Tag: , , , , , , ,

Punjab Government

ਪੰਜਾਬ ਸਰਕਾਰ ਵਲੋਂ 8 ਅਪ੍ਰੈਲ ਨੂੰ ਕੀਤਾ ਸਰਕਾਰੀ ਛੁੱਟੀ ਦਾ ਐਲਾਨ

ਚੰਡੀਗੜ੍ਹ : ਪੰਜਾਬ ਸਰਕਾਰ ਨੇ ਸ਼੍ਰੀ ਗੁਰੂ ਨਾਭਾ ਦਾਸ ਦੇ ਜਨਮ ਦਿਹਾੜੇ ਦੇ ਮੱਦੇਨਜ਼ਰ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਹੈ ਇਸ ਐਲਾਨ ਦੇ ਮੁਤਾਬਕ ਪੰਜਾਬ ਚ ਸਰਕਾਰੀ ਛੁੱਟੀ ਰਹੇਗੀ ਅਤੇ 8 ਅਪ੍ਰੈਲ ਨੂੰ ਸਾਰੇ ਸਰਕਾਰੀ ਦਫਤਰ ਸਕੂਲ ਕਾਲਜ ਅਤੇ ਬੋਰਡ-ਕਾਰਪੋਰੇਸ਼ਨ ਬੰਦ ਰਹਿਣਗੇ| ਦੱਸ ਦਈਏ ਕਿ ਪੰਜਾਬ ਸਰਕਾਰ ਵਲੋਂ ਪਹਿਲੀ ਦਫਾ ਹੋਇਆ ਹੈ ਕਿ ਗੁਰੂ ਨਾਭਾ

ਪੰਜਾਬ ਦੇ ਮੰਤਰੀਆਂ ਨੂੰ ਮਿਲੇ ਮਹਿਕਮੇ …

ਚੰਡੀਗੜ੍ਹ : ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਪਾਰਟੀ ਦੇ ਮੁੱਖ ਆਗੂਆਂ ਰਾਹੁਲ ਗਾਂਧੀ ਤੇ ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦੀ ਮੌਜੂਦਗੀ ਵਿਚ ਪੰਜਾਬ ਦੇ 26ਵੇਂ ਮੁੱਖ ਮੰਤਰੀ ਵੱਜੋਂ ਸਹੁੰ ਚੁੱਕੀ । ਕੈਪਟਨ ਅਮਰਿੰਦਰ ਸਿੰਘ ਤੇ ਉਹਨਾਂ ਦੇ ਮੰਤਰੀ ਮੰਡਲ ਦੇ 9 ਮੈਂਬਰਾਂ ਨੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਵੱਲੋਂ ਪੰਜਾਬ ਭਵਨ ਵਿਖੇ ਸਾਦਗੀ ਭਰੇ

ਪਾਕਿਸਤਾਨੀ ਸੰਸਦ ‘ਚ ਹਿੰਦੂ ਮੈਰਿਜ ਬਿੱਲ ਪਾਸ          

ਪਾਕਿਸਤਾਨ ਦੀ ਸੰਸਦ ‘ਚ ਇਤਿਹਾਸਕ ਹਿੰਦੂ ਮੈਰਿਜ ਬਿੱਲ ਪਾਸ ਹੋ ਗਿਆ

ਮੰਨਤ ਪੂਰੀ ਹੋਣ ਤੇ ਮੰਦਿਰ ਚ 5.6 ਕਰੋੜ ਦੀ ਜਿਊਲਰੀ ਚੜਾਉਂਣਗੇ ਤੇਲੰਗਾਨਾ ਦੇ ਸੀਐਮ 

  ਤੇਲੰਗਾਨਾ ਦੇ ਸੀ.ਐਮ ਬਣਨ ਤੋਂ ਬਾਅਦ ਚੰਦਰਸ਼ੇਖਰ ਰਾਵ ਪਹਿਲੀ ਵਾਰ ਆਪਣੇ ਪਰਿਵਾਰ ਅਤੇ ਕੁੱਝ ਮੰਤਰੀਆਂ ਦੇ ਨਾਲ ਤਿਰੂਪਤੀ ਪਹੁੰਚੇ ਹਨ ਜਿੱਥੇ ਉਹ ਬੁਧਵਾਰ ਨੂੰ ਆਂਦਰਪ੍ਰਦੇਸ਼ ਦੇ ਮਸ਼ਹੂਰ ਬਾਲਾਜੀ ਮੰਦਿਰ ਵਿੱਖੇ ਇੱਕ ਖਾਸ ਪੂਜਾ ਕਰਵਾਉਣਗੇ ਅਤੇ ਭਗਵਾਨ ਵੈਂਕਟੇਸ਼ਵਰ -ਦੇਵੀ ਪਦਮਾਵਤੀ ਨੂੰ 5.6 ਕਰੋੜ ਰੁਪਏ ਦੀ ਕੀਮਤ ਦੀ ਜਿਊਲਰੀ ਭੇਂਟ ਕਰਨਗੇ ਕੇਸੀਆਰ ਦੇ ਕਰੀਬੀਆਂ ਦੀ ਮੰਨੀਏ ਤਾਂ ਤੇਲੰਗਾਨਾ ਨੂੰ ਇੱਕ ਵੱਖਰਾ ਰਾਜ ਬਣਾਉਣ ਦੇ ਲਈ ਉਨ੍ਹਾਂ ਨੇ ਮੰਨਤ ਮੰਗੀ ਸੀ।   ਇਸਦੇ ਚਲਦਿਆਂ ਹੀ ਉਹ ਪਿਉਰ ਸੋਨੇ ਨਾਲ ਬਣੀ ਜਿਊਲਰੀ ਭਗਵਾਨ ਨੂੰ ਭੇਟ ਕਰਨਗੇ – ਜਿਸ ‘ਚ 14.20 ਕਿੱਲੋ ਦਾ ਸਲੀਗ੍ਰਾਮ ਹਰਮ ਅਤੇ 4.65 ਕਿੱਲੋ ਵਜ਼ਨੀ ਸੋਨੇ ਦਾ ਹਾਰ ਸ਼ਾਮਿਲ ਹੈ  

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ