Tag: , , , , , , , ,

union-budget-2017

ਬਜਟ ਸੈਸ਼ਨ ਤੋਂ ਪਹਿਲਾ ਸਰਕਾਰ ਅੱਜ ਰੱਖੇਗੀ ਬੈਠਕ

1 ਫਰਵਰੀ ਨੂੰ ਆਮ ਬਜਟ ਜਾਰੀ ਕਰਨ ਤੋਂ ਪਹਿਲਾ ਕੇਂਦਰ ਸਰਕਾਰ ਅੱਜ ਸਰਵਦਲਾਂ ਦੀ ਇੱਕ ਬੈਠਕ ਸੱਦੇਗੀ। ਜਿਸ ਵਿਚ ਆਮ ਬਜਟ ਨੂੰ ਜਾਰੀ ਕਰਨ ਤੋਂ ਸੰਸਦਾਂ ਨਾਲ ਇਸ ਮੁੱਦੇ ਤੇ ਗੱਲਬਾਤ ਕਰੇਗੀ। ਇਸ ਬੈਠਕ ਨੂੰ ਲੋਕਸਭਾ ਪ੍ਰਧਾਨ ਸੁਮਿਤਰਾ ਮਹਾਜਨ ਨੇ ਸਾਰੀ ਪਾਰਟੀਆਂ ਦੇ ਸੰਸਦਾਂ ਨੂੰ ਸੱਦਾ ਦਿੱਤਾ ਹੈ। ਦੱਸ ਦਈਏ ਕੇ ਆਮ ਬਜਟ ਕੇਂਦਰ ਸਰਕਾਰ

snow storm

ਕਸ਼ਮੀਰ ‘ਚ ਅਗਲੇ 24 ਘੰਟੇ ‘ਚ ਭਾਰੀ ਤੂਫਾਨ ਆਉਣ ਦੀ ਚੇਤਾਵਨੀ ਜਾਰੀ

ਜੰਮੂ ਕਸ਼ਮੀਰ : ਜੰਮੂ ਕਸ਼ਮੀਰ ਸਰਕਾਰ ਨੇ ਅਗਲੇ 24 ਘੰਟਿਆਂ ਦੇ ਲਈ ਭਾਰੀ ਬਰਫੀਲੇ ਤੂਫਾਨ ਦੀ ਚੇਤਾਵਨੀ ਜਾਰੀ ਕੀਤੀ ਹੈ। ਸਰਕਾਰ ਨੇ ਘਾਟੀ ਦੇ ਕੁਪਵਾੜਾ ਸੈਕਟਰ, ਕਰਗਿਲ ਅਤੇ ਬਾਰਾਮੂਲਾ ਵਿਚ ਬਰਫੀਲੇ ਤੂਫਾਨ ਦਾ ਜਿਆਦਾ ਖਤਰਾ ਦੱਸਿਆ ਹੈ। ਜੰਮੂ ਕਸ਼ਮੀਰ ਸਰਕਾਰ ਨੇ ਸਥਾਨਕ ਲੋਕਾਂ ਨੂੰ ਘਰਾਂ ਤੋਂ ਬਾਹਰ ਨਾ ਜਾਣ ਲਈ ਕਿਹਾ ਹੈ। ਘਾਟੀ ਵਿਚ ਪਿਛਲੇ

PM Narendra Modi

ਪੀ.ਐਮ. ਮੋਦੀ ਅੱਜ ਕਰਨੇ ਫਰੀਦਕੋਟ ‘ਚ ਚੋਣ ਰੈਲੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅਕਾਲੀ-ਭਾਜਪਾ ਦੇ ਹੱਕ ਵਿੱਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਨ ਲਈ ਕੋਟਕਪੂਰਾ ਪਹੁੰਚ ਰਹੇ ਹਨ।  ਰੈਲੀ ਸ਼ਹਿਰ ਦੀ ਨਵੀਂ ਅਨਾਜ ਮੰਡੀ ਵਿੱਚ ਹੋਵੇਗੀ ਜਿਸ ਦੀਆਂ ਸਾਰੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ। ਰੈਲੀ ਵਿੱਚ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਵੱਲੋਂ ਮਾਲਵੇ ਦੇ ਪੰਜ ਜ਼ਿਲ੍ਹਿਆਂ ਫ਼ਰੀਦਕੋਟ, ਫਿਰੋਜ਼ਪੁਰ, ਬਠਿੰਡਾ, ਸ੍ਰੀ ਮੁਕਤਸਰ ਸਾਹਿਬ

modi mann ki baat

ਮਨ ਕੀ ਬਾਤ ‘ਚ ਮੋਦੀ ਵਲੋਂ ਵਿਦਿਆਰਥੀਆਂ ਨੂੰ ਸੰਬੋਧਨ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਰੇਡੀਉ ‘ਤੇ ਮਨ ਕੀ ਬਾਤ ਪ੍ਰੋਗਰਾਮ ਜਰੀਏ ਦੇਸ਼ ਦੀ ਜਨਤਾ ਨੂੰ ਸੰਬੋਧਨ ਕੀਤਾ। ਇਹ ਉਨ੍ਹਾਂ ਦਾ 28ਵਾਂ ਪ੍ਰਸਾਰਨ ਹੈ। ਅੱਜ ਦੇ ਮਨ ਕੀ ਬਾਤ ‘ਚ ਮੋਦੀ ਵਿਸ਼ੇਸ਼ ਤੌਰ ‘ਤੇ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ‘ਚ ਮਿਹਨਤ ਕਰਨ ਤੇ ਸਫਲਤਾ ਪ੍ਰਾਪਤ ਕਰਨ ਸਬੰਧੀ ਰੌਸ਼ਨੀ ਪਾਈ। ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਮਨ ਕੀ

Donald-Trump

ਟਰੰਪ ਨੇ ਹੁਣ ਸਰਕਾਰੀ ਅਧਿਕਾਰੀਆਂ ‘ਤੇ ਲਾਈ ਪਾਬੰਦੀ

ਰਾਸ਼ਟਰਪਤੀ ਡੋਨਾਲਡ ਟਰੰਪ ਅੱਜ-ਕੱਲ ਆਪਣੇ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਕਰਨ ‘ਚ ਲੱਗੇ ਹਨ। ਚੋਣ ਮੁਹਿੰਮ ਦੌਰਾਨ ਕੀਤੇ ਉਨ੍ਹਾਂ ਦੇ ਵਾਅਦਿਆਂ ‘ਚੋਂ ਇਕ ਵਾਅਦਾ ਇਹ ਵੀ ਸੀ ਕਿ ਉਹ ਵਾਸ਼ਿੰਗਟਨ ‘ਚ ਭ੍ਰਿਸ਼ਟਾਚਾਰ ਖਤਮ ਕਰ ਦੇਣਗੇ। ਇਸੇ ਸਿਲਸਿਲੇ ‘ਚ ਉਨ੍ਹਾਂ ਨੇ ਕਾਰਵਾਈ ਸ਼ੁਰੂ ਕਰਦੇ ਹੋਏ ਸ਼ਨੀਵਾਰ ਨੂੰ ਸਰਕਾਰੀ ਅਧਿਕਾਰੀਆਂ ‘ਤੇ ਕਿਸੇ ਵੀ ਹੋਰ ਦੇਸ਼ ਵਲੋਂ ਅਮਰੀਕਾ

Protest over Jat reservation in Haryana

ਹਰਿਆਣਾ ‘ਚ ਜਾਟ ਰਿਜ਼ਰਵੇਸ਼ਨ ਨੂੰ ਲੈ ਕੇ ਧਰਨਾ ਅੱਜ

ਹਰਿਆਣਾ ਵਿਚ ਜਾਟ ਰਿਜ਼ਰਵੇਸ਼ਨ ਸੰਘਰਸ਼ ਕਮੇਟੀ ਨੇ ਬਿਆਨ ਜਾਰੀ ਕੀਤਾ ਹੈ ਕਿ ਜਾਟ ਰਿਜ਼ਰਵੇਸ਼ਨ ਨੂੰ ਲੈ ਕੇ 29 ਜਨਵਰੀ ਨੂੰ ਜਾਟ ਅੰਦੋਲਨ ਦੇ ਲਈ ਧਰਨਾ ਸ਼ੁਰੂ ਕਰ ਦਿੱਤਾ ਜਾਵੇਗਾ। ਹਰਿਆਣਾ ਦੇ ਜਾਟ ਸਮੁਦਾਏ ਦਾ ਕਹਿਣਾ ਹੈ ਕਿ ਜਾਟ ਰਿਜ਼ਰਵੇਸ਼ਨ ਦੀ ਮੰਗ ਨੂੰ ਕੇਂਦਰ ਸਰਕਾਰ ਜਲਦ ਤੋਂ ਜਲਦ ਮਨਜੂਰੀ ਦੇਵੇ। ਜੇਕਰ ਕੇਂਦਰ ਜਾਟ ਸਮੁਦਾਏ ਦੀ ਇਹ

PM Modi

ਪੀ.ਐਮ. ਦੇ ‘ਮੰਨ ਕੀ ਬਾਤ’ ਪ੍ਰੋਗਰਾਮ ‘ਤੇ ਨਹੀਂ ਲੱਗੇਗੀ ਰੋਕ : EC

ਵੱਖ ਵੱਖ ਸੂਬਿਆਂ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਵਿਰੋਧੀ ਸਿਆਸੀ ਪਾਰਟੀਆਂ ਵਲੋਂ ਪ੍ਰਧਾਨ ਮੰਤਰੀ ਦੇ ਰੇਡੀਓ ‘ਤੇ ਪ੍ਰਸਾਰਣ ਹੋਣ ਵਾਲੇ ਪ੍ਰੋਗਰਾਮ ‘ਮੰਨ ਕੀ ਬਾਤ’ ‘ਤੇ ਸਵਾਲ ਚੁੱਕੇ ਹਨ। ਵਿਰੋਧੀਆਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਇਸ ਪ੍ਰੋਗਰਾਮ ਰਾਹੀ ਭਾਜਪਾ ਦਾ ਪ੍ਰਚਾਰ ਕਰ ਰਹੇ ਹਨ। ਜਿਸ ਦੇ ਤਹਿਤ ਵਿਰੋਧੀ ਪਾਰਟੀਆਂ ਨੇ ਇਲੈਕਸ਼ਨ ਕਮਿਸ਼ਨ

ਦਿੱਲੀ ਪੁਲਿਸ ਨੇ 18 ਲੱਖ ਦੀ ਨਕਲੀ ਕਰੰਸੀ ਸਮੇਤ 3 ਲੋਕਾਂ ਨੂੰ ਕੀਤਾ ਕਾਬੂ

ਦਿੱਲੀ ਪੁਲਿਸ ਦੀ ਇੱਕ ਸਪੈਸ਼ਲ ਸੈਲ ਟੀਮ ਨੇ ਨਕਲੀ ਕਰੰਸੀ ਚਲਾਉਣ ਵਾਲਿਆਂ ‘ਤੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਪੁਲਿਸ ਸਪੈਸ਼ਲ ਸੈਲ ਨੇ 18 ਲੱਖ ਰੁਪਏ ਦੀ ਨਕਲੀ ਕਰੰਸੀ ਬਰਾਮਦ ਕੀਤੀ। ਇਸ ਨਕਲੀ ਕੰਰਸੀ ਨੂੰ 3 ਲੋਕ ਲੈ ਕੇ ਜਾ ਰਹੇ ਸੀ ਪੁਲਿਸ ਨੇ ਇਹਨਾਂ ਤਿੰਨਾਂ ਨੂੰ ਵੀ ਕਾਬੂ ਵੀ ਕਰ ਲਿਆ ਹੈ। ਪੁਲਿਸ ਨੇ ਇਹਨਾਂ ਦੇ

snow storm

ਕਸ਼ਮੀਰ ਅਤੇ ਲਦਾਖ ‘ਚ ਬਰਫੀਲੇ ਤੂਫਾਨ ਦੀ ਚੇਤਾਵਨੀ

ਜੰਮੂ ਕਸ਼ਮੀਰ ਸਰਕਾਰ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ ਕਸ਼ਮੀਰ ਘਾਟੀ ਅਤੇ ਲੇਹ-ਲਦਾਖ ਵਿਚ ਭਾਰੀ ਬਰਫੀਲੇ ਤੂਫਾਨ ਆਉਣ ਦੀ ਸੰਭਾਵਨਾ ਹੈ। ਇਸ ਲਈ ਸਰਕਾਰ ਨੇ ਸਥਾਨਕ ਲੋਕਾਂ ਨੂੰ ਆਪਣੇ ਘਰਾਂ ਤੋਂ ਬਾਹਰ ਨਾ ਜਾਣ ਲਈ ਕਿਹਾ ਹੈ। ਇਸ ਤੋਂ ਪਹਿਲਾ ਵੀ ਘਾਟੀ ਵਿਚ ਭਿਆਨਕ ਬਰਫੀਲੇ ਤੂਫਾਨ ਆਏ ਸੀ। ਜਿਹਨਾਂ ਵਿਚ 16 ਭਾਰਤੀ ਫੌਜ ਦੇ ਜਵਾਨਾ

US-President-Donald-Trump

ਡੋਨਾਲਡ ਟਰੰਪ ਨੇ ਫੌਜ ਨੂੰ ਮਜਬੂਤ ਬਣਾਉਣ ਦੇ ਮੁੱਦੇ ਤੇ ਲਗਾਈ ਮੋਹਰ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਿੱਥੇ ਚੋਣ ਪ੍ਰਚਾਰ ‘ਚ ਕਿਹਾ ਸੀ ਕਿ ਸੱਤਾ ਵਿਚ ਆਉਂਦੇ ਸਾਰ ਹੀ ਉਹ ਅਮਰੀਕਾ ਤੇ ਬੁਰੀ ਨਜ਼ਰ ਰੱਖਣ ਵਾਲਿਆਂ ਖਿਲਾਫ ਸਖਤ ਕਾਨੂੰਨ ਬਣਾ ਕੇ ਕਾਰਵਾਈ ਕਰਨਗੇ। ਉੱਥੇ ਹੀ ਅੱਜ ਡੋਨਾਲਡ ਟਰੰਪ ਨੇ ਅਮਰੀਕੀ ਫੌਜ ਨੂੰ ਹੋਰ ਮਜਬੂਤ ਬਣਾਉਣ ਦੇ ਲਈ ਪੇਸ਼ ਕੀਤੇ ਮੁੱਦੇ ਤੇ ਮੋਹਰ ਲਗਾ ਦਿੱਤਾ ਹੈ। ਡੋਨਾਲਡ

PGI

ਇਲਾਜ ’ਚ ਲਾਪਰਵਾਹੀ ਵਰਤਣ ’ਤੇ ਪੀ.ਜੀ.ਆਈ ਨੂੰ ਪਿਆ ਹਰਜ਼ਾਨਾ

ਰਾਸ਼ਟਰੀ ਖਪਤਕਾਰ ਵਿਵਾਦ ਨਿਵਾਰਣ ਕਮਿਸ਼ਨ ਨੇ ਇਲਾਜ ‘ਚ ਲਾਪਰਵਾਹੀ ਵਰਤਣ ‘ਤੇ ਚੰਡੀਗੜ੍ਹ ਪੀਜੀਆਈ ਨੂੰ ਪੀੜ੍ਹਤ ਨੌਜਵਾਨ ਦੇ ਘਰ ਵਾਲਿਆਂ ਨੂੰ 10 ਲੱਖ ਰੁਪਏ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਹੈ। ਚੰਡੀਗੜ੍ਹ ਨਿਵਾਸੀ ਜਸਵਿੰਦਰ ਕੁਮਾਰ ਨੇ ਚੰਡੀਗੜ੍ਹ ਪੀਜੀਆਈ ‘ਚ ਦੋ ਵਾਰ ਆਪਰੇਸ਼ਨ ਕਰਵਾਇਆ, ਪਰ ਕੋਈ ਆਰਾਮ ਨਹੀਂ ਆਇਆ। ਇਸ ਤੋਂ ਪਹਿਲਾਂ ਜ਼ਿਲ੍ਹਾ ਖਪਤਕਾਰ ਫੋਰਮ ਨੇ ਹਸਪਤਾਲ ਅਤੇ

Accident

ਗਾਜ਼ੀਆਬਾਦ ‘ਚ ਕਾਰ-ਆਟੋ ਦੀ ਟੱਕਰ, 4 ਦੀ ਮੌਤ

ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਿਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਇਹ ਹਾਦਸਾ ਕਾਰ ਅਤੇ ਆਟੋ ਵਿਚ ਹੋਇਆ। ਹਾਦਸਾ ਇਨ੍ਹਾਂ ਭਿਆਨਕ ਸੀ ਕਿ ਕਾਰ ਅਤੇ ਆਟੋ ਦੇ ਪਰਖੱਚੇ ਉੱਡ ਗਏ। ਇਸ ਕਾਰ ਆਟੋ ਹਾਦਸੇ ਵਿਚ 4 ਲੋਕਾਂ ਦੀ ਮੌਤ ਹੋ

ਅਮਿਤ ਸ਼ਾਹ ਅੱਜ ਕਰਨਗੇ ਯੂਪੀ ਦਾ ਮੈਨੀਫੈਸਟੋ ਜਾਰੀ

ਭਾਜਪਾ ਪ੍ਰਧਾਨ ਅਮਿਤ ਸ਼ਾਹ ਯੂਪੀ ਵਿਧਾਨ ਸਭਾ ਚੋਣਾ ਨੂੰ ਦੇਖਦੇ ਅੱਜ ਯੂਪੀ ‘ਚ ਲਖਨਊ ਦੇ ਗੋਮਤੀ ਨਗਰ ਵਿਚ ਆਪਣਾ ਚੋਣ ਮੈਨੀਫੈਸਟੋ ਜਾਰੀ ਕਰਨਗੇ।  

ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਪੀ.ਐਮ. ਮੋਦੀ ਪਣਜੀ ‘ਚ ਅੱਜ ਕਰਨਗੇ ਰੈਲੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ 4 ਫਰਵਰੀ ਨੂੰ ਗੋਆ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾ ਅੱਜ ਸ਼ਾਮ 5 ਵਜੇ ਪਣਜੀ ਵਿਚ ਰੈਲੀ ਨੂੰ ਸੰਬੋਧਿਤ

train and flight

ਧੁੰਦ ਦੇ ਕਾਰਨ 22 ਟਰੇਨਾਂ ਅਤੇ 10 ਹਵਾਈ ਉਡਾਨਾਂ ਲੇਟ

ਦਿੱਲੀ : ਸੰਘਣੀ ਧੁੰਦ ਦੇ ਕਾਰਨ ਦਿੱਲੀ ਨੂੰ ਆਉਣ ਵਾਲੀਆਂ 20 ਟਰੇਨਾਂ ਆਪਣੇ ਨਿਰਧਾਰਿਤ ਸਮੇਂ ਤੋਂ ਦੇਰੀ ਨਾਲ ਚਲਣਗੀਆਂ ਅਤੇ 2 ਟਰੇਨਾਂ ਦਾ ਸਮਾਂ ਬਦਲ ਦਿੱਤਾ ਗਿਆ ਹੈ। ਇਸ ਦੇ ਨਾਲ ਹਵਾਈ ਉਡਾਨਾਂ ਤੇ ਵੀ ਅਸਰ ਦੇਖਣ ਨੂੰ ਮਿਲਿਆ ਹੈ। ਜਿਸ ਦੇ ਚਲਦੇ 8 ਰਾਸ਼ਟਰੀ ਅਤੇ 2 ਅੰਤਰਾਸ਼ਟਰੀ ਉਡਾਨਾਂ ਲੇਟ

ਫੇਸਬੁਕ ਨੇ ਲਾਂਚ ਕੀਤੀ ਸਿਕਯੋਰਿਟੀ ਕੀਜ਼, ਦੇਵੇਗੀ ਪਾਸਵਰਡ ਤੇ ਡੱਬਲ ਪ੍ਰੋਟੈਕਸ਼ਨ

ਫੇਸਬੁਕ ਨੇ ਆਪਣੇ ਯੂਜਰਸ ਦੇ ਲਈ ਫੇਸਬੁਕ ਖਾਤੇ ਨੂੰ ਹਾਈ ਸਿਕਯੋਰਿਟੀ ਦੇਣ ਦੇ ਲਈ ਇੱਕ ਨਵਾਂ ਫੀਚਰ ਸ਼ੁਰੂ ਕੀਤਾ ਹੈ। ਇਹ ਫੀਚਰ ਸਿਕਿਉਰਟੀ ਕੀਜ਼(ਚਾਬੀ) ਦੇ ਰੂਪ ਵਿਚ ਵਰਤੋਂ ਕੀਤਾ ਜਾਵੇਗਾ। ਇਹ ਫੀਚਰ ਇਕ ਚਾਬੀ ਯੂ.ਐਸ.ਬੀ. ਤਰ੍ਹਾ ਦਾ ਹੈ ਜਿਸ ਨੂੰ  ਯੂ.ਐਸ.ਬੀ. ਪੋਰਟ ਵਿਚ ਲਗਾਉਣਾ ਹੋਵੇਗਾ। ਇਸ ਦੇ ਪ੍ਰਯੋਗ ਨਾਲ ਫੇਸਬੁਕ ਯੂਜਰਸ ਨੂੰ ਟੂ-ਲੇਅਰ ਪ੍ਰੋਟੈਕਸ਼ਨ ਮਿਲੇਗੀ।

Banwari Lal

ਬਨਵਾਰੀ ਲਾਲ ਬਣੇ ਮੇਘਾਲਿਆ ਦੇ ਰਾਜਪਾਲ

ਅਸਮ ਦੇ ਰਾਜਪਾਲ ‘ਬਨਵਾਰੀ ਲਾਲ ਪੁਰੋਹਿਤ’ ਨੂੰ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਅਡਿਸ਼ਨਲ ਚਾਰਜ ਦਿੰਦੇ ਹੋਏ ਮੇਘਾਲਿਆ ਦਾ ਰਾਜਪਾਲ ਨਿਯੁਕਤ ਕੀਤਾ ਹੈ। ਇਸ ਤੋਂ ਪਹਿਲਾ ਰਾਸ਼ਟਪਰਤੀ ਪ੍ਰਣਬ ਮੁਖਰਜੀ ਨੇ ਮੇਘਾਲਿਆ ਅਤੇ ਅਰੂਨਾਚਲ ਪ੍ਰਦੇਸ਼ ਦੇ ਰਾਜਪਾਲ ‘ਵੀ. ਸ਼ਣਮੁਗਮ’ ਦਾ ਅਸਤੀਫਾ ਮਨਜ਼ੂਰ ਕੀਤਾ ਸੀ। ਜਿਸ ਤੋਂ ਬਾਅਦ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਬਨਵਾਰੀ ਲਾਲ ਪੁਰੋਹਿਤ ਨੂੰ ਮੇਘਾਲਿਆ ਦਾ ਰਾਜਪਾਲ

HDFC Bank

ਅਕਤੂਬਰ-ਦਸੰਬਰ ਤਿਮਾਹੀ ਦੇ ਦੌਰਾਨ HDFC ਬੈਂਕ ‘ਚ 4500 ਕਰਮਚਾਰੀਆਂ ਦੀ ਹੋਈ ਛੁੱਟੀ

ਅਕਤੂਬਰ-ਦਸੰਬਰ ਤਿਮਾਹੀ ਦੇ ਦੌਰਾਨ ਐਚ.ਡੀ.ਐਫ.ਸੀ. ਬੈਂਕ ਵਿਚ ਲਗਭਗ 4500 ਕਰਮਚਾਰੀਆਂ ਦੀ ਕਮੀ ਦੇਖਣ ਨੂੰ ਮਿਲੀ ਹੈ। ਦੱਸ ਦਈਏ ਕੇ ਇਸ ਦੇ ਨਾਲ ਹੀ ਬੈੈਂਕ ਦਾ ਨੈਟ ਪ੍ਰੋਫਟ(ਕੁੱਲ ਲਾਭ) 15.14 ਫੀਸਦੀ ਵੱਧ ਕੇ 3,865.33 ਕਰੋੜ ਰੁਪਏ ਹੋ ਗਿਆ। ਜਦਕਿ ਬੀਤੇ ਸਾਲ ਬੈਂਕ ਨੂੰ 3,356.84 ਕਰੋੜ ਰੁਪਏ ਦਾ ਮੁਨਾਫਾ ਹੋਇਆ ਸੀ। ਕਿਸੇ ਵੀ ਇੱਕ ਤਿਮਾਹੀ ਵਿਚ ਬੈਂਕ

Uttam-Dhillon

ਭਾਰਤੀ ਮੂਲ ਦੇ ਉੱਤਮ ਢਿੱਲੋਂ ਬਨਣਗੇ ਟਰੰਪ ਦੇ ਸਹਾਇਕ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਕੈਬਨਿਟ ਟੀਮ ਵਿਚ ਭਾਰਤ ਦੇ ਮੂਲ ਰੂਪ ਦੇ ਵਾਸੀ ਉੱਤਮ ਢਿੱਲੋਂ ਨੂੰ ਟਰੰਪ ਦੇ ਵਿਸ਼ੇਸ਼ ਸਹਾਇਕ ਬਣਾਇਆ ਹੈ।

salman khan

ਕਾਲਾ ਹਿਰਨ ਮਾਮਲਾ : ਸਲਮਾਨ ਖਾਨ ਪਹੁੰਚੇ ਜੋਧਪੁਰ ਕੋਰਟ

ਕਾਲਾ ਹਿਰਨ ਮਾਮਲੇ ਤੇ ਅੱਜ ਜੋਧਪੁਰ ਕੋਰਟ ਵਿਚ ਸੁਣਵਾਈ ਹੋਵੇਗੀ। ਜਿਸ ਦੇ ਲਈ ਸਲਮਾਨ ਖਾਨ ਜੋਧਪੁਰ ਕੋਰਟ ਵਿਚ ਪਹੁੰਚ ਗਏ ਹਨ। ਸਲਮਾਨ ਖਾਨ ਦੇ ਨਾਲ ਤੱਬੂ, ਸੋਨਾਲੀ ਬੇਂਦਰੇ, ਸੈਫ ਅਲੀ ਖਾਨ ਵੀ ਪਹੁੰਚੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ