Tag: , , ,

ਸਿਮਰਤੀ ਈਰਾਨੀ ਨੇ ਰਾਹੁਲ ਗਾਂਧੀ ਨੂੰ ਕਿਹਾ- ‘ਲੱਗੇ ਰਹੋ ਭਾਈ , ਗੁਜਰਾਤ ਫਿਰ ਵੀ ਹਾਰੋਗੇ’

ਨਵੀਂ ਦਿੱਲੀ: ਕੇਂਦਰੀ ਮੰਤਰੀ ਅਤੇ ਬੀਜੇਪੀ ਨੇਤਾ ਸਿਮਰਤੀ ਈਰਾਨੀ ਨੇ ਕਾਂਗਰਸ ਉਪ-ਪ੍ਰਧਾਨ ਰਾਹੁਲ ਗਾਂਧੀ ਉੱਤੇ ਤਿੱਖਾ ਵਾਰ ਕੀਤਾ ਹੈ। ਈਰਾਨੀ ਨੇ ਸ਼ੁੱਕਰਵਾਰ ਦੀ ਸ਼ਾਮ ਰਾਹੁਲ ਗਾਂਧੀ ਉੱਤੇ ਤੰਜ ਕਸਦੇ ਹੋਏ ਟਵੀਟ ਕਰਕੇ ਕਿਹਾ ਕਿ ਇੱਕ ਆਦਮੀ ਜੋ ਬੇਲ ਉੱਤੇ ਹੈ, ਕੋਰਟ ਦਾ ਮਜਾਕ ਉੱਡਿਆ ਹੈ। ਲੱਗੇ ਰਹੋ ਭਰਾ ਗੁਜਰਾਤ ਫਿਰ ਵੀ ਹਾਰੋਗੇ, ਸਾਲ ਮੁਬਾਰਕ। ਸਿਮਰਤੀ

ਆਮ ਆਦਮੀ ਪਾਰਟੀ ਗੁਜਰਾਤ ਵਿਚ 150 ਸੀਟਾਂ ‘ਤੇ ਲੜੇਗੀ ਚੋਣ : ਗੋਪਾਲ ਰਾਏ

ਨਵੀਂ ਦਿੱਲੀ :‘ਆਪ’ ਨੇਤਾ ਗੋਪਾਲ ਰਾਏ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਆਮ ਆਦਮੀ ਪਾਰਟੀ ਗੁਜਰਾਤ ਵਿਚ 150 ਸੀਟਾਂ ‘ਤੇ ਚੋਣ ਲੜੇਗੀ। ਇਹ ਪਹਿਲਾ ਮੌਕਾ ਹੈ ਜਦੋਂ ‘ਆਪ’ ਪਾਰਟੀ ਗੁਜਰਾਤ ਦੇ ਸਿਆਸੀ ਮੈਦਾਨ ‘ਚ ਉਤਰੀ ਹੋਵੇ। ਹਾਲਾਂਕਿ ਗੁਜਰਾਤ ਵਿਚ ਆਪ ਪਾਰਟੀ ਤੋਂ ਵੱਡਾ ਚਿਹਰਾ ਕੌਣ ਹੋਵੇਗਾ, ਇਸ ਦੇ ਬਾਰੇ ਵਿਚ ਫਿਲਹਾਲ ਕੁਝ ਨਹੀਂ ਦੱਸਿਆ ਗਿਆ ਹੈ।ਕਿਹਾ

ਅੱਤਵਾਦ ਦੌਰ ‘ਚ ਮਰੇ ਪੁਲਿਸ ਮੁਲਾਜ਼ਮਾਂ ਦੀਆਂ ਵਿਧਵਾਵਾਂ ਲਈ ਪਰਿਵਾਰਕ ਪੈਨਸ਼ਨ ਬਹਾਲ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਤਵਾਦੀਆਂ ਹੱਥੋਂ ਮਾਰੇ ਗਏ ਸਰਕਾਰੀ ਮੁਲਾਜ਼ਮਾਂ ਦੀਆਂ ਵਿਧਵਾਵਾਂ ਲਈ ਵਿਸ਼ੇਸ਼ ਪਰਿਵਾਰਕ ਪੈਨਸ਼ਨ ਬਹਾਲ ਕਰ ਦਿਤੀ ਹੈ। ਮੁੱਖ ਮੰਤਰੀ ਨੇ ਅੱਤਵਾਦ ਦੇ ਦੌਰ ਵਿਚ ਮਾਰੇ ਗਏ ਪੁਲਿਸ ਮੁਲਾਜ਼ਮਾਂ ਦੇ ਪਰਿਵਾਰ ਨੂੰ ਲਾਲ ਕਾਰਡ ਸਕੀਮ ਦਾ ਲਾਭ ਦੇਣ ਦੀ ਵੀ ਸਹਿਮਤੀ ਦੇ ਦਿਤੀ। ਸਾਲ 2016 ਵਿਚ ਪਿਛਲੀ ਅਕਾਲੀ ਸਰਕਾਰ ਨੇ ਵਿਸ਼ੇਸ਼

ਸਰਕਾਰ ਦੇ ਸਖ਼ਤ ਪ੍ਰਬੰਧਾਂ ਕਾਰਨ ਬੰਦੀ ਛੋੜ ਦਿਵਸ ‘ਤੇ ਵੱਡਾ ਟਕਰਾ ਟਲਿਆ

ਕੈਪਟਨ ਸਰਕਾਰ ਤੇ ਪੁਲਿਸ ਪ੍ਰਸ਼ਾਸ਼ਨ ਵਲੋਂ ਕੀਤੇ ਗਏ ਪੱਕੇ ਪ੍ਰਬੰਧਾਂ ਕਾਰਨ ਮੁਤਵਾਜ਼ੀ ਜਥੇਦਾਰਾਂ ਨੂੰ ਅਕਾਲ ਤਖ਼ਤ ਜਾਣੋ ਰੋਕਣ ਕਰ ਕੇ ਬੰਦੀ ਛੋੜ ਦਿਵਸ ਪੂਰੇ-ਅਮਨ ਢੰਗ ਨਾਲ ਦਰਬਾਰ ਸਾਹਿਬ ਵਿਖੇ ਮਨਾਇਆ ਗਿਆ ਅਤੇ ਦੇਸ਼ ਵਿਦੇਸ਼ ਤੋਂ ਪੁੱਜੀਆਂ ਲੱਖਾਂ ਦੀ ਗਿਣਤੀ ‘ਚ ਸੰਗਤਾਂ ਨੇ ਆਪੋ-ਆਪਣੀ ਆਸਥਾ ਮੁਤਾਬਕ ਪਾਵਨ ਸਰੋਵਰ ‘ਚ ਇਸ਼ਨਾਨ ਕਰਕੇ ਗੁਰੂ ਘਰ ਮੱਥਾ ਟੇਕਿਆ। ਦੂਸਰੇ

ਜਾਇਦਾਦ ਦੀ ਜਾਂਚ ਲਈ ਸਿਰਸਾ ਹੈੱਡਕੁਆਟਰ ਪਹੁੰਚੀ ਆਮਦਨ ਕਰ ਵਿਭਾਗ ਦੀ ਟੀਮ

ਪੰਚਕੂਲਾ : ਪੰਜਾਬ-ਹਰਿਆਣਾ ਹਾਈਕੋਰਟ ਦੇ ਆਦੇਸ਼ ਦੇ ਬਾਅਦ ਮੰਗਲਵਾਰ ਨੂੰ ਆਮਦਨ ਕਰ ਵਿਭਾਗ ਦੀ ਟੀਮ ਨੇ ਰੋਹਤਕ ਤੋਂ ਸਿਰਸਾ ਸਥਿਤ ਡੇਰਾ ਮੁੱਖਆਲਾ ਵਿੱਚ ਦਬਿਸ਼ ਦੇਣ ਲਈ ਪਹੁੰਚੀ ਹੈ। ਸਹਾਇਕ ਡਾਇਰੈਕਟਰ ਦਾਤਾਰਾਮ ਦੀ ਅਗਵਾਈ ਵਿੱਚ ਸੱਤ ਮੈਂਬਰੀ ਟੀਮ ਡੇਰੇ ਦੀ ਜਾਇਦਾਦ ਦੀ ਜਾਂਚ ਕਰੇਗੀ। ਇਸ ਤੋਂ ਪਹਿਲਾਂ ਸੀਜੇਐਮ ਤੋਂ ਆਗਿਆ ਲਵੇਂਗੀ। ਇਸ ਟੀਮ ਵਿੱਚ ਵਿਭਾਗੀ ਇੰਸਪੈਕਟਰ

mandy08

ਜਨਮਦਿਨ ਮੁਬਾਰਕ : ਮੈਂਡੀ ਤੱਖਰ

ਪੰਜਾਬੀ ਇੰਡਸਟਰੀ ਦੀ ਸ਼ਾਨ ਮੈਂਡੀ ਤੱਖਰ ਦਾ ਅੱਜ ਜਨਮਦਿਨ ਹੈ। ਮੈਂਡੀ ਤੱਖਰ ਦਾ ਪੂਰਾ ਨਾਂ ਮਨਦੀਪ ਕੌਰ ਤੱਖਰ ਹੈ। ਉਨ੍ਹਾਂ ਨੇ ਆਪਣੀ ਫਿਲਮੀ ਕੈਰੀਅਰ ਦੀ ਸ਼ੁਰੂਆਤ ਬੱਬੂ ਮਾਨ ਦੀ ਫਿਲਮ ‘ਏਕਮ’ ਨਾਲ ਸ਼ੁਰੂ ਕੀਤਾ ਸੀ, ਜੋ ਸਾਲ 2010 ‘ਚ ਆਈ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਫਿਲਮਾਂ ‘ਚ ਆਪਣੀ ਅਦਾਕਾਰੀ ਦਾ ਜਲਵਾ ਬਿਖੇਰਿਆ। ਮੈਂਡੀ

ceasefire_violation_by_Pakistan_

ਪਾਕਿਸਤਾਨ ਨੇ ਫਿਰ ਕੀਤੀ ਜੰਗ-ਬੰਦੀ ਦੀ ਉਲੰਘਣਾ, 2 ਜਵਾਨ ਸ਼ਹੀਦ

ਪਾਕਿਸਤਾਨ ਨੇ ਇਕ ਵਾਰ ਫਿਰ ਨਾਪਾਕ ਹਰਕਤ ਸਾਹਮਣੇ ਆਈ ਹੈ।ਪਾਕਿ ਨੇ ਪੁੰਛ ਦੀ ਕ੍ਰਿਸ਼ਣਾ ਘਾਟੀ ‘ਚ ਵੱਡੇ ਹਥਿਆਰਾਂ ਨਾਲ ਗੋਲੀਬਾਰੀ ਕਰਦੇ ਹੋਏ ਜੰਗਬੰਦੀ ਦੀ ਉਲੰਘਣਾ ਕੀਤੀ ਹੈ। ਦੱਸਿਆ ਜਾ ਰਹੈ ਕਿ ਅੱਜ ਸਵੇਰੇ ਕਰੀਬ 9 ਵਜੇ ਪਾਕਿਸਤਾਨ ਨੇ ਰਾਕੇਟ ਲਾਂਚਰਾਂ ਦੇ ਨਾਲ ਹਮਲਾ ਕਰ ਕੇ ਇਕ ਭਾਰਤੀ ਚੌਕੀ ਨੂੰ ਨਿਸ਼ਾਨਾ ਬਣਾਇਆ, ਜਿਸ ‘ਚ 2 ਜਵਾਨ

patiala

ਪਟਿਆਲਾ ‘ਚ ਵਾਪਰਿਆ ਦਿਲ ਦਹਿਲਾ ਦੇਣ ਵਾਲਾ ਹਾਦਸਾ

stray cattle

ਅਵਾਰਾ ਪਸ਼ੂਆਂ ਨੇ ਮਚਾਈ ਸ਼ਹਿਰ ਵਿਚ ਤਬਾਹੀ

woman-gurdaspur

ਬੇਔਲਾਦ ਹੋਣ ਦਾ ਭੁਗਤਣਾ ਪਿਆ ਇਸ ਔਰਤ ਨੂੰ ਇਹ ਖਾਮਿਆਜ਼ਾ

shilpa-raj-main

ਸ਼ਿਲਪਾ ਸ਼ੈਟੀ ਤੇ ਰਾਜ ਕੁੰਦਰਾ ਦੇ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ

ਲਗਦਾ ਹੈ ਕਿ ਸ਼ਿਲਪਾ ਸ਼ੈਟੀ ਕੁੰਦਰਾ ਦੇ ਦਿਨ ਅੱਛੇ ਨਹੀਂ ਚਲ ਰਹੇ।ਦਸਣਯੋਗ ਹੈ ਕਿ ਰਾਜਸਥਾਨ ਭਿਵੰਡੀ ਦੇ ਇਕ ਬਿਜ਼ਨਸਮੈਨ ਵਲੋਂ ਐਕਟਰੇਸ ਸ਼ਿਲਪਾ ਸ਼ੈਟੀ ਅਤੇ ਉਨ੍ਹਾਂ ਦੇ ਪਤੀ ਰਾਜ ਕੁੰਦਰਾ ਦੇ ਖਿਲਾਫ ਮਾਮਲਾ ਦਰਜ਼ ਕੀਤਾ ਗਿਆ ਹੈ। ਇਨ੍ਹਾਂ ਹੀ ਨਹੀਂ ਇਸ ਬਿਜ਼ਨੇਸਮੈਨ ਰਵੀ ਭਲੋਟਿਆ ਨੇ ‘ਬੈਸਟ ਡੀਲ ਟੀਵੀ’ ਦੇ 3 ਨਿਰਦੇਸ਼ਕ ‘ਤੇ ਵੀ ਮਾਮਲਾ ਦਰਜ਼ ਕਰਵਾਈਆ

kings-x1-punjab

ਘਰੇਲੂ ਮੈਦਾਨ ‘ਤੇ ਹੈਦਰਾਬਾਦ ਨਾਲ ਭਿੜੇਗਾ ਪੰਜਾਬ

ਆਈ ਪੀ ਐਲ ਸੀਜ਼ਨ 10 ਦੇ 26ਵੇਂ ਮੁਕਾਬਲੇ ‘ਚ ਕਿੰਗਜ਼ ਇਲੈਵਨ ਪੰਜਾਬ ਆਪਣੇ ਘਰੇਲੂ ਮੈਦਾਨ (ਪੀ ਸੀ ਏ) ‘ਚ ਪਿਛਲੀ ਵਾਰ ਦੀ ਚੈਂਪੀਅਨ ਸਨਰਾਈਜ਼ਰਜ਼ ਹੈਦਰਾਬਾਦ ਨਾਲ ਭਿੜੇਗਾ। ਇਸ ਮੈਚ ਲਈ ਦੋਵੇਂ ਤਿਆਰ ਹਨ ਤੇ ਸ਼ਾਮੀ ਅੱਠ ਵਜੇ ਦੋਵੇਂ ਟੀਮਾਂ ਦਾ ਮੁਕਾਬਲਾ ਸ਼ੁਰੂ ਹੋਵੇਗਾ। ਇਸ ਮੈਚ ਵਿੱਚ ਹੈਦਰਾਬਾਦ ਦਾ ਦਬਦਬਾ ਕਾਇਮ ਰਹਿਣ ਦੇ ਆਸਾਰ ਹਨ। ਡੇਵਿਡ

thought

ਅੱਜ ਦਾ ਵਿਚਾਰ

ਸੋਚਿਆ ਸੀ ਘਰ ਬਣਾ ਕੇ ਸਕੂਨ ਨਾਲ ਬੈਠਾਂਗਾ ਪਰ ਘਰ ਦੀਆਂ ਜ਼ਰੂਰਤਾਂ ਨੇ ਮੁਸਾਫਿਰ ਬਣਾ ਦਿੱਤਾ ।  ਦੇਖੋ ਤਾਂ ਖੁਆਬ ਹੈ ਜ਼ਿੰਦਗੀ , ਪੜ੍ਹੋ ਤਾਂ ਕਿੱਤਾ ਹੈ ਜ਼ਿੰਦਗੀ  ਸੁਣੋ ਤਾਂ ਗਿਆਨ ਹੈ ਜ਼ਿੰਦਗੀ  ਪਰ ਸੱਚ ਤਾਂ ਹੈ ਕਿ ਮੁਸਕੁਰਾਉਂਦੇ ਰਹੋ ਤਾਂ ਆਸਾਨ ਹੈ ਜ਼ਿੰਦਗੀ। ਦਮ ਤੋੜ ਦਿੰਦੀ ਹੈ ਮਾਂ ਪਿਓ ਦੀ ਮਮਤਾ ਜਦੋਂ ਕਿਤੇ ਔਲਾਦ

jalandhar accident

ਜਲੰਧਰ ‘ਚ ਵਾਪਰਿਆ ਦਿਲ ਦਹਿਲਾਉਣ ਵਾਲਾ ਹਾਦਸਾ,ਪੁਲ ਤੋਂ ਹੇਠਾਂ ਡਿੱਗਿਆ ਟਰੱਕ(ਦੇਖੋ ਵੀਡੀਓ)

ਜਾਕੋ ਰਾਖੇ ਸਾਈਂਆ ਮਾਰ ਸਕੇ ਨਾ ਕੋਇ। ਇਹ ਕਹਾਵਤ ਅੱਕ ਜਲੰਧਰ ‘ਚ ਉਸ ਸਮੇਂ ਸਹੀ ਸਾਬਿਤ ਹੋਈ ਜਦ ਪੁਲ ਤੋਂ ਇੱਕ ਟਰੱਕ ਹੇਠਾਂ ਡਿੱਗ ਗਿਆ।ਅ ਜਿਵੇਂ ਹੀ ਟਰੱਕ ਹੇਠਾਂ ਡਿੱਗਿਆ ਹੇਠਾਂ ਇੱਕ ਸਾਈਕਲ ਸਵਾਰ ਨੇ ਭੱਜ ਕੇ ਜਾਨ ਬਚਾਈ ਅਤੇ ਇੱਕ ਆਟੋ ਚਾਲਕ ਵੀ ਬੁਰੀ ਤਰ੍ਹਾਂ ਇਸ ਲਪੇਟ ‘ਚ ਆ ਗਿਆ ਜਦ ਕਿ ਉਸ ਦੀ

ash-rekha

Picture Perfect Shots

ਹੇਮਾ ਮਾਲਿਨੀ ਨਾਲ ਐਸ਼ਵਰਿਆ ਰਾਏ ਬੱਚਨ ਫਰਹਾ ਖਾਨ, ਸ਼ੋਏਬ ਮਲਿਕ ਅਤੇ ਸਾਨਿਆ ਮਿਰਜ਼ਾ ਮਨੀਸ਼ ਪਾਲ ਨਜ਼ਰ ਆਏ ਬਿਪਾਸ਼ਾ ਬਾਸੂ ਦੇ ਨਾਲ ਕੁੱਝ ਇਸ ਤਰ੍ਹਾਂ ਐਕਟਰੇਸ ਸਾਗਾਰੀਕਾ ਅਤੇ ਪ੍ਰਾਚੀ ਦੇਸਾਈ ਪਾਰਟੀ ਮੂਡ ‘ਚ ਕਬੀਰ ਖਾਨ ਅਤੇ ਸਲਮਾਨ ਦਾ ਦੋਸਤਾਨਾ ਸ਼ਰੱਧਾ ਕਪੂਰ, ਅਰਜੁਨ ਕਪੂਰ ਅਤੇ ਮੋਹਿਤ ‘Half Girlfriend’ ਐਕਟਰ ਅਨਿਲ ਕਪੂਰ ਆਪਣੀ ਧੀ ਰੀਆ ਨਾਲ ਪਹਿਲੀ ਵਾਰ ਅਵਾਰਡ

dharmik-vicahr

ਧਾਰਮਿਕ ਵਿਚਾਰ

ਜੇ ਪਰਮਾਤਮਾ ਨਹੀਂ ਮਿਲਿਆਂ ਤਾਂ ਇਸਦਾ ਮਤਲਬ ਇਹ ਨਹੀਂ ਕਿ ਪਰਮਾਤਮਾ ਮੌਜੂਦ ਨਹੀਂ ਸੀ, ਉਪਲਬਧ ਨਹੀਂ ਸੀ ..ਪਰਮਾਤਮਾ ਉਪਲਬਧ ਸੀ , ਮੈਂ ਹੀ ਮੌਜੂਦ ਨਹੀਂ ਸੀ । ਉਹ ਦਿਨ ਕਦੇ ਨਾ ਆਵੇ ਕਿ ਹੱਦੋਂ ਵੱਧ ਗਰੂਰ ਹੋ ਜਾਵੇ ਬਸ ਏਨਾ ਕੁ ਨੀਵਾਂ ਰੱਖੀਂ ਮਾਲਕਾ ਹਰ ਦਿਲ ਦੂਆ ਕਰਨ ਲਈ ਮਜਬੂਰ ਹੋ ਜਾਵੇ। ਸੰਤ ਦੁਖੀ ਹੋ

thought

ਅੱਜ ਦਾ ਵਿਚਾਰ

ਦਮ ਤੋੜ ਦਿੰਦੀ ਹੈ ਮਾਂ ਪਿਓ ਦੀ ਮਮਤਾ ਜਦੋਂ ਕਿਤੇ ਔਲਾਦ ਇਹ ਕਹਿ ਦੇਵੇ ਕਿ ਤੁਸੀਂ ਸਾਡੇ ਲਈ ਕੀਤਾ ਹੀ ਕੀ ਹੈ ? ਉਂਗਲੀਆਂ ਹੀ ਨਿਭਾਅ ਰਹੀਆਂ ਹਨ ਰਿਸ਼ਤੇ ਅੱਜ ਕੱਲ੍ਹ ਜ਼ੁਬਾਨ ਨਾਲ ਨਿਭਾਉਣ ਦਾ ਹੁਣ ਉਹ ਸਮਾਂ ਕਿੱਥੇ ਹੈ। ਕਿਸੇ ਦੇ ਮਾੜੇ ਬੋਲ ਸੁਣਕੇ ਆਪਣੇ ਇਰਾਦੇ ਨਾ ਬਦਲੋ ਕਿਉਂਕਿ ਕਾਮਯਾਬੀ ਮਿਲਦਿਆਂ ਹੀ ਲੋਕਾਂ ਦੇ

ਕਿਵੇਂ ਇੰਨੀ ਫਿਟ ਹੈ ਟੀਵੀ ਦੀ ਕਿੰਨਰ ਬਹੂ ?

ਟੀਵੀ ਐਕਟਰੇਸ ਰੂਬੀਨਾ ਦਿਲੈਕ ਜਿਨ੍ਹਾਂ ਨੂੰ ਅੱਜਕੱਲ੍ਹ ਟੀਵੀ ਦੀ ਦੁਨੀਆ ਵਿੱਚ ਕਿੰਨਰ ਬਹੂ ਦੇ ਨਾਮ ਤੋਂ ਜਾਣਿਆ ਜਾਂਦਾ ਹੈ। ਰੁਬੀਨਾ ਫਿਟ ਰਹਿਣ ਦੀ ਆਪਣੀ ਡੇਲੀ ਐਕਟਿਵਿਟੀ ਵਿੱਚ ‘ਯੋਗ’ ਨੂੰ ਅਹਿਮ ਜਗ੍ਹਾ ਦਿੰਦੀ ਹੈ। ‘ਸ਼ੀਰਸ਼ਾਸਨ’ ਰੋਜ਼ਾਨਾ ਦੀ ਐਕਸਰਸਾਇਜ਼ ਵਿੱਚ ਇੱਕ ਅਹਿਮ ਪੋਜੀਸ਼ਨ ਹੈ।ਰੂਬੀਨਾ ਇਸ ਨੂੰ ਰੋਜਾਨਾ ਦੀ ਐਕਟਿਵਿਟੀ ਵਿੱਚ ਜੋੜਦੀ ਹੈ। ਰੂਬੀਨਾ ਨੇ ਐਕਸਰਸਾਇਜ਼ ਕਰਨ ਦੇ

ਫੂਲਕਾ ਨੇ ਬਾਜਵਾ ਵੱਲੋਂ ਗੈਂਗਵਾਰਾਂ ‘ਤੇ ਦਿੱਤੇ ਬਿਆਨ ਨੂੰ ਨਿੰਦਿਆ

ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਉਸ ਬਿਆਨ ਦੀ ਨਿਖੇਧੀ ਕੀਤੀ ਹੈ ਜਿਸ ਵਿੱਚ ਉਨ੍ਹਾਂ ਕਿਹਾ ਹੈ ਕਿ ਇਹ ਚੰਗਾ ਹੈ ਕਿ ਪੰਜਾਬ ਵਿੱਚ ਗੈਂਗਵਾਰ ਹੋ ਰਹੀ ਹੈ ਅਤੇ ਅਪਰਾਧੀ ਇਕ-ਦੂਸਰੇ ਨੂੰ ਹੀ ਮਾਰ ਰਹੇ ਹਨ। ਇਸ ਨਾਲ ਉਹ ਆਪਣੇ ਆਪ ਹੀ ਖ਼ਤਮ ਹੋ ਜਾਣਗੇ। ਪਾਰਟੀ

thought

ਅੱਜ ਦਾ ਵਿਚਾਰ

ਕਿਸੇ ਦੇ ਮਾੜੇ ਬੋਲ ਸੁਣਕੇ ਆਪਣੇ ਇਰਾਦੇ ਨਾ ਬਦਲੋ ਕਿਉਂਕਿ ਕਾਮਯਾਬੀ ਮਿਲਦਿਆਂ ਹੀ ਲੋਕਾਂ ਦੇ ਬੋਲ ਬਦਲ ਜਾਂਦੇ ਹਨ ।  ਹੱਥ ਘੁੱਟ ਕੇ ਖਰਚ ਕਰੋ ਤਾਂ ਹੱਥ ਅੱਡ ਕੇ ਮੰਗਣ ਦੀ ਜ਼ਰੂਰਤ ਨਹੀਂ ਪੈਂਦੀ । ਮੁਸਕੁਰਾਹਟ ਝੂਠੀ ਵੀ ਹੋ ਸਕਦੀ ਹੈ ਇਸ ਲਈ ਇਨਸਾਨ ਨੂੰ ਦੇਖਣਾ ਨਹੀਂ ਸਮਝਣਾ ਸਿੱਖੋ । ਲੋਕ ਕਹਿੰਦੇ ਨੇ ਪੈਸਾ ਬੋਲਦਾ ਹੈ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ