Tag: , , , ,

ਦਿੱਲੀ ਕੋਟਕ ਮਹਿੰਦਰਾ ਬੈਂਕ ਦਾ ਮੈਨੇਜਰ ਗ੍ਰਿਫਤਾਰ

ਦਿੱਲੀ ਕੋਟਕ ਮਹਿੰਦਰਾ ਬੈਂਕ ਦਾ ਮੈਨੇਜਰ ਗ੍ਰਿਫਤਾਰ ਦਿੱਲੀ ਦੇ ਕਸਤੂਰਬਾ ਗਾਂਧੀ ਮਾਰਗ ਦੀ ਬ੍ਰਾਂਚ ਦਾ ਮੈਨੇਜਰ ਮੈਨੇਜਰ ਤੇ ਕਾਲਾ ਧਨ ਸਫੇਦ ਕਰਨ ਦਾ ਆਰੋਪ ਮੈਨੇਜਰ ਦੀ ਹਵਾਲਾ ਕਾਰੋਬਾਰੀਆਂ ਦੇ ਨਾਲ ਸੀ

ਕਸ਼ਮੀਰ ‘ਚ ਸ਼ੀਤ ਲਹਿਰ ਦਾ ਕਹਿਰ, ਡੱਲ ਝੀਲ ਦਾ ਪਾਣੀ ਬਣਿਆ ਬਰਫ

ਜੰਮੂ-ਕਸ਼ਮੀਰ ਵਿਚ ਸ਼ੀਤ ਲਹਿਰ ਨੇ ਆਪਣਾ ਅਸਰ ਦਿਖਾਣਾ ਸ਼ੁਰੂ ਕਰ ਦਿੱਤਾ ਹੈ। ਮੋਸਮ ਵਿਭਾਗ ਵਲੋਂ ਜਾਰੀ ਰਿਕਾਰਡ ਵਿਚ ਸ੍ਰੀਨਗਰ ਦਾ ਤਾਪਮਾਨ -5.5 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਲੇਹ ਵਿਚ ਤਾਪਮਾਨ -14 ਡਿਗਰੀ ਸੈਲਸੀਅਸ ਮਾਪਿਆ ਗਿਆ। ਸ੍ਰੀਨਗਰ ਵਿਚ ਟੂਰਿਸਟਾਂ ਦੀ ਸੱਭ ਤੋਂ ਖਾਸ ਜਗ੍ਹਾ ਡੱਲ ਝੀਲ ਵੀ ਪੂਰੀ ਤਰ੍ਹਾਂ ਨਾਲ ਜੰਮ ਚੁੱਕੀ

ਰੂਸ ਦੇ ਰਾਸ਼ਟਰਪਤੀ ਵੇਚਣਗੇ ਦੁੱਧ,ਦਹੀ ਮਿਲਕ ਪ੍ਰੋਡਕਟ

ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਆਪਣੇ ਦੇਸ਼ ਵਿੱਚ ਆਪਣਾ ਖੁੱਦ ਦਾ ਡੇਅਰੀ ਪਲਾਂਟ ਖੋਲਣ ਜਾ ਰਹੇ ਹਨ। ਪੁਤਿਨ ਪੂਰੇ ਦੇਸ਼ ਵਿੱਚ ਆਪਣੀ ਹੀ ਡੇਅਰੀ ਦੇ ਬਣੇ ਪ੍ਰੋਡਕਟ ਜਿਵੇਂ ਦੁੱਧ, ਦਹੀ, ਮੱਖਣ ਅਤੇ ਹੋਰ ਵੀ ਦੁੱਧ ਨਾਲ ਤਿਆਰ ਹੋਣ ਵਾਲੀਆਂ ਚਿਜਾਂ ਦੀ ਸਪਲਾਈ ਕਰਨਗੇ। ਪੁਤਿਨ ਦੀ ਇਸ ਡੇਅਰੀ ਵਿਚ ਬਨਣ ਵਾਲੇ ਦੁੱਧ ਦੇ ਇਹ ਪ੍ਰੋਡਕ‍ਟਸ ਕਰੇਮਲਿਨ

ਕਿਰਾਏ ਦੀ ਬਿਲਡਿੰਗ ‘ਚ ਚੱਲ ਰਹੇ ਲੇਬਰ ਵਿਭਾਗ ਦਫਤਰ ਦੀ ਤਾਲਾਬੰਦੀ

ਕਰਿਆਮ ਰੋਡ ‘ਤੇ ਕਿਰਾਏ ਦੀ ਬਿਲਡਿੰਗ ‘ਚ ਚੱਲ ਰਹੇ ਲੇਬਰ ਵਿਭਾਗ ਦੇ ਦਫਤਰ ਦਾ ਪਿਛਲੇ 3 ਸਾਲਾਂ ਤੋਂ ਕਿਰਾਇਆ ਨਾ ਮਿਲਣ ਕਾਰਨ ਰੋਸ ਵਜੋਂ ਬਿਲਡਿੰਗ ਦੇ ਮਾਲਕ ਨੇ ਅੱਜ ਦਫਤਰ ਖੁੱਲ੍ਹਣ ਤੋਂ ਪਹਿਲਾਂ ਹੀ ਆਪਣਾ ਤਾਲਾ ਲਾ ਦਿੱਤਾ, ਜਿਸ ਕਾਰਨ ਦਫਤਰ ‘ਚ ਲੇਬਰ ਕੋਰਟ ਦੀ ਤਰੀਕ ਭੁਗਤਣ ਆਏ ਲੋਕਾਂ ਨੇ ਆਪਣੀ ਹੋ ਰਹੀ ਖੱਜਲ-ਖੁਆਰੀ ਦੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ