Tag: , , , ,

ਧੋਨੀ ਦੇ ਵੱਡੇ ਖਿਡਾਰੀ ਬਣਨ ਪਿੱਛੇ ਸੌਰਵ ਗਾਂਗੁਲੀ ਨੇ ਦਿੱਤੀ ਸੀ ਖਾਸ ਕੁਰਬਾਨੀ: ਵਰਿੰਦਰ ਸਹਿਵਾਗ

ਟੀਮ ਇੰਡਿਆ ਦੇ ਹਾਲੇ ਤੱਕ ਦੇ ਸਫਲ ਕਪਤਾਨ ਮਹਿੰਦਰ ਸਿੰਘ ਧੋਨੀ ਦਾ ਨਾਂ ਤਾਂ ਵੈਸੇ ਤਾਂ ਵਰਲ ਰਿਕਾਰਡ ‘ਚ ਦਰਜ ਹੈ ਤੇ ਦੇਸ਼ ਦੁਨੀਆ ‘ਚ ਉਹਨਾਂ ਦੇ ਲੱਖਾਂ ਪ੍ਰਸ਼ੰਸ਼ਕ ਹਨ। ਪਰ ਐਮਐਸ ਧੋਨੀ ਦੇ ਬਾਰੇ ‘ਚ ਧਮਾਕੇਦਾਰ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਇੱਕ ਖੁਲਾਸਾ ਕੀਤਾ ਹੈ। ਸਹਿਵਾਗ ਨੇ ਦੱਸਿਆ ਕਿ ਧੋਨੀ ਅੱਜ ਜਿਥੇ ਪੁੱਜੇ ਉਥੇ ਸੌਰਵ

ਪੈਟਰੋਲ ਪੰਪਾਂ ‘ਤੇ ਲੱਗਣਗੇ ਇਲੈਕਟ੍ਰਾਨਿਕ ਫਲੋਅ ਮੀਟਰ

ਨਵੀਂ ਦਿੱਲੀ: ਪੂਰੇ ਦੇਸ਼ ‘ਚ ਪੈਟਰੋਲ ਪੰਪਾਂ ‘ਤੇ ਗਾਹਕਾਂ ਨੂੰ ਮਿਥੀ ਮਾਤਰਾ ਤੋਂ ਘੱਟ ਪੈਟਰੋਲ ਤੇ ਡੀਜ਼ਲ ਦਿੱਤੇ ਜਾਣ ਤੋਂ ਛੁਟਕਾਰਾ ਦਿਵਾਉਣ ਲਈ ਤਿਆਰੀ ਚੱਲ ਰਹੀ ਹੈ। ਇਸ ਮੰਤਵ ਲਈ ਪੈਟਰੋਲ ਪੰਪਾਂ ਵਿਚ ਛੇੜਛਾੜ ਰਹਿਤ ਇਲੈਕਟ੍ਰਾਨਿਕ ਫਲੋਅ ਮੀਟਰ ਲਾਉਣ ‘ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾ ਰਿਹਾ ਹੈ। ਖਪਤਕਾਰ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ

ਕੈਪਟਨ ਦਾ ਨਵਾਂ ਨਾਅਰਾ “ਬਦਲਦਾ ਪੰਜਾਬ, ਵਧਦਾ ਪੰਜਾਬ”

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੀਆਂ ਆਮ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵਲੋਂ ਪ੍ਰਸ਼ਾਂਤ ਕਿਸ਼ੋਰ ਟੀਮ ਦੇ ਨਾਲ ਮਿਲ ਕੇ “ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ” ਦਾ ਸਫਲ ਨਾਅਰਾ ਦਿੱਤਾ ਗਿਆ ਸੀ, ਜਿਸ ਦਾ ਅਸਰ ਵੋਟਰਾਂ ‘ਤੇ ਪਿਆ।ਹੁਣ ਸੱਤਾ ਵਿਚ ਆਉਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਕ ਨਵੇਂ ਨਾਅਰੇ ਨੂੰ ਅਪਣਾ ਲਿਆ

Robbers gang busted

ਦੁਕਾਨਦਾਰ ਵੱਲੋਂ ਬਾਬਾ ਬਣਨ ਦਾ ਪਲੈਨ ਹੋਇਆ ਫੇਲ੍ਹ, ਹੋਈ ਛਿੱਤਰ-ਪਰੇਡ

ਲੁਧਿਆਣਾ : ਇਕ ਲੜਕੀ ਨੂੰ ਭਵਿੱਖ ਦੱਸਣ ਵਾਲੇ ਇਕ ਪੰਡਿਤ ਦੁਕਾਨਦਾਰ ਦੀ ਲੋਕਾਂ ਨੇ ਜੰਮ ਕੇ ਛਿੱਤਰ-ਪਰੇਡ ਕੀਤੀ। ਲੜਕੀ ਦੇ ਪਰਿਵਾਰ ਨੇ ਦੁਕਾਨਦਾਰ ‘ਤੇ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਲਾਏ ਹਨ। ਮੌਕੇ ‘ਤੇ ਖੜ੍ਹੇ ਇਕ ਲੜਕੇ ਨੇ ਪੂਰੇ ਘਟਨਾਕ੍ਰਮ ਦਾ ਵੀਡੀਓ ਬਣਾਇਆ। ਜਿਸ ਦੇ ਬਾਅਦ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਤੇ ਸ਼ਹਿਰ ‘ਚ ਚਰਚਾ

ਯੂਪੀ ਵਿੱਚ ਭਾਜਪਾ ਵਿਧਾਇਕਾਂ ਦੀ ਬੈਠਕ ਅੱਜ, ਸੀਐਮ ਦੇ ਨਾਮ ‘ਤੇ ਲੱਗ ਸਕਦੀ ਹੈ ਮੋਹਰ

ਯੂਪੀ ਵਿੱਚ ਭਾਜਪਾ ਵਿਧਾਇਕਾਂ ਦੀ ਸ਼ਨੀਵਾਰ ਨੂੰ ਬੈਠਕ ਹੋਣ ਜਾ ਰਹੀ ਹੈ। ਜਾਣਕਾਰੀ ਮੁਤਾਬਿਕ ਅੱਜ ਸੀਐਮ  ਦੇ ਨਾਮ ਐਲਾਨ ਹੋ ਸਕਦਾ ਹੈ। ਬੈਠਕ ਵਿੱਚ ਸਾਰੇ 325 ਵਿਧਾਇਕਾਂ ਨੂੰ ਸੱਦਾ ਭੇਜਿਆ ਗਿਆ ਹੈ ।  ਬੈਠਕ ਵਿੱਚ ਵਿਧਾਇਕ ਦਲ ਦਾ ਨੇਤਾ ਚੁਣਿਆ ਜਾਵੇਗਾ ।  ਵਿਧਾਇਕ ਦਲ ਦਾ ਨੇਤਾ ਹੀ ਯੂਪੀ ਦਾ ਮੁੱਖਮੰਤਰੀ ਬਣੇਗਾ । ਭਾਜਪਾ ਵਿੱਚ ਸੀਐਮ

ਰੋਜਰ ਫੈਡਰਰ ਤੇ ਰਫੇਲ ਨਡਾਲ ਇੱਕ ਵਾਰ ਫਿਰ ਆਹਮੋ- ਸਾਹਮਣੇ

ਰੋਜਰ ਫੈਡਰਰ ਨੇ ਸਖਤ ਮੁਕਾਬਲੇ ਵਿੱਚ ਸਟੀਵ ਜਾਨਸਨ ਨੂੰ 7-6, 7-6 ਨਾਲ ਹਰਾ ਕੇ ਬੀਐਨਪੀ ਪਰਿਬਾਸ ਓਪਨ ਟੈਨਿਸ ਟੂਰਨਮੈਂਟ ਦੇ ਚੌਥੇ ਦੌਰ ਵਿੱਚ ਜਗ੍ਹਾ ਬਣਾਈ ਜਿੱਥੇ ਉਨ੍ਹਾਂ ਦਾ ਸਾਹਮਣਾ ਚਿਰ ਵੈਰੀ ਰਫੇਲ ਨਡਾਲ ਨਾਲ ਹੋਵੇਗਾ । ਫੈਡਰਰ ਨੇ ਮੈਚ ਦੇ ਦੌਰਾਨ 12 ਐਸ ਲਗਾਏ ਅਤੇ ਉਨ੍ਹਾਂ ਨੂੰ ਜਾਨਸਨ ਦੇ ਖਿਲਾਫ ਕਦੇ ਬ੍ਰੇਕ ਪੁਆਇੰਟ ਦਾ ਸਾਹਮਣਾ

500-1000 ਦੇ ਨੋਟ ‘ਤੇ ਸੰਨੀ ਲਿਓਨ ਦਾ ਟਵੀਟ

ਬਾਲੀਵੁੱਡ ਸਨਸਨੀ ਸੰਨੀ ਲਿਓਨ ਨੇ ਹਾਲ ਹੀ ਵਿੱਚ ਇੱਕ ਟਵੀਟ ਕੀਤਾ ਹੈ , ਜਿਸ ਵਿਚ ਮੋਦੀ ਸਰਕਾਰ ਵਲੋਂ ਕੀਤੀ ਗਈ ਨੋਟਾਂ ਦੀ ਤਬਦੀਲੀ ਦਾ ਅਸਰ ਖਾਸ ਨਜਰ ਆ ਰਿਹਾ ਹੈ ।ਦਰਸਲ ਸੰਨੀ ਲਿਓਨ ਨੇ ‘#Lust boy sunny leone ਨਾਮ ਦੇ ਇਕ ਬ੍ਰਾਂਡ ਦਾ ਪ੍ਰਰਫਿਊਮ ਲਾਂਚ ਕੀਤਾ ਹੈ ਜਿਸਦੀ ਤਸਵੀਰ ਉਸਨੇ ਆਪਣੇ ਓਫੀਸ਼ੀਅਲ ਟਵੀਟਰ ਅਕਾਉੂਟ ਤੇ

27 ਸਾਲਾਂ ਵਿਆਹੁਤਾ ਨੇ ਕੀਤੀ ਖੁਦਕੁਸ਼ੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ