Tag: , , , , , ,

ਅੰਮ੍ਰਿਤਸਰ ਵਿਖੇ ਕਰਫ਼ਿਊ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ 45 ਵਿਅਕਤੀਆਂ ਖਿਲਾਫ ਕੇਸ ਦਰਜ

Case registered against 45 : ਅੰਮ੍ਰਿਤਸਰ ਜ਼ਿਲ੍ਹਾ (ਦਿਹਾਤੀ) ਪੁਲਿ ਨੇ ਕੱਲ੍ਹ ਸ਼ਾਮ ਤੱਕ ਕਰਫ਼ਿਊ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ 45 ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ। ਇਨ੍ਹਾਂ ’ਚੋਂ ਬਹੁਤੇ ਜੰਡਿਆਲਾ ਗੁਰੂ ਕਸਬੇ ਦੇ ਦੁਕਾਨਦਾਰ ਹਨ, ਜਿਨ੍ਹਾਂ ਨੇ ਜ਼ਿਲ੍ਹੇ ’ਚ ਕਰਫ਼ਿਊ ਲਾਗੂ ਹੋਣ ਦੇ ਬਾਵਜੂਦ ਆਪਣੀਆਂ ਦੁਕਾਨਾਂ ਖੋਲ੍ਹ ਕੇ ਰੱਖੀਆਂ ਸਨ। ਇਨ੍ਹਾਂ ਸਭਨਾਂ ਵਿਰੁੱਧ ਸਰਕਾਰੀ ਹੁਕਮਾਂ

ਤਾਏ ਦੇ ਲੜਕੇ ਵਲੋਂ ਨਾਬਾਲਿਗਾ ਨਾਲ ਜਬਰ ਜਨਾਹ, ਗ੍ਰਿਫਤਾਰ

Rape with a girl : ਸਮਾਜ ‘ਚ ਜਬਰ-ਜਨਾਹ ਦੀਆਂ ਘਟਨਾਵਾਂ ਦਿਨੋ-ਦਿਨ ਵਧਦੀਆਂ ਜਾ ਰਹੀਆਂ ਹਨ। ਭਾਵੇਂ ਸਰਕਾਰ ਵਲੋਂ ਇਸ ਨਾਲ ਨਜਿੱਠਣ ਲਈ ਸਖਤ ਕਾਨੂੰਨ ਬਣਾਏ ਜਾਂਦੇ ਹਨ ਪਰ ਫਿਰ ਵੀ ਇਸ ਦੀ ਗਿਣਤੀ ਦਿਨੋ-ਦਨ ਵਧ ਰਹੀ ਹੈ। ਲੜਕੀ ਨੂੰ ਘਰ ਤੋਂ ਬਾਹਰ ਅਸੀਂ ਘੱਟ ਭੇਜਦੇ ਹਾਂ ਪਰ ਜੇਕਰ ਉਹ ਘਰ ਦੇ ਅੰਦਰ ਹੀ ਉਹ ਸੁਰੱਖਿਅਤ

ਸਿੰਗਲਜ਼ ‘ਚ ਜਲਦ ਵਾਪਸੀ ਕਰ ਸਕਦੇ ਹਨ ਐਂਡੀ ਮਰੇ

Andy Murray can return soon: ਤਿੰਨ ਵਾਰ ਦੇ ਗਰੈਂਡ ਸੈਲਮ ਚੈਂਪੀਅਨ ਐਂਡੀ ਮਰੇ ਦੀ ਕੋਰਟ ‘ਤੇ ਵਾਪਸੀ ‘ਚ ਹੋਰ ਦੇਰ ਹੋਣ ਦੀ ਸੰਭਾਵਨਾ ਹੈ। ਮਰੇ ਨੇ ਵੀਰਵਾਰ ਨੂੰ ਕਿਹਾ ਕਿ ਇੰਜਰੀ ਕਾਰਨ ਉਨ੍ਹਾਂ ਦੀ ਵਾਪਸੀ ਵਿਚ ਹੋਰ ਵੀ ਦੇਰੀ ਹੋ ਸਕਦੀ ਹੈ। 32 ਸਾਲਾ ਮਰੇ ਨਵੰਬਰ ਵਿਚ ਸਪੇਨ ਖ਼ਿਲਾਫ਼ ਡੇਵਿਸ ਕੱਪ ਵਿਚ ਬਰਤਾਨੀਆ ਦੀ ਨੁਮਾਇੰਦਗੀ

ਬਾਰਿਸ਼ ਵਿੱਚ ਕੰਮ ਕਰਦੇ ਮਜ਼ਦੂਰ ਦੀ ਮਿੱਟੀ ਥੱਲੇ ਆ ਕੇ ਹੋਈ ਮੌਤ

 bathinda Death of laborer  ਬਠਿੰਡਾ : ਸੋਮਵਾਰ ਨੂੰ ਬਠਿੰਡਾ ਵਿੱਚ ਇੱਕ ਮਜ਼ਦੂਰ ਦੀ ਮਿੱਟੀ ਵਿੱਚ ਦੱਬਣ ਨਾਲ ਮੌਤ ਹੋ ਗਈ। ਇਸ ਘਟਨਾ ਦਾ ਕਾਰਨ ਬਾਰਸ਼ ਦੇ ਵਿਚਕਾਰ ਸੀਵਰੇਜ ਦੇ ਖੁਦਾਈ ਦੇ ਕੰਮ ਦਾ ਜਾਰੀ ਹੋਣਾ ਦੱਸਿਆ ਜਾਂਦਾ ਹੈ, ਜਿਸ ਕਾਰਨ ਮਿੱਟੀ ਟੁੱਟ ਗਈ ਅਤੇ ਮਜ਼ਦੂਰ ਇਸ ਦੇ ਹੇਠਾਂ ਦੱਬ ਗਿਆ। ਜਦੋਂ ਤੱਕ ਉਸ ਨੂੰ ਕੱਢਿਆ

ਲੁਧਿਆਣਾ ਕੇਂਦਰੀ ਜੇਲ ਦੀ ਵੱਡੀ ਲਾਪਰਵਾਹੀ, ਬੈਰਕਾਂ ‘ਚੋਂ ਮੋਬਾਈਲ ਬਰਾਮਦ

Ludhiana Central Jail  ਲੁਧਿਆਣਾ : ਐਤਵਾਰ ਨੂੰ ਲੁਧਿਆਣਾ ਕੇਂਦਰੀ ਜੇਲ੍ਹ ਵਿੱਚ ਹੌਲਦਾਰਾਂ ਕੋਲੋਂ 4 ਮੋਬਾਈਲ ਫੋਨ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਹੈਰਾਨੀ ਦੀ ਗੱਲ ਹੈ ਕਿ ਕੈਦੀਆਂ ਅਤੇ ਪੁਲਿਸ ਸਟਾਫ ਵਿਚਾਲੇ ਹੋਈ ਝੜਪ ਤੋਂ ਬਾਅਦ ਜੇਲ੍ਹ ਸਿਸਟਮ ਸੀਆਰਪੀਐਫ ਦੇ ਹੱਥ ਵਿਚ ਹੈ। ਇਸਦੇ ਬਾਵਜੂਦ, ਇਹ ਜੇਲ੍ਹ ਸੁਰਖੀਆਂ ‘ਚ ਬਣੀ ਰਹਿੰਦੀ ਹੈ। ਹੁਣ ਇਕ

ਭਿਆਨਕ ਹਾਦਸੇ ‘ਚ ਪਿਤਾ ਜ਼ਖਮੀ ‘ਤੇ ਪੁੱਤ ਦੀ ਮੌਕੇ ‘ਤੇ ਮੌਤ

gadhdiwala Tragedy kills son ਗੜ੍ਹਦੀਵਾਲਾ : ਗੜ੍ਹਦੀਵਾਲਾ ਤੋਂ ਇਕ ਦਰਦਨਾਕ ਹਾਦਸੇ ਦੀ ਖ਼ਬਰ ਸਾਹਮਣੇ ਆ ਰਹੀ ਹੈ , ਜਿਸ ਵਿੱਚ ਇੱਕ ਦੇ ਜਖਮੀ ਹੋਣ ਅਤੇ ਇੱਕ ਦੀ ਮੌਕੇ ‘ਤੇ ਮੌਤ ਦੀ ਪੁਸ਼ਟੀ ਕੀਤੀ ਜਾ ਰਹੀ ਹੈ. ਜਾਣਕਾਰੀ ਮੁਤਾਬਕ ਗੜ੍ਹਦੀਵਾਲਾ ਤੋਂ ਮਸਤੀਵਾਲ ਨੂੰ ਜਾਂਦੇ ਲਿੰਕ ਰੋਡ ‘ਤੇ ਸ਼ਨੀਵਾਰ ਨੂੰ ਪਿਓ – ਪੁੱਤ ਨਾਲ ਇਹ ਹਾਦਸਾ ਵਾਪਰਿਆ

ਸ਼ਹੀਦ ਭਗਤ ਸਿੰਘ ਨਗਰ ਜ਼ਿਲੇ ‘ਚ ਬਿਨਾ ਮੰਜੂਰੀ ਡਰੋਨ ਉਡਾਉਣ ‘ਤੇ ਰੋਕ

Shaheed Bhagat Nagar ਨਵਾਂਸ਼ਹਿਰ : ਪੰਜਾਬ ‘ਚ ਸਮਾਜ ਵਿਰੋਧੀ ਅਨਸਰਾਂ ਵੱਲੋਂ ਡਰੋਨ ਰਾਹੀਂ ਮਾੜੀਆਂ ਘਟਨਾਵਾਂ ਨੂੰ ਅੰਜਾਮ ਦੇਣ ਦੀਆਂ ਬਹੁਤ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਰਹੀਆਂ ਹਨ , ਜਿਸ ਨੂੰ ਪੰਜਾਬ ਪੁਲਿਸ ਹਰ ਬਾਰ ਨਾਕਾਮ ਕੀਤਾ ਹੈ, ਅਤੇ ਇਸ ਤਰਾਂ ਦੀ ਕੋਸ਼ਿਸ਼ਾਂ ਨੂੰ ਅਸਫਲ ਕਰਨ ਲਈ ਪੁਲਿਸ ਕਈ ਜ਼ਿਲਿਆਂ ‘ਚ ਡਰੋਨ ਦੀ ਵਰਤੋਂ ‘ਤੇ ਰੋਕ ਵੀ ਲਾਉਂਦੀ

ਪੰਜਾਬ ‘ਚ ਆਇਆ 6.4 ਤੀਬਰਤਾ ਦਾ ਭੁਚਾਲ  

 earthquake hits Punjab ਜਲੰਧਰ :  ਸ਼ੁੱਕਰਵਾਰ ਸ਼ਾਮ ਨੂੰ ਪੰਜਾਬ ਵਾਸੀਆਂ ਵੱਲੋਂ ਅਚਾਨਕ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਹ ਝਟਕੇ ਕਰੀਬ 5:12 ‘ਤੇ  ਪੰਜਾਬ ਦੇ ਜਲੰਧਰ, ਅੰਮ੍ਰਿਤਸਰ, ਲੁਧਿਆਣਾ, ਜਲਾਲਾਬਾਦ, ਤਰਨਤਾਰਨ ਅਤੇ ਕਈ ਜ਼ਿਲਿਆਂ ਵਿਚ ਮਹਿਸੂਸ ਕੀਤੇ ਗਏ ਹਨ। ਇਸ ਭੁਚਾਲ ਦੀ ਤੀਬਰਤਾ  ਰਿਕਟਰ ਪੈਮਾਨੇ ‘ਤੇ 6.4 ਦਰਜ ਕੀਤੀ ਗਈ ਹੈ। ਭੂਚਾਲ ਦੇ ਝਟਕੇ ਮਹਿਸੂਸ ਹੁੰਦੇ

ਲੁਧਿਆਣਾ ਵਿੱਚ ਨਾਗਰਿਕਤਾ ਸ਼ੋਧ ਬਿੱਲ ਖਿਲਾਫ ਕੱਢਿਆ ਗਿਆ ਰੋਸ਼ ਮਾਰਚ

March against CAB Bill in Ludhianaਲੁਧਿਆਣਾ: ਮੁਸਲਿਮ ਭਾਈਚਾਰੇ ਨੇ ਸ਼ਨੀਵਾਰ ਨੂੰ ਲੁਧਿਆਣਾ ਵਿੱਚ ਨਾਗਰਿਕਤਾ ਸੋਧ ਬਿੱਲ ਦੇ ਵਿਰੱਧ ‘ਚ ਰੋਸ ਮਾਰਚ ਕੱਢਿਆ। ਜਾਮਾ ਮਸਜਿਦ ਤੋਂ ਡੀਸੀ ਦਫਤਰ ਤੱਕ ਦੀਆਂ ਸਾਰੀਆਂ ਮਸਜਿਦਾਂ ਦੇ ਮੈਂਬਰਾਂ ਨੇ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਦੀ ਅਗਵਾਈ ਹੇਠ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਹੱਥਾਂ ਵਿਚ ਕੈਬ ਮੰਜੂਰ ਨਹੀਂ

ਨਹਿਰ ‘ਚ ਤਰਦੀ ਮਿਲੀ ਮਹਿਲਾ ਦੀ ਲਾਸ਼

Body of woman found floating in canal ਮਜੀਠਾ : ਪਿੰਡ ਭੋਮਾਂ ਦੀ ਨਹਿਰ ‘ਚੋਂ ਇਕ ਅਣਪਛਾਤੀ ਔਰਤ ਦੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਸਰਪੰਚ ਗੁਰਨੇਕ ਸਿੰਘ ਵਲੋਂ ਪੁਲਿਸ ਨੂੰ ਦਿੱਤੀ ਸੂਚਨਾ ਦਿੱਤੀ ਕਿ ਭੋਮਾਂ ਨਹਿਰ ‘ਚ ਔਰਤ ਦੀ ਲਾਸ਼ ਪਈ ਹੈ। ਐੱਸ. ਐੱਚ. ਓ. ਤਰਸੇਮ ਸਿੰਘ ਦੀ ਅਗਵਾਈ ‘ਚ ਏ. ਐੱਸ.

34 ਸਾਲਾਂ ਸਨਾ ਮਰੀਨ ਬਣੀ ਵਿਸ਼ਵ ਦੀ ਸਭ ਤੋਂ ਘੱਟ ਉਮਰ ਦੀ ਪ੍ਰਧਾਨ ਮੰਤਰੀ

youngest Prime Minister Sana ਹੇਲਸਿੰਕੀ: ਫਿਨਲੈਂਡ ਦੀ ਟਰਾਂਸਪੋਰਟ ਮੰਤਰੀ ਅਤੇ ਸੋਸ਼ਲ ਡੈਮੋਕਰੇਟਿਕ ਪਾਰਟੀ ਦੀ ਲੀਡਰ ਸਨਾ ਮਰੀਨ (34) ਨੂੰ ਐਤਵਾਰ ਨੂੰ ਪ੍ਰਧਾਨ ਮੰਤਰੀ ਚੁਣਿਆ ਗਿਆ। ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਮੰਗਲਵਾਰ ਨੂੰ ਸਹੁੰ ਚੁੱਕ ਜਾ ਸਕਦੀ ਹੈ[ ਸਨਾ ਮਰੀਨ ਵਿਸ਼ਵ ਦੀ ਸਭ ਤੋਂ ਘੱਟ ਉਮਰ ਦੀ ਪ੍ਰਧਾਨ ਮੰਤਰੀ ਹੋਵੇਗੀ[ ਮੰਗਲਵਾਰ ਨੂੰ ਉਨ੍ਹਾਂ ਦੀ ਆਪਣੀ ਪਾਰਟੀ

ਬਾਲਾਘਾਟ ‘ਚ ਪੰਜ ਸਾਲ ਦੀ ਮਾਸੂਮ ਬੱਚੀ ਨਾਲ ਜਾਬਰ ਜਨਾਹ, ਬੱਚੀ ਹਸਪਤਾਲ ਦਾਖ਼ਲ

Balaghat misdemeanorfive-year-old girlਬਲਾਘਾਟ: ਜ਼ਿਲੇ ਦੇ ਪਿੰਡ ਕੰਜਈ ਵਿਚ ਇਕ ਗੁਆਂਢੀ ਦੁਆਰਾ 5 ਸਾਲਾ ਮਾਸੂਮ ਨਾਲ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰਕ ਮੈਂਬਰਾਂ ਸਮੇਤ ਸਥਾਨਕ ਲੋਕ ਲਾਲਬਾਰਾ ਥਾਣੇ ਪਹੁੰਚੇ ਅਤੇ ਸ਼ਿਕਾਇਤ ਦਰਜ ਕਰਵਾਈ ਹੈ। ਆਰੋਪੀ ਰਾਮਕਿਸ਼ੋਰ ਦੁਆਰਾ ਮਾਸੂਮ ਬੱਚੀ ਨਾਲ ਹੈਵਾਨੀਅਤ ਕਰਨ ਦੀ ਸ਼ਿਕਾਇਤ ਪਰਿਵਾਰਕ ਮੈਂਬਰਾਂ ਦੁਆਰਾ ਪੁਲਿਸ ਨੂੰ ਕੀਤੀ ਗਈ ਹੈ। ਜਿਸ

ਪਤੀ ਨੇ ਜ਼ਾਹਿਰ ਖਾ ਕੇ ਪਤਨੀ ਨੂੰ ਲਾਇਆ ਫੋਨ,ਪਤਨੀ ਨੇ ਵੀ ਜ਼ਾਹਿਰ ਖਾ ਕੀਤੀ ਖ਼ੁਦਕੁਸ਼ੀ

Husband and wife suicide ਇੰਦੌਰ: ਇੰਦੌਰ ‘ਚ ਖ਼ੁਦਕੁਸ਼ੀ ਦਾ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ ਜਿਸ ਵਿਚ ਜ਼ਹਿਰ ਖਾਣ ਤੋਂ ਬਾਅਦ ਇਕ ਨੌਜਵਾਨ ਨੇ ਆਪਣੀ ਪਤਨੀ ਨੂੰ ਫੋਨ ਕਰ ਕੇ ਜ਼ਾਹਿਰ ਖਾਣ ਦੀ ਗੱਲ ਦੱਸੀ। ਜਿਸ ਤੋਂ ਬਾਅਦ ਇਹ ਸੁਣ ਕੇ ਪਤਨੀ ਨੇ ਵੀ ਜ਼ਹਿਰ ਨਿਗਲ ਲਿਆ। ਐਤਵਾਰ ਨੂੰ ਦੋਵਾਂ ਦੀ ਮੌਤ ਹੋ ਗਈ। ਮੁੱਢਲੀ

ਕੈਪਟਨ ਅਮਰਿੰਦਰ ਸਿੰਘ ਦਾ ਹੈਦਰਾਬਾਦ ਐਨਕਾਊਂਟਰ ਨੂੰ ਲੈ ਕੇ ਵੱਡਾ ਬਿਆਨ

Amarinder Singh view on Encountersਨਵੀਂ ਦਿੱਲੀ: ਐਚ.ਟੀ. ਕਾਨਫਰੰਸ 2019 ਵਿੱਚ ‘ਇਕ  ਵਧਿਆ ਕਲ’ ਸੈਸ਼ਨ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨੀਵਾਰ ਨੂੰ ਕਿਹਾ ਕਿ ਹੈਦਰਾਬਾਦ ‘ਚ ਪੁਲਿਸ ਦੁਆਰਾ ਕੀਤੇ ਗਏ ਹਮਲੇ ਦੇ ਮੱਦੇਨਜ਼ਰ ਗੋਲੀ ਚਲਾਉਣ ਦੇ ਹੱਕਦਾਰ ਹੋ ਸਕਦੇ ਹਨ ਪਰ ਉਹ ਨਿਆਂ ਦੇਣ ਲਈ ਅਦਾਲਤਾਂ ਤੋਂ ਬਾਹਰ ਜਾਣ ਦੇ ਵਿਰੁੱਧ ਹਨ

ਕਾਲਜ ਪ੍ਰਿੰਸੀਪਲ ‘ਤੇ ਡੰਡਿਆਂ ਨਾਲ ਹਮਲਾ ਕਰਕੇ ਤੋੜੀਆਂ ਲੱਤਾਂ, ਮੁਲਜ਼ਮ ਫ਼ਰਾਰ

College Principal Beaten Faridabad : ਫਰੀਦਾਬਾਦ : ਜ਼ਿਲ੍ਹੇ ਦੇ ਤਿਗਾਂਵ ਹਲਕੇ ਵਿੱਚ ਬਾਈਕ ਸਵਾਰ ਨੌਜਵਾਨਾਂ ਨੇ ਘਰ ਤੋਂ ਕਾਲਜ ਜਾ ਰਹੇ ਪ੍ਰਿੰਸੀਪਲ ਉੱਤੇ ਹਮਲਾ ਕਰ ਦਿੱਤਾ। ਨੌਜਵਾਨਾਂ ਨੇ ਡੰਡਿਆਂ ਨਾਲ ਹਮਲਾ ਕੀਤਾ ਅਤੇ ਪ੍ਰਿੰਸੀਪਲ ਦੀਆਂ ਦੋਵੇਂ ਲੱਤਾਂ ਤੋੜ ਦਿੱਤੀਆਂ। ਸਾਰੀ ਘਟਨਾ ਨੇੜੇ ਦੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਪੀੜਤ ਪ੍ਰਿੰਸੀਪਲ ਹਰਿਆਣਾ ਦੇ ਸੀਨੀਅਰ ਆਈ.ਏ.ਐੱਸ.

ਪਿਓ ਨੇ ਪੁੱਤ ਦੇ ਸਿਰ ‘ਚ ਇੱਟ ਮਾਰ ਕੀਤਾ ਕਤਲ

Father killed alcoholic son : ਮੋਹਾਲੀ : ਮੋਹਾਲੀ ਨਯਾਗਾਂਵ ਥਾਣੇ ਨੇੜੇ ਜਨਤਾ ਕਾਲੋਨੀ ‘ਚ ਐਤਵਾਰ ਦੇਰ ਰਾਤ ਕਸਟਮ ਐਂਡ ਐਕਸਾਈਜ਼ ਵਿਭਾਗ ਦੇ ਹੌਲਦਾਰ ਰਣਧੀਰ ਸਿੰਘ ਨੇ ਆਪਣੇ ਹੀ ਪੁੱਤ ਦੇ ਸਿਰ ‘ਚ ਇੱਟ ਮਾਰ ਕੇ ਉਸ ਨੂੰ ਜਾਨੋਂ ਮਾਰ ਦਿੱਤਾ। ਪੁੱਤ ਨੂੰ ਮਾਰਨ ਤੋਂ ਬਾਅਦ ਦੋਸ਼ੀ ਨੇ ਨਯਾਗਾਂਵ ਥਾਣੇ ਜਾ ਕੇ ਆਪਣੇ ਆਪ ਨੂੰ ਪੁਲਿਸ ਦੇ

ਜੰਮੂ-ਕਸ਼ਮੀਰ ‘ਚ ਘਰ-ਘਰ ਪਹੁੰਚ ਰਿਹੈ ਜ਼ਰੂਰੀ ਸਮਾਨ, ਈਦ ਦੀ ਤਿਆਰੀ

jammu kashmir eid celebrations: ਸ਼੍ਰੀਨਗਰ : ਈਦ-ਉਲ-ਅਜਹਾ ਤੋਂ ਠੀਕ ਪਹਿਲਾਂ ਜੰਮੂ-ਕਸ਼ਮੀਰ ਸਰਕਾਰ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਦੇਣ ‘ਚ ਲੱਗੀ ਹੋਈ ਹੈ। ਧਾਰਾ370 ਹਟਣ ਤੋਂ ਬਾਅਦ ਜੰਮੂ-ਕਸ਼ਮੀਰ ‘ਚ ਮਾਹੌਲ ਸ਼ਾਂਤ ਹੈ। ਜੰਮੂ-ਕਸ਼ਮੀਰ ਦੇ ਸਿਵਲ ਪ੍ਰਸ਼ਾਸਨ ਨੇ ਦੱਸਿਆ ਕਿ ਕਸ਼ਮੀਰ ਡਿਵੀਜ਼ਨ ਦੇ ਅੰਤਰਗਤ ਆਉਣ ਵਾਲੇ 3697 ਰਾਸ਼ਨ ਘਾਟਾਂ ‘ਚੋਂ 3557 ਇਸ ਸਮੇਂ ਕੰਮ ਕਰ ਰਹੇ ਹਨ। ਪ੍ਰਸ਼ਾਸਨ ਨੇ ਦੱਸਿਆ ਕਿ ਸਰਕਾਰੀ ਵੈਨ

ਮਨੀਸ਼ ਤਿਵਾੜੀ 15 ਅਪ੍ਰੈਲ ਨੂੰ ਸ਼੍ਰੀ ਕੇਸਗੜ੍ਹ ਸਾਹਿਬ ਤੋਂ ਸ਼ੁਰੂ ਕਰਨਗੇ ਚੋਣ ਮੁਹਿੰਮ

Manish tiwari Anandpur sahib:ਰੋਪੜ: ਅਨੰਦਪੁਰ ਸਾਹਿਬ ਸੰਸਦੀ ਹਲਕੇ ਤੋਂ ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸ ਉਮੀਦਵਾਰ ਮਨੀਸ਼ ਤਿਵਾੜੀ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ 15 ਅਪ੍ਰੈਲ ਤੋਂ ਆਪਣੀ ਮੁਹਿੰਮ ਸ਼ੁਰੂ ਕਰਨਗੇ। ਅਨੰਦਪੁਰ ਸਾਹਿਬ ਸੰਸਦੀ ਹਲਕੇ ਦੇ ਲੋਕਾਂ ਨੂੰ ਇਕ ਸੰਦੇਸ਼ ਵਿੱਚ ਉਨ੍ਹਾਂ ਨੇ ਕਿਹਾ ਕਿ ਉਹ ਪਾਰਟੀ ਦੇ ਵੱਲੋਂ ਕੰਮ ਕਰਨ ਅਤੇ ਇਸ

ਅੱਜ ਦਾ ਹੁਕਮਨਾਮਾ 17-04-2018

ਅੱਜ ਦਾ ਹੁਕਮਨਾਮਾ

TOP NEWS 10 |DAILY POST PUNJABI|

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ