Tag: , , , , , , , , , , , ,

ਨੌਕਰੀ ਬਾਰੇ ਕੀਤੇ ਵਾਅਦੇ ਤੋਂ ਮੁੱਕਰੀ ਕੈਪਟਨ ਸਰਕਾਰ…!

ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਲਾਅ ਅਫਸਰਾਂ ਦੀ ਭਰਤੀ ਲਈ ਇਸ਼ਤਿਹਾਰ ਜਾਰੀ ਕੀਤਾ ਹੈ। ਇਸ ਇਸ਼ਤਿਹਾਰ ਵਿੱਚ ਦੱਸਿਆ ਗਿਆ ਹੈ ਕਿ ਲਾਅ ਅਫਸਰਾਂ ਦੀਆਂ 160 ਪੋਸਟਾਂ ਚੰਡੀਗੜ੍ਹ ਸਥਿੱਤ ਐਡਵੋਕੇਟ ਜਨਰਲ ਦਫਤਰ ਤੇ ਲੀਗਲ ਸੈਲ ਦਿੱਲੀ ਲਈ ਭਰੀਆਂ ਜਾਣਗੀਆਂ।  ਜਾਰੀ ਕੀਤੇ ਗਏ ਇਸ਼ਤਿਹਾਰ ਅਨੁਸਾਰ ਤਿੰਨ ਪੋਸਟਾਂ ਸੀਨੀਅਰ ਐਡੀਸ਼ਨਲ ਐਡਵੋਕੇਟ ਜਨਰਲ, 39 ਪੋਸਟਾਂ ਐਡੀਸ਼ਨਲ ਐਡਵੋਕੇਟ,

Holiday in Indian currency

ਇਨ੍ਹਾਂ ਦੇਸ਼ਾਂ ‘ਚ ਸਸਤੇ ਵਿੱਚ ਘੁੰਮ ਸਕਦੇ ਹਨ ਭਾਰਤੀ

ਭਾਰਤ ਵਿੱਚ ਅਕਸਰ ਘੁੰਮਣ ਦੇ ਨਾਮ ਤੇ ਪੈਸੇ ਦੀ ਦਿੱਕਤ ਹੋਣਾ ਆਮ ਗੱਲ ਹੈ। ਅਜਿਹੇ ਵਿੱਚ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ ਦੁਨੀਆ ਦੇ ਉਹ ਦੇਸ਼ ਜੋ ਹਰ ਭਾਰਤੀਆਂ ਲਈ ਹਨ ਬੇਹੱਦ ਸਸਤੇ। ਇੱਥੇ ਇੰਡੀਅਨ ਕਰੰਸੀ ਦੀ ਕੀਮਤ ਵੱਧ ਜਾਂਦੀ ਹੈ। ਇਨ੍ਹਾਂ ਦੇਸ਼ਾਂ ਨੂੰ ਇੰਟਰਨੈਸ਼ਨਲ ਯਾਤਰਾਵਾਂ ਨਾਲ ਸਬੰਧਤ ਸਰਚ ਇੰਜਨ ਸਕਾਈ ਸਕੈਨਰ ਨੇ ਤੁਹਾਡੇ ਬਜਟ

ਪਲੇਟਫਾਰਮ ਉੱਤੇ ਗੱਡੀ ਚਾੜ੍ਹਨ ‘ਤੇ ਮਸ਼ਹੂਰ ਭਾਰਤੀ ਕ੍ਰਿਕਟਰ ਗ੍ਰਿਫਤਾਰ

ਸੋਮਵਾਰ ਦੀ ਸਵੇਰੇ ਅੰਧੇਰੀ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ 1 ਉੱਤੇ ਅਚਾਨਕ ਗੱਡੀ ਦੌੜਦੀ ਵੇਖ ਭਾਜੜ ਮੱਚ ਗਈ। ਸ਼ੁਕਰ ਰਿਹਾ ਕਿ ਕੋਈ ਵੀ ਕਾਰ ਦੇ ਲਪੇਟੇ ਵਿੱਚ ਨਹੀਂ ਆਇਆ। ਕਾਰ ਚਾਲਕ ਨੇ ਵੀ ਆਪਣੀ ਗਲਤੀ ਨੂੰ ਜਾਣਦੇ ਹੋਏ ਗੱਡੀ ਰੋਕ ਦਿੱਤੀ। ਆਰਪੀਐਫ ਦੇ ਮੁਤਾਬਕ –  ਪਲੇਟਫਾਰਮ ਉੱਤੇ ਗੱਡੀ ਚਲਾਉਣ ਵਾਲਾ ਸ਼ਖਸ ਹਰਮੀਤ ਸਿੰਘ  ਹੈ। ਉਸਨੂੰ

ਹੁਣ 5 ਮਿੰਟ ‘ਚ ਮਿਲੇਗਾ ਨਵਾਂ ਪੈਨ ਕਾਰਡ, ਮੋਬਾਇਲ ਰਾਹੀ ਭਰੀ ਜਾ ਸਕੇਗੀ ਟੈਕਸ ਰਿਟਰਨ

ਨੋਟਬੰਦੀ ਤੋਂ ਬਾਅਦ ਸਰਕਾਰ ਦੀ ਸਖਤੀ ਅਤੇ ਬੈਂਕਾਂ ਦੁਆਰਾ ਪੁਰਾਣੇ ਅਤੇ ਨਵੇਂ ਖਾਤੀਆਂ ਲਈ ਪੈਨ ਨੰਬਰ ਲਾਜ਼ਮੀ ਕਰ ਦਿੱਤੇ ਜਾਣ ਤੋਂ ਬਾਅਦ ਵੱਡੀ ਗਿਣਤੀ ਵਿੱਚ ਲੋਕ ਪੈਨ ਕਾਰਡ ਲਈ ਆਵੇਦਨ ਕਰ ਰਹੇ ਹਨ । ਜਿਆਦਾ ਆਵੇਦਨ ਦੇ ਚਲਦੇ ਪੈਨ ਨੰਬਰ ਮਿਲਣ ਵਿੱਚ ਕਈ ਹਫਤਿਆਂ ਦਾ ਸਮਾਂ ਲੱਗ ਰਿਹਾ ਹੈ ਪਰ ਇਸ ਮਮਾਲੇ ਵਿੱਚ ਕੁੱਝ ਰਾਹਤ

Rajnath Singh big statement Police

ਚੋਣ ਰੈਲੀ ‘ਚ ਗਰਜੇ ਗ੍ਰਹਿ ਮੰਤਰੀ ਰਾਜਨਾਥ ਸਿੰਘ

ਉੱਤਰ ਪ੍ਰਦੇਸ਼ ‘ਚ ਚੋਣ ਰੈਲੀ ਨੂੰ ਸੰਬੋਧਨ ਸਮੇਂ ਗ੍ਰਹਿ ਮੰਤਰੀ ਰਾਜਨਾਥ ਸਿੰਘ ਅੱਜ ਵਿਰੋਧੀ ਸਿਆਸੀ ਧਿਰਾਂ ‘ਤੇ ਗਰਜਦੇ ਨਜ਼ਰ ਆਏ।  ਵਿਰੋਧੀ ਧਿਰਾਂ ‘ਤੇ ਰਾਜਨਾਥ ਸਿੰਘ ਨੇ ਨਿਸ਼ਾਨਾ  ਵਿੰਨਿਆ ਕਿਹਾ ਕਿ ਕੋਈ ਮਾਈ ਦਾ ਲਾਲ  ਉਂਗਲ ਚੁੱਕ ਕੇ ਇਹ ਨਹੀਂ ਕਹਿ ਸਕਦਾ ਕਿ ਭਾਜਪਾ ਦੇ ਮੁੱਖ ਮੰਤਰੀਆਂ ਦੇ ਦਾਮਨ ‘ਤੇ ਭ੍ਰਿਸ਼ਟਾਚਾਰ ਦੇ ਦਾਗ਼ ਲੱਗੇ ਹਨ। ਸੱਤਾ

ਤਾਮਿਲਨਾਡੂ : ਰਾਜਪਾਲ ਅੱਜ ਸ਼ਾਮ ਕਰਨਗੇ ਪਾਲਾਨੀਸਾਮੀ ਨਾਲ ਮੁਲਾਕਾਤ

ਚੇਨਈ, 14 ਫਰਵਰੀ – ਅੰਨਾ ਡੀ.ਐੱਮ.ਕੇ ਦੀ ਜਨਰਲ ਸਕੱਤਰ ਸ਼ਸ਼ੀਕਲਾ ਨੂੰ ਸੁਪਰੀਮ ਕੋਰਟ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ‘ਚ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਤਾਮਿਲਨਾਡੂ ਦੇ ਰਾਜਪਾਲ ਅੱਜ ਸ਼ਾਮ ਅੰਨਾ ਡੀ.ਐੱਮ.ਕੇ ਵਿਧਾਇਕ ਦਲ ਦੇ ਨੇਤਾ ਪਾਲਾਨੀਸਾਮੀ ਨਾਲ ਮੁਲਾਕਾਤ ਕਰਨਗੇ। ਵੀ.ਕੇ. ਸ਼ਸ਼ੀਕਲਾ ਨੇ ਜੇਲ੍ਹ ਜਾਣ ਤੋਂ ਪਹਿਲਾ ਓ.ਪਨੀਰਸੇਲਵਮ ਨੂੰ ਏ.ਆਈ.ਏ.ਡੀ.ਐਮ.ਕੇ. ਤੋਂ ਕੱਢ ਦਿੱਤਾ

Pakistan Army

ਭਾਰਤ ‘ਤੇ ਹਮਲਾ ਕਰਨ ਵਾਲੀਆਂ ਤਾਕਤਾਂ ਨੂੰ ਦੇ ਰਹੀ ਸਮਰਥਨ ਪਾਕਿ ਫੌਜ

ਦੱਖਣੀ ਏਸ਼ੀਆ ਦੇ ਮੁੱਖ ਮਾਹਰਾਂ ਅਤੇ 10 ਵੱਡੇ ਅਮਰੀਕੀ ਥਿੰਕ ਟੈਂਕ ਵਲੋਂ ਤਿਆਰ ਕੀਤੀ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਪਾਕਿਸਤਾਨੀ ਫੌਜ ਭਾਰਤ ‘ਤੇ ਹਮਲਾ ਕਰਨ ਵਾਲੇ ਅੱਤਵਾਦੀਆਂ ਨੂੰ ਨਾ ਸਿਰਫ ਸਮਰਥਨ ਦਿੰਦੀ ਹੈ, ਸਗੋਂ ਇਹਨਾਂ ਅੱਤਵਾਦੀਆਂ ਦੀ ਸੁਰੱਖਿਆ ਲਈ ਪੁੱਖਤੇ ਇੰਤਜਾਮ ਵੀ ਮੁਹਇਆ ਕਰਵਾਉਂਦੀ ਹੈ। ਰਿਪੋਰਟ ਮੁਤਾਬਕ ਪਾਕਿਸਤਾਨ ਵਲੋਂ ਉਨ੍ਹਾਂ ਅੱਤਵਾਦੀ ਸੰਗਠਨਾਂ ਨੂੰ ਸਮਰਥਨ

US-President-Donald-Trump

ਅਮਰੀਕੀ ਮੀਡੀਆ ਬੇਈਮਾਨ : ਡੋਨਾਲਡ ਟਰੰਪ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੀਡੀਆ ਤੇ ਆਰੋਪ ਲਗਾਏ ਹਨ ਕਿ ਅਮਰੀਕੀ ਮੀਡੀਆ ਨੇ ਯੂਰਪ ਵਿਚ ਹੋਏ ਅੱਤਵਾਦੀ ਹਮਲੇ ਦੀ ਰਿਪੋਰਟਿੰਗ ਨਹੀਂ ਕੀਤੀ ਮੀਡੀਆ ਨੇ ਇਸ ਨੂੰ ਅਣਦੇਖਾ ਕੀਤਾ ਹੈ। ਟਰੰਪ ਨੇ ਇਹ ਬਿਆਨ ਫਲੋਰੀਡਾ ਦੇ ਮੈਕਡਿਲ ਏਅਰਫੋਰਸ ਬੇਸ ਤੇ ਜਵਾਨਾਂ ਨੂੰ ਸੰਬੋਧਨ ਕਰਦੇ ਸਮੇਂ ਜਾਰੀ ਕੀਤਾ। ਇਸ ਦੇ ਨਾਲ ਹੀ ਜਵਾਨਾਂ ਨੂੰ ਸੰਬੋਧਨ

PM Narendra Modi launches mobile app 'Bhim' to make digital payments

ਵੱਧ ਤੋਂ ਵੱਧ ਲੋਕ ਵੋਟ ਪਾਉਣ : ਪੀ.ਐਮ. ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਅਤੇ ਗੋਆ ਵਿਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਦੇ ਲਈ ਪੰਜਾਬ ਅਤੇ ਗੋਆ ਦੇ ਵਾਸੀਆਂ ਨੂੰ ਕਿਹਾ ਹੈ ਕਿ ਹਰ ਇੱਕ ਦਾ ਫਰਜ਼ ਬਣਾ ਹੈ ਕਿ ਆਪਣੀ ਵੋਟ ਪਾਉਣ। ਇਸ ਲਈ ਵੱਧ ਤੋਂ ਵੱਧ ਲੋਕ ਵੋਟ ਪਾਉਣ ਲਈ ਪੋਲਿੰਗ ਬੂਥ ਤੇ ਜਾਣ। All the people to voted in elections

ਨਜਰਬੰਦ ਤੋਂ ਬਾਅਦ ਹਾਫਿਜ਼ ਦੀ ਵਿਦੇਸ਼ ਯਾਤਰਾ ਤੇ ਵੀ ਲੱਗੀ ਰੋਕ

ਪਾਕਿਸਤਾਨ ਸਰਕਾਰ ਵਲੋਂ ਜਮਾਤ-ਉਦ-ਦਾਵਾ ਅਤੇ ਮੁੰਬਈ ਅੱਤਵਾਦੀ ਹਮਲੇ ਦੇ ਅਰੋਪੀ ਹਾਫਿਜ਼ ਸਈਦ ਨੂੰ ਨਜਰਬੰਦ ਕੀਤੇ ਜਾਣ ਤੋਂ ਬਾਅਦ ਹੁਣ ਹਾਫਿਜ਼ ਸਈਦ ਦੀ ਵਿਦੇਸ਼ ਯਾਤਰਾ ਤੇ ਵੀ ਰੋਕ ਲਗਾ ਦਿੱਤੀ ਗਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਪਾਕਿਸਤਾਨ ਸਰਕਾਰ ਨੇ ਏਗਜਿਟ ਕੰਟਰੋਲ ਲਿਸ‍ਟ ਵਿਚ ਹਾਫਿਜ਼ ਸਈਦ ਸਮੇਤ ਲਸ਼ਕਰ-ਏ-ਤੋਇਬਾ ਦੇ 37 ਅੱਤਵਾਦੀਆਂ ਦੇ ਨਾਮ ਰੱਖੇ ਹਨ। ਜਿਸ ਤੋਂ

sensex

ਸ਼ੁਰੂਆਤੀ ਕਾਰੋਬਾਰ ਵਿਚ ਸੇਂਸੇਕਸ ‘ਚ 5.70 ਅੰਕਾਂ ਹੇਠਾਂ ਡਿੱਗਿਆ

ਆਮ ਬਜਟ ਦੀ ਪੇਸ਼ੀ ਤੋਂ ਬਾਅਦ ਸ਼ੁਰੂਆਤੀ ਕਾਰੋਬਾਰ ਵਿਚ ਸੇਂਸੇਕਸ 5.70 ਅੰਕਾਂ ਦੀ ਕਮਜੋਰੀ ਦੇ ਨਾਲ 28,135.94 ਤੇ ਅਤੇ ਨਿਫਟੀ ਵੀ 9.50 ਅੰਕਾਂ ਦੀ ਕਮਜੋਰੀ ਦੇ ਨਾਲ 8,706.90 ਤੇ ਕਾਰੋਬਾਰ ਕਰ ਰਿਹਾ

kanpur-building-collapse

ਕਾਨਪੁਰ ਇਮਾਰਤ ਹਾਦਸੇ ‘ਤੇ ‘ਸਪਾ’ ਨੇਤਾ ਦੇ ਖਿਲਾਫ FIR ਦਰਜ

ਕਾਨਪੁਰ 6 ਮੰਜ਼ਿਲਾ ਇਮਾਰਤ ਡਿੱਗਣ ਨਾਲ ਮਰਨ ਵਾਲਿਆਂ ਦੀ ਗਿਣਤੀ 9 ਤੱਕ ਪਹੁੰਚ ਗਈ ਹੈ। ਐਨ.ਡੀ.ਆਰ.ਐਫ. ਟੀਮ ਵਲੋਂ ਰਾਹਤ ਕਾਰਜ ਹਾਲੇ ਤੱਕ ਵੀ ਜਾਰੀ ਹੈ। ਜ਼ਿਲ੍ਹਾ ਮੈਜਿਸਟਰੇਟ ਨੇ ਇਸ ਹਾਦਸੇ ਦੀ ਮੈਜਿਸਟਰੇਟ ਜਾਂਚ ਕਰਵਾਉਣ ਦੇ ਆਦੇਸ਼ ਜਾਰੀ ਕੀਤਾ ਸੀ। ਜਿਸ ਤੋਂ ਬਾਅਦ ਇਸ ਮਾਮਲੇ ਤੇ ਸਮਾਜਵਾਦੀ ਪਾਰਟੀ ਦੇ ਨੇਤਾ ਮਹਿਤਾਬ ਆਲਮ ਦੇ ਖਿਲਾਫ ਐਫ.ਆਈ.ਆਰ. ਦਰਜ

Election 2017 last day

ਪੰਜਾਬ ਅਤੇ ਗੋਆ ‘ਚ ਚੋਣ ਪ੍ਰਚਾਰ ਦਾ ਆਖਰੀ ਦਿਨ

ਪੰਜਾਬ ਅਤੇ ਗੋਆ ਵਿਚ 4 ਫਰਵਰੀ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾ ਦੇ ਪ੍ਰਚਾਰ ਲਈ ਅੱਜ ਆਖਰੀ ਦਿਨ ਹੈ।  ਸਿਆਸੀ ਪਾਰਟੀਆਂ ਦੇ ਨੇਤਾਂ ਅੱਜ ਦੇ ਦਿਨ ਹੀ ਆਪਣਾ ਆਪਣਾ ਚੋਣ ਪ੍ਰਚਾਰ ਕਰ ਸਕਦੇ ਹਨ। ਚੋਣ ਕਮਿਸ਼ਨ ਦੇ ਮੁਤਾਬਿਕ ਵੋਟਾਂ ਤੋੋਂ 48 ਘੰਟੇ ਪਹਿਲਾ ਹਰ ਤਰ੍ਹਾਂ ਨਾਲ ਚੋਣ ਪ੍ਰਚਾਰ ਬੰਦ ਕਰ ਦਿੱਤਾ ਜਾਂਦਾ ਹੈ। ਇਸ

ਬਠਿੰਡਾ ਕਾਰ ਧਮਾਕਾ, ਚੋਣ ਕਮਿਸ਼ਨ ਨੇ ਪੰਜਾਬ ਪੁਲਿਸ ਤੋਂ ਮੰਗੀ ਰਿਪੋਰਟ

ਬਠਿੰਡਾ ਕਾਰ ਧਮਾਕੇ ਵਿਚ ਮਰਨ ਵਾਲਿਆਂ ਦੀ ਗਿਣਤੀ 6 ਹੋ ਗਈ ਹੈ।  ਜਿਸ ਤੇ ਚੋਣ ਕਮਿਸ਼ਣ ਨੇ ਪੰਜਾਬ ਪੁਲਿਸ ਤੋਂ ਇਸ ਮਾਮਲੇ ਦੀ ਰਿਪੋਰਟ ਮੰਗੀ ਹੈ। ਦੱਸ ਦਈਏ ਜਿਸ ਸਮੇਂ ਇਹ ਕਾਰ ਧਮਾਕਾ ਹੋਇਆ ਸੀ ਉਸ ਸਮੇਂ ਧਮਾਕੇ ਵਾਲੀ ਜਗ੍ਹ ਤੋਂ 100 ਮੀਟਰ ਦੀ ਦੂਰੀ ”ਤੇ ਕਾਂਗਰਸੀ ਉਮੀਦਵਾਰ ਹਰਮਿੰਦਰ ਜੱਸੀ ਦੀ ਰੈਲੀ ਚੱਲ ਰਹੀ ਸੀ।

ਦਿੱਲੀ ਦੇ ਸਾਬਕਾ ਪੁਲਿਸ ਕਮਿਸ਼ਨਰ ਨੇ ਸੀ.ਬੀ.ਆਈ. ਮੁੱਖੀ ਦਾ ਅਹੁਦਾ ਸੰਭਾਲਿਆ

ਦਿੱਲੀ ਦੇ ਸਾਬਕਾ ਪੁਲਿਸ ਕਮਿਸ਼ਨਰ ਆਲੋਕ ਵਰਮਾ ਨੇ ਅੱਜ ਸੀ.ਬੀ.ਆਈ. ਦੇ ਮੁੱਖੀ ਵੱਜੋਂ ਅਹੁਦੇ ਤੇ ਤੈਨਾਤ ਹੋਏ ਹਨ।

ਬਰਫੀਲੇ ਤੂਫਾਨ ‘ਚ ਸ਼ਹੀਦ ਜਵਾਨਾਂ ਦੇ ਮ੍ਰਿਤਕ ਸਰੀਰ ਅੱਜ ਪਹੁੰਚਣਗੇ ਉਹਨਾਂ ਦੇ ਘਰ

ਬੀਤੇ ਦਿਨੀ ਜੰਮੂ ਕਸ਼ਮੀਰ ਵਿਚ ਬਰਫੀਲੇ ਤੂਫਾਨਾਂ ਨੇ ਆਪਣਾ ਕਾਫੀ ਕਹਿਰ ਵਰਸਾਇਆ। ਜਿਸ ਵਿਚ ਭਾਰਤੀ ਫੌਜ ਦੇ 19 ਜਵਾਨ ਸ਼ਹੀਦ ਹੋ ਗਏ ਸੀ। ਸ਼ਹੀਦ ਹੋਏ ਜਵਾਨਾਂ ਦੇ ਅੱਜ ਮ੍ਰਿਤਕ ਸਰੀਰ ਉਹਨਾਂ ਦੇ ਘਰ ਪਹੁੰਚਾਏ ਜਾਣਗੇ।

ਸਭ ਦਾ ਸਾਥ ਸਭ ਦਾ ਵਿਕਾਸ ਕਰਨਾ ਸਰਕਾਰ ਦਾ ਟੀਚਾ : ਰਾਸ਼ਟਰਪਤੀ

ਸੰਸਦ ਭਵਨ ਵਿਚ ਪਹੁੰਚੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਸੈਂਟ੍ਰਲ ਹਾਲ ਤੋਂ ਭਾਸ਼ਣ ਦਿੱਤਾ। ਜਿਸ ਵਿਚ ਰਾਸ਼ਟਪਰਤੀ ਨੇ ਕਿਹਾ ਕਿ ਸਰਕਾਰ ਦਾ ਮੁੱਖ ਟੀਚਾ ਸਭ ਦਾ ਸਾਥ ਸਭ ਦਾ ਵਿਕਾਸ। ਉਹਨਾਂ ਨੇ ਕਿਹਾ ਜਨਧਨ ਯੋਜਨਾ ਅਧਿਨ ਪੂਰੇ ਭਾਰਤ ਵਿਚ ਕਰੀਬ 26 ਕਰੋੜ ਖਾਤੇ ਖੋਲੇ ਗਏ। ਰਾਸ਼ਟਰਪਤੀ ਨੇ ਕਿਹਾ ਕਿ ਇਹ ਇੱਕ ਇਤਿਹਾਸਕ ਸ਼ੈਸ਼ਨ ਹੈ ਜਿਸ ਵਿਚ

MP Hema Malini

ਬੀਜੇਪੀ ਐਮ.ਪੀ ਹੇਮਾ ਮਾਲਿਨੀ ਅੱਜ ਪੰਜਾਬ ‘ਚ ਕਰੇਗੀ ਚੋਣ ਪ੍ਰਚਾਰ

ਫਿਲਮ ਅਦਾਕਾਰ ਅਤੇ ਭਾਜਪਾ ਦੀ ਮੈਂਬਰ ਹੇਮਾ ਮਾਲਿਨੀ ਅੱਜ ਪੰਜਾਬ ਵਿਚ ਚੋਣ ਪ੍ਰਚਾਰ ਕਰੇਗੀ। ਜਿਸ ਦੇ ਤਹਿਤ ਹੇਮਾ ਮਾਲਿਨੀ ਅ੍ਰੰਮਿਤਸਰ, ਪਠਾਨਕੋਟ ਅਤੇ ਭੋਆ ਵਿਧਾਨਸਭਾ ਇਲਾਕਿਆਂ ਵਿਚ ਭਾਜਪਾ ਦੇ ਲਈ ਚੋਣ ਪ੍ਰਚਾਰ

union-budget-2017

ਬਜਟ ਸੈਸ਼ਨ ਤੋਂ ਪਹਿਲਾ ਸਰਕਾਰ ਅੱਜ ਰੱਖੇਗੀ ਬੈਠਕ

1 ਫਰਵਰੀ ਨੂੰ ਆਮ ਬਜਟ ਜਾਰੀ ਕਰਨ ਤੋਂ ਪਹਿਲਾ ਕੇਂਦਰ ਸਰਕਾਰ ਅੱਜ ਸਰਵਦਲਾਂ ਦੀ ਇੱਕ ਬੈਠਕ ਸੱਦੇਗੀ। ਜਿਸ ਵਿਚ ਆਮ ਬਜਟ ਨੂੰ ਜਾਰੀ ਕਰਨ ਤੋਂ ਸੰਸਦਾਂ ਨਾਲ ਇਸ ਮੁੱਦੇ ਤੇ ਗੱਲਬਾਤ ਕਰੇਗੀ। ਇਸ ਬੈਠਕ ਨੂੰ ਲੋਕਸਭਾ ਪ੍ਰਧਾਨ ਸੁਮਿਤਰਾ ਮਹਾਜਨ ਨੇ ਸਾਰੀ ਪਾਰਟੀਆਂ ਦੇ ਸੰਸਦਾਂ ਨੂੰ ਸੱਦਾ ਦਿੱਤਾ ਹੈ। ਦੱਸ ਦਈਏ ਕੇ ਆਮ ਬਜਟ ਕੇਂਦਰ ਸਰਕਾਰ

snow storm

ਕਸ਼ਮੀਰ ‘ਚ ਅਗਲੇ 24 ਘੰਟੇ ‘ਚ ਭਾਰੀ ਤੂਫਾਨ ਆਉਣ ਦੀ ਚੇਤਾਵਨੀ ਜਾਰੀ

ਜੰਮੂ ਕਸ਼ਮੀਰ : ਜੰਮੂ ਕਸ਼ਮੀਰ ਸਰਕਾਰ ਨੇ ਅਗਲੇ 24 ਘੰਟਿਆਂ ਦੇ ਲਈ ਭਾਰੀ ਬਰਫੀਲੇ ਤੂਫਾਨ ਦੀ ਚੇਤਾਵਨੀ ਜਾਰੀ ਕੀਤੀ ਹੈ। ਸਰਕਾਰ ਨੇ ਘਾਟੀ ਦੇ ਕੁਪਵਾੜਾ ਸੈਕਟਰ, ਕਰਗਿਲ ਅਤੇ ਬਾਰਾਮੂਲਾ ਵਿਚ ਬਰਫੀਲੇ ਤੂਫਾਨ ਦਾ ਜਿਆਦਾ ਖਤਰਾ ਦੱਸਿਆ ਹੈ। ਜੰਮੂ ਕਸ਼ਮੀਰ ਸਰਕਾਰ ਨੇ ਸਥਾਨਕ ਲੋਕਾਂ ਨੂੰ ਘਰਾਂ ਤੋਂ ਬਾਹਰ ਨਾ ਜਾਣ ਲਈ ਕਿਹਾ ਹੈ। ਘਾਟੀ ਵਿਚ ਪਿਛਲੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ