਨਾਭਾ ਜੇਲ ਬ੍ਰੇਕ ‘ਚ ਪੁਲਿਸ ਦੀਆਂ ਸ਼ੱਕ ਦੀਆਂ ਸੂਈਆਂ ਹਰਿਦੁਆਰ ‘ਚ ਅੜੀਆਂ

ਨਾਭਾ ਜੇਲ ਬ੍ਰੇਕ ਮਾਮਲੇ ਤੇ ਪੰਜਾਬ ਪੁਲਿਸ ਦੀ ਸੀ.ਆਈ.ਏ. ਟੀਮ ਨੇ ਹਰਿਦੁਆਰ ਅਤੇ ਰੁੜਕੀ ਦੇ ਕਈ ਇਲਾਕਿਆਂ ‘ਚ ਛਾਪੇ ਮਾਰੀ ਕੀਤੀ। ਜਿਸ ਤੋਂ ਬਾਅਦ ਕਈ ਅਹਿਮ ਖੁਲਾਸੇ ਸਾਹਮਣੇ ਆਏ। ਦੱਸਿਆ ਗਿਆ ਹੈ ਕਿ ਜੇਲ ਬ੍ਰੇਕ ਦੌਰਾਨ ਹਰਿਦੁਆਰ ਦੇ ਰਾਣੀਪੁਰ ਇਲਾਕੇ ਤੋਂ ਕਈ ਫੋਨ ਕਾਲ ਕੀਤੇ ਗਏ ਸੀ। ਜਿਸ ਦੇ ਆਧਾਰ ਤੇ ਨਾਭਾ ਦੀ ਜੇਲ ਬ੍ਰੇਕ

ਲੜਕੀਆਂ ਨੂੰ ਮਿਲਣਗੇ ਬਰਾਬਰ ਦੇ ਹੱਕ : ਪੀ.ਐਮ. ਮੋਦੀ

‘ਨੇਸ਼ਨਲ ਗਰਲ ਚਾਇਲਡ ਡੇ’ ਮੌਕੇ ਤੇ ਪੀ.ਐਮ. ਮੋਦੀ ਨੇ ਕਿਹਾ ਕਿ ਦੇਸ਼ ਵਿਚ ਲੜਕੀਆਂ ਨੂੰ ਬਰਾਬਰ ਦੇ ਹੱਕ ਮਿਲਣੇ ਚਾਹੀਦੇ ਹਨ ਅਤੇ ਲੜਕੀਆਂ ਦਾ ਸਮਾਨ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਲੜਕੀਆਂ ਨੂੰ ਹਰ ਖੇਤਰ ਵਿਚ ਬਰਾਬਰ ਦੇ ਹੱਕ ਦੇਣ ਤੇ ਜੋਰ ਦੇ ਰਹੀ

ਕਸ਼ਮੀਰ ‘ਚ ਸੁਰੱਖਿਆ ਬਲਾਂ ਦੀ ਅੱਤਵਾਦੀਆਂ ਨਾਲ ਮੁੱਠਭੇੜ

ਜੰਮੂ ਕਸ਼ਮੀਰ ਦੇ ਗੰਦਰਬਾਲ ਇਲਾਕੇ ਵਿਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਨਾਲ ਮੁੱਠਭੇੜ ਚਲ ਰਹੀ ਹੈ। ਗੰਦਰਬਾਲ ਇਲਾਕੇ ਵਿਚ 2 ਅੱਤਵਾਦੀ ਹੋਣ ਦੀ ਸੁਰੱਖਿਆ ਬਲਾਂ ਨੂੰ ਸੂਚਨਾ ਮਿਲੀ ਹੈ। ਜੰਮੂ ਕਸ਼ਮੀਰ ਵਿੱਚ ਅੱੱਤਵਾਦੀਆਂ ਅਤੇ ਸੁਰੱੱਖਿਆ ਬਲਾਂ ਦੇ ਵਿਚਕਾਰ ਮੰਗਲਵਾਰ ਸਵੇਰ ਤੋਂ ਹੀ ਮੁੱੱਠਭੇੜ ਜਾਰੀ ਹੈ।ਦੋਨਾਂ ਪਾਸਿਆਂ ਤੋਂ ਗੋਲੀਬਾਰੀ ਹੋ ਰਹੀ ਹੈ।ਇਸੇ ਵਿਚਕਾਰ ਖਬਰ ਹੈ ਕਿ ਸੁਰੱੱਖਿਆ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ